July 5, 2024 5:57 am

ਸੰਜੇ ਰਾਉਤ ਦਾ ਦਾਅਵਾ, ਲੋਕ ਸਭਾ ਚੋਣ ਨਤੀਜਿਆਂ ਦੇ 24 ਘੰਟਿਆਂ ਦੇ ਅੰਦਰ ਹੋਵੇਗਾ ਇੰਡੀਆ ਗਠਜੋੜ ਵੱਲੋਂ PM ਚਿਹਰੇ ਦਾ ਐਲਾਨ

Sanjay Raut

ਚੰਡੀਗੜ੍ਹ, 3 ਜੂਨ, 2024: ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ (UBT) ਆਗੂ ਸੰਜੇ ਰਾਉਤ (Sanjay Raut) ਨੇ ਦਾਅਵਾ ਕੀਤਾ ਹੈ ਕਿ ਇੰਡੀਆ ਗਠਜੋੜ ਲੋਕ ਸਭਾ ਚੋਣ ਨਤੀਜਿਆਂ ਦੇ 24 ਘੰਟਿਆਂ ਦੇ ਅੰਦਰ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਤੋਂ […]

ਸਾਵਰਕਰ ਦੇ ਪੋਤੇ ਨੇ ਰਾਹੁਲ ਗਾਂਧੀ ਨੂੰ ਦਿੱਤੀ ਚਿਤਾਵਨੀ, ਕਿਹਾ- ਮੁਆਫ਼ੀ ਮੰਗੋ ਨਹੀਂ ਤਾਂ ਦਰਜ ਹੋਵੇਗੀ FIR

Congress

ਚੰਡੀਗੜ੍ਹ, 28 ਮਾਰਚ 2023: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਹਿਲਾਂ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ ਵਿੱਚ ਦੋ ਸਾਲ ਦੀ ਸਜ਼ਾ ਹੋਈ, ਫਿਰ ਉਹ ਸੰਸਦ ਦੀ ਮੈਂਬਰਸ਼ਿਪ ਗੁਆ ਬੈਠੇ। ਹੁਣ ਰਾਹੁਲ ‘ਤੇ ਇਕ ਹੋਰ ਮਾਮਲੇ ਦੀ ਤਲਵਾਰ ਲਟਕਣ ਲੱਗੀ ਹੈ। ਇਸ ਵਾਰ ਵੀਰ ਸਾਵਰਕਰ ਦੇ […]

ਪਾਤਰਾ ਚੌਲ ਜ਼ਮੀਨ ਘੁਟਾਲੇ ਮਾਮਲੇ ‘ਚ ਸੰਜੇ ਰਾਊਤ ਨੂੰ ਤਿੰਨ ਮਹੀਨਿਆਂ ਬਾਅਦ ਮਿਲੀ ਜ਼ਮਾਨਤ

Sanjay Raut

ਚੰਡੀਗੜ੍ਹ 09 ਨਵੰਬਰ 2022: ਪਾਤਰਾ ਚੌਲ ਜ਼ਮੀਨ ਘੁਟਾਲੇ (Patra Chawl Land Scam) ਵਿੱਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ (Sanjay Raut) ਨੂੰ ਮੁੰਬਈ ਦੀ ਪੀਐੱਮਐੱਲਏ ਦੀ ਅਦਾਲਤ ਵਲੋਂ ਵੱਡੀ ਰਾਹਤ ਮਿਲੀ ਹੈ | ਅਦਾਲਤ ਨੇ ਸੰਜੇ ਰਾਊਤ ਨੂੰ ਤਿੰਨ ਮਹੀਨਿਆਂ ਬਾਅਦ ਜ਼ਮਾਨਤ ਦੇ ਦਿੱਤੀ ਹੈ | ਸੰਜੇ ਰਾਉਤ ਨੂੰ 2 ਲੱਖ ਰੁਪਏ ਦੇ ਮੁਚਲਕੇ […]

ਜ਼ਮੀਨ ਘੁਟਾਲੇ ਮਾਮਲੇ ‘ਚ ਸੰਜੇ ਰਾਊਤ ਨੂੰ 8 ਅਗਸਤ ਤੱਕ ਈ.ਡੀ ਹਿਰਾਸਤ ‘ਚ ਭੇਜਿਆ

Sanjay Raut

ਚੰਡੀਗੜ੍ਹ 04 ਅਗਸਤ 2022: ਪਾਤਰਾ ਚੌਲ (Patra Chawl) ਜ਼ਮੀਨ ਘੁਟਾਲੇ ਵਿੱਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ (Sanjay Raut) ਦੀ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ । ਹੁਣ ਵਿਸ਼ੇਸ਼ ਅਦਾਲਤ ਨੇ ਸੰਜੇ ਰਾਊਤ ਦੀ ਹਿਰਾਸਤ 8 ਅਗਸਤ ਤੱਕ ਵਧਾ ਦਿੱਤੀ ਹੈ। ਜਿਕਰਯੋਗ ਹੈ ਕਿ ਪਿਛਲੇ ਐਤਵਾਰ ਨੂੰ ਈਡੀ ਵਲੋਂ ਪੁੱਛਗਿੱਛ ਕੀਤੀ ਗਈ […]

ਅਦਾਲਤ ਨੇ ਚੌਲ ਘੋਟਾਲੇ ਮਾਮਲੇ ‘ਚ ਸੰਜੇ ਰਾਉਤ ਨੂੰ 4 ਅਗਸਤ ਤੱਕ ਈਡੀ ਰਿਮਾਂਡ ’ਤੇ ਭੇਜਿਆ

Sanjay Raut

ਚੰਡੀਗੜ੍ਹ 01 ਅਗਸਤ 2022: ਚੌਲ ਘੋਟਾਲੇ ਵਿੱਚ ਗ੍ਰਿਫ਼ਤਾਰ ਸ਼ਿਵ ਸੈਨਾ ਆਗੂ ਸੰਜੇ ਰਾਉਤ (Sanjay Raut) ਨੂੰ ਸੋਮਵਾਰ ਨੂੰ ਪੀਐਮਐਲਏ ਅਦਾਲਤ ਨੇ 4 ਅਗਸਤ ਤੱਕ ਈਡੀ ਰਿਮਾਂਡ ’ਤੇ ਭੇਜ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਲਤ ਤੋਂ ਅੱਠ ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਇਸ ਦੌਰਾਨ ਈਡੀ ਨੇ ਅਦਾਲਤ ਵਿੱਚ ਕਿਹਾ ਕਿ ਅਸੀਂ 3 ਵਾਰ […]

ਮਹਾਰਾਸ਼ਟਰ ‘ਚ ਰਾਜਨੀਤੀ ਸੰਕਟ ਵਿਚਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਦਿੱਤਾ ਵੱਡਾ ਬਿਆਨ

Sanjay Raut

ਚੰਡੀਗੜ੍ਹ 23 ਜੂਨ 2022: ਮਹਾਰਾਸ਼ਟਰ ‘ਚ ਰਾਜਨੀਤੀ ਸੰਕਟ ਵਿਚਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ (Sanjay Raut) ਨੇ ਵੱਡਾ ਬਿਆਨ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਮਹਾਰਾਸ਼ਟਰ ਵਿੱਚ ਰਾਜਨੀਤੀ ਸੰਕਟ ਵਿੱਚ ਕੇਂਦਰੀ ਜਾਂਚ ਏਜੰਸੀਆਂ ਦਾ ਪੂਰਾ ਯੋਗਦਾਨ ਰਿਹਾ ਹੈ। ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ […]

ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਭਾਜਪਾ ‘ਤੇ ਲਗਾਏ ਗੰਭੀਰ ਆਰੋਪ, ਪੜ੍ਹੋ ਪੂਰੀ ਖ਼ਬਰ

Sanjay Raut

ਚੰਡੀਗੜ੍ਹ 08 ਅਪ੍ਰੈਲ 2022: ਭਾਰਤੀ ਜਨਤਾ ਪਾਰਟੀ (BJP) ‘ਤੇ ਮੁੰਬਈ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ, ਸ਼ਿਵ ਸੈਨਾ ਨੇਤਾ ਸੰਜੇ ਰਾਉਤ (Sanjay Raut) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਇਸ ਬਾਰੇ ਗ੍ਰਹਿ ਮੰਤਰਾਲੇ ਨੂੰ ਇੱਕ ਪੇਸ਼ਕਾਰੀ ਦਿੱਤੀ ਗਈ ਹੈ। ਰਾਉਤ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਜਪਾ ਦੇ ਸਾਬਕਾ […]

ਭਾਰਤ ਦੀ ਸਥਿਤੀ ਸ੍ਰੀਲੰਕਾ ਤੋਂ ਵੀ ਹੋ ਸਕਦੀ ਹੈ ਮਾੜੀ : ਸੰਜੇ ਰਾਉਤ

ਸੰਜੇ ਰਾਉਤ

ਚੰਡੀਗੜ੍ਹ, 5 ਅਪ੍ਰੈਲ 2022 : ਦਿੱਲੀ ‘ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸ੍ਰੀਲੰਕਾ ਦੀ ਹਾਲਤ ‘ਤੇ ਬੋਲਦੇ ਹੋਏ ਕਿਹਾ ਕਿ ਉੱਥੋਂ ਦੀ ਹਾਲਤ ਬਹੁਤ ਚਿੰਤਾਜਨਕ ਹੈ, ਭਾਰਤ ਵੀ ਉਸ ਰਾਹ ‘ਤੇ ਹੈ। ਇਸ ਲਈ ਸਾਨੂੰ ਸੰਭਾਲਣਾ ਪਵੇਗਾ ਨਹੀਂ ਤਾਂ ਸਾਡੀ ਹਾਲਤ ਸ੍ਰੀਲੰਕਾ ਤੋਂ ਵੀ ਮਾੜੀ ਹੋ ਜਾਵੇਗੀ। ਮਮਤਾ ਬੈਨਰਜੀ ਨੇ ਵੀ ਪ੍ਰਧਾਨ […]

ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਫੋਨ ਟੈਪਿੰਗ ਮੁੱਦੇ ‘ਤੇ ਦਿੱਤਾ ਵੱਡਾ ਬਿਆਨ

ਸੰਜੇ ਰਾਉਤ

ਚੰਡੀਗੜ੍ਹ 05 ਮਾਰਚ 2022: ਰਾਜ ਸਭਾ ਮੈਂਬਰ ਅਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਇੱਕ ਵਾਰ ਫਿਰ ਫੋਨ ਟੈਪਿੰਗ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਇਸ ਦੇਸ਼ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਖਾਸ ਤੌਰ ‘ਤੇ ਜਿੱਥੇ ਕਿਤੇ ਵੀ ਚੋਣਾਂ ਹੋ ਰਹੀਆਂ ਹਨ, ਉੱਥੋਂ ਦੇ ਕਈ ਨੇਤਾਵਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ। ਇਸ […]

ਰਾਕੇਸ਼ ਟਿਕੈਤ ਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਵਿਚਾਲੇ ਹੋਈ ਮੀਟਿੰਗ

Rakesh Tikait

ਚੰਡੀਗੜ੍ਹ 13 ਜਨਵਰੀ 2022: ਅੱਜ ਮੁਜ਼ੱਫਰਨਗਰ ‘ਚ ਰਾਕੇਸ਼ ਟਿਕੈਤ (Rakesh Tikait) ਅਤੇ ਰਾਜ ਸਭਾ ਮੈਂਬਰ ਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ (Sanjay Raut) ਵਿਚਾਲੇ ਮੀਟਿੰਗ ਹੋਈ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਨਾਲ ਪੱਛਮੀ ਯੂਪੀ ਦੇ ਸਮੀਕਰਨ ਹੋਰ ਬਦਲ ਸਕਦੇ ਹਨ।ਰਾਜ ਸਭਾ ਮੈਂਬਰ ਅਤੇ ਸ਼ਿਵ ਸੈਨਾ (Shiv Sena) ਨੇਤਾ ਸੰਜੇ ਰਾਉਤ ਅਤੇ ਬੀਕੇਯੂ ਦੇ […]