July 2, 2024 8:45 pm

ਅੰਮ੍ਰਿਤਸਰ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ, ਪੀੜਤ ਦਾ ਡਰਾਈਵਰ ਤੇ ਧੀ ਸਣੇ 7 ਜਣੇ ਗ੍ਰਿਫਤਾਰ

Amritsar police

ਅੰਮ੍ਰਿਤਸਰ, 01 ਜੁਲਾਈ 2024: ਅੰਮ੍ਰਿਤਸਰ ਪੁਲਿਸ (Amritsar Police) ਨੇ ਅੰਮ੍ਰਿਤਸਰ ‘ਚ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ ਅਤੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ | ਪੁਲਿਸ ਮੁਤਾਬਕ ਲੁੱਟ ਦੀ ਵਾਰਦਾਤ ‘ਚ ਪੀੜਤ ਦਾ ਡਰਾਈਵਰ, ਉਸਦੀ ਧੀ ਅਤੇ ਮੰਗੇਤਰ ਨੇ ਇਹ ਸਾਜਿਸ਼ ਰਚੀ ਸੀ | ਫੜੇ ਗਏ ਮੁਲਜਮਾਂ ਦੀ ਪਛਾਣ ਸ਼ਿਵਾਨੀ, ਗੁਰਟੇਕ ਸਿੰਘ, ਗੁਰਪ੍ਰੀਤ […]

ਮੁਕੇਰੀਆਂ ‘ਚ ਬੰਦੂਕ ਦਿਖਾ ਸੁਨਿਆਰੇ ਦੀ ਦੁਕਾਨ ‘ਚ ਲੁੱਟ, ਸੋਨਾ ਅਤੇ ਨਕਦੀ ਸਮੇਤ ਸੀਸੀਟੀਵੀ ਕੈਮਰੇ ਲੈ ਕੇ ਫ਼ਰਾਰ

robbery at HDFC Bank

ਚੰਡੀਗੜ੍ਹ, 24 ਅਪ੍ਰੈਲ 2024: ਹੁਸ਼ਿਆਰਪੁਰ ਦੇ ਮੁਕੇਰੀਆਂ ਇਲਾਕੇ ‘ਚ ਬੰਦੂਕ ਦਿਖਾ ਕੇ ਬਜ਼ਾਰ ‘ਚ ਦੇ ਗਹਿਣਿਆਂ ਦੀ ਦੁਕਾਨ ਜੌੜਾ ਆਰਨਾਮੈਂਟਸ ‘ਤੇ ਲੁੱਟ (Robbery) ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ । ਲੁਟੇਰੇ ਦੁਕਾਨ ਤੋਂ ਸੋਨੇ ਅਤੇ ਨਕਦੀ ਸਮੇਤ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ […]

ਫਤਿਹਗੜ ਚੂੜੀਆਂ ਦੇ ਗੁਰਦੁਆਰਾ ਸਾਹਿਬ ‘ਚ ਚੋਰੀ, ਗੋਲਕ ਤੋੜ ਕੇ ਲੱਖ ਦੇ ਕਰੀਬ ਨਕਦੀ ਲੈ ਕੇ ਚੋਰ ਫਰਾਰ

Fatehgarh Churian

ਗੁਰਦਾਸਪੁਰ 20 ਮਾਰਚ 2024: ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ (Fatehgarh Churian) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਬੀਤੀ ਰਾਤ ਇਕ ਨਕਾਬਪੋਸ਼ ਵਿਅਕਤੀ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜੇ ਦਾ ਜਿੰਦਰਾ ਤੋੜ ਕੇ ਅੰਦਰ ਦਾਖਲ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਗੋਲਕ ਤੋੜ ਕੇ ਉਸ ਵਿਚੋਂ ਇੱਕ ਲੱਖ ਰੁਪਏ ਦੇ ਕਰੀਬ ਰੁਪਏ ਚੋਰੀ […]

ਹੁਸ਼ਿਆਰਪੁਰ ‘ਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਈ ਗੋਲੀਬਾਰੀ, ਇੱਕ ਮੁਲਜ਼ਮ ਜ਼ਖਮੀ

Robbers

ਚੰਡੀਗੜ੍ਹ,18 ਫਰਵਰੀ 2024: ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਨਸਰਾਲਾ ਨੇੜੇ ਪੁਲਿਸ ਅਤੇ ਲੁਟੇਰਿਆਂ (Robbers) ਵਿਚਾਲੇ ਗੋਲੀਬਾਰੀ ਹੋਈ, ਜਿਸ ‘ਚ ਦੋ ਲੁਟੇਰਿਆਂ ਦੀਆਂ ਲੱਤਾਂ ‘ਚ ਗੋਲੀ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ (Robbers) ਨੇ ਪਹਿਲਾਂ ਮੋਟਰਸਾਈਕਲ ਲੁੱਟੀ ਸੀ। ਹਾਲ ਹੀ ‘ਚ ਹੁਸ਼ਿਆਰਪੁਰ ਦੇ ਫਗਵਾੜਾ ਰੋਡ […]

ਡਿਲਿਵਰੀ ਬੁਆਏ, ਸਬਜ਼ੀ ਵਿਕਰੇਤਾ ਅਤੇ ਮਕੈਨਿਕ ਨੇ ਪ੍ਰਗਤੀ ਮੈਦਾਨ ‘ਚ ਲੁੱਟ ਦੀ ਸਾਜ਼ਿਸ਼ ਰਚੀ, 7 ਗ੍ਰਿਫਤਾਰ

Pragati Maidan

ਨਵੀਂ ਦਿੱਲੀ, 27 ਜੂਨ 2023 (ਦਵਿੰਦਰ ਸਿੰਘ): ਦਿੱਲੀ ਦੇ ਪ੍ਰਗਤੀ ਮੈਦਾਨ (Pragati Maidan) ‘ਚ 24 ਜੂਨ ਦੀ ਸਵੇਰ ਨੂੰ ਹੋਈ ਲੁੱਟ ਦੀ ਘਟਨਾ ਦਾ ਪੁਲਿਸ ਨੇ ਖ਼ਾਲਸਾ ਕੀਤਾ ਹੈ। ਇਸ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਵਿਚੋਂ ਕੁਝ ਡਿਲੀਵਰੀ ਬੁਆਏ ਹਨ, ਸਬਜ਼ੀ ਵੇਚਦੇ ਹਨ ਅਤੇ ਕੁਝ ਮਕੈਨਿਕ ਹਨ। ਇਸ […]