July 4, 2024 11:55 pm

Himachal News: ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਨਾਲ ਕਈਂ ਥਾਵਾਂ ‘ਤੇ ਖਿਸਕੀ ਜ਼ਮੀਨ, ਮਲਬੇ ਹੇਠ ਦਬੇ ਕਈ ਵਾਹਨ

Himachal

ਚੰਡੀਗੜ੍ਹ, 28 ਜੂਨ 2024: ਉੱਤਰ ਭਾਰਤ ਦੇ ਕਈ ਸੂਬਿਆਂ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ | ਹਿਮਾਚਲ ਪ੍ਰਦੇਸ਼ (Himachal Pradesh) ‘ਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ | ਇਸਦੇ ਨਾਲ ਹੀ ਮੌਸਮ ਵਿਭਾਗ ਨੇ ਹਿਮਾਚਲ ‘ਚ ਬਾਰਿਸ਼ ਯੈਲੋ ਅਲਰਟ ਜਾਰੀ ਕੀਤਾ ਹੈ | ਭਾਰੀ ਬਾਰਿਸ਼ ਕਾਰਨ ਹਿਮਾਚਲ ਦੇ ਸ਼ਿਮਲਾ […]

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸਣੇ ਚਾਰ ਜਣੇ ਨਸ਼ੇ ਦੇ ਮਾਮਲੇ ਦੇ ਗ੍ਰਿਫਤਾਰ

Sucha Singh Langah

ਚੰਡੀਗੜ੍ਹ, 10 ਅਪ੍ਰੈਲ 2024: ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ (Sucha Singh Langah) ਦੇ ਪੁੱਤਰ ਨੂੰ ਉਸ ਦੇ 4 ਦੋਸਤਾਂ ਸਮੇਤ ਹਿਮਾਚਲ ਪ੍ਰਦੇਸ਼ ‘ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 42.89 ਗ੍ਰਾਮ ਹੈਰੋਇਨ (ਚਿੱਟਾ) ਅਤੇ ਇੱਕ ਪੈਮਾਨਾ ਬਰਾਮਦ ਕੀਤਾ […]

ਸ਼ਿਮਲਾ ਦੇ ਸੁੰਨੀ ‘ਚ 80 ਮੀਟਰ ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ, 6 ਕਸ਼ਮੀਰੀ ਮਜ਼ਦੂਰਾਂ ਦੀ ਮੌਤ

Shimla

ਚੰਡੀਗੜ੍ਹ, 4 ਦਸੰਬਰ 2023: ਹਿਮਾਚਲ ਦੇ ਸ਼ਿਮਲਾ (Shimla) ਦਿਹਾਤੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸੁੰਨੀ ਵਿੱਚ ਪਿਕਅੱਪ ਗੱਡੀ 80 ਮੀਟਰ ਡੂੰਘੀ ਖੱਡ ਜਾ ਡਿੱਗੀ | ਇਸ ਸੜਕ ਹਾਦਸੇ ਵਿੱਚ ਛੇ ਕਸ਼ਮੀਰੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ । ਜਦਕਿ 6 ਜਣੇ ਜ਼ਖਮੀ ਹੋਏ ਹਨ। ਸਾਰੇ ਜ਼ਖ਼ਮੀਆਂ ਦਾ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਏਸੀ) ਵਿੱਚ […]

Shimla Landslide: ਸਮਰ ਹਿੱਲ ਇਲਾਕੇ ‘ਚ ਮਲਬੇ ‘ਚੋਂ ਹੁਣ ਤੱਕ 14 ਲਾਸ਼ਾਂ ਬਰਾਮਦ, ਰੈਸਕਿਊ ਜਾਰੀ

Summer Hill

ਚੰਡੀਗੜ੍ਹ, 16 ਅਗਸਤ 2023: ਰਾਜਧਾਨੀ ਸ਼ਿਮਲਾ ਦੇ ਸਮਰ ਹਿੱਲ (Summer Hill) ਇਲਾਕੇ ‘ਚ 14 ਅਗਸਤ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਸੈਨਾ, ਸਥਾਨਕ ਪੁਲਸ ਅਤੇ ਹੋਮਗਾਰਡਜ਼ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਐਸਡੀਐਮ ਸ਼ਿਮਲਾ (ਸ਼ਹਿਰੀ) ਭਾਨੂ ਗੁਪਤਾ ਨੇ ਦੱਸਿਆ ਕਿ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਥਾਨਕ ਲੋਕਾਂ ਦੇ ਅਨੁਸਾਰ, ਅਸੀਂ ਪੁਸ਼ਟੀ ਕੀਤੀ […]

ਸ਼ਿਮਲਾ ਦੇ ਕ੍ਰਿਸ਼ਨਾ ਨਗਰ ਜ਼ਮੀਨ ਖਿਸਕਣ ਕਾਰਨ ਕਈ ਮਕਾਨ ਦਬੇ, ਕਈ ਜਣੇ ਲਾਪਤਾ

Krishna Nagar

ਚੰਡੀਗੜ੍ਹ, 15 ਅਗਸਤ 2023: ਇਸ ਦੌਰਾਨ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸ਼ਿਮਲਾ ਦੇ ਕ੍ਰਿਸ਼ਨਾ ਨਗਰ (Krishna Nagar) ਅਤੇ ਵਿਸ਼ਨੂੰ ਮੰਦਿਰ ਇਲਾਕੇ ‘ਚ ਜ਼ਮੀਨ ਖਿਸਕ ਕਾਰਨ ਵੱਡਾ ਹਾਦਸਾ ਵਾਪਰਿਆ ਹੈ । ਕਰੀਬ ਪੰਜ ਤੋਂ ਛੇ ਮਕਾਨਾਂ ਦੇ ਢਹਿ ਜਾਣ ਦੀ ਸੂਚਨਾ ਹੈ। ਜ਼ਮੀਨ ਖਿਸਕਣ ਨਾਲ ਨਗਰ ਨਿਗਮ ਦਾ ਇਕਲੌਤਾ ਬੁੱਚੜਖਾਨਾ ਵੀ ਢਹਿ ਢੇਰੀ ਹੋ ਗਿਆ […]

ਸ਼ਿਮਲਾ ‘ਚ ਮਲਬੇ ‘ਚੋਂ ਜ਼ਿੰਦਾ ਨਿਕਲੀ ਕੁੜੀ, ਫੌਜ ਨੇ 5 ਘੰਟੇ ਬਾਅਦ ਕੱਢਿਆ ਸੁਰੱਖਿਅਤ

Shimla

ਚੰਡੀਗੜ੍ਹ, 15 ਅਗਸਤ 2023: ਹਿਮਾਚਲ ਪ੍ਰਦੇਸ਼ ‘ਚ ਸ਼ਿਮਲਾ (Shimla) ਦੇ ਫਾਗਲੀ ‘ਚ ਮਲਬੇ ‘ਚੋਂ ਦਬੀ ਇਕ ਕੁੜੀ ਦਾ ਵੀਡੀਓ ਸਾਹਮਣੇ ਆਇਆ ਹੈ। ਐੱਸ.ਐੱਸ.ਬੀ ਦੇ ਜਵਾਨਾਂ ਨੇ ਘਟਨਾ ਦੇ 5 ਘੰਟੇ ਬਾਅਦ ਕੁੜੀ ਨੂੰ ਬਚਾਇਆ । ਜਿਕਰਯੋਗ ਹੈ ਕਿ ਫਾਗਲੀ ‘ਚ ਸੋਮਵਾਰ (14 ਅਗਸਤ) ਨੂੰ ਸਵੇਰੇ 7.30 ਵਜੇ ਉਨ੍ਹਾਂ ਦੇ ਘਰ ‘ਤੇ ਜ਼ਮੀਨ ਖਿਸਕਣ ਕਾਰਨ ਦੋ […]