July 8, 2024 8:28 pm

ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਪਾਣੀ ਦੇ ਅੰਦਰ ਪਰਮਾਣੂ ਡਰੋਨ ਦਾ ਕੀਤਾ ਪ੍ਰੀਖਣ

North Korea

ਚੰਡੀਗੜ੍ਹ, 19 ਜਨਵਰੀ 2024: ਉੱਤਰੀ ਕੋਰੀਆ (North Korea) ਨੇ ਇੱਕ ਵਾਰ ਫਿਰ ਪਾਣੀ ਦੇ ਅੰਦਰ ਪਰਮਾਣੂ ਡਰੋਨ ਦਾ ਪ੍ਰੀਖਣ ਕੀਤਾ ਹੈ। ਉਥੋਂ ਦੇ ਸਰਕਾਰੀ ਮੀਡੀਆ KCNA ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ । ਉੱਤਰੀ ਕੋਰੀਆ ਨੇ ਆਪਣੇ ਅੰਡਰਵਾਟਰ ਨਿਊਕਲੀਅਰ ਡਰੋਨ ਨੂੰ ਹਾਈਲ-5-23 ਦਾ ਨਾਂ ਦਿੱਤਾ ਹੈ। ਕੋਰੀਅਨ ਭਾਸ਼ਾ ਵਿੱਚ ਹੇਲ ਦਾ ਮਤਲਬ ਸੁਨਾਮੀ ਹੈ। […]

ਉੱਤਰੀ ਕੋਰੀਆ ‘ਚ ਖੁਦਕੁਸ਼ੀ ‘ਤੇ ਪਾਬੰਦੀ, ਤਾਨਾਸ਼ਾਹ ਕਿਮ ਜੋਂਗ ਨੇ ਕਿਹਾ- ਇਹ ਦੇਸ਼ਧ੍ਰੋਹ ਹੈ

Suicide

ਚੰਡੀਗੜ੍ਹ,12 ਜੂਨ 2023: ਉੱਤਰੀ ਕੋਰੀਆ ਵਿੱਚ ਖੁਦਕੁਸ਼ੀ (Suicide) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਨੂੰ ਦੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਖੁਦਕੁਸ਼ੀ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਕਿਮ ਜੋਂਗ ਨੇ ਖੁਦਕੁਸ਼ੀ ਕਰਨ ਨੂੰ ਦੇਸ਼ਧ੍ਰੋਹ ਦੱਸਿਆ ਹੈ। ਜਾਰੀ ਹੁਕਮਾਂ ਵਿੱਚ ਅਧਿਕਾਰੀਆਂ ਨੂੰ ਖੁਦਕੁਸ਼ੀਆਂ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੇਕਰ ਪੂਰੇ […]

ਉੱਤਰੀ ਕੋਰੀਆ ‘ਚ ਬਾਈਬਲ ਰੱਖਣ ਕਾਰਨ 2 ਸਾਲ ਦੇ ਬੱਚੇ ਸਮੇਤ ਪਰਿਵਾਰ ਨੂੰ ਉਮਰ ਕੈਦ ਦੀ ਸਜ਼ਾ

North Korea

ਚੰਡੀਗੜ੍ਹ, 27 ਮਈ 2023: ਉੱਤਰੀ ਕੋਰੀਆ (North Korea) ਵਿੱਚ ਇੱਕ ਈਸਾਈ ਪਰਿਵਾਰ ਨੂੰ ਸਿਰਫ਼ ਆਪਣੇ ਧਰਮ ਦਾ ਪਾਲਣ ਕਰਨ ਅਤੇ ਬਾਈਬਲ ਰੱਖਣ ਕਾਰਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਵਿੱਚ ਪਰਿਵਾਰ ਦਾ 2 ਸਾਲ ਦਾ ਬੱਚਾ ਵੀ ਸ਼ਾਮਲ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਧਾਰਮਿਕ ਆਜ਼ਾਦੀ ਨੂੰ ਲੈ ਕੇ ਜਾਰੀ ਕੀਤੀ ਗਈ ਰਿਪੋਰਟ ‘ਚ […]

ਉੱਤਰੀ ਕੋਰੀਆ ‘ਚ ਸੈਨਿਕਾਂ ਦੀਆਂ 653 ਬੰਦੂਕ ਦੀਆਂ ਗੋਲੀਆਂ ਗਾਇਬ, ਪੂਰੇ ਸ਼ਹਿਰ ਨੂੰ ਕੀਤਾ ਸੀਲ

Suicide

ਚੰਡੀਗੜ੍ਹ, 28 ਮਾਰਚ 2023: ਉੱਤਰੀ ਕੋਰੀਆ (North Korea) ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਇੱਕ ਸ਼ਹਿਰ ਵਿੱਚ ਤਾਲਾਬੰਦੀ ਕਰ ਦਿੱਤੀ ਹੈ ਕਿਉਂਕਿ ਇਸ ਸ਼ਹਿਰ ਵਿੱਚ ਇੱਕ ਸੈਨਿਕਾਂ ਦੀਆਂ 653 ਬੰਦੂਕ ਦੀਆਂ ਗੋਲੀਆਂ ਗਾਇਬ ਹੋ ਗਈਆਂ ਸਨ। ਹੁਣ ਇਸ ਨੂੰ ਲੱਭਣ ਲਈ ਪੂਰੇ ਸ਼ਹਿਰ ਵਿੱਚ ਤਾਲਾਬੰਦੀ ਲਗਾ ਦਿੱਤੀ […]

ਉੱਤਰੀ ਕੋਰੀਆ ਵਲੋਂ ਅੰਡਰਵਾਟਰ ਨਿਊਕਲੀਅਰ ਡਰੋਨ ਦਾ ਸਫਲ ਪ੍ਰੀਖਣ, ਲਿਆਂਦੀ ਜਾ ਸਕਦੀ ਹੈ ਰੇਡੀਓ ਐਕਟਿਵ ਸੁਨਾਮੀ

North Korea

ਚੰਡੀਗੜ੍ਹ, 24 ਮਾਰਚ 2023: ਮਿਜ਼ਾਈਲਾਂ ਤੋਂ ਬਾਅਦ ਹੁਣ ਉੱਤਰੀ ਕੋਰੀਆ (North Korea) ਨੇ ਅੰਡਰਵਾਟਰ ਨਿਊਕਲੀਅਰ ਡਰੋਨ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਦੀ ਜਾਣਕਾਰੀ ਨਿਊਜ਼ ਏਜੰਸੀ ਕੇਸੀਐਨਏ ਨੇ ਸ਼ੁੱਕਰਵਾਰ ਨੂੰ ਦਿੱਤੀ। ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੀ ਫੌਜ ਨੇ ਅਜਿਹਾ ਪਰਮਾਣੂ ਡਰੋਨ ਵਿਕਸਿਤ ਕੀਤਾ ਹੈ ਜੋ ਰੇਡੀਓ ਐਕਟਿਵ ਸੁਨਾਮੀ ਲਿਆਉਣ ਦੇ ਨਾਲ-ਨਾਲ ਦੂਜੇ ਦੇਸ਼ਾਂ ਦੀਆਂ ਬੰਦਰਗਾਹਾਂ […]

ਉੱਤਰੀ ਕੋਰੀਆ ਨੇ ਜਪਾਨ ਦੇ ਉਪਰੋਂ ਦਾਗੀ ਬੈਲਿਸਟਿਕ ਮਿਜ਼ਾਈਲ, ਸਰਕਾਰ ਵਲੋਂ ਅਲਰਟ ਜਾਰੀ

North Korea

ਚੰਡੀਗੜ੍ਹ 04 ਅਕਤੂਬਰ 2022: ਉੱਤਰੀ ਕੋਰੀਆ (North Korea) ਦੇ ਤਾਨਾਸ਼ਾਹ ਕਿਮ ਜੋਂਗ ਦੀ ਤਾਨਾਸ਼ਾਹੀ ਇਕ ਵਾਰ ਫਿਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉੱਤਰੀ ਕੋਰੀਆ ਨੇ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ, ਪਰ ਇਸ ਵਾਰ ਇਹ ਮਿਜ਼ਾਈਲ ਜਾਪਾਨ ਦੇ ਉੱਪਰੋਂ ਲੰਘੀ ਹੈ | ਜਿਸ […]

ਉੱਤਰ ਕੋਰੀਆ ਨੇ ਹਫ਼ਤੇ ‘ਚ ਦੂਜੀ ਵਾਰ ਕੀਤਾ ਗੁਪਤ ਮਿਸਾਇਲ ਦਾ ਪ੍ਰੀਖਣ

ਉੱਤਰ ਕੋਰੀਆ

ਚੰਡੀਗੜ੍ਹ 06 ਮਾਰਚ 2022: ਉੱਤਰ ਕੋਰੀਆ ਨੇ ਇੱਕ ਹਫ਼ਤੇ ‘ਚ ਦੂਜੀ ਵਾਰ ਜਾਸੂਸੀ ਸੈਟਲਾਈਟ ਸਿਸਟਮ ਦੀ ਗੁਪਤ ਮਿਸਾਇਲ ਦਾ ਪ੍ਰੀਖਣ | ਇਸ ਪ੍ਰੀਖਣ ‘ਤੇ ਜਾਂਚ ਕਰ ਦੱਖਣੀ ਕੋਰੀਆ ‘ਚ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਹੋਇਆ ਹੈ, ਜਿਸਦੇ ਚਲਦੇ ਮਹੌਲ ਨੂੰ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਸਭ ਦੇ ਵਿਚਕਾਰ ਇਕ ਮਾਹਰ ਨੇ ਚੇਤਾਵਨੀ ਦਿੱਤੀ ਹੈ […]

ਉੱਤਰੀ ਕੋਰੀਆ ਨੇ ਛੇਵੀਂ ਅਣਪਛਾਤੀ ਮਿਜ਼ਾਈਲ ਦਾ ਕੀਤਾ ਪ੍ਰੀਖਣ

North Korea

ਚੰਡੀਗੜ੍ਹ 27 ਜਨਵਰੀ 2022: ਉੱਤਰੀ ਕੋਰੀਆ (North Korea) ਨੇ ਜਾਪਾਨ ਸਾਗਰ ਵੱਲ ਇੱਕ ਅਣਪਛਾਤੀ ਮਿਜ਼ਾਈਲ (missile) ਦਾ ਪ੍ਰੀਖਣ ਕੀਤਾ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਦੱਖਣੀ ਕੋਰੀਆਈ ਫੌਜ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਏਜੰਸੀ ਮੁਤਾਬਕ ਉੱਤਰੀ ਕੋਰੀਆ ਵੱਲੋਂ ਇਸ ਸਾਲ ਕੀਤਾ ਗਿਆ ਇਹ ਛੇਵਾਂ ਮਿਜ਼ਾਈਲ ਪ੍ਰੀਖਣ ਹੈ।

ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ‘ਤੇ ਦੱਖਣੀ ਕੋਰੀਆ ਨੇ ਜਤਾਇਆ ਇਤਰਾਜ਼

South Korea

ਚੰਡੀਗੜ੍ਹ 14 ਜਨਵਰੀ 2022: ਉੱਤਰੀ ਕੋਰੀਆ (North Korea) ਨੇ ਸ਼ੁੱਕਰਵਾਰ ਨੂੰ ਇੱਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਸ ਮਹੀਨੇ ਇਹ ਤੀਜੀ ਵਾਰ ਹੈ ਜਦੋਂ ਉੱਤਰੀ ਕੋਰੀਆ (North Korea) ਨੇ ਮਿਜ਼ਾਈਲ ਪ੍ਰੀਖਣ ਕੀਤਾ| ਉੱਤਰੀ ਕੋਰੀਆ (North Korea) ਵੱਲੋਂ ਕੀਤੇ ਗਏ ਮਿਜ਼ਾਈਲ ਪ੍ਰੀਖਣ ‘ਤੇ ਦੱਖਣੀ ਕੋਰੀਆ (South Korea) ਨੇ ਬਿਆਨ ਜਾਰੀ ਕੀਤਾ ਹੈ। ਇਸ ‘ਚ ਕਿਹਾ ਗਿਆ […]

ਉੱਤਰੀ ਕੋਰੀਆ ਨੇ ਮਹੀਨੇ ‘ਚ ਤੀਜੀ ਵਾਰ ਕੀਤਾ ਮਿਜ਼ਾਈਲ ਦਾ ਪ੍ਰੀਖਣ

North Korea

ਚੰਡੀਗੜ੍ਹ 14 ਜਨਵਰੀ 2022: ਉੱਤਰੀ ਕੋਰੀਆ (North Korea) ਨੇ ਸ਼ੁੱਕਰਵਾਰ ਨੂੰ ਘੱਟੋ-ਘੱਟ ਇੱਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਸ ਮਹੀਨੇ ਇਹ ਤੀਜੀ ਵਾਰ ਹੈ ਜਦੋਂ ਉੱਤਰੀ ਕੋਰੀਆ (North Korea) ਨੇ ਮਿਜ਼ਾਈਲ ਪ੍ਰੀਖਣ ਕੀਤਾ।ਅਮਰੀਕਾ ਦੇ ਜੋਅ ਬਾਈਡੇਨ ਪ੍ਰਸ਼ਾਸਨ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣਾਂ ਕਾਰਨ ਉਸ ‘ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ ਅਤੇ ਮੰਨਿਆ ਜਾ ਰਿਹਾ ਹੈ […]