July 4, 2024 9:26 pm

ਪੰਜਾਬ ਕੈਬਿਨਟ ਮੀਟਿੰਗ ‘ਚ ਲਏ ਅਹਿਮ ਫੈਸਲੇ: ਕਿਸਾਨਾਂ ਨੂੰ ਮਿਲੇਗਾ 15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ, ਪੜ੍ਹੋ ਪੂਰੇ ਵੇਰਵੇ

Punjab Cabinet

ਚੰਡੀਗੜ੍ਹ, 31 ਮਾਰਚ 2023: ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਿਨਟ (Punjab Cabinet) ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਮੀਟਿੰਗ ਵਿੱਚ ਲਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ 15 […]

ਇਨਕਮ ਟੈਕਸ ਵਿਭਾਗ ਵਲੋਂ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਰੇਡ

Ranjit Bawa

ਚੰਡੀਗੜ੍ਹ 19 ਦਸੰਬਰ 2022: ਪੰਜਾਬੀ ਗਾਇਕ ਵੀ ਹੁਣ ਇਨਕਮ ਟੈਕਸ ਵਿਭਾਗ ਦੀ ਰਡਾਰ ‘ਤੇ ਹਨ | ਇਨਕਮ ਟੈਕਸ ਵਿਭਾਗ ਨੇ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਘਰ ਰੇਡ ਕੀਤੀ ਹੈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਰਣਜੀਤ ਬਾਵਾ ਦੇ 4 ਟਿਕਾਣਿਆਂ ਉੱਤੇ ਰੇਡ ਕੀਤੀ ਹੈ | ਇਨਕਮ ਟੈਕਸ ਵਲੋਂ ਰਣਜੀਤ ਬਾਵਾ ਦੇ […]

ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ

ਸਿੱਧੂ ਮੂਸੇਵਾਲਾ

ਲਿਖਾਰੀ ਕਮਲਦੀਪ ਸਿੰਘ ਬਰਾੜ ਮਾਨਸਾ ਚੋਂ ਟਿੱਬੇ ਲਗਭੱਗ ਖਤਮ ਹੋ ਚੁੱਕੇ ਨੇ। ਪਰ ਸਿੱਧੂ ਮੂਸੇਵਾਲਾ ਨੇ ਆਪਣੀ ਕਲਾ ਰਾਹੀਂ ਖਤਮ ਹੋ ਚੁੱਕੇ ਟਿੱਬਿਆਂ ਨੂੰ ਦੁਨੀਆਂ ਦੇ ਨਕਸ਼ੇ ‘ਤੇ ਦੁਬਾਰਾ ਲਿਆ ਕੇ ਖੜਾ ਕਰਤਾ। ਲੋਕ ਬਾਹਰ ਜਾ ਕੇ ਵਾਪਸ ਆਉਣਾ ਭੁੱਲ ਗਏ। ਸਿੱਧੂ ਆਪਣੇ ਪਿੰਡ ਆ ਕੇ ਵਸ ਗਿਆ।ਦੁਨੀਆਂ ਦੀ ਇਕ ਹੀ ਆਰਥਿਕ ਨੀਤੀ ਹੈ। ਜਿੱਥੇ ਹੋ […]

ਰਾਹੁਲ ਗਾਂਧੀ ਭਲਕੇ ਆਉਣਗੇ ਮੂਸਾ ਪਿੰਡ, ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇ ਦੁੱਖ ਸਾਂਝਾ

Rahul Gandhi

ਚੰਡੀਗੜ੍ਹ 06 ਜੂਨ 2022: ਰਾਹੁਲ ਗਾਂਧੀ (Rahul Gandhi) ਅਤੇ ਪ੍ਰਿਯੰਕਾ ਗਾਂਧੀ ਮੰਗਲਵਾਰ ਯਾਨੀ ਕੱਲ੍ਹ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰ ਮੁਲਾਕਾਤ ਕਰਨਗੇ। ਪਾਰਟੀ ਸੂਤਰਾਂ ਦੇ ਮੁਤਾਬਕ ਰਾਹੁਲ ਗਾਂਧੀ ਮਾਨਸਾ ਜਾ ਕੇ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਸਕਦੇ ਹਨ। ਦਸਿਆ ਜਾ ਰਿਹਾ ਹੈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਮੂਸੇਵਾਲਾ ਦੇ ਪਰਿਵਾਰ […]

ਵੱਡੀ ਖਬਰ : ਸੰਤ ਬਾਬਾ ਗੁਰਚਰਨ ਸਿੰਘ ਦੇ ਸਸਕਾਰ ਮੌਕੇ ‘ਤੇ ਹੋਇਆ ਹੰਗਾਮਾ

ਸੰਤ ਬਾਬਾ ਗੁਰਚਰਨ ਸਿੰਘ

ਚੰਡੀਗ੍ਹੜ 15 ਅਪ੍ਰੈਲ 2022: ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਦੇ ਗੱਦੀ ਨਸ਼ੀਨ ਸੰਤ ਬਾਬਾ ਗੁਰਚਰਨ ਸਿੰਘ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ | ਅੱਜ ਯਾਨੀ ਸ਼ੁਕ੍ਰਵਾਰ ਉਨ੍ਹਾਂ ਦੇ ਸਸਕਾਰ ਮੌਕੇ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ| ਪੰਜਾਬੀ ਜਾਗਰਣ ਦੇ ਅਨੁਸਾਰ ਜਦੋਂ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅੰਗੀਠਾ ਸਾਹਿਬ […]

ਸੁਨੀਲ ਜਾਖੜ ਨੇ ਗਰੁੱਪ ਜੀ-23 ਦੀ ਮੀਟਿੰਗ ਨੂੰ ਲੈ ਕੇ ਕਾਂਗਰਸ ਹਾਈਕਮਾਨ ‘ਤੇ ਸਾਧਿਆ ਨਿਸ਼ਾਨਾ

Sunil Jakhar

ਚੰਡੀਗੜ੍ਹ 23 ਮਾਰਚ 2022: ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਪੰਜਾਬ ਕਾਂਗਰਸ ‘ਚ ਪੈਦਾ ਹੋਇਆ ਬਗਾਵਤ ਦਾ ਸਿਲਸਿਲਾ ਜਾਰੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar)  ਨੇ ਕਾਂਗਰਸ ਹਾਈਕਮਾਨ ’ਤੇ ਨਰਾਜ਼ਗੀ ਜਤਾਈ। ਇਸ ਦੌਰਾਨ ਸੁਨੀਲ ਜਾਖੜ ਨੇ ਗਰੁੱਪ ਜੀ-23 ਨੂੰ ਮਨਾਉਣ ਦੀਆਂ ਸੋਨੀਆ ਗਾਂਧੀ ਦੀਆਂ ਕੋਸ਼ਿਸ਼ ਦਾ ਵਿਰੋਧ ਕੀਤਾ ਹੈ। ਸੁਨੀਲ ਜਾਖੜ […]

BCCI ਨੇ ਵਿਕਟਕੀਪਰ ਸਾਹਾ ਨੂੰ ਧਮਕੀ ਦੇਣ ਵਾਲੇ ਪੱਤਰਕਾਰ ਦਾ ਮੰਗਿਆ ਨਾਂ

ਵਿਕਟਕੀਪਰ ਸਾਹਾ

ਚੰਡੀਗੜ੍ਹ 21 ਫਰਵਰੀ 2022: ਬੀਸੀਸੀਆਈ ਨੇ ਭਾਰਤੀ ਵਿਕਟਕੀਪਰ ਬੱਲੇਬਾਜ਼ ਨੂੰ ਧਮਕੀ ਦੇਣ ਵਾਲੇ ਪੱਤਰਕਾਰ ਦਾ ਨਾਂ ਮੰਗਿਆ ਹੈ। ਖਬਰ ਹੈ ਕਿ ਹੁਣ ਭਾਰਤੀ ਕ੍ਰਿਕਟ ਬੋਰਡ ਇਸ ਮਾਮਲੇ ਦੀ ਜਾਂਚ ਕਰੇਗਾ। ਬੀਸੀਸੀਆਈ ਨੇ ਕਿਹਾ ਕਿ ਸਾਹਾ ਤੋਂ ਇਲਾਵਾ ਜੇਕਰ ਕਿਸੇ ਖਿਡਾਰੀ ਨਾਲ ਅਜਿਹੀ ਘਟਨਾ ਵਾਪਰੀ ਹੈ ਤਾਂ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਹਰਭਜਨ ਸਿੰਘ ਅਤੇ […]

ਪੰਜਾਬ ਚੋਣਾਂ: ਸੋਨੂੰ ਸੂਦ ਦਾ ਇਲਜ਼ਾਮ ਮੋਗਾ ਦੇ ਕੁਝ ਬੂਥਾਂ ਤੇ ਵੰਢੇ ਜਾ ਰਹੇ ਨੇ ਪੈਸੇ

ਸੋਨੂੰ ਸੂਦ

ਚੰਡੀਗੜ੍ਹ 20 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਚੱਲ ਵੋਟਿੰਗ ਰਹੀ ਹੈ | ਇਸਦੇ ਚੱਲਦੇ ਅਦਾਕਾਰ ਸੋਨੂੰ ਸੂਦ ਨੂੰ ਪੁਲਸ ਪ੍ਰਸ਼ਾਸਨ ਨੇ ਮੋਗਾ ਦੇ ਇੱਕ ਪੋਲਿੰਗ ਬੂਥ ‘ਚ ਦਾਖਲ ਹੋਣ ਤੋਂ ਰੋਕ ਦਿੱਤਾ। ਜਿਕਰਯੋਗ ਹੈ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਇੱਥੋਂ ਚੋਣ ਲੜ ਰਹੀ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ, ‘ਸਾਨੂੰ ਕਈ […]

ਅਕਾਲੀ ਦਲ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ‘ਤੇ ਇਰਾਦਾ ਕਤਲ ਦਾ ਮਾਮਲਾ ਦਰਜ

ਅਕਾਲੀ ਦਲ

ਗਿੱਦੜਬਾਹਾ 20 ਫਰਵਰੀ 2022: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਸੰਨੀ ਢਿੱਲੋਂ ਅਤੇ ਹੋਰ ਕੁਝ ਵਿਅਕਤੀਆਂ ‘ਤੇ ਥਾਣਾ ਕੋਟਭਾਈ ‘ਚ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਹੈ। ਪਿੰਡ ਦੋਦਾ ਵਾਸੀ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। […]