July 5, 2024 7:51 pm

ਸਿਲਕਿਆਰਾ ਸੁਰੰਗ ਤੋਂ ਬਚਾਏ 41 ਮਜ਼ਦੂਰਾਂ ਦਾ ਕਮਿਊਨਿਟੀ ਹੈਲਥ ਸੈਂਟਰ ਵਿਖੇ ਚੱਲ ਰਿਹੈ ਮੈਡੀਕਲ ਚੈਕਅੱਪ

Silkyara tunnel

ਚੰਡੀਗੜ੍ਹ, 29 ਨਵੰਬਰ 2023: ਉੱਤਰਾਖੰਡ ਦੀ ਸਿਲਕਿਆਰਾ ਸੁਰੰਗ (Silkyara tunnel)  ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ 16 ਦਿਨਾਂ ਬਾਅਦ ਮੰਗਲਵਾਰ ਰਾਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੁਰੰਗ ਤੋਂ ਬਚਾਏ ਜਾਣ ਤੋਂ ਬਾਅਦ ਸਾਰੇ ਮਜ਼ਦੂਰਾਂ ਨੂੰ ਕਮਿਊਨਿਟੀ ਹੈਲਥ ਸੈਂਟਰ ‘ਚ ਰੱਖਿਆ ਗਿਆ ਹੈ। ਜਿੱਥੇ ਸਾਰੇ ਮਜ਼ਦੂਰਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰੇ ਮਜ਼ਦੂਰ […]

ਸਿਲਕਿਆਰਾ ਸੁਰੰਗ ‘ਚ ਫਸੇ 41 ਮਜ਼ਦੂਰ ਦੇ ਏਅਰਲਿਫ਼ਟ ਲਈ ਚਿਨੂਕ ਹੈਲੀਕਾਪਟਰ ਤਾਇਨਾਤ, ਸੁਰੰਗ ‘ਚ ਬਣਾਇਆ ਹਸਪਤਾਲ

Silkyara tunnel

ਚੰਡੀਗੜ੍ਹ, 28 ਨਵੰਬਰ 2023: 12 ਨਵੰਬਰ ਤੋਂ ਉੱਤਰਾਖੰਡ ਦੇ ਸਿਲਕਿਆਰਾ ਸੁਰੰਗ (Silkyara tunnel) ਵਿੱਚ ਫਸੇ 41 ਮਜ਼ਦੂਰਾਂ ਨੂੰ ਕੱਢਣ ਦਾ ਕੰਮ ਅੰਤਿਮ ਪੜਾਅ ‘ਤੇ ਹਨ। ਬਚਾਅ ਲਈ ਸੁਰੰਗ ਵਿੱਚ ਪਾਈ ਪਾਈਪ ਮਜ਼ਦੂਰਾਂ ਤੱਕ ਪਹੁੰਚ ਗਈ ਹੈ। ਹੁਣ ਐਨਡੀਆਰਐਫ ਦੀ ਟੀਮ ਦੋ ਮੀਟਰ ਹੋਰ ਅੱਗੇ ਪਾਈਪ ਵਿਛਾਏਗੀ। ਇਸ ਤੋਂ ਬਾਅਦ 16 ਦਿਨਾਂ ਤੋਂ ਫਸੇ 41 ਮਜ਼ਦੂਰਾਂ […]

ਸਿਲਕਿਆਰਾ ਸੁਰੰਗ ‘ਚ 52 ਮੀਟਰ ਤੱਕ ਡ੍ਰਿਲਿੰਗ ਪੂਰੀ, 41 ਮਜ਼ਦੂਰਾਂ ਦੇ ਜਲਦ ਬਾਹਰ ਆਉਣ ਦੀ ਉਮੀਦ

Silkyara tunnel

ਚੰਡੀਗੜ੍ਹ, 28 ਨਵੰਬਰ 2023: ਸਿਲਕਿਆਰਾ ਸੁਰੰਗ (Silkyara tunnel) ਵਿੱਚ ਫਸੇ 41 ਮਜ਼ਦੂਰਾਂ ਦੀ ਜਾਨ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਪਿਛਲੇ 16 ਦਿਨਾਂ ਤੋਂ ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਦੀ ਸਿਹਤ ਠੀਕ ਹੈ। ਪਾਈਪਾਂ ਰਾਹੀਂ ਮਜ਼ਦੂਰਾਂ ਨੂੰ ਲਗਾਤਾਰ ਭੋਜਨ ਸਪਲਾਈ ਕੀਤਾ ਜਾ ਰਿਹਾ ਹੈ। ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਸਾਰੇ ਵਰਕਰ ਸੁਰੱਖਿਅਤ ਬਾਹਰ […]

ਸੁਰੰਗ ‘ਚ ਸਟੀਲ ਦੀਆਂ ਵਸਤੂਆਂ ਆਉਣ ਕਾਰਨ ਔਗਰ ਮਸ਼ੀਨ ਨੂੰ ਨੁਕਸਾਨ ਪਹੁੰਚਿਆ, ਜਲਦ ਸ਼ੁਰੂ ਹੋਵੇਗੀ ਡ੍ਰਿਲਿੰਗ

tunnel

ਚੰਡੀਗੜ੍ਹ, 25 ਨਵੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਸਿਲਕਿਆਰਾ ਵਿਖੇ ਉਸਾਰੀ ਅਧੀਨ ਸੁਰੰਗ (tunnel) ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਆਪ੍ਰੇਸ਼ਨ ਸਿਲਕਿਆਰਾ ਵਿੱਚ ਦਰਪੇਸ਼ ਰੁਕਾਵਟਾਂ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਔਗਰ ਮਸ਼ੀਨ ਦੇ ਸਾਹਮਣੇ ਸਟੀਲ ਦੀਆਂ ਚੀਜ਼ਾਂ ਆਉਣ ਕਾਰਨ ਕੰਮ ਵਿੱਚ ਰੁਕਾਵਟ […]

ਉੱਤਰਕਾਸ਼ੀ ਸੁਰੰਗ ‘ਚ ਸਿਰਫ਼ 12 ਮੀਟਰ ਦੀ ਡ੍ਰਿਲਿੰਗ ਬਾਕੀ, 41 ਮਜ਼ਦੂਰਾਂ ਨੂੰ ਲਿਜਾਣ ਲਈ ਐਂਬੂਲੈਂਸਾਂ ਬੁਲਾਈਆਂ

Uttarkashi

ਚੰਡੀਗੜ੍ਹ, 22 ਨਵੰਬਰ 2023: ਉੱਤਰਾਖੰਡ ਦੇ ਉੱਤਰਕਾਸ਼ੀ (Uttarkashi) ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਦੇ ਜਲਦੀ ਬਾਹਰ ਨਿਕਲਣ ਦੀ ਉਮੀਦ ਹੈ। ਅਮਰੀਕੀ ਔਗਰ ਮਸ਼ੀਨ ਨੇ ਸੁਰੰਗ ਦੇ ਪ੍ਰਵੇਸ਼ ਬਿੰਦੂ ਤੋਂ ਲਗਭਗ 45 ਮੀਟਰ ਤੱਕ 800 ਮਿਲੀਮੀਟਰ (ਲਗਭਗ 32 ਇੰਚ) ਪਾਈਪ ਨੂੰ ਡ੍ਰਿਲ ਕੀਤਾ ਹੈ। ਹੁਣ ਕਰੀਬ 12 ਮੀਟਰ ਡਰਿਲਿੰਗ ਬਾਕੀ ਹੈ। ਡ੍ਰਿਲਿੰਗ ਅੱਜ ਰਾਤ […]

ਸਿਲਕਿਆਰਾ ਸੁਰੰਗ ‘ਚ ਫਸੇ 41 ਮਜ਼ਦੂਰਾਂ ਦੀ ਪਹਿਲੀ ਫੁਟੇਜ ਆਈ ਸਾਹਮਣੇ, ਸਾਰੇ ਸੁਰੱਖਿਅਤ

tunnel

ਚੰਡੀਗੜ੍ਹ, 21 ਨਵੰਬਰ 2023: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਸਿਲਕਿਆਰਾ ਸੁਰੰਗ (Tunnel) ਵਿੱਚ 10 ਦਿਨਾਂ ਤੋਂ ਫਸੇ 41 ਮਜ਼ਦੂਰਾਂ ਦੀ ਪਹਿਲੀ ਫੁਟੇਜ ਮੰਗਲਵਾਰ ਸਵੇਰੇ 3.52 ਵਜੇ ਸਾਹਮਣੇ ਆਈ। ਐਂਡੋਸਕੋਪਿਕ ਕੈਮਰੇ ਨੂੰ ਐਤਵਾਰ ਨੂੰ 6 ਇੰਚ ਚੌੜੀ ਪਾਈਪਲਾਈਨ ਰਾਹੀਂ ਅੰਦਰ ਭੇਜਿਆ ਗਿਆ। ਇਸ ਰਾਹੀਂ ਵਰਕਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੂੰ ਵੀ ਗਿਣਿਆ ਗਿਆ। ਸਾਰੇ ਮਜ਼ਦੂਰ ਸੁਰੱਖਿਅਤ […]

Uttarkashi Tunnel: ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਨੌਵੇਂ ਦਿਨ ਜਾਰੀ, PMO ਨੇ ਮੰਗੀ ਰਿਪੋਰਟ

Tunnel

ਚੰਡੀਗੜ੍ਹ, 20 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸਿਲਕਿਆਰਾ ਸੁਰੰਗ (Tunnel) ‘ਚ ਫਸੇ 41 ਮਜ਼ਦੂਰਾਂ ਨੂੰ ਅਜੇ ਤੱਕ ਨਹੀਂ ਬਚਾਇਆ ਜਾ ਸਕਿਆ ਹੈ। ਅੱਜ ਬਚਾਅ ਕਾਰਜ ਨੌਵਾਂ ਦਿਨ ਵੀ ਜਾਰੀ ਹੈ । ਬੈਕਅੱਪ ਯੋਜਨਾ ਦੇ ਤੌਰ ‘ਤੇ ਸੁਰੰਗ ਦੇ ਉੱਪਰ ਡ੍ਰਿਲ ਕਰਨ ਲਈ ਅਸਥਾਈ ਸੜਕ ‘ਤੇ ਕੰਮ ਅੰਤਿਮ ਪੜਾਅ ‘ਤੇ ਹੈ। ਸੁਰੰਗ ਦੇ ਉੱਪਰ ਡ੍ਰਿਲ […]