July 7, 2024 3:34 pm

ਬਾਕਸ ਆਫਿਸ ‘ਤੇ ਮੁੜ ਧਮਾਲ ਪਾਉਣ ਲਈ ਵਾਪਸ ਆ ਰਹੀ ਹੈ ਫਿਲਮ “ਹੌਂਸਲਾ ਰੱਖ” ਦੀ ਟੀਮ ਆਪਣੀ ਨਵੀ ਫਿਲਮ “ਰੰਨਾਂ ‘ਚ ਧੰਨਾ” ਦੇ ਨਾਲ

RANNA CH DHANNA

ਚੰਡੀਗੜ੍ਹ, 13 ਸਤੰਬਰ 2023: “ਰੰਨਾ ‘ਚ ਧੰਨਾ” ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਨੇ ਦਿਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਦੀ ਮੈਗਾ-ਬਲਾਕਬਸਟਰ ਟੀਮ ਨੂੰ ਮੁੜ ਜੋੜਿਆ ਹੈ | ਇਹ ਟੀਮ ਆਖਰੀ ਵਾਰ ਮੇਗਾ ਬਲਾਕਬਸਟਰ ਫਿਲਮ “ਹੋਂਸਲਾ ਰੱਖ” ਦੇ ਨਾਲ ਸੀ ਅਤੇ ਇਹ ਨਿਰਮਾਤਾ ਦਲਜੀਤ ਥਿੰਦ, ਦਿਲਜੀਤ ਦੋਸਾਂਝ ਅਤੇ ਪਵਨ ਗਿੱਲ ਨੂੰ ਵੀ ਦੁਬਾਰਾ ਜੋੜਦੀ ਹੈ। […]