August 19, 2024 7:11 am

ਲੁਧਿਆਣਾ ਵਿਖੇ ਸੂਟਕੇਸ ‘ਚ ਟੁਕੜਿਆਂ ‘ਚ ਕੱਟੀ ਮਿਲੀ ਲਾਸ਼, RPF ਤੇ ਪੁਲਿਸ ਜਾਂਚ ‘ਚ ਜੁਟੀ

Ludhiana

ਚੰਡੀਗੜ੍ਹ, 11 ਅਪ੍ਰੈਲ 2024: ਪੰਜਾਬ ਦੇ ਲੁਧਿਆਣਾ (Ludhiana)  ਵਿੱਚ ਸੂਟਕੇਸ ਵਿੱਚੋਂ ਟੁਕੜਿਆਂ ਵਿੱਚ ਕੱਟੀ ਹੋਈ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਰੇਲਵੇ ਦੇ ਇੱਕ ਕਰਮਚਾਰੀ ਨੇ ਇਸ ਬਾਰੇ ਆਰਪੀਐਫ ਨੂੰ ਸੂਚਿਤ ਕੀਤਾ। ਕਰਮਚਾਰੀ ਨੂੰ ਗਸ਼ਤ ਦੌਰਾਨ ਪਲਾਸਟਿਕ ਦੇ ਲਿਫਾਫੇ ‘ਚ ਵਿਅਕਤੀ ਦੀਆਂ ਕੱਟੀਆਂ ਹੋਈਆਂ ਲੱਤਾਂ ਮਿਲੀਆਂ। ਇਸ ਕਾਰਨ ਉਹ ਡਰ ਗਿਆ ਅਤੇ ਆਰਪੀਐਫ ਵਿਭਾਗ […]

ਪਾਲਘਰ ਸਟੇਸ਼ਨ ਨੇੜੇ ਜੈਪੁਰ-ਮੁੰਬਈ ਐਕਸਪ੍ਰੈਸ ‘ਚ ਗੋਲੀਬਾਰੀ, ASI ਸਮੇਤ ਚਾਰ ਜਣਿਆਂ ਦੀ ਮੌਤ

Jaipur-Mumbai Express

ਚੰਡੀਗੜ੍ਹ, 31 ਜੁਲਾਈ 2023: ਮਹਾਰਾਸ਼ਟਰ ‘ਚ ਪਾਲਘਰ ਸਟੇਸ਼ਨ ਨੇੜੇ ਚੱਲਦੀ ਟਰੇਨ ‘ਤੇ ਗੋਲੀਬਾਰੀ ‘ਚ ਚਾਰ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦਰਅਸਲ, ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਜੈਪੁਰ ਐਕਸਪ੍ਰੈਸ ਟਰੇਨ ਦੇ ਅੰਦਰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਜਵਾਨ ਨੇ ਚਾਰ ਜਣਿਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਦੱਸਿਆ ਜਾ ਰਿਹਾ ਹੈ […]

ਦੀਵਾਲੀ ਦੇ ਮੱਦੇਨਜ਼ਰ ਪੁਲਿਸ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਚਲਾਇਆ ਸਰਚ ਅਭਿਆਨ

Amritsar railway station

ਅੰਮ੍ਰਿਤਸਰ 17 ਅਕਤੂਬਰ 2022: ਪੰਜਾਬ ਵਿੱਚ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਉੱਥੇ ਹੀ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਅੱਜ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ (Amritsar railway station) ਦੇ ਉੱਪਰ ਜੀਆਰਪੀ ਅਤੇ ਆਰਪੀਐੱਫ ਵੱਲੋਂ ਸਾਂਝੇ ਆਪ੍ਰੇਸ਼ਨ ਦੇ ਤਹਿਤ ਸਰਚ ਅਭਿਆਨ ਚਲਾਇਆ ਗਿਆ | ਇਸ ਮੋਕੇ ਪੁਲਿਸ ਅਧਿਕਾਰੀ ਧਰਮਿੰਦਰ ਕਲਿਆਣ ਦਾ ਕਹਿਣਾ ਹੈ […]