July 4, 2024 9:15 pm

Bihar: ਸੰਜੇ ਝਾਅ JDU ਪਾਰਟੀ ਦੇ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ

Sanjay Jha

ਚੰਡੀਗੜ੍ਹ, 29 ਜੁਲਾਈ 2024: ਦਿੱਲੀ ਵਿਖੇ ਜਨਤਾ ਦਲ ਯੂਨਾਈਟਿਡ ਦੀ ਕੌਮੀ ਕਾਰਜਕਾਰਨੀ ਦੀ ਬੈਠਕ ‘ਚ ਸੰਜੇ ਝਾਅ (Sanjay Jha) ਨੂੰ ਪਾਰਟੀ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਦਿੱਲੀ ਵਿਖੇ ਕਾਂਸਟੀਟਿਊਸ਼ਨਲ ਕਲੱਬ ‘ਚ ਹੋਈ JDU ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਖੁਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੰਜੇ ਝਾਅ ਨੂੰ ਕਾਰਜਕਾਰੀ […]

Bridge Collapse: ਬਿਹਾਰ ‘ਚ ਕਰੋੜਾਂ ਰੁਪਏ ਦੀ ਲਾਗਤ ਵਾਲਾ ਪੁਲ ਉਦਘਾਟਨ ਤੋਂ ਪਹਿਲਾਂ ਹੀ ਪਾਣੀ ‘ਚ ਰੁੜ੍ਹਿਆ

Bridge Collapse

ਚੰਡੀਗੜ੍ਹ, 18 ਜੂਨ 2024: ਬਿਹਾਰ ਵਿੱਚ ਇੱਕ ਵਾਰ ਫਿਰ ਪੁਲ ਹਾਦਸਾ (Bridge Collapse) ਹੋਇਆ ਹੈ। ਉਦਘਾਟਨ ਤੋਂ ਪਹਿਲਾਂ ਹੀ ਪੁਲ ਦਾ ਇੱਕ ਹਿੱਸਾ ਟੁੱਟ ਕੇ ਨਦੀ ਵਿੱਚ ਰੁੜ੍ਹ ਗਿਆ । ਇਹ ਘਟਨਾ ਅਰਰਿਆ ਜ਼ਿਲ੍ਹੇ ਦੇ ਸਿੱਕਟੀ ਬਲਾਕ ਦੀ ਹੈ। ਇੱਥੇ ਬਕਰਾ ਨਦੀ ਦੇ ਪਡਾਰਿਆ ਘਾਟ ‘ਤੇ ਕਰੋੜਾਂ ਦੀ ਲਾਗਤ ਨਾਲ ਬਣਿਆ ਪੁਲ ਅਚਾਨਕ ਨਦੀ ‘ਚ […]

JDU ਆਗੂ ਦਾ ਦਾਅਵਾ, ਨਿਤੀਸ਼ ਕੁਮਾਰ ਨੂੰ ਇੰਡੀਆ ਬਲਾਕ ਨੇ PM ਅਹੁਦੇ ਦੀ ਕੀਤੀ ਪੇਸ਼ਕਸ਼

Nitish Kumar

ਚੰਡੀਗੜ੍ਹ, 8 ਜੂਨ 2024: ਜੇਡੀਯੂ ਦੇ ਸੀਨੀਅਰ ਆਗੂ ਕੇਸੀ ਤਿਆਗੀ ਨੇ ਦਾਅਵਾ ਕੀਤਾ ਹੈ ਕਿ ਨਿਤੀਸ਼ ਕੁਮਾਰ (Nitish Kumar) ਨੂੰ ਇੰਡੀਆ ਬਲਾਕ ਤੋਂ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ ਨਿਤੀਸ਼ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਉਹ ਐਨਡੀਏ ਨਾਲ ਹੀ ਰਹਿਣਗੇ । ਆਰਜੇਡੀ ਨੇ ਕੇਸੀ ਤਿਆਗੀ ਦੇ ਦਾਅਵੇ ਨੂੰ ਮਹਿਜ਼ ਬਿਆਨਬਾਜ਼ੀ […]

ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ NDA ਦੀ ਬੈਠਕ ਸ਼ੁਰੂ, ਚੰਦਰਬਾਬੂ-ਨਿਤੀਸ਼ ਬੈਠਕ ‘ਚ ਮੌਜੂਦ

NDA

ਚੰਡੀਗੜ੍ਹ 5 ਮਈ 2024: ਲੋਕ ਸਭਾ ਚੋਣਾਂ 2024 ਤੋਂ ਬਾਅਦ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਸਭ ਤੋਂ ਵੱਡੀ ਪਾਰਟੀ ਐਨ.ਡੀ.ਈ (NDA) ਦੀ ਪਹਿਲੀ ਬੈਠਕ ਪ੍ਰਧਾਨ ਮੰਤਰੀ ਨਿਵਾਸ ‘ਤੇ ਹੋ ਰਹੀ ਹੈ। ਇਸ ਵਿੱਚ ਸਰਕਾਰ ਬਣਾਉਣ ਨਾਲ ਸਬੰਧਤ ਫੈਸਲੇ ਲਏ ਜਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਸਰਕਾਰ ਬਣਾਉਣ ਦਾ ਦਾਅਵਾ ਅੱਜ […]

ਇਕ ਹੀ ਫਲਾਈਟ ‘ਚ ਦਿੱਲੀ ਲਈ ਰਵਾਨਾ ਹੋਏ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ, ਸਿਆਸੀ ਚਰਚਾਵਾਂ ਤੇਜ਼

Nitish Kumar

ਚੰਡੀਗੜ੍ਹ, 05 ਜੂਨ 2024: ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਐਨਡੀਏ ਗਠਜੋੜ ਨੂੰ 292 ਸੀਟਾਂ ਮਿਲੀਆਂ ਹਨ। ਜਦੋਂ ਕਿ ਆਈ.ਐਨ.ਡੀ.ਆਈ. ਗਠਜੋੜ ਨੂੰ 243 ਸੀਟਾਂ ਮਿਲੀਆਂ ਹਨ। ਭਾਜਪਾ ਇਕੱਲੇ ਪੂਰਨ ਬਹੁਮਤ ਦੇ ਅੰਕੜੇ ਨੂੰ ਛੂਹਣ ਵਿਚ ਸਫਲ ਨਹੀਂ ਹੋ ਸਕੀ। ਹਾਲਾਂਕਿ ਟੀਡੀਪੀ ਅਤੇ ਜੇਡੀਯੂ ਵਰਗੀਆਂ ਪਾਰਟੀਆਂ ਕਾਰਨ ਮੋਦੀ ਸਰਕਾਰ ਤੀਜੀ ਵਾਰ ਸਰਕਾਰ ਬਣਾਉਣ ਵੱਲ […]

ਇੰਡੀਆ ਗਠਜੋੜ ਨੇ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਫਾਇਦਾ ਨਹੀਂ ਹੋਇਆ: CM ਨਿਤੀਸ਼ ਕੁਮਾਰ

Nitish Kumar

ਚੰਡੀਗੜ੍ਹ, 17 ਜਨਵਰੀ 2024: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਰਾਸ਼ਟਰੀ ਜਮਹੂਰੀ ਗਠਜੋੜ ‘ਚ ਸ਼ਾਮਲ ਹੋਏ ਹਨ, ਉਦੋਂ ਤੋਂ ਹੀ ਉਹ ਲਗਾਤਾਰ ਇੰਡੀਆ ਗਠਜੋੜ ‘ਤੇ ਹਮਲੇ ਕਰ ਰਹੇ ਹਨ। ਸ਼ਨੀਵਾਰ ਨੂੰ ਫਿਰ ਉਨ੍ਹਾਂ ਨੇ ਇੰਡੀਆਂ ਗੱਠਜੋੜ ਨੂੰ ਜਵਾਬ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ ਹੈ । ਦਰਅਸਲ, […]

ਬਿਹਾਰ ‘ਚ ਨਿਤੀਸ਼ ਕੁਮਾਰ ਨੇ ਬਹੁਮਤ ਹਾਸਲ ਕੀਤਾ, ਨੰਦ ਕਿਸ਼ੋਰ ਯਾਦਵ ਹੋਣਗੇ ਨਵੇਂ ਸਪੀਕਰ

Nitish Kumar

ਚੰਡੀਗੜ੍ਹ, 12 ਫਰਵਰੀ 2024: 14 ਦਿਨਾਂ ਤੱਕ ਦੇ ਸਿਆਸੀ ਹੰਗਾਮੇ ਤੋਂ ਬਾਅਦ ਨਿਤੀਸ਼ ਕੁਮਾਰ (Nitish Kumar) ਨੇ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਹਾਸਲ ਕਰ ਲਿਆ ਹੈ। ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਕੋਲ 128 ਵਿਧਾਇਕ ਸਨ ਅਤੇ ਜਦੋਂ ਬਹੁਮਤ ਦੀ ਪ੍ਰੀਖਿਆ ਹੋਈ ਤਾਂ ਉਨ੍ਹਾਂ ਦੀ ਗਿਣਤੀ 130 ਹੋ ਗਈ। ਵਿਰੋਧੀ ਧਿਰ ‘ਚ ਇਕ ਵੀ ਵੋਟ […]

ਬਿਹਾਰ ‘ਚ ਸਿਆਸੀ ਹਲਚਲ ਤੇਜ਼, ਚਿਰਾਗ ਪਾਸਵਾਨ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

Bihar

ਚੰਡੀਗੜ੍ਹ, 27 ਜਨਵਰੀ 2024: ਬਿਹਾਰ ਵਿੱਚ ਸਿਆਸੀ ਹਲਚਲ ਤੇਜ਼ ਹੋਮ ਗਈ ਹੈ | ਮੌਜੂਦਾ ਸੀਐਮ ਨਿਤੀਸ਼ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਨ ਤੋਂ ਬਾਅਦ ਬਿਹਾਰ (Bihar) ਦੀ ਰਾਜਨੀਤੀ ਵਿੱਚ ਉਥਲ-ਪੁਥਲ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਜਿੱਥੇ ਇੱਕ ਪਾਸੇ ਰਾਸ਼ਟਰੀ ਜਨਤਾ ਦਲ ਅੰਦਰੂਨੀ ਕਲੇਸ਼ ਤੋਂ ਇਨਕਾਰ ਕਰ ਰਿਹਾ ਹੈ, ਚਰਚਾ ਇਹ ਹੈ ਕਿ […]

ਲਲਨ ਸਿੰਘ ਨੇ JDU ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਨਿਤੀਸ਼ ਕੁਮਾਰ ਸੰਭਾਲਣਗੇ ਪਾਰਟੀ ਦੀ ਕਮਾਨ

JDU

ਚੰਡੀਗੜ੍ਹ, 29 ਦਸੰਬਰ 2023: ਦਿੱਲੀ ਵਿੱਚ ਜੇਡੀਯੂ (JDU) ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਲਲਨ ਸਿੰਘ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਫੈਸਲਾ ਲੋਕ ਸਭਾ ਚੋਣਾਂ ਵਿੱਚ ਸਰਗਰਮੀ ਦੇ ਮੱਦੇਨਜ਼ਰ ਲਿਆ ਹੈ। ਹੁਣ ਨਿਤੀਸ਼ ਕੁਮਾਰ ਦਾ ਜਨਤਾ ਦਲ ਯੂਨਾਈਟਿਡ (JDU) ਦਾ ਨਵਾਂ ਪ੍ਰਧਾਨ ਬਣਨਾ ਤੈਅ […]

CM ਨਿਤੀਸ਼ ਕੁਮਾਰ ਨੇ ਮੁੜ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਕੀਤੀ ਮੰਗ

Nitish Kumar

ਚੰਡੀਗੜ੍ਹ 16 ਨਵੰਬਰ 2023: ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਨੇ ਇੱਕ ਵਾਰ ਫਿਰ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਵਿਸ਼ੇਸ਼ ਰਾਜ ਦਾ ਦਰਜਾ ਨਾ ਦਿੱਤਾ ਤਾਂ ਮੈਂ ਅੰਦੋਲਨ ਸ਼ੁਰੂ ਕਰਨ ਜਾ ਰਿਹਾ ਹਾਂ। ਸੂਬੇ ਵਿੱਚ ਵਿਸ਼ੇਸ਼ ਦਰਜੇ ਲਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ […]