July 5, 2024 9:29 pm

2000 ਰੁਪਏ ਦੇ 97.87 ਫੀਸਦੀ ਨੋਟ ਬੈਂਕਿੰਗ ਸਿਸਟਮ ‘ਚ ਵਾਪਸ ਆਏ: RBI

RBI

ਚੰਡੀਗੜ੍ਹ, 01 ਜੁਲਾਈ 2024: (2000 notes) ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 97.87 ਫੀਸਦੀ 2000 ਰੁਪਏ ਦੇ ਨੋਟ ਬੈਂਕਿੰਗ ਸਿਸਟਮ ‘ਚ ਵਾਪਸ ਆਏ ਹਨ | ਇਸਦੇ ਨਾਲ ਹੀ ਲੋਕਾਂ ਕੋਲ ਸਿਰਫ 7,581 ਕਰੋੜ ਰੁਪਏ ਦੇ ਨੋਟ ਹੀ ਬਾਕੀ ਹਨ | ਜਿਕਰਯੋਗ ਹੈ ਕਿ ਆਰ.ਬੀ.ਆਈ ਨੇ 19 ਮਈ 2023 ਨੂੰ 2000 […]

2,000 ਰੁਪਏ ਦੇ 97.82 ਫੀਸਦੀ ਨੋਟ ਬੈਂਕਾਂ ‘ਚ ਵਾਪਸ ਆਏ: ਭਾਰਤੀ ਰਿਜ਼ਰਵ ਬੈਂਕ

2000 notes

ਚੰਡੀਗੜ੍ਹ, 3 ਜੂਨ, 2024: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਕਿਹਾ ਕਿ 2,000 ਰੁਪਏ (2000 notes) ਦੇ 97.82 ਫੀਸਦੀ ਨੋਟ ਬੈਂਕਾਂ ਨੂੰ ਵਾਪਸ ਆ ਗਏ ਹਨ। ਸਿਰਫ 7,755 ਕਰੋੜ ਰੁਪਏ ਦੇ ਨੋਟ ਹੀ ਲੋਕਾਂ ਕੋਲ ਹਨ, ਜਿਨ੍ਹਾਂ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ। ਆਰਬੀਆਈ ਨੇ 19 ਮਈ, 2023 ਨੂੰ 2000 ਰੁਪਏ ਦੇ ਬੈਂਕ […]

ਦੇਸ਼ ਭਰ ‘ਚ ਅਗਲੇ ਜੂਨ ਮਹੀਨੇ ‘ਚ 12 ਦਿਨਾਂ ਲਈ ਬੰਦ ਰਹਿਣਗੇ ਬੈਂਕ

Banks

ਚੰਡੀਗੜ੍ਹ, 28 ਮਈ 2024: ਜੂਨ ਦਾ ਮਹੀਨਾ ਸ਼ੁਰੂ ਹੋਣ ਵਿੱਚ ਸਿਰਫ਼ ਕੁਝ ਦਿਨ ਬਾਕੀ ਹਨ। ਜੇਕਰ ਤੁਹਾਡੇ ਕੋਲ ਵੀ ਬੈਂਕਿੰਗ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਮਹੀਨੇ ਦੀ ਸ਼ੁਰੂਆਤ ‘ਚ ਹੀ ਪੂਰਾ ਕਰਵਾ ਲਓ। ਕਿਉਂਕਿ ਹਰ ਮਹੀਨੇ ਦੀ ਤਰ੍ਹਾਂ ਜੂਨ ਵਿੱਚ ਵੀ ਬਹੁਤ ਸਾਰੀਆਂ ਬੈਂਕ (Banks) ਛੁੱਟੀਆਂ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ […]

ਬੈਂਕਾਂ ‘ਚ ਲੱਗੀਆਂ ਕਤਾਰਾਂ ਤੋਂ ਮਿਲੇਗੀ ਰਾਹਤ, ਹੁਣ UPI ਰਾਹੀਂ CDM ਮਸ਼ੀਨਾਂ ‘ਚ ਜਮ੍ਹਾ ਕਰ ਸਕੋਗੇ ਨਕਦੀ

UPI

ਚੰਡੀਗ੍ਹੜ, 06 ਅਪ੍ਰੈਲ, 2024: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਯੂਪੀਆਈ (UPI) ਦੀ ਵਰਤੋਂ ਕਰਦੇ ਹੋਏ ਕੈਸ਼ ਡਿਪਾਜ਼ਿਟ ਮਸ਼ੀਨ ਰਾਹੀਂ ਬੈਂਕ ਖਾਤੇ ਵਿੱਚ ਨਕਦੀ ਜਮ੍ਹਾ ਕਰਨ ਲਈ ਇੱਕ ਵੱਡੀ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕਾਂ ‘ਚ ਨਕਦੀ ਜਮ੍ਹਾ ਕਰਵਾਉਣ ਲਈ ਕਤਾਰਾਂ ‘ਚ ਖੜ੍ਹੇ ਗਾਹਕਾਂ ਨੂੰ ਵੱਡੀ ਰਾਹਤ ਮਿਲੇਗੀ। ਉਹ ਬੈਂਕਾਂ ਵਿੱਚ ਕਤਾਰਾਂ […]

Repo Rate: ਭਾਰਤੀ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਨੂੰ 6.5 ਫੀਸਦੀ ‘ਤੇ ਰੱਖਿਆ ਬਰਕਰਾਰ

Reserve Bank of India

ਚੰਡੀਗੜ੍ਹ, 05 ਅਪ੍ਰੈਲ 2024: ਭਾਰਤੀ ਰਿਜ਼ਰਵ ਬੈਂਕ (Reserve Bank of India) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁੱਖ ਵਿਆਜ ਦਰਾਂ ‘ਤੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ। ਆਰਬੀਆਈ MPC ਨੇ ਵਿਆਜ ਦਰਾਂ ਯਾਨੀ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਵਿੱਤੀ […]

ਆਰ.ਬੀ.ਆਈ ਓਮਬਡਸਮੈਨ ਦਿਵੇਦੀ ਨੇ ਉਪਭੋਗਤਾ ਸਸ਼ਕਤੀਕਰਨ ਦੀ ਕੀਤੀ ਵਕਾਲਤ, ਕਿਹਾ- “ਜਾਣਕਾਰ ਬਣੋ, ਸਤਰਕ ਰਹੋ”

ਆਰ.ਬੀ.ਆਈ

ਚੰਡੀਗੜ੍ਹ, 7 ਮਾਰਚ, 2024: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਅੱਜ ਹੋਟਲ ਮਾਊਂਟਵਿਊ, ਚੰਡੀਗੜ੍ਹ ਵਿਖੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰਵਾਈ, ਜਿਸਦਾ ਉਦੇਸ਼ ਪਰਿਵਰਤਨਸ਼ੀਲ ਰਿਜ਼ਰਵ ਬੈਂਕ – ਏਕੀਕ੍ਰਿਤ ਲੋਕਪਾਲ ਸਕੀਮ, 2021 (ਆਰਬੀ-ਆਈਓਐੱਸ, 2021) ਬਾਰੇ ਖਪਤਕਾਰਾਂ ਵਿੱਚ ਜਾਗਰੂਕਤਾ ਵਧਾਉਣਾ ਹੈ। ਰਾਜੀਵ ਦਿਵੇਦੀ, ਚੀਫ਼ ਜਨਰਲ ਮੈਨੇਜਰ ਅਤੇ ਓਮਬਡਸਮੈਨ, ਆਰਬੀਆਈ ਦੀ ਅਗਵਾਈ ਵਿੱਚ, ਸਮਾਗਮ ਨੇ ਇਸ ਬੇਮਿਸਾਲ ਪਹਿਲਕਦਮੀ ਬਾਰੇ ਖਪਤਕਾਰਾਂ […]

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਹਫਤਾ- 2024 ਦਾ ਕੀਤਾ ਉਦਘਾਟਨ

Financial Literacy Week

ਚੰਡੀਗੜ੍ਹ 27 ਫਰਵਰੀ 2024: ਵਿੱਤੀ ਸਾਖਰਤਾ ਹਫਤਾ (Financial Literacy Week), 2016 ਤੋਂ, ਆਰਬੀਆਈ ਦੀ ਇੱਕ ਸਾਲਾਨਾ ਪਹਿਲ ਹੈ, ਜਿਸਦਾ ਉਦੇਸ਼ ਇੱਕ’ ਟਾਰਗੇਟੇਡ ਮੁਹਿੰਮ ਦੁਆਰਾ ਵਿੱਤੀ ਮੁੱਦਿਆਂ ‘ਤੇ ਜਾਗਰੂਕ ਕਰਨਾ ਹੈ। ਇਸ ਸਾਲ ਦੀ ਥੀਮ, “ਕਰੋ ਸਹੀ ਸ਼ੁਰੂਆਤ: ਬਣੋ ਵਿੱਤੀ ਤੌਰ ਤੇ ਸਮਾਰਟ”, ਨੌਜਵਾਨਾਂ ਨੂੰ ਨਿੱਜੀ ਵਿੱਤ ਦੀਆਂ ਗੁੰਝਲਾਂ ਨਾਲ ਨਜਿੱਠਣ ਅਤੇ ਲੰਬੇ ਸਮੇਂ ਦੀ ਵਿੱਤੀ […]

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਹਫਤਾ- 2024 ਦਾ ਕੀਤਾ ਉਦਘਾਟਨ

Financial Literacy Week

ਮੋਹਾਲੀ 26 ਫਰਵਰੀ 2024: ਵਿੱਤੀ ਸਾਖਰਤਾ ਹਫਤਾ (Financial Literacy Week), 2016 ਤੋਂ, ਆਰਬੀਆਈ ਦੀ ਇੱਕ ਸਾਲਾਨਾ ਪਹਿਲ ਹੈ, ਜਿਸਦਾ ਉਦੇਸ਼ ਇੱਕ’ ਟਾਰਗੇਟੇਡ ਮੁਹਿੰਮ ਦੁਆਰਾ ਵਿੱਤੀ ਮੁੱਦਿਆਂ ‘ਤੇ ਜਾਗਰੂਕ ਕਰਨਾ ਹੈ। ਇਸ ਸਾਲ ਦੀ ਥੀਮ, “ਕਰੋ ਸਹੀ ਸ਼ੁਰੂਆਤ: ਬਣੋ ਵਿੱਤੀ ਤੌਰ ਤੇ ਸਮਾਰਟ”, ਨੌਜਵਾਨਾਂ ਨੂੰ ਨਿੱਜੀ ਵਿੱਤ ਦੀਆਂ ਗੁੰਝਲਾਂ ਨਾਲ ਨਜਿੱਠਣ ਅਤੇ ਲੰਬੇ ਸਮੇਂ ਦੀ ਵਿੱਤੀ […]

52ਵੇਂ ਰੋਜ਼ ਫੈਸਟੀਵਲ ਦੌਰਾਨ ਆਰਬੀਆਈ, ਚੰਡੀਗੜ੍ਹ ਵੱਲੋਂ ਡਿਜੀਟਲ ਸਾਖਰਤਾ, ਵਿੱਤੀ ਸਮਾਵੇਸ਼/ਸਾਖਰਤਾ ਬਾਰੇ ਪ੍ਰੋਗਰਾਮ ਕਰਵਾਇਆ

52nd Rose Festival

ਚੰਡੀਗੜ੍ਹ 23 ਫਰਵਰੀ 2024: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 23-25 ​​ਫਰਵਰੀ, 2024 ਤੱਕ ਕਰਵਾਏ ਗਏ ਰੋਜ਼ ਫੈਸਟੀਵਲ 2024 ਦੇ 52ਵੇਂ ਐਡੀਸ਼ਨ (52nd Rose Festival) ਦੌਰਾਨ, ਭਾਰਤੀ ਰਿਜ਼ਰਵ ਬੈਂਕ ਚੰਡੀਗੜ੍ਹ ਦਫਤਰ ਨੇ ਕੇਂਦਰੀ ਬੈਂਕਿੰਗ ਕਾਰਜਾਂ, ਸਾਈਬਰ ਸੁਰੱਖਿਆ, ਸਾਈਬਰ ਧੋਖਾਧੜੀ ਦੀ ਰੋਕਥਾਮ ਦੇ ਉਪਾਵਾਂ, ਸੁਰੱਖਿਆ, ਵਿੱਤੀ ਸਾਖਰਤਾ, ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਅਤੇ ਵਿੱਤੀ ਸਿੱਖਿਆ ਬਾਰੇ ਆਮ ਲੋਕਾਂ […]

Repo Rate: ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ਨੂੰ 6.5 ਫੀਸਦੀ ‘ਤੇ ਰੱਖਿਆ ਬਰਕਰਾਰ

Repo Rate

ਚੰਡੀਗੜ੍ਹ, 8 ਫਰਵਰੀ 2024: ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਮੰਗਲਵਾਰ ਨੂੰ ਮੁੰਬਈ ਵਿੱਚ ਸ਼ੁਰੂ ਹੋਈ ਤਿੰਨ ਦਿਨਾਂ ਬੈਠਕ ਤੋਂ ਬਾਅਦ 8 ਫਰਵਰੀ ਨੂੰ ਰੇਪੋ ਦਰਾਂ (Repo Rate) ਬਾਰੇ ਆਪਣੇ ਫੈਸਲੇ ਦਾ ਖੁਲਾਸਾ ਕੀਤਾ। ਅੱਜ ਸਵੇਰੇ 10 ਵਜੇ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐਮਪੀਸੀ ਦੇ ਫੈਸਲੇ ਦਾ ਐਲਾਨ ਕੀਤਾ। ਆਰਬੀਆਈ ਐਮਪੀਸੀ ਨੇ ਫਰਵਰੀ […]