July 7, 2024 5:02 pm

ਵਲਾਦੀਮੀਰ ਪੁਤਿਨ ਵਲੋਂ 2011 ‘ਚ ਅਮਰੀਕਾ ਨਾਲ ਹੋਏ ਪਰਮਾਣੂ ਸਮਝੌਤੇ ਨੂੰ ਸਸਪੈਂਡ ਕਰਨ ਦਾ ਐਲਾਨ

ਚੰਡੀਗੜ੍ਹ, 21 ਫਰਵਰੀ 2023: 24 ਫਰਵਰੀ ਨੂੰ ਰੂਸ-ਯੂਕਰੇਨ ਯੁੱਧ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ। ਇਸ ਤੋਂ ਠੀਕ 3 ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਰੂਸ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਪੁਤਿਨ ਨੇ ਕਿਹਾ ਕਿ ਰੂਸ ਨੇ ਸ਼ੁਰੂ ਵਿਚ ਯੁੱਧ ਤੋਂ ਬਚਣ ਲਈ ਕਈ ਕੂਟਨੀਤਕ ਯਤਨ ਕੀਤੇ ਪਰ ਨਾਟੋ […]

ਅਸੀਂ ਯੂਕਰੇਨ ਨਾਲ ਗੱਲਬਾਤ ਲਈ ਤਿਆਰ, ਪਰ ਫੌਜਾਂ ਯੂਕਰੇਨ ਤੋਂ ਬਾਹਰ ਨਹੀਂ ਕੱਢਾਂਗੇ: ਰੂਸ

Russia

ਚੰਡੀਗੜ੍ਹ 02 ਦਸੰਬਰ 2022: ਰੂਸ ਅਤੇ ਯੂਕਰੇਨ (Ukraine) ਵਿਚਾਲੇ ਇਸ ਸਾਲ 24 ਫਰਵਰੀ ਤੋਂ ਜੰਗ ਚੱਲ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇਕਰ ਉਹ ਯੂਕਰੇਨ ਤੋਂ ਫੌਜਾਂ ਨੂੰ ਵਾਪਸ ਬੁਲਾ ਲੈਂਦੇ ਹਨ ਤਾਂ ਉਹ ਰੂਸੀ ( (Russia) ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਲਈ ਤਿਆਰ ਹਨ। ਇਸ ਤੋਂ […]

ਯੂਰਪੀਅਨ ਸੰਸਦ ਨੇ ਰੂਸ ਨੂੰ ‘ਅੱਤਵਾਦ ਦਾ ਰਾਜ ਸਪਾਂਸਰ’ ਕੀਤਾ ਘੋਸ਼ਿਤ

President Vladimir Putin

ਚੰਡੀਗੜ੍ਹ 23 ਨਵੰਬਰ 2022: ਯੂਰਪੀਅਨ ਸੰਸਦ (ਈਯੂ) ਨੇ ਰੂਸ ਨੂੰ ‘ਅੱਤਵਾਦ ਦਾ ਰਾਜ ਸਪਾਂਸਰ’ ਘੋਸ਼ਿਤ ਕੀਤਾ ਹੈ। ਇਹ ਖਬਰ ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਈਯੂ ਨੇ ਦਲੀਲ ਦਿੱਤੀ ਕਿ ਮਾਸਕੋ ਦੇ ਫੌਜੀ ਹਮਲਿਆਂ ਨੇ ਨਾਗਰਿਕ ਟੀਚਿਆਂ ਜਿਵੇਂ ਕਿ ਊਰਜਾ ਬੁਨਿਆਦੀ ਢਾਂਚੇ, ਹਸਪਤਾਲਾਂ, ਸਕੂਲਾਂ ਅਤੇ ਸ਼ੈਲਟਰਾਂ ‘ਤੇ ਅੰਤਰਰਾਸ਼ਟਰੀ ਕਾਨੂੰਨ ਦੀ […]

ਪੋਲੈਂਡ ਦੇ ਖੇਤਰ ‘ਚ ਡਿੱਗੀਆਂ ਮਿਜ਼ਾਈਲਾਂ ਰੂਸ ਦੀ ਨਹੀਂ, ਯੂਕਰੇਨ ਨੇ ਦਾਗੀਆਂ: ਜੋਅ ਬਿਡੇਨ

Poland

ਚੰਡੀਗੜ੍ਹ 16 ਨਵੰਬਰ 2022: ਰੂਸ-ਯੂਕਰੇਨ ਜੰਗ ਦੇ ਵਿਚਕਾਰ ਪੋਲੈਂਡ (Poland) ‘ਤੇ ਮਿਜ਼ਾਈਲ ਹਮਲੇ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦਾ ਕਹਿਣਾ ਹੈ ਕਿ ਜੋ ਮਿਜ਼ਾਈਲਾਂ ਪੋਲੈਂਡ ‘ਚ ਡਿੱਗੀਆਂ ਹਨ, ਉਹ ਰੂਸ ਵਲੋਂ ਨਹੀਂ ਦਾਗੀਆਂ ਗਈਆਂ । ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਟੋ ਦੇ ਮੈਂਬਰ ਦੇਸ਼ […]

ਐੱਸ ਜੈਸ਼ੰਕਰ ਦੇ ਭਲਕੇ ਰੂਸ ਦੌਰੇ ‘ਤੇ ਪੂਰੀ ਦੁਨੀਆ ਦੀਆਂ ਟਿਕੀਆਂ ਨਜ਼ਰਾਂ, ਰੂਸੀ ਵਿਦੇਸ਼ ਮੰਤਰੀ ਨਾਲ ਕਰਨਗੇ ਮੁਲਾਕਾਤ

S Jaishankar

ਚੰਡੀਗੜ 07 ਨਵੰਬਰ 2022: ਵਿਦੇਸ਼ ਮੰਤਰੀ ਐੱਸ ਜੈਸ਼ੰਕਰ (S Jaishankar) ਦੇ ਰੂਸ ਦੌਰੇ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜੈਸ਼ੰਕਰ ਦੀ ਯਾਤਰਾ ਰੂਸ-ਯੂਕਰੇਨ ਯੁੱਧ ਦੇ ਮੱਦੇਨਜ਼ਰ ਮਹੱਤਵਪੂਰਨ ਮੰਨੀ ਜਾਂਦੀ ਹੈ। ਰਸ਼ੀਅਨ ਫੈਡਰੇਸ਼ਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਮਾਸਕੋ ਵਿੱਚ 8 ਨਵੰਬਰ ਨੂੰ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵਿਦੇਸ਼ […]

ਰੂਸ-ਯੂਕਰੇਨ ‘ਚ ਵਧਦੇ ਤਣਾਅ ਦੇ ਵਿਚਕਾਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕਰਨਗੇ ਰੂਸ ਦਾ ਦੌਰਾ

S Jaishankar

ਚੰਡੀਗੜ੍ਹ 27 ਅਕਤੂਬਰ 2022: ਰੂਸ ਅਤੇ ਯੂਕਰੇਨ (Russia-Ukraine) ਦੀ ਜੰਗ ਵਿੱਚ ਹੁਣ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ | ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਬਾਰੇ ਲਗਾਤਾਰ ਚਿਤਾਵਨੀ ਦਿੰਦੇ ਆ ਰਹੇ ਹਨ। ਬੁੱਧਵਾਰ ਨੂੰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਵੀ ਇਸ ਮੁੱਦੇ ‘ਤੇ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਗੱਲਬਾਤ […]

ਬ੍ਰਿਟੇਨ ਤੇ ਅਮਰੀਕਾ ਵਲੋਂ ਯੂਕਰੇਨ ਨੂੰ 80 ਕਰੋੜ ਡਾਲਰ ਦੀ ਫੌਜੀ ਸਹਾਇਤਾ

Ukraine

ਚੰਡੀਗੜ੍ਹ 30 ਜੂਨ 2022: ਬ੍ਰਿਟੇਨ ਨੂੰ ਯੂਕਰੇਨ (Ukraine) ਵਾਧੂ ਫੌਜੀ ਸਹਾਇਤਾ ਵਿੱਚ ਇੱਕ ਬਿਲੀਅਨ ਪੌਂਡ ($ 1.2 ਅਰਬ ਡਾਲਰ ) ਪ੍ਰਦਾਨ ਕਰੇਗਾ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਰੂਸ ਪੱਛਮੀ ਦੇਸ਼ਾਂ ਲਈ ਸਭ ਤੋਂ ਵੱਡਾ ਖਤਰਾ ਹੈ। ਮੈਡਰਿਡ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਯੂਕਰੇਨ ਨੂੰ 80 ਕਰੋੜ ਡਾਲਰ ਦੀ ਨਵੀਂ ਫੌਜੀ ਸਹਾਇਤਾ ਦੇਣ […]

ਧਾਰਮਿਕ ਨੇਤਾ ਪੋਪ ਫ਼ਰਾਂਸਿਸ ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਪੁਤਿਨ ਨਾਲ ਕਰਨਗੇ ਮੁਲਾਕਾਤ

Pope Francis

ਚੰਡੀਗੜ੍ਹ 04 ਮਈ 2022: ਈਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਪੋਪ ਫਰਾਂਸਿਸ (Pope Francis) ਰੂਸ ਤੇ ਯੂਕਰੇਨ ਦੀ ਜੰਗ ਖਤਮ ਕਰ ਲਈ ਪੁਤਿਨ ਨਾਲ ਗੱਲਬਾਤ ਕਰਨਗੇ | ਉਨ੍ਹਾਂ ਨੇ ਢਾਈ ਮਹੀਨਿਆਂ ਤੋਂ ਚੱਲੀ ਆ ਰਹੀ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਦੀ ਪਹਿਲ ਕੀਤੀ ਹੈ। ਦੂਜੇ ਪਾਸੇ ਉਹ ਇਸ ਦੇ ਲਈ ਧਾਰਮਿਕ ਸੰਪਰਕਾਂ ਰਾਹੀਂ ਰੂਸੀ […]

ਰੂਸ ਨੇ ਬ੍ਰਿਟੇਨ ਦੇ PM ਬੋਰਿਸ ਜਾਨਸਨ ਦੇ ਰੂਸ ‘ਚ ਦਾਖਲੇ ‘ਤੇ ਲਗਾਈ ਪਾਬੰਦੀ

Boris Johnson

ਚੰਡੀਗੜ੍ਹ 16 ਅਪ੍ਰੈਲ 2022: ਬੋਰਿਸ ਜੌਨਸਨ (Boris Johnson) 10 ਅਪ੍ਰੈਲ ਨੂੰ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਮਿਲਣ ਲਈ ਯੂਕਰੇਨ ਪਹੁੰਚੇ ਸਨ। ਜੌਹਨਸਨ ਨੇ ਜ਼ੇਲੇਨਸਕੀ ਨਾਲ ਏਕਤਾ ਦਿਖਾਈ। ਇਸ ਦੇ ਨਾਲ ਹੀ ਉਸ ‘ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਨਾਰਾਜ਼ ਰੂਸ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੂਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ […]

ਇਟਲੀ ਨੇ ਸੁਰੱਖਿਆ ਕਾਰਨਾਂ ਕਰਕੇ ਰੂਸ ਦੇ 30 ਡਿਪਲੋਮੈਟਾਂ ਨੂੰ ਕੱਢਿਆ

Italy

ਚੰਡੀਗੜ੍ਹ 05 ਅਪ੍ਰੈਲ 2022: ਇਟਲੀ (Italy) ਨੇ ਸੁਰੱਖਿਆ ਕਾਰਨਾਂ ਕਰਕੇ ਰੂਸ ਦੇ 30 ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਇਟਲੀ ਨੇ ਰੂਸੀ ਰਾਜਦੂਤ ਨੂੰ ਤਲਬ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਡਿਪਲੋਮੈਟਾਂ ਨੂੰ ਕੱਢਿਆ ਜਾ ਰਿਹਾ ਹੈ। ਇਹ ਜਾਣਕਾਰੀ ਰੂਸੀ ਸਰਕਾਰੀ ਸਮਾਚਾਰ ਏਜੰਸੀ ਤਾਸ ਨੇ ਇਟਲੀ ਦੇ ਵਿਦੇਸ਼ ਮੰਤਰੀ ਲੁਈਗੀ ਡੀ ਮਾਈਓ ਦੇ ਹਵਾਲੇ ਨਾਲ ਦਿੱਤੀ […]