July 4, 2024 5:28 pm

Women IPL: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੁਜਰਾਤ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ

Smriti Mandhana

ਚੰਡੀਗੜ੍ਹ, 27 ਫ਼ਰਵਰੀ 2024: ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਮੰਗਲਵਾਰ ਨੂੰ ਵੂਮੈਨ ਆਈ.ਪੀ.ਐੱਲ ‘ਚ ਆਪਣਾ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਟੀਮ ਨੇ ਗੁਜਰਾਤ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ ਹੈ । ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ […]

Women Cricket: ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਲਾਈ ਰਿਕਾਰਡਾਂ ਦੀ ਝੜੀ

Smriti Mandhana

ਚੰਡੀਗੜ੍ਹ, 06 ਜਨਵਰੀ, 2024: ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮ੍ਰਿਤੀ ਮੰਧਾਨਾ ਨੇ 52 ਗੇਂਦਾਂ ‘ਤੇ 54 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਨੇ ਟੀਮ ਨੂੰ ਪਹਿਲੇ ਮੈਚ ਵਿੱਚ ਨੌਂ ਵਿਕਟਾਂ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। […]

9 ਦਸੰਬਰ ਨੂੰ ਮਹਿਲਾ ਪ੍ਰੀਮੀਅਰ ਲੀਗ ਲਈ ਖਿਡਾਰਨਾਂ ਦੀ ਨਿਲਾਮੀ, ਪਿਛਲੀ ਵਾਰ ਸਮ੍ਰਿਤੀ ਮੰਧਾਨਾ ਸਭ ਤੋਂ ਮਹਿੰਗੀ ਖਿਡਾਰਨ ਰਹੀ

WPL

ਚੰਡੀਗੜ੍ਹ, 24 ਨਵੰਬਰ 2023: ਮਹਿਲਾ ਪ੍ਰੀਮੀਅਰ ਲੀਗ (WPL) ਦੀ ਨਿਲਾਮੀ 9 ਦਸੰਬਰ ਨੂੰ ਮੁੰਬਈ ਵਿੱਚ ਹੋਵੇਗੀ। ਇਸ ਦੀਆਂ ਸਾਰੀਆਂ 5 ਟੀਮਾਂ ਨੇ ਆਪਣੀ ਰਿਟੇਨਸ਼ਨ ਲਿਸਟ ਵੀ ਜਾਰੀ ਕਰ ਦਿੱਤੀ ਹੈ। ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਸ਼ੁੱਕਰਵਾਰ, 24 ਨਵੰਬਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ। ਟੂਰਨਾਮੈਂਟ ਦਾ ਪਹਿਲਾ ਐਡੀਸ਼ਨ ਮਾਰਚ 2023 ਵਿੱਚ […]

BCCI ਵਲੋਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ, ਇਨ੍ਹਾਂ ਖਿਡਾਰਨਾਂ ਨੂੰ ਮਿਲਿਆ ਟਾਪ ਗ੍ਰੇਡ

BCCI

ਚੰਡੀਗੜ੍ਹ, 27 ਅਪ੍ਰੈਲ 2023: ਬੀਸੀਸੀਆਈ (BCCI) ਨੇ ਸਾਲ 2022-23 ਲਈ ਭਾਰਤ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ ਕੀਤਾ ਹੈ। ਇਸ ਵਿੱਚ ਕੁੱਲ 17 ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਸਭ ਤੋਂ […]

ਸੈਮੀਫਾਈਨਲ ‘ਚ ਭਾਰਤੀ ਟੀਮ ਆਸਟ੍ਰੇਲੀਆ ਨਾਲ ਭਿੜੇਗੀ ਜਾਂ ਨਹੀਂ, ਪਾਕਿਸਤਾਨ-ਇੰਗਲੈਂਡ ਦਾ ਮੁਕਾਬਲਾ ਕਰੇਗਾ ਤੈਅ

Women's T20 World Cup

ਚੰਡੀਗੜ੍ਹ, 21 ਫ਼ਰਵਰੀ 2023: ਭਾਰਤੀ ਟੀਮ (Indian team) ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਗਰੁੱਪ ਬੀ ਵਿੱਚ ਭਾਰਤੀ ਟੀਮ ਮਹਿਲਾ ਨੇ ਸੋਮਵਾਰ (20 ਫਰਵਰੀ) ਨੂੰ ਡਕਵਰਥ-ਲੁਈਸ ਵਿਧੀ ਰਾਹੀਂ ਆਇਰਲੈਂਡ ਨੂੰ ਪੰਜ ਦੌੜਾਂ ਨਾਲ ਹਰਾ ਕੇ ਆਖਰੀ ਚਾਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮੀਫਾਈਨਲ ‘ਚ […]

IND W vs WI W: ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ-ਵੈਸਟਇੰਡੀਜ਼ ਵਿਚਾਲੇ ਮੁਕਾਬਲਾ ਅੱਜ

IND W vs WI W

ਚੰਡੀਗੜ੍ਹ,15 ਫਰਵਰੀ 2022: ਦੱਖਣੀ ਅਫਰੀਕਾ ‘ਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ (Indian Team) ਦਾ ਦੂਜਾ ਮੈਚ ਵੈਸਟਇੰਡੀਜ਼ ( West Indies) ਨਾਲ ਹੈ। ਪਹਿਲੇ ਮੈਚ ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਦਾ ਆਤਮ-ਵਿਸ਼ਵਾਸ ਸੱਤਵੇਂ ਆਸਮਾਨ ‘ਤੇ ਹੈ ਅਤੇ ਹਰਮਨਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਟੀਮ ਦੂਜੇ ਮੈਚ ‘ਚ […]

WPL Auction: ਸਮ੍ਰਿਤੀ ਮੰਧਾਨਾ, ਐਸ਼ਲੇ ਗਾਰਡਨਰ ਤੇ ਨਟਾਲੀ ਸਕੀਵਰ ਖਿਡਾਰਨਾਂ ‘ਤੇ ਕਰੋੜਾਂ ਰੁਪਏ ਦੀ ਵਰਖਾ

WPL Auction

ਚੰਡੀਗੜ੍ਹ, 13 ਫਰਵਰੀ 2023: (WPL Auction) ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਮੁੰਬਈ ਵਿੱਚ ਚੱਲ ਰਹੀ ਹੈ। ਇਹ ਟੂਰਨਾਮੈਂਟ 4 ਮਾਰਚ ਤੋਂ ਸ਼ੁਰੂ ਹੋਵੇਗਾ। ਫਾਈਨਲ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਅਤੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਜਾਣਗੇ। ਨਿਲਾਮੀ ਵਿੱਚ ਗੁਜਰਾਤ […]

Women’s T20 World Cup: ਪਾਕਿਸਤਾਨ ਖ਼ਿਲਾਫ਼ ਮੈਚ ‘ਚ ਨਹੀਂ ਖੇਡੇਗੀ ਸਮ੍ਰਿਤੀ ਮੰਧਾਨਾ

Smriti Mandhana

ਚੰਡੀਗੜ੍ਹ, 11 ਫਰਵਰੀ 2023: ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਪਹਿਲਾ ਮੈਚ ਐਤਵਾਰ (12 ਫਰਵਰੀ) ਨੂੰ ਪਾਕਿਸਤਾਨ ਨਾਲ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੀ ਚਿੰਤਾ ਵਧ ਗਈ ਹੈ। ਸਟਾਰ ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਲਈ ਮੈਚ ‘ਚ ਨਹੀਂ ਖੇਡ ਸਕੇਗੀ । ਅਭਿਆਸ ਮੈਚ ਦੌਰਾਨ ਉਨ੍ਹਾਂ ਦੀ ਉਂਗਲੀ ‘ਤੇ ਸੱਟ ਲੱਗ […]

ICC ਵਲੋਂ ਸਾਲ 2022 ਦੀ ਸਰਵੋਤਮ ਟੀ-20 ਮਹਿਲਾ ਟੀਮ ਦਾ ਐਲਾਨ, 4 ਭਾਰਤੀ ਖਿਡਾਰਨਾਂ ਸ਼ਾਮਲ

ICC

ਚੰਡੀਗੜ੍ਹ 23 ਜਨਵਰੀ 2023: ਆਈਸੀਸੀ (ICC) ਨੇ ਅੱਜ ਯਾਨੀ 23 ਜਨਵਰੀ ਨੂੰ ਸਾਲ 2022 ਦੀ ਸਰਵੋਤਮ ਪੁਰਸ਼ ਅਤੇ ਮਹਿਲਾ ਟੀ-20 ਟੀਮ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਭਾਰਤ (ਭਾਰਤੀ ਮਹਿਲਾ ਕ੍ਰਿਕਟ ਟੀਮ) ਦੀਆਂ 4 ਧੀਆਂ ਨੇ ਇੱਕ ਵਾਰ ਫਿਰ ਝੰਡਾ ਲਹਿਰਾਇਆ ਹੈ। ਸਾਲ 2022 ਦੀ ਸਰਵੋਤਮ ਮਹਿਲਾ ਟੀ-20 ਟੀਮ ‘ਚ 11 ਮਹਿਲਾ ਖਿਡਾਰਨਾਂ ਜਿਨ੍ਹਾਂ […]

Women’S Asia Cup 2022: ਭਾਰਤੀ ਮਹਿਲਾ ਟੀਮ ਨੇ ਯੂਏਈ ਨੂੰ 104 ਦੌੜਾਂ ਦੇ ਵੱਡੇ ਅੰਤਰ ਨਾਲ ਦਿੱਤੀ ਮਾਤ

Women’S Asia Cup

ਚੰਡੀਗੜ੍ਹ 04 ਅਕਤੂਬਰ 2022: (IND-W vs UAE-W T20) ਮਹਿਲਾ ਏਸ਼ੀਆ ਕੱਪ ‘ਚ ਭਾਰਤ ਅਤੇ ਯੂਏਈ ਵਿਚਾਲੇ ਮੈਚ ਖੇਡਿਆ ਗਿਆ | ਬੰਗਲਾਦੇਸ਼ ਦੇ ਸਿਲਹਟ ‘ਚ ਟੀਮ ਇੰਡੀਆ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ 20 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ। ਭਾਰਤ […]