July 4, 2024 11:30 pm

ਸਾਊਦੀ ਅਰਬ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ, ਅਰਬ ਲੀਗ ਸੰਮੇਲਨ ‘ਚ ਕਿਹਾ- ਯੁੱਧ ਤੋਂ ਨਜ਼ਰਾਂ ਨਾ ਫੇਰੋ

Ukraine's President Zelensky

ਚੰਡੀਗੜ੍ਹ, 19 ਮਈ 2023: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Ukraine’s President Zelensky) ਸ਼ੁੱਕਰਵਾਰ ਨੂੰ ਸਾਊਦੀ ਅਰਬ ਪਹੁੰਚੇ। ਇੱਥੇ ਉਨ੍ਹਾਂ ਨੇ ਅਰਬ ਲੀਗ ਸੰਮੇਲਨ ਨੂੰ ਸੰਬੋਧਨ ਕੀਤਾ। ਉਸਨੇ ਰੂਸ-ਯੂਕਰੇਨ ਯੁੱਧ ਦੌਰਾਨ ਆਪਣੇ ਦੇਸ਼ ਦਾ ਸਮਰਥਨ ਮੰਗਿਆ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਯੂਕਰੇਨ ਤੋਂ ਅੱਖਾਂ ਫੇਰ ਲਈਆਂ ਹਨ, ਜੋ ਯੂਕਰੇਨ ਦੇ ਹਾਲਾਤ ਨਹੀਂ ਦੇਖ ਰਹੇ, ਮੈਂ […]

ਵਿੰਸ ਮੈਕਮੋਹਨ ਨੇ ਸਾਊਦੀ ਅਰਬ ਦੇ ਨਿਵੇਸ਼ ਫੰਡ ਨੂੰ ਵੇਚੀ WWE ਕੰਪਨੀ, ਸਟੈਫਨੀ ਮੈਕਮੋਹਨ ਨੇ ਦਿੱਤਾ ਅਸਤੀਫਾ

WWE

ਚੰਡੀਗੜ੍ਹ 11 ਜਨਵਰੀ 2023: ਡਬਲਯੂਡਬਲਯੂਈ (WWE) ਦੁਨੀਆ ਵਿੱਚ ਸਭ ਤੋਂ ਵੱਧ ਅਨੁਸਰਣ ਕੀਤੇ ਜਾਣ ਵਾਲੇ ਖੇਡ ਈਵੈਂਟ ਵਿੱਚੋਂ ਇੱਕ ਹੈ। ਭਾਰਤ ਵਿੱਚ ਵੀ ਇਸਦੇ ਵੱਡੀ ਵਿੱਚ ਪ੍ਰਸ਼ੰਸ਼ਕ ਹਨ | ਦੀ ਰੌਕ, ਸਟੌਂਗ ਕੋਲਡ ਸਟੀਵ ਆਸਟਿਨ, ਅੰਡਰਟੇਕਰ ਦੇ ਪ੍ਰਸ਼ੰਸਕ ਅਜੇ ਵੀ ਦੇਸ਼ ਭਰ ਵਿੱਚ ਮੌਜੂਦ ਹਨ। ਇਸ ਦੌਰਾਨ WWE ਦੀ ਮਲਕੀਅਤ ਨਾਲ ਜੁੜੀ ਇੱਕ ਵੱਡੀ ਖ਼ਬਰ […]

ਸਾਊਦੀ ਅਰਬ ‘ਚ ਔਰਤਾਂ ਚਲਾਉਣਗੀਆਂ ਬੁਲੇਟ ਟਰੇਨ, ਮੱਕਾ-ਮਦੀਨਾ ਵਿਚਾਲੇ ਚੱਲਣ ਵਾਲੀ ਟਰੇਨ ‘ਚ ਹੋਈ ਪਹਿਲੀ ਨਿਯੁਕਤੀ

Saudi Arabia

ਚੰਡੀਗੜ੍ਹ 02 ਜਨਵਰੀ 2022: ਸਾਊਦੀ ਅਰਬ (Saudi Arabia)  ‘ਚ ਔਰਤਾਂ ਦੇ ਡਰਾਈਵਿੰਗ ‘ਤੇ ਲੱਗੀ ਪਾਬੰਦੀ ਚਾਰ ਸਾਲ ਪਹਿਲਾਂ ਹੀ ਹਟਾਈ ਗਈ ਸੀ। ਹੁਣ ਬਹੁਤ ਜਲਦੀ ਇੱਥੇ ਦੀਆਂ ਔਰਤਾਂ ਬੁਲੇਟ ਟਰੇਨ ਚਲਾਉਂਦੀਆਂ ਨਜ਼ਰ ਆਉਣਗੀਆਂ। ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ-2030 ਤਹਿਤ ਔਰਤਾਂ ਦਾ ਇਹ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਸਾਊਦੀ ਅਰਬ […]

FIFA World Cup 2022: ਪੋਲੈਂਡ ਨੇ ਸਾਊਦੀ ਅਰਬ ਨੂੰ 2-0 ਨਾਲ ਹਰਾਇਆ

FIFA World Cup 2022

ਚੰਡੀਗੜ੍ਹ 26 ਨਵੰਬਰ 2022: (Poland vs Saudi Arabia) ਫੀਫਾ ਵਿਸ਼ਵ ਕੱਪ ਵਿੱਚ ਅੱਜ ਪੋਲੈਂਡ ਨੇ ਵਿਸ਼ਵ ਕੱਪ ਦੇ ਸੱਤਵੇਂ ਦਿਨ ਗਰੁੱਪ ਸੀ ਵਿੱਚ ਸਾਊਦੀ ਅਰਬ ਨੂੰ 2-0 ਨਾਲ ਹਰਾਇਆ। ਪੋਲੈਂਡ ਦੀ ਟੂਰਨਾਮੈਂਟ ਵਿੱਚ ਇਹ ਪਹਿਲੀ ਜਿੱਤ ਹੈ। ਮੈਕਸੀਕੋ ਖਿਲਾਫ ਆਖਰੀ ਮੈਚ ਡਰਾਅ ਰਿਹਾ ਸੀ। ਦੂਜੇ ਪਾਸੇ ਸਾਊਦੀ ਅਰਬ ਦੀ ਟੀਮ ਅਰਜਨਟੀਨਾ ਨੂੰ ਹਰਾ ਕੇ ਇਸ […]

CM ਭਗਵੰਤ ਮਾਨ ਨੇ ਮਾਰਚ-2023 ‘ਚ ਪਵਿੱਤਰ ਨਗਰੀ ਅੰਮ੍ਰਿਤਸਰ ’ਚ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

G20 summit Punjab

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਰਚ-2023 ਵਿਚ ਪਾਵਨ ਨਗਰੀ ਅੰਮ੍ਰਿਤਸਰ (Amritsar) ਵਿਖੇ ਹੋਣ ਵਾਲੇ ਵੱਕਾਰੀ ਜੀ-20 ਸੰਮੇਲਨ (G20 summit) ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੀ ਦਫ਼ਤਰ ਵਿਚ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਮਾਰਚ ਮਹੀਨੇ ਵਿਚ ਹੋਵੇਗਾ […]

ਪੰਜਾਬ ਵੀ ਕਰੇਗਾ G-20 ਸੰਮੇਲਨ ਦੀ ਮੇਜ਼ਬਾਨੀ, ਇਸ ਇਤਿਹਾਸਿਕ ਸ਼ਹਿਰ ‘ਚ ਹੋਣਗੇ ਪ੍ਰੋਗਰਾਮ

G20 summit Punjab

ਚੰਡੀਗੜ੍ਹ 10 ਅਕਤੂਬਰ 2022: ਦੁਨੀਆ ਦੇ 19 ਵੱਡੇ ਦੇਸ਼ਾਂ ਦੀ G-20 ਸੰਮੇਲਨ (G-20 summit) ਦੀ ਪ੍ਰਧਾਨਗੀ ਇਸ ਸਾਲ 1 ਦਸੰਬਰ ਤੋਂ ਲੈ ਕੇ 30 ਨਵੰਬਰ ਤੱਕ ਭਾਰਤ ਕਰਨ ਜਾ ਰਿਹਾ ਹੈ । ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ”ਅਗਲੇ ਸਾਲ ਭਾਰਤ ਵਿੱਚ G-20 ਸੰਮੇਲਨ ਹੋਣ ਜਾ ਰਿਹਾ ਹੈ ਤੇ […]

ਸਾਊਦੀ ਅਰਬ ਨੇ ਦੇਸ਼ ‘ਚ ਕੋਵਿਡ-19 ਦੀਆਂ ਪਾਬੰਦੀਆਂ ਹਟਾਉਣ ਦਾ ਕੀਤਾ ਐਲਾਨ

ਸਾਊਦੀ ਅਰਬ

ਚੰਡੀਗੜ੍ਹ 06 ਮਾਰਚ 2022: ਦੁਨੀਆ ਦੇ ਵੱਖ ਵੱਖ ਦੇਸ਼ਾਂ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਤਬਾਹੀ ਮਚਾਈ | ਜਿਸਦੇ ਚੱਲਦੇ ਉਥੋਂ ਦੀਆਂ ਸਰਕਾਰਾਂ ਨੂੰ ਸਖ਼ਤ ਨਿਯਮ ਲਾਗੂ ਕਰਨੇ ਪਏ | ਪਰ ਸਮੇਂ ਦੇ ਨਾਲ ਕੋਰੋਨਾ ਮਹਾਮਾਰੀ ਦੇ ਮਾਮਲਿਆਂ ‘ਚ ਗਿਰਾਵਟ ਆਈ| ਇਸਦੇ ਚੱਲਦੇ ਸਾਊਦੀ ਅਰਬ ਨੇ ਦੇਸ਼ ‘ਚ ਮਹਾਮਾਰੀ ਦੀ ਸਥਿਤੀ ‘ਚ ਸੁਧਾਰ ਦੇ […]

ਐਮਐਮ ਨਰਵਾਣੇ ਨੇ ਸਾਊਦੀ ਅਰਬ ਦੇ ਕਮਾਂਡਰ ਫਾਹਦ ਨਾਲ ਕੀਤੀ ਮੁਲਾਕਾਤ

ਐਮਐਮ ਨਰਵਾਣੇ

ਚੰਡੀਗੜ੍ਹ 15 ਫਰਵਰੀ 2022: ਭਾਰਤੀ ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਨੇ ਅੱਜ (ਮੰਗਲਵਾਰ) ਨੂੰ ਰਾਇਲ ਸਾਊਦੀ ਲੈਂਡ ਫੋਰਸਿਜ਼ ਦੇ ਕਮਾਂਡਰ ਲੈਫਟੀਨੈਂਟ ਜਨਰਲ ਫਾਹਦ ਬਿਨ ਅਬਦੁੱਲਾ ਮੁਹੰਮਦ ਅਲ-ਮੁਤੈਰ ਨਾਲ ਦੁਵੱਲੇ ਰੱਖਿਆ ਅਤੇ ਫੌਜੀ ਸਬੰਧਾਂ ਨੂੰ ਡੂੰਘਾ ਕਰਨ ਲਈ ਗੱਲਬਾਤ ਕੀਤੀ। ਇਸ ਦੌਰਾਨ ਲੈਫਟੀਨੈਂਟ ਜਨਰਲ ਅਲ ਮੁਤੈਰ ਨੂੰ ਗੱਲਬਾਤ ਤੋਂ ਪਹਿਲਾਂ ‘ਸਾਊਥ ਬਲਾਕ‘ ਮੈਦਾਨ ‘ਤੇ ‘ਗਾਰਡ […]

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਸਾਊਦੀ ਅਰਬ ਪਹੁੰਚੇ

Saudi Arabia

ਚੰਡੀਗੜ੍ਹ 18 ਜਨਵਰੀ 2022: ਦੱਖਣੀ ਕੋਰੀਆ ਦੇ ਨੇਤਾ ਮੰਗਲਵਾਰ ਨੂੰ ਸਾਊਦੀ ਅਰਬ (Saudi Arabia) ਪਹੁੰਚ ਗਏ ਹਨ, ਤੇ ਇਸ ਦੌਰਾਨ ਰਿਆਦ ‘ਚ ਰਾਜਕੁਮਾਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਹ ਦੱਖਣੀ ਕੋਰੀਆ (South Korean) ਦੇ ਰਾਸ਼ਟਰਪਤੀ ਮੂਨ ਜੇ-ਇਨ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਮੱਧ ਪੂਰਬ ਦੇ ਦੌਰੇ ‘ਤੇ ਦੂਜਾ ਪੜਾਅ ਸੀ। ਦੱਖਣੀ ਕੋਰੀਆਈ (South Korean) […]

ਸਾਊਦੀ ਅਰਬ ਨੇ 3 ਸਾਲ ਬਾਅਦ ਰਾਜਕੁਮਾਰੀ ‘ਬਾਸਮਾਹ’ ਅਤੇ ਉਸ ਦੀ ਧੀ ਨੂੰ ਕੀਤਾ ਰਿਹਾਅ

Basmah Bint Saud bin Abdulaziz Al with his daughter

ਚੰਡੀਗੜ੍ਹ 9 ਜਨਵਰੀ 2022: ਬਾਸਮਾਹ ਬਿੰਤ ਸਾਊਦ ਬਿਨ ਅਬਦੁੱਲ ਅਜ਼ੀਜ਼ ਅਲ ਸਾਊਦ (57) ਅਤੇ ਉਸ ਦੀ ਬੇਟੀ ਨੂੰ ਬਿਨਾਂ ਕਿਸੇ ਦੋਸ਼ ਦੇ ਪਿਛਲੇ 3 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ| ਸਾਊਦੀ ਅਧਿਕਾਰੀਆਂ (Saudi) ਨੇ ਰਾਜਕੁਮਾਰੀ ਬਾਸਮਾਹ ਬਿੰਤ ਸਾਊਦ ਬਿਨ ਅਬਦੁੱਲ ਅਜ਼ੀਜ਼ ਅਲ ਸਾਊਦ (57) ਅਤੇ ਉਸ ਦੀ ਬੇਟੀ ਨੂੰ ਰਿਹਾਅ ਕਰ ਦਿੱਤਾ ਹੈ। […]