July 7, 2024 6:45 pm

ਬੰਗਾਲ ਪੁਲਿਸ ਨੇ NIA ਦੇ ਅਧਿਕਾਰੀਆਂ ਖ਼ਿਲਾਫ਼ ਹੀ ਕੀਤਾ ਕੇਸ ਦਰਜ, TMC ਆਗੂ ਦੀ ਘਰਵਾਲੀ ਨੇ ਲਾਏ ਗੰਭੀਰ ਦੋਸ਼

NIA

ਚੰਡੀਗੜ੍ਹ 7 ਅਪ੍ਰੈਲ 2024: ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ‘ਚ NIA ਦੀ ਟੀਮ ‘ਤੇ ਹੋਏ ਹਮਲੇ ਨੂੰ ਲੈ ਕੇ ਸੂਬੇ ‘ਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ, ਗ੍ਰਿਫਤਾਰ ਟੀਐਮਸੀ ਆਗੂ ਮੋਨੋਬਰਤਾ ਜਾਨਾਕੀ ਦੀ ਘਰਵਾਲੀ ਦੀ ਸ਼ਿਕਾਇਤ ‘ਤੇ, ਐਨਆਈਏ ਟੀਮ ਅਤੇ ਸੀਆਰਪੀਐਫ ਅਧਿਕਾਰੀਆਂ ਵਿਰੁੱਧ […]

ਪੱਛਮੀ ਬੰਗਾਲ ‘ਚ ED ਤੋਂ ਬਾਅਦ NIA ਦੀ ਟੀਮ ‘ਤੇ ਹਮਲਾ, ਦੋ ਅਧਿਕਾਰੀ ਜ਼ਖਮੀ

NIA

ਚੰਡੀਗੜ੍ਹ, 06 ਮਾਰਚ 2024: ਪੱਛਮੀ ਬੰਗਾਲ (West Bengal) ਵਿੱਚ ਕੇਂਦਰੀ ਜਾਂਚ ਏਜੰਸੀਆਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਸੰਦੇਸ਼ਖਾਲੀ ‘ਚ ਈਡੀ ਦੀ ਟੀਮ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਐਨਆਈਏ ਦੀ ਟੀਮ (NIA) ‘ਤੇ ਹਮਲੇ ਦੀਆਂ ਖ਼ਬਰਾਂ ਹਨ | ਮਿਲੀ ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਮੇਦਿਨੀਪੁਰ ਪੂਰਬੀ ਦੇ ਭੂਪਤੀਨਗਰ ‘ਚ ਸ਼ੁੱਕਰਵਾਰ ਰਾਤ ਨੂੰ […]

ਬਟਾਲਾ ‘ਚ ਵੱਖ-ਵੱਖ ਥਾਵਾਂ ‘ਤੇ ਐੱਨ.ਆਈ.ਏ ਦੀ ਟੀਮ ਵੱਲੋਂ ਛਾਪੇਮਾਰੀ

NIA

ਬਟਾਲਾ, 07 ਨਵੰਬਰ 2023: ਬੀਤੀ ਦੇਰ ਰਾਤ ਅਤੇ ਅੱਜ ਸਵੇਰ ਤੋਂ ਹੀ ਬਟਾਲਾ ‘ਚ ਵੱਖ-ਵੱਖ ਥਾਵਾਂ ‘ਤੇ ਕਈ ਘਰਾਂ ‘ਚ ਐੱਨ.ਆਈ.ਏ (NIA) ਦੀ ਟੀਮ ਨੇ ਛਾਪੇਮਾਰੀ ਕੀਤੀ ਹੈ | ਤਹਿਸੀਲਦਾਰ ਬਟਾਲਾ ਅਭਿਸ਼ੇਕ ਵਰਮਾ ਨੇ ਪੁਸ਼ਟੀ ਕੀਤੀ ਕਿ ਜੋ ਛਾਪੇਮਾਰੀ ਚੱਲ ਰਹੀ ਹੈ, ਉਹ ਐੱਨ.ਆਈ.ਏ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ […]

NIA ਨੇ ਮੋਗਾ ‘ਚ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਕੀਤੀ ਜ਼ਬਤ

NIA

ਚੰਡੀਗੜ੍ਹ, 11 ਅਕਤੂਬਰ, 2023: ਭਾਰਤ ਸਰਕਾਰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਕਾਫੀ ਸਖ਼ਤੀ ਵਰਤ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਮੋਗਾ ਦੇ ਪਿੰਡ ਕੋਠੇ ਗੁਰੂਪੁਰਾ (ਰੋਡੇ) ‘ਚ ਬੁੱਧਵਾਰ ਦੁਪਹਿਰ ਨੂੰ ਐੱਨ.ਆਈ.ਏ (NIA) ਦੀ ਟੀਮ ਨੇ ਪਾਕਿਸਤਾਨ ‘ਚ ਬੈਠੇ ਖ਼ਾ+ਲਿ+ਸ+ਤਾਨੀ ਸਮਰਥਕ ਲਖਬੀਰ ਸਿੰਘ ਰੋਡੇ ਦੀ ਕਰੀਬ 43 ਕਨਾਲ ਜ਼ਮੀਨ ਸੀਲ ਕਰ ਦਿੱਤੀ ਹੈ। ਐਨ.ਆਈ.ਏ. […]

NIA ਦੀ ਟੀਮ ਨੇ ਪਿੰਡ ਨੂਰਪੁਰ ਬੇਦੀ ‘ਚ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਘਰ ਮਾਰਿਆ ਛਾਪਾ

Gangster Dilpreet Baba

ਅਨੰਦਪੁਰ ਸਾਹਿਬ, 17 ਮਈ 2023: ਅੱਜ ਸਵੇਰ ਤੋਂ ਹੀ ਐੱਨ.ਆਈ.ਏ (NIA) ਦੀ ਟੀਮ ਨੇ ਸੂਬੇ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ ਅਤੇ ਐੱਨ.ਆਈ.ਏ ਦੀ ਟੀਮ ਨੇ ਗੈਂਗਸਟਰ ਦਿਲਪ੍ਰੀਤ ਬਾਬਾ (Gangster Dilpreet Baba) ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲੋਧੀਪੁਰ ਵਿੱਚ ਜਗਰੂਪ ਸਿੰਘ ਰੂਪ ਦੇ ਘਰ […]

ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ

ਕੰਵਰ ਗਰੇਵਾਲ

ਚੰਡੀਗੜ੍ਹ 19 ਦਸੰਬਰ 2022: ਇਨਕਮ ਟੈਕਸ ਵਿਭਾਗ ਦੀ ਟੀਮ ਪੰਜਾਬੀ ਗਾਇਕ ਕੰਵਰ ਗਰੇਵਾਲ (Kanwar Grewal) ਦੇ ਘਰ ਪਹੁੰਚੀ ਹੈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਕੰਵਰ ਗਰੇਵਾਲ ਦੇ ਮੋਹਾਲੀ ਦੇ ਸੈਕਟਰ 104 ਦੇ ਅਪਾਰਟਮੈਂਟ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਇਨਕਮ ਟੈਕਸ ਵਿਭਾਗ […]

ਟੈਰਰ ਮਾਡਿਊਲ ਮਾਮਲੇ ‘ਚ NIA ਵਲੋਂ ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਛਾਪੇਮਾਰੀ

Bihar Terror Module

ਚੰਡੀਗੜ੍ਹ 08 ਸਤੰਬਰ 2022: NIA ਦੀ ਟੀਮ ਨੇ ਟੈਰਰ ਮਾਡਿਊਲ ਮਾਮਲੇ (Bihar Terror Module) ‘ਚ ਬਿਹਾਰ (Bihar) ‘ਚ ਵੱਡੀ ਕਾਰਵਾਈ ਕੀਤੀ ਹੈ | NIA ਦੀ ਟੀਮ ਨੇ ਅੱਜ ਵੀਰਵਾਰ ਤੜਕੇ ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ । NIA ਦੀ ਟੀਮ ਤੜਕੇ ਅਰਰੀਆ ਦੇ ਜੋਕੀਹਾਟ ਪਹੁੰਚੀ ਅਤੇ ਦਰਭੰਗਾ ਵਿੱਚ ਨਰੂਦੀਨ ਜੰਗੀ ਦੇ […]

ਤਾਜ਼ਾ ਖ਼ਬਰ : ਡੇਰਾ ਪ੍ਰੇਮੀ ਦੇ ਕਤਲ ਦੀ ਜਾਂਚ ਲਈ ਪੁੱਜੀ ਐਨ.ਆਈ.ਏ. ਦੀ ਟੀਮ

ਐਨ.ਆਈ.ਏ

ਚੰਡੀਗੜ੍ਹ, 25 ਨਵੰਬਰ 2021 : ਮੇਨ ਬਾਜ਼ਾਰ ‘ਚ ਦਿਨ ਦਿਹਾੜੇ ਮਾਰੇ ਗਏ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜਾਂਚ ਦਾ ਮਾਮਲਾ ਐਨ.ਆਈ.ਏ. ਟੀਮ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਦੀ ਬੱਸ ਸਟੈਂਡ ਦੇ ਕੋਲ ਮੋਬਾਈਲ ਦੀ ਦੁਕਾਨ ਸੀ, ਜਿੱਥੇ ਵੈਸਟਰਨ ਯੂਨੀਅਨ […]

ਬੰਬ ਧਮਾਕਾ ਮਾਮਲਾ: ਮੁਲਜ਼ਮਾ ਨਾਲ ਜਲਾਲਾਬਾਦ ਪੁੱਜੀ NIA ਟੀਮ, ਤਿੰਨ ਥਾਵਾਂ ‘ਤੇ ਜਾਂਚ

ਬੰਬ ਧਮਾਕਾ ਮਾਮਲਾ

ਚੰਡੀਗੜ੍ਹ, 17 ਨਵੰਬਰ 2021 : 15 ਸਤੰਬਰ ਨੂੰ ਪੰਜਾਬ ਦੇ ਜਲਾਲਾਬਾਦ ਦੀ ਸਬਜ਼ੀ ਮੰਡੀ ਤੋਂ 100 ਗਜ਼ ਦੂਰ ਬੰਬ ਧਮਾਕਾ ਹੋਇਆ ਸੀ। ਇਹ ਧਮਾਕਾ ਸਬਜ਼ੀ ਮੰਡੀ ‘ਚ ਕਰਨ ਦੀ ਯੋਜਨਾ ਸੀ, ਪਰ ਨਿਰਧਾਰਤ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਬਾਈਕ ਦੀ ਫਿਊਲ ਟੈਂਕੀ ਦੇ ਹੇਠਾਂ ਰੱਖੇ ਟਿਫਿਨ ਬੰਬ ‘ਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਡਰਾਈਵਰ […]