July 7, 2024 6:24 am

ਆਲੂ ਅਤੇ ਪਿਆਜ਼ ਦੀਆਂ ਵਧੀਆਂ ਕੀਮਤਾਂ, ਥੋਕ ਮਹਿੰਗਾਈ ਦਰ ‘ਚ 0.5 ਫੀਸਦੀ ਵਾਧਾ

inflation

ਚੰਡੀਗੜ੍ਹ, 15 ਅਪ੍ਰੈਲ 2024: ਥੋਕ ਮਹਿੰਗਾਈ (inflation) ਦਰ ਮਾਰਚ ਮਹੀਨੇ ਵਿੱਚ ਮਾਮੂਲੀ 0.5 ਫੀਸਦੀ ਵਾਧਾ ਹੋਇਆ ਹੈ, ਜੋ ਪਿਛਲੇ ਮਹੀਨੇ ਇਹ 0.2 ਫੀਸਦੀ ਸੀ। ਇਸ ਨਾਲ ਜੁੜੇ ਅੰਕੜੇ ਸੋਮਵਾਰ ਨੂੰ ਸਰਕਾਰ ਨੇ ਜਾਰੀ ਕੀਤੇ। ਸੋਮਵਾਰ ਨੂੰ ਜਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਮਾਰਚ ‘ਚ ਸਾਲਾਨਾ ਆਧਾਰ ‘ਤੇ ਵਧ ਕੇ […]

ਕੇਂਦਰ ਸਰਕਾਰ ਨੇ ਪਿਆਜ਼ ਦੇ ਨਿਰਯਾਤ ‘ਤੇ ਲਗਾਈ ਪਾਬੰਦੀ, ਵਧਦੀ ਮੰਗ ਕਰਕੇ ਲਿਆ ਫੈਸਲਾ

onions

ਚੰਡੀਗੜ੍ਹ, 08 ਦਸੰਬਰ 2023: ਕੇਂਦਰ ਸਰਕਾਰ ਨੇ ਪਿਆਜ਼ (onions) ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਦੇਸ਼ ‘ਚ ਪਿਆਜ਼ ਦੀ ਵਧਦੀ ਮੰਗ ਅਤੇ ਵਧਦੀਆਂ ਕੀਮਤਾਂ ਕਾਰਨ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਹ ਪਾਬੰਦੀ ਅਗਲੇ ਸਾਲ ਮਾਰਚ ਤੱਕ ਲਗਾਈ ਗਈ ਹੈ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ […]