July 8, 2024 2:14 am

PAK vs PAK: ਮੀਂਹ ਕਾਰਨ ਖੇਡ ਰੁਕੀ, ਫਖਰ ਜ਼ਮਾਨ ਦੇ ਸੈਂਕੜੇ ਨਾਲ ਮਜ਼ਬੂਤ ਸਥਿਤੀ ‘ਚ ਪਾਕਿਸਤਾਨ ਟੀਮ

Pakistan

ਚੰਡੀਗੜ੍ਹ, 4 ਨਵੰਬਰ 2023: ਵਿਸ਼ਵ ਕੱਪ 2023 ਵਿੱਚ ਪਾਕਿਸਤਾਨ (Pakistan) ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਫਿਲਹਾਲ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ ਹੈ | ਪਾਕਿਸਤਾਨ ਨੇ 21.3 ਓਵਰਾਂ ਵਿੱਚ ਇੱਕ ਵਿਕਤ ਗੁਆ ਕੇ 160 ਦੌੜਾਂ ਬਣਾ ਲਈਆਂ ਹਨ | ਪਾਕਿਸਤਾਨ ਲਈ DLS ਦਾ ਟੀਚਾ 150 ਹੈ, ਪਾਕਿਸਤਾਨ 10 ਦੌੜਾਂ ਨਾਲ ਅੱਗੇ ਹੈ | ਫਖਰ […]

PAK vs BAN: ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਪਾਕਿਸਤਾਨ ਟੀਮ ‘ਚ ਤਿੰਨ ਬਦਲਾਅ

PAK vs BAN

ਚੰਡੀਗੜ੍ਹ, 31 ਅਕਤੂਬਰ 2023: (PAK vs BAN) ਵਨਡੇ ਵਿਸ਼ਵ ਕੱਪ 2023 ਦੇ 31ਵੇਂ ਮੈਚ ਵਿੱਚ ਅੱਜ ਪਾਕਿਸਤਾਨ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਪਾਕਿਸਤਾਨ ਟੀਮ ਵਿੱਚ ਤਿੰਨ ਬਦਲਾਅ ਕੀਤੇ ਗਏ ਹਨ। […]

PAK vs SL: ਪਾਕਿਸਤਾਨ-ਸ਼੍ਰੀਲੰਕਾ ਮੈਚ ‘ਚ ਬਾਰਿਸ਼ ਬਣੀ ਅੜਿੱਕਾ, ਜਾਣੋ ਮੈਚ ਰੱਦ ਹੋਣ ‘ਤੇ ਕਿਹੜੀ ਟੀਮ ਨੂੰ ਮਿਲੇਗਾ ਫਾਇਦਾ

PAK vs SL

ਚੰਡੀਗੜ੍ਹ, 14 ਸਤੰਬਰ, 2023: (PAK vs SL) ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਅੱਜ ਵੀਰਵਾਰ ਨੂੰ ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੀਂਹ ਕਾਰਨ ਅਜੇ ਟਾਸ ਨਹੀਂ ਹੋ ਸਕਿਆ ਹੈ। ਇਹ ਮੈਚ ਜਿੱਤਣ ਵਾਲੀ ਟੀਮ 17 ਸਤੰਬਰ ਨੂੰ ਫਾਈਨਲ ਵਿੱਚ ਭਾਰਤ ਨਾਲ […]

PAK vs SL: ਪਾਕਿਸਤਾਨ ਦੇ ਸਾਹਮਣੇ ਸ਼੍ਰੀਲੰਕਾ ਦੀ ਚੁਣੌਤੀ, ਹਾਰਨ ਵਾਲੀ ਟੀਮ ਏਸ਼ੀਆ ਕੱਪ ਤੋਂ ਹੋ ਜਾਵੇਗੀ ਬਾਹਰ

Asia Cup

ਚੰਡੀਗੜ੍ਹ, 14 ਸਤੰਬਰ 2023: ਏਸ਼ੀਆ ਕੱਪ (Asia Cup) ਦੇ ਸੁਪਰ-4 ਦੌਰ ‘ਚ ਅੱਜ ਯਾਨੀ ਵੀਰਵਾਰ ਨੂੰ ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਸ਼ਾਮ 3 ਵਜੇ ਖੇਡਿਆ ਜਾਵੇਗਾ। ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚਣ ਲਈ ਪਾਕਿਸਤਾਨ ਅਤੇ ਸ਼੍ਰੀਲੰਕਾ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੈ। ਇਹ […]

ਵਨਡੇ ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਭਾਰਤ ਭੇਜਣ ਸੰਬੰਧੀ ਉੱਚ ਪੱਧਰੀ ਕਮੇਟੀ ਕਰੇਗੀ ਫੈਸਲਾ: PM ਸ਼ਾਹਬਾਜ਼ ਸ਼ਰੀਫ

Pakistan

ਚੰਡੀਗੜ੍, 08 ਜੁਲਾਈ 2023: ਇਸ ਸਾਲ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ (Pakistan) ਵਿੱਚ ਵੱਲੋਂ ਆਪਣੀ ਕ੍ਰਿਕਟ ਟੀਮ ਭਾਰਤ ਭੇਜਣ ਨੂੰ ਲੈ ਕੇ ਫੈਸਲਾ ਨਹੀਂ ਲਿਆ ਜਾ ਸਕਿਆ | ਦਰਅਸਲ, ਆਈਸੀਸੀ ਵਿਸ਼ਵ ਕੱਪ ਦੇ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ, ਪੀਸੀਬੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਟੀਮ […]

Asia Cup 2022: ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੈਚ ‘ਚ 1 ਵਿਕਟ ਨਾਲ ਹਰਾਇਆ

Asia Cup

ਚੰਡੀਗੜ੍ਹ 07 ਸਤੰਬਰ 2022: (Asia Cup 2022 Super-4 PAK vs AFG) ਏਸ਼ੀਆ ਕੱਪ 2022 ਦੇ ਸੁਪਰ-4 ਦੌਰ ਦੇ ਚੌਥੇ ਮੈਚ ‘ਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 1 ਵਿਕਟ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 130 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਨੇ ਇਹ ਟੀਚਾ […]

Asia Cup 2022: ਪਾਕਿਸਤਾਨ-ਅਫਗਾਨਿਸਤਾਨ ਦਾ ਮੁਕਾਬਲਾ ਅੱਜ, ਜਾਣੋ! ਭਾਰਤ ਲਈ ਅਹਿਮ ਕਿਉਂ

Pakistan

ਚੰਡੀਗੜ੍ਹ 07 ਸਤੰਬਰ 2022: (Asia Cup 2022 Super-4 PAK vs AFG) ਭਾਰਤ ਨੂੰ ਹਰਾਉਣ ਤੋਂ ਬਾਅਦ ਅੱਜ ਪਾਕਿਸਤਾਨ (Pakistan) ਦੀ ਟੀਮ ਏਸ਼ੀਆ ਕੱਪ 2022 ਦੇ ਸੁਪਰ-4 ਵਿੱਚ ਆਪਣੇ ਦੂਜੇ ਮੈਚ ਵਿੱਚ ਅਫਗਾਨਿਸਤਾਨ ਨਾਲ ਭਿੜੇਗੀ। ਇਨ੍ਹਾਂ ਦੋਵਾਂ ਟੀਮਾਂ ਲਈ ਇਹ ਮੈਚ ਜਿੰਨਾ ਅਹਿਮ ਹੈ, ਉਨ੍ਹਾਂ ਹੀ ਭਾਰਤ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅਫਗਾਨਿਸਤਾਨ ਦੀ ਜਿੱਤ ਨਾਲ […]

ਟੀਮ ਇੰਡੀਆ ਖ਼ਿਲਾਫ ਮੁਕਾਬਲੇ ਤੋਂ ਪਹਿਲਾ ਪਾਕਿਸਤਾਨ ਨੂੰ ਵੱਡਾ ਝਟਕਾ, ਟੀਮ ਦਾ ਧਾਕੜ ਗੇਂਦਬਾਜ ਟੂਰਨਾਮੈਂਟ ਤੋਂ ਬਾਹਰ

Shahnawaz Dahani

ਚੰਡੀਗੜ੍ਹ 03 ਸਤੰਬਰ 2022: (Asia Cup 2022 IND vs PAK) ਟੀਮ ਇੰਡੀਆ ਖ਼ਿਲਾਫ ਮੈਚ ਤੋਂ ਠੀਕ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ (Shahnawaz Dahani) ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। 4 ਸਤੰਬਰ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ‘ਚ ਦੂਜੀ ਵਾਰ ਖੇਡਿਆ ਜਾਣਾ ਹੈ । […]

Asia Cup 2022: ਏਸ਼ੀਆ ਕੱਪ ‘ਚ ਭਲਕੇ ਦੂਜੀ ਵਾਰ ਫਿਰ ਭਿੜਣਗੇ ਭਾਰਤ-ਪਾਕਿਸਤਾਨ

Team India

ਚੰਡੀਗੜ੍ਹ 03 ਸਤੰਬਰ 2022: (Asia Cup 2022 IND vs PAK) ਏਸ਼ੀਆ ਕੱਪ 2022 (Asia Cup 2022) ‘ਚ ਸੁਪਰ-4 ਦੀਆਂ ਸਾਰੀਆਂ ਟੀਮਾਂ ਦਾ ਫੈਸਲਾ ਹੋ ਚੁੱਕਾ ਹੈ। ਹੁਣ ਟੀਮ ਇੰਡੀਆ (Team India) ਦਾ ਅਗਲਾ ਮੁਕਾਬਲਾ ਭਲਕੇ ਯਾਨੀ ਐਤਵਾਰ ਨੂੰ ਪਾਕਿਸਤਾਨ (Pakistan) ਨਾਲ ਹੋਵੇਗਾ। ਦੋਵੇਂ ਟੀਮਾਂ ਇਸ ਟੂਰਨਾਮੈਂਟ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ। ਪਿਛਲੇ ਮੈਚ […]

Asia Cup 2022: ਹਾਰਦਿਕ ਪੰਡਯਾ ਦੀ ਚੰਗੀ ਫਾਰਮ ਪਾਕਿਸਤਾਨ ਟੀਮ ਲਈ ਬਣੀ ਮੁਸੀਬਤ

Hardik Pandya

ਚੰਡੀਗੜ੍ਹ 29 ਅਗਸਤ 2022: ਟੀਮ ਇੰਡੀਆ ਨੇ ਏਸ਼ੀਆ ਕੱਪ ਦੀ ਸ਼ੁਰੂਆਤ ਪਾਕਿਸਤਾਨ ਖ਼ਿਲਾਫ ਸ਼ਾਨਦਾਰ ਜਿੱਤ ਨਾਲ ਕੀਤੀ। ਇਸ ਮੈਚ ਦਾ ਲੰਬਾ ਇੰਤਜ਼ਾਰ ਸੀ ਅਤੇ ਮੈਚ ਵੀ ਰੋਮਾਂਚ ਨਾਲ ਭਰਿਆ ਹੋਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 19.5 ਓਵਰਾਂ ‘ਚ 147 ਦੌੜਾਂ ‘ਤੇ ਸਿਮਟ ਗਈ। ਟੀਮ ਇੰਡੀਆ ਨੇ ਜਿੱਤ ਦਾ ਟੀਚਾ 19.4 ਓਵਰਾਂ ‘ਚ […]