July 7, 2024 11:28 am

ਮਹਾਰਾਸ਼ਟਰ: ਸ਼ਰਦ ਪਵਾਰ ਨੇ ਆਪਣੀ ਪਾਰਟੀ ਦਾ ਨਵਾਂ ਚੋਣ ਨਿਸ਼ਾਨ ਕੀਤਾ ਲਾਂਚ

Sharad Pawar

ਚੰਡੀਗੜ੍ਹ, 24 ਫਰਵਰੀ 2024: ਰਾਸ਼ਟਰਵਾਦੀ ਕਾਂਗਰਸ ਪਾਰਟੀ (Nationalist Congress Party) ਸ਼ਰਦ ਪਵਾਰ (Sharad Pawar) ਨੂੰ ਚੋਣ ਕਮਿਸ਼ਨ ਨੇ ਨਵਾਂ ਚੋਣ ਨਿਸ਼ਾਨ ਦਿੱਤਾ ਹੈ। ਉਨ੍ਹਾਂ ਨੂੰ ਚੋਣ ਨਿਸ਼ਾਨ ‘ਮਨ ਵਜਾਉਂਦਾ ਤੁਰ੍ਹੀ’ ਅਲਾਟ ਕੀਤਾ ਗਿਆ ਹੈ। ਪਾਰਟੀ ਨੇ ਅੱਜ ਆਪਣਾ ਚੋਣ ਨਿਸ਼ਾਨ ਲਾਂਚ ਕਰ ਦਿੱਤਾ ਹੈ। ਐੱਨਸੀਪੀ ਸ਼ਰਦਚੰਦਰ ਪਵਾਰ ਦੇ ਆਗੂ ਮਹੇਸ਼ ਤਾਪਸੇ ਨੇ ਕਿਹਾ, “ਪਾਰਟੀ ਦਾ […]

ਪਿਛਲੇ 24 ਘੰਟਿਆਂ ‘ਚ ਡਿਪਟੀ CM ਅਜੀਤ ਪਵਾਰ ਦੀ ਸ਼ਰਦ ਪਵਾਰ ਨਾਲ ਦੂਜੀ ਮੁਲਾਕਾਤ

Ajit Pawar

ਚੰਡੀਗੜ੍ਹ, 17 ਜੁਲਾਈ 2023: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ (Ajit Pawar) ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਸ਼ਰਦ ਪਵਾਰ ਨੂੰ ਮਿਲਣ ਲਈ ਮੁੰਬਈ ਦੇ ਐੱਨਸੀਪੀ ਦਫ਼ਤਰ ਵਾਈਬੀ ਚਵਾਨ ਕੇਂਦਰ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਧੜੇ ਦੇ ਐਨਸੀਪੀ ਵਿਧਾਇਕ ਵੀ ਸਨ। ਪਿਛਲੇ 24 ਘੰਟਿਆਂ ਦੌਰਾਨ ਅਜੀਤ ਪਵਾਰ ਦੋ ਵਾਰ ਸ਼ਰਦ ਪਵਾਰ ਨੂੰ ਮਿਲ ਚੁੱਕੇ […]

ਮੈਂ NCP ਪਾਰਟੀ ਦਾ ਪ੍ਰਧਾਨ ਹਾਂ, ਉਨ੍ਹਾਂ ਦੇ ਦਾਅਵਿਆਂ ‘ਚ ਕੋਈ ਸੱਚਾਈ ਨਹੀਂ: ਸ਼ਰਦ ਪਵਾਰ

Sharad Pawar

ਚੰਡੀਗੜ੍ਹ, 6 ਜੁਲਾਈ 2023: ਸ਼ਰਦ ਪਵਾਰ (Sharad Pawar) ਨੇ ਦਿੱਲੀ ‘ਚ ਐੱਨ.ਸੀ.ਪੀ (NCP) ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਬਿਆਨ ਦਿੰਦਿਆਂ ਕਿਹਾ ਕਿ ਮੈਂ ਪਾਰਟੀ ਦਾ ਪ੍ਰਧਾਨ ਹਾਂ। ਮੈਨੂੰ ਨਹੀਂ ਪਤਾ ਕੌਣ ਕੀ ਕਹਿ ਰਿਹਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਹੋਰ ਕੀ ਕਹਿੰਦਾ ਹੈ। ਉਨ੍ਹਾਂ ਦੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ। […]

ਸ਼ਰਦ ਪਵਾਰ ਦਾ ਦਾਅਵਾ, ਤਿੰਨ ਮਹੀਨਿਆਂ ‘ਚ ਬਦਲ ਦੇਵਾਂਗਾ ਸਾਰੀ ਖੇਡ, ਸਾਰੇ ਵਿਧਾਇਕ ਆਉਣਗੇ ਵਾਪਸ

Sharad Pawar

ਚੰਡੀਗੜ੍ਹ, 03 ਜੁਲਾਈ 2023: ਸ਼ਰਦ ਪਵਾਰ (Sharad Pawar) ਨੇ ਐਨਸੀਪੀ ਆਗੂ ਅਜੀਤ ਪਵਾਰ ਦੀ ਬਗਾਵਤ ਦਰਮਿਆਨ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਜੀਤ ਪਵਾਰ ਦੇ ਫੈਸਲੇ ‘ਤੇ ਸਵਾਲ ਚੁੱਕੇ । ਉਨ੍ਹਾਂ ਕਿਹਾ ਕਿ ਮੈਨੂੰ ਛੱਡਣ ਵਾਲੇ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ 3 ਮਹੀਨਿਆਂ ਵਿੱਚ ਸਾਰੀ ਖੇਡ ਬਦਲ ਦੇਣਗੇ, ਅਜੀਤ […]

13 ਅਤੇ 14 ਜੁਲਾਈ ਨੂੰ ਬੈਂਗਲੁਰੂ ‘ਚ ਹੋਵੇਗੀ ਵਿਰੋਧੀ ਪਾਰਟੀਆਂ ਦੀ ਬੈਠਕ: ਸ਼ਰਦ ਪਵਾਰ

Sharad Pawar

ਚੰਡੀਗੜ੍ਹ, 29 ਜੂਨ 2023: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਂਗਠਜੋੜ ਦੀ ਕਵਾਇਦ ‘ਚ ਜੁਟੀ ਵਿਰੋਧੀ ਪਾਰਟੀਆਂ ਦੀ ਬੈਠਕ ਦਾ ਦੂਜਾ ਪੜਾਅ ਹੁਣ ਬੈਂਗਲੁਰੂ ‘ਚ ਹੋਵੇਗਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਬੈਠਕ ਸ਼ਿਮਲਾ ‘ਚ ਹੋਵੇਗੀ ਪਰ ਹੁਣ ਐੱਨਸੀਪੀ ਮੁਖੀ ਸ਼ਰਦ ਪਵਾਰ (Sharad Pawar) ਨੇ ਬੈਠਕ ਦਾ ਸਥਾਨ ਬਦਲਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ […]

CM ਮਾਨ ਤੇ ਅਰਵਿੰਦ ਕੇਜਰੀਵਾਲ CM ਮਮਤਾ ਬੈਨਰਜੀ ਤੇ ਊਧਵ ਠਾਕਰੇ ਨਾਲ ਕਰਨਗੇ ਮੁਲਕਾਤ

West Bengal

ਚੰਡੀਗੜ੍ਹ, 23 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਤੋਂ ਪੱਛਮੀ ਬੰਗਾਲ (West Bengal) ਲਈ ਰਵਾਨਾ ਹੋਣਗੇ। ਪੱਛਮੀ ਬੰਗਾਲ ‘ਚ ਭਗਵੰਤ ਮਾਨ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ। ਇਸਦੇ ਨਾਲ ਹੀ 24 ਅਤੇ 25 ਮਈ ਨੂੰ ਦੋਵੇਂ ਮੁੱਖ ਮੰਤਰੀ ਮੁੰਬਈ […]

NCP ਪ੍ਰਧਾਨ ਸ਼ਰਦ ਪਵਾਰ ਨੇ 4 ਦਿਨਾਂ ਦੇ ਅੰਦਰ ਆਪਣਾ ਅਸਤੀਫਾ ਵਾਪਸ ਲਿਆ

Sharad Pawar

ਚੰਡੀਗੜ੍ਹ,05 ਮਈ 2023: ਬੀਤੀ 2 ਮਈ ਨੂੰ ਐਨਸੀਪੀ ਪ੍ਰਧਾਨ ਦਾ ਅਹੁਦਾ ਛੱਡਣ ਵਾਲੇ ਸ਼ਰਦ ਪਵਾਰ (Sharad Pawar) ਨੇ 4 ਦਿਨਾਂ ਦੇ ਅੰਦਰ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ। ਉਨ੍ਹਾਂ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਸ਼ਰਦ ਪਵਾਰ ਨੇ ਕਿਹਾ ਕਿ ਮੈਂ ਪਾਰਟੀ ਵਰਕਰਾਂ ਅਤੇ ਨੇਤਾਵਾਂ ਦੀਆਂ ਭਾਵਨਾਵਾਂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ […]

ਸ਼ਰਦ ਪਵਾਰ ਵਲੋਂ NCP ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਦਾ ਐਲਾਨ

Sharad Pawar

ਚੰਡੀਗੜ੍ਹ, 02 ਮਈ 2023: ਰਾਸ਼ਟਰਵਾਦੀ ਕਾਂਗਰਸ ਪਾਰਟੀ (Nationalist Congress Party) ਦੇ ਪ੍ਰਧਾਨ ਸ਼ਰਦ ਪਵਾਰ (Sharad Pawar) ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ। ਪਵਾਰ ਨੇ ਕਿਹਾ ਕਿ ਹੁਣ ਮੈਂ ਚਾਹੁੰਦਾ ਹਾਂ ਕਿ ਕੋਈ ਹੋਰ ਐੱਨਸੀਪੀ ਦੀ […]

ਅਡਾਨੀ ਮੁੱਦੇ ‘ਤੇ ਸ਼ਰਦ ਪਵਾਰ ਦਾ ਬਿਆਨ, ਸਾਨੂੰ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਸੋਚਣ ਦੀ ਜ਼ਰੂਰਤ

Sharad Pawar

ਚੰਡੀਗੜ੍ਹ, 08 ਅਪ੍ਰੈਲ 2023: ਅਡਾਨੀ ਮੁੱਦੇ ‘ਤੇ ਜੇਪੀਸੀ ਦੇ ਗਠਨ ਦੀ ਮੰਗ ਨੂੰ ਲੈ ਕੇ ਐਨਸੀਪੀ ਪ੍ਰਧਾਨ ਸ਼ਰਦ ਪਵਾਰ (Sharad Pawar) ਨੇ ਆਪਣਾ ਪੱਖ ਰੱਖਿਆ ਹੈ। ਕਾਂਗਰਸ ਵੱਲੋਂ ਵਾਰ-ਵਾਰ ਸੰਸਦ ਵਿੱਚ ਚੁੱਕੀ ਜਾ ਰਹੀ ਇਸ ਮੰਗ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਬਹੁਤਾ ਫਾਇਦਾ ਨਹੀਂ ਹੋਵੇਗਾ। ਸ਼ਰਦ ਪਵਾਰ ਨੇ ਅੱਗੇ […]

ਗੋਪਾਲਕ੍ਰਿਸ਼ਨ ਗਾਂਧੀ ਨੇ ਵਿਰੋਧੀ ਧਿਰ ਵਲੋਂ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਬਣਨ ਤੋਂ ਕੀਤਾ ਇਨਕਾਰ

Gopalakrishnan Gandhi

ਚੰਡੀਗੜ੍ਹ 20 ਜੂਨ 2022: ਨੈਸ਼ਨਲ ਕਾਨਫਰੰਸ ਦੇ ਮੁਖੀ ਡਾ: ਫਾਰੂਕ ਅਬਦੁੱਲਾ ਤੋਂ ਬਾਅਦ ਹੁਣ ਮਹਾਤਮਾ ਗਾਂਧੀ ਦੇ ਪੋਤੇ ਗੋਪਾਲਕ੍ਰਿਸ਼ਨ ਗਾਂਧੀ (Gopalakrishnan Gandhi) ਨੇ ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ।ਗੋਪਾਲਕ੍ਰਿਸ਼ਨ ਗਾਂਧੀ (Gopalakrishnan Gandhi) ਨੇ ਇੱਕ ਬਿਆਨ ‘ਚ ਕਿਹਾ ਕਿ ਉਹ ਸੰਯੁਕਤ ਵਿਰੋਧੀ ਧਿਰ ਦੀ ਵਲੋਂ ਉਨ੍ਹਾਂ ਦੇ ਨਾਂ ਦੀ […]