July 8, 2024 2:10 am

ਨੋਵਾਕ ਜੋਕੋਵਿਚ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲਾ ਟੈਨਿਸ ਸਟਾਰ, ਰਾਫੇਲ ਨਡਾਲ ਨੂੰ ਛੱਡਿਆ ਪਿੱਛੇ

Novak Djokovic

ਚੰਡੀਗੜ੍ਹ, 12 ਜੂਨ 2023: ਸਰਬੀਆ ਦੇ ਟੈਨਿਸ ਸਟਾਰ ਨੋਵਾਕ ਜੋਕੋਵਿਚ (Novak Djokovic) ਨੇ ਤੀਜੀ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਹੈ। 36 ਸਾਲਾ ਸਟਾਰ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਨਾਰਵੇ ਦੇ ਕੈਸਪਰ ਰੂਡ ਨੂੰ 7-6, 6-3, 7-5 ਨਾਲ ਹਰਾਇਆ। ਉਹ 7ਵੀਂ ਵਾਰ ਫਾਈਨਲ ਮੈਚ ਖੇਡ ਰਿਹਾ ਸੀ। ਜੋਕੋਵਿਚ ਦਾ ਇਹ 23ਵਾਂ ਗ੍ਰੈਂਡ ਸਲੈਮ ਖਿਤਾਬ […]

ਨੋਵਾਕ ਜੋਕੋਵਿਚ 10ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ‘ਚ ਪਹੁੰਚੇ, ਨੌਂ ਵਾਰ ਜਿੱਤ ਚੁੱਕੇ ਨੇ ਖ਼ਿਤਾਬ

Novak Djokovic

ਚੰਡੀਗੜ੍ਹ, 27 ਜਨਵਰੀ 2023: ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ (Novak Djokovic) 10ਵੀਂ ਵਾਰ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚ ਗਏ ਹਨ। ਉਨਾਂ ਨੇ ਸੈਮੀਫਾਈਨਲ ਵਿੱਚ ਟੌਮੀ ਪਾਲ ਨੂੰ ਸਿੱਧੇ ਸੈੱਟਾਂ ਵਿੱਚ 7-5, 6-1, 6-2 ਨਾਲ ਹਰਾਇਆ। ਇਸ ਜਿੱਤ ਨਾਲ ਜੋਕੋਵਿਚ 10ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। […]

US Open: ਯੂਐੱਸ ਓਪਨ ‘ਚ ਹਿੱਸਾ ਨਹੀਂ ਲੈ ਸਕਣਗੇ ਨੋਵਾਕ ਜੋਕੋਵਿਚ

Novak Djokovic

ਚੰਡੀਗੜ੍ਹ 12 ਜੁਲਾਈ 2022: ਪ੍ਰਸਿੱਧ ਖਿਡਾਰੀ ਨੋਵਾਕ ਜੋਕੋਵਿਚ (Novak Djokovic) ਨੇ ਪਿਛਲੇ ਸਾਲ ਆਸਟ੍ਰੇਲੀਅਨ ਓਪਨ, ਫਰੈਂਚ ਓਪਨ ਤੇ ਵਿੰਬਲਡਨ ਦਾ ਖ਼ਿਤਾਬ ਜਿੱਤਿਆ ਸੀ | ਪਰ ਉਹ ਇਸ ਸਾਲ ਮੈਲਬੌਰਨ ਪਾਰਕ ’ਤੇ ਆਪਣੇ ਖ਼ਿਤਾਬ ਤੋਂ ਬਚਾਅ ਨਹੀ ਸਕੇ । ਜੋਕੋਵਿਚ ਇਸ ਸਾਲ ਫਰੈਂਚ ਓਪਨ ਵਿਚ ਉਤਰੇ ਸਨ ਪਰ ਉਨ੍ਹਾਂ ਨੂੰ ਸਪੇਨ ਦੇ ਰਾਫੇਲ ਨਡਾਲ ਹੱਥੋਂ ਕੁਆਰਟਰ […]

Wimbledon tournament: ਨਡਾਲ ਤੇ ਨੋਵਾਕ ਜੋਕੋਵਿਚ ਨੇ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ‘ਤੇ ਲੱਗੀ ਰੋਕ ਦੀ ਕੀਤੀ ਆਲੋਚਨਾ

ਨੋਵਾਕ ਜੋਕੋਵਿਚ

ਚੰਡੀਗੜ੍ਹ 03 ਮਈ 2022:(Wimbledon tennis tournament) ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਨੇ ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ ਇਸ ਸਾਲ ਦੇ ਵਿੰਬਲਡਨ ਟੈਨਿਸ ਟੂਰਨਾਮੈਂਟ ‘ਚ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ‘ਤੇ ਰੋਕ ਲਗਾਉਣ ਦੇ ਰੂਸ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਇਨ੍ਹਾਂ ਦੋਵੇਂ ਟੈਨਿਸ ਦਿੱਗਜਾਂ ਨੇ ਐਤਵਾਰ ਨੂੰ ਕਿਹਾ ਕਿ ਵਿੰਬਲਡਨ ਨੇ ਗਲਤ ਫੈਸਲਾ ਲਿਆ […]

Miami Open 2022: ਟੈਨਿਸ ਸਟਾਰ ਰਾਫੇਲ ਨਡਾਲ ਮਿਆਮੀ ਓਪਨ ਤੋਂ ਹਟੇ

Miami Open

ਚੰਡੀਗੜ੍ਹ 13 ਮਾਰਚ 2022: ਵਿਸ਼ਵ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਕਾਬਜ਼ ਟੈਨਿਸ ਸਟਾਰ ਰਾਫੇਲ ਨਡਾਲ (Rafael Nadal) 21 ਮਾਰਚ ਤੋਂ ਸ਼ੁਰੂ ਹੋ ਰਹੇ ਮਿਆਮੀ ਓਪਨ ਤੋਂ ਹਟ ਗਿਆ ਹੈ। ਮਿਆਮੀ ਓਪਨ (Miami Open)  ਦੇ ਪੰਜ ਵਾਰ ਫਾਈਨਲਿਸਟ ਨਡਾਲ ਨੇ ਸਾਲ ਦੇ ਸ਼ੁਰੂ ‘ਚ ਆਸਟ੍ਰੇਲੀਅਨ ਓਪਨ ‘ਚ ਰਿਕਾਰਡ 21ਵਾਂ ਵੱਡਾ ਖਿਤਾਬ ਜਿੱਤਿਆ ਸੀ। ਇਸ ਸਾਲ ਦੇ […]

ਨੋਵਾਕ ਜੋਕੋਵਿਚ ਨੇ ਇਸ ਯੂਕਰੇਨੀ ਖਿਡਾਰੀ ਨੂੰ ਮਦਦ ਦੇਣ ਦੀ ਕੀਤੀ ਪੇਸ਼ਕਸ਼

ਸਿਰਗੀ ਸਤਾਖੋਵਸਕੀ

ਚੰਡੀਗ੍ਹੜ 07 ਮਾਰਚ 2022: ਰੂਸ ਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ | ਜਿਸਦੇ ਚੱਲਦੇ ਯੂਕਰੇਨ ਦੇ ਆਮ ਲੋਕਾਂ ਦੇ ਨਾਲ ਨਾਲ ਉਥੋਂ ਦੇ ਖਿਡਾਰੀ ਵੀ ਯੂਕਰੇਨ ਸੈਨਾ ‘ਚ ਸ਼ਾਮਲ ਹੋ ਰਹੇ ਹਨ | ਇਸ ਦੌਰਾਨ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਯੂਕਰੇਨੀ ਖਿਡਾਰੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਸ ਨੇ ਰੂਸ ਵਿਰੁੱਧ ਜੰਗ […]

Dubai Tennis Championships: ਨੋਵਾਕ ਜੋਕੋਵਿਚ ਨੇ 2022 ‘ਚ ਆਪਣਾ ਪਹਿਲਾ ਮੈਚ ਜਿੱਤਿਆ

ਨੋਵਾਕ ਜੋਕੋਵਿਚ

ਚੰਡੀਗੜ੍ਹ 22 ਫਰਵਰੀ 2022: ਸਟਾਰ ਖਿਡਾਰੀ ਨੋਵਾਕ ਜੋਕੋਵਿਚ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ (Dubai Tennis Championships) ‘ਚ ਲੋਰੇਂਜੋ ਮੁਸੇਟੀ ਨੂੰ 6-3, 6-3 ਨਾਲ ਹਰਾ ਕੇ 2022 ‘ਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ । ਜੋਕੋਵਿਚ ਪਿਛਲੇ ਮਹੀਨੇ ਆਸਟ੍ਰੇਲੀਅਨ ਓਪਨ ‘ਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ ਸੀ । ਜਿਕਰਯੋਗ ਹੈ ਕਿ ਕੋਵਿਡ ਦੀ ਵੈਕਸੀਨ ਨਾ […]

ਵੈਕਸੀਨ ਲਾਜ਼ਮੀ ਕੀਤੀ, ਤਾਂ ਫ੍ਰੈਂਚ ਓਪਨ ਤੇ ਵਿੰਬਲਡਨ ਤੋਂ ਹਟਣ ਲਈ ਤਿਆਰ: ਨੋਵਾਕ ਜੋਕੋਵਿਚ

vaccine

ਚੰਡੀਗੜ੍ਹ 15 ਫਰਵਰੀ 2022: ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੇ ਵੀ ਫਰੈਂਚ ਓਪਨ ਅਤੇ ਵਿੰਬਲਡਨ ਤੋਂ ਬਾਹਰ ਹੋਣ ਦਾ ਖਤਰਾ ਵੱਧ ਗਿਆ ਹੈ। ਨੋਵਾਕ ਜੋਕੋਵਿਚ ਨੇ ਵੈਕਸੀਨ ਵਿਵਾਦ (ਨੋਵਾਕ ਜੋਕੋਵਿਚ ਟੀਕਾਕਰਨ ਮੁੱਦਾ) ਦੀ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਵੈਕਸੀਨ ਨੂੰ ਲਾਜ਼ਮੀ ਬਣਾਇਆ ਜਾਂਦਾ ਹੈ, ਤਾਂ ਉਹ ਫ੍ਰੈਂਚ ਓਪਨ ਅਤੇ ਵਿੰਬਲਡਨ ਤੋਂ ਹਟਣ […]

ਆਸਟ੍ਰੇਲੀਆ ਤੋਂ ਡਿਪੋਰਟ ਹੋਣ ਤੋਂ ਬਾਅਦ ਨੋਵਾਕ ਜੋਕੋਵਿਚ ਨੇ ਕੀਤੀ ਵਤਨ ਵਾਪਸੀ

Novak Djokovic

ਚੰਡੀਗੜ੍ਹ 18 ਜਨਵਰੀ 2022: ਇਸ ਮਾਮਲੇ ‘ਚ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਨੋਵਾਕ ਜੋਕੋਵਿਚ (Novak Djokovic) ਦੀ ਅਪੀਲ ਨੂੰ ਖਾਰਜ ਕਰ ਦਿੱਤਾ ਆਸਟ੍ਰੇਲੀਆ (Australia) ਸਰਕਾਰ ਨੇ ਜੋਕੋਵਿਚ ਦਾ ਵੀਜ਼ਾ ਦੂਜੀ ਵਾਰ ਰੱਦ ਕਰ ਦਿੱਤਾ ਸੀ ਅਤੇ ਇਸ ਕਾਰਨ ਉਸ ਨੂੰ ਆਸਟਰੇਲੀਆ ‘ਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। […]

ਆਸਟ੍ਰੇਲੀਆ ਅਦਾਲਤ ਨੇ ਨੋਵਾਕ ਜੋਕੋਵਿਚ ਦੀ ਅਪੀਲ ਰੱਦ ਕੀਤੀ, ਪੜੋ ਪੂਰੀ ਖ਼ਬਰ

Novak Djokovic

ਚੰਡੀਗੜ੍ਹ 16 ਜਨਵਰੀ 2022: ਨੋਵਾਕ ਜੋਕੋਵਿਚ (Novak Djokovic) ਦੀਆਂ ਆਸਟ੍ਰੇਲੀਅਨ ਓਪਨ ‘ਚ ਖੇਡਣ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ। ਹੁਣ ਉਸ ਨੂੰ ਵਾਪਸ ਸਰਬੀਆ ਪਰਤਣਾ ਪਵੇਗਾ। ਜੋਕੋਵਿਚ ਦਾ ਅਜੇ ਤੱਕ ਟੀਕਾਕਰਨ ਨਹੀਂ ਕੀਤਾ ਗਿਆ ਹੈ ਅਤੇ ਇਸ ਕਾਰਨ ਉਸ ਨੂੰ ਆਸਟਰੇਲੀਆ ‘ਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ […]