July 7, 2024 7:32 pm

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਾਧੂ ਵਿਸ਼ੇ ਦੀ ਪੰਜਾਬੀ ਪ੍ਰੀਖਿਆ ਦਾ ਨਤੀਜਾ ਐਲਾਨਿਆ

PSEB

ਚੰਡੀਗੜ੍ਹ, 24 ਮਈ 2024: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ ਵਾਧੂ ਵਿਸ਼ੇ ਦੀ ਪੰਜਾਬੀ ਪ੍ਰੀਖਿਆ (Punjabi Exam) ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖਣਾ ਹੋਵੇਗਾ। ਬੋਰਡ ਵੱਲੋਂ ਨਤੀਜਾ ਗਜ਼ਟ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਨਤੀਜਾ ਦੇਖਣਾ ਹੋਵੇਗਾ। ਵੈੱਬਸਾਈਟ ‘ਤੇ ਨਤੀਜਾ ਕਾਲਮ […]

Punjab Election Result 2022 : ECI ਵੈੱਬਸਾਈਟ ਅਤੇ ਐਪ ‘ਤੇ ਇਸ ਤਰਾਂ ਵੇਖੋ ਪੰਜਾਬ ਸਮੇਤ 4 ਰਾਜਾਂ ਦੇ ਚੋਣਾਂ ਨਤੀਜੇ

ECI ਵੈੱਬਸਾਈਟ

ਚੰਡੀਗੜ੍ਹ, 9 ਮਾਰਚ 2022 :  ਭਾਰਤ ਦਾ ਚੋਣ ਕਮਿਸ਼ਨ (ECI) ਵੀਰਵਾਰ ਨੂੰ ਪੰਜ ਰਾਜਾਂ— ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਮਨੀਪੁਰ, ਗੋਆ ਦੀਆਂ ਵਿਧਾਨ ਸਭਾ ਚੋਣਾਂ ਦੇ ਬਹੁ-ਉਡੀਕ ਨਤੀਜੇ ਦਾ ਐਲਾਨ ਕਰੇਗਾ। ਸਾਰੇ ਪੰਜ ਰਾਜਾਂ ਵਿੱਚ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸਾਰੇ 690 ਵਿਧਾਨ ਸਭਾ ਹਲਕਿਆਂ ਲਈ ਸਹੀ ਅਪਡੇਟ ਪ੍ਰਾਪਤ ਕਰਨ […]

ਪੰਜਾਬ ਚੋਣਾਂ 2022 : 15 ਸਾਲਾਂ ਵਿੱਚ ਸਭ ਤੋਂ ਘੱਟ 69.65% ਵੋਟਿੰਗ, ਮੁਕਤਸਰ ਤੇ ਮਲੇਰਕੋਟਲਾ ‘ਚ ਸਭ ਤੋਂ ਵੱਧ ਵੋਟਿੰਗ

ਪੰਜਾਬ ਚੋਣਾਂ

ਚੰਡੀਗੜ੍ਹ, 21 ਫਰਵਰੀ 2022 : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 69.65% ਮਤਦਾਨ ਦਰਜ ਕੀਤਾ ਗਿਆ। ਪਿਛਲੀ ਵਾਰ ਪੰਜਾਬ ਵਿੱਚ 77% ਮਤਦਾਨ ਦਰਜ ਕੀਤਾ ਗਿਆ ਸੀ। ਇਸ ਲਿਹਾਜ਼ ਨਾਲ ਇਸ ਵਾਰ ਵੋਟਿੰਗ 7 ਫੀਸਦੀ ਘੱਟ ਹੋਈ ਹੈ। ਇਹ ਪਿਛਲੇ 15 ਸਾਲਾਂ ਵਿੱਚ ਸਭ ਤੋਂ ਘੱਟ ਮਤਦਾਨ ਹੈ। ਜਿਸ ਕਾਰਨ ਚੋਣ ਹਾਰ ਜਾਂ ਜਿੱਤ ਬਾਰੇ […]