July 5, 2024 12:01 am

ਸੜਕ ਸੁਰੱਖਿਆ ਫੋਰਸ ਨੇ ਭਵਾਨੀਗੜ੍ਹ ‘ਚ ਜ਼ਖਮੀ ਨੌਜਵਾਨ ਦੀ ਬਚਾਈ ਜਾਨ

Road Safety Force

ਭਵਾਨੀਗੜ੍ਹ , 05 ਫਰਵਰੀ 2024: ਪੰਜਾਬ ਸਰਕਾਰ ਦੇ ਵੱਲੋਂ ਹਾਦਸਿਆਂ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ (Road Safety Force) ਨੇ ਭਵਾਨੀਗੜ੍ਹ ਦੀਆਂ ਬਾਲਦ ਕੈਂਚੀਆਂ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਬਚਾਈ ਹੈ | ਰਾਤ 10 ਵਜੇ ਦੇ ਕਰੀਬ ਸਮਾਣਾ ਰੋਡ ਤੇ ਓਵਰ ਬਰਿਜ ਦੇ ਹੇਠਾਂ […]