July 7, 2024 11:30 am

ਰਿਆਸੀ ਜ਼ਿਲ੍ਹੇ ‘ਚ ਹਮਲੇ ਦੀ ਜਾਂਚ ਲਈ NIA ਟੀਮ ਪੁੱਜੀ, ਭਾਰਤੀ ਫੌਜ ਵੱਲੋਂ ਤਲਾਸ਼ੀ ਮੁਹਿੰਮ ਜਾਰੀ

Riasi

ਚੰਡੀਗੜ੍ਹ, 10 ਜੂਨ 2024: ਜੰਮੂ-ਕਸ਼ਮੀਰ ਦੇ ਰਿਆਸੀ (Riasi) ਜ਼ਿਲ੍ਹੇ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ‘ਤੇ ਹੋਏ ਅਤਿ+ਵਾਦੀ ਹਮਲੇ ਦੀ ਜਾਂਚ ਐਨ.ਆਈ.ਏ (NIA) ਕਰੇਗੀ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਪੁਲਿਸ ਦੀ ਮੱਦਦ ਕਰਨ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਦੇ ਰਿਆਸੀ ਪਹੁੰਚ ਗਈ ਹੈ। ਐਨਆਈਏ ਦੀ ਫੋਰੈਂਸਿਕ ਟੀਮ ਵੀ ਜ਼ਮੀਨੀ ਪੱਧਰ ਤੋਂ ਸਬੂਤ […]

ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਧਮਾਕੇ ਮਾਮਲੇ ‘ਚ ਮਾਸਟਰਮਾਈਂਡ ਸਣੇ ਦੋ ਜਣੇ ਗ੍ਰਿਫਤਾਰ

Rameswaram cafe

ਚੰਡੀਗ੍ਹੜ, 12 ਅਪ੍ਰੈਲ, 2024: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ (Rameswaram cafe) ਧਮਾਕੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਸ਼ੁੱਕਰਵਾਰ ਨੂੰ ਵੱਡੀ ਸਫਲਤਾ ਮਿਲੀ ਹੈ। ਏਜੰਸੀ ਨੇ ਸਾਜ਼ਿਸ਼ ਦੇ ਕਥਿਤ ਮਾਸਟਰਮਾਈਂਡ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਐਨਆਈਏ ਮੁਤਾਬਕ ਮੁਸਾਵੀਰ ਹੁਸੈਨ ਸ਼ਾਜਿਬ ਅਤੇ ਅਦਬੁਲ ਮਾਥੀਨ ਅਹਿਮਦ ਤਾਹਾ ਨੂੰ ਕੋਲਕਾਤਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ […]

ਬੰਗਾਲ ਪੁਲਿਸ ਨੇ NIA ਦੇ ਅਧਿਕਾਰੀਆਂ ਖ਼ਿਲਾਫ਼ ਹੀ ਕੀਤਾ ਕੇਸ ਦਰਜ, TMC ਆਗੂ ਦੀ ਘਰਵਾਲੀ ਨੇ ਲਾਏ ਗੰਭੀਰ ਦੋਸ਼

NIA

ਚੰਡੀਗੜ੍ਹ 7 ਅਪ੍ਰੈਲ 2024: ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ‘ਚ NIA ਦੀ ਟੀਮ ‘ਤੇ ਹੋਏ ਹਮਲੇ ਨੂੰ ਲੈ ਕੇ ਸੂਬੇ ‘ਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ, ਗ੍ਰਿਫਤਾਰ ਟੀਐਮਸੀ ਆਗੂ ਮੋਨੋਬਰਤਾ ਜਾਨਾਕੀ ਦੀ ਘਰਵਾਲੀ ਦੀ ਸ਼ਿਕਾਇਤ ‘ਤੇ, ਐਨਆਈਏ ਟੀਮ ਅਤੇ ਸੀਆਰਪੀਐਫ ਅਧਿਕਾਰੀਆਂ ਵਿਰੁੱਧ […]

ਗੁਰਦਾਸਪੁਰ ‘ਚ NIA ਦੀ ਕਾਰਵਾਈ, ਗੁਰਵਿੰਦਰ ਸਿੰਘ ਉਰਫ ਬਾਬਾ ਦੀ ਜਾਇਦਾਦ ਕੀਤੀ ਕੁਰਕ

Gurwinder Singh alias Baba

ਗੁਰਦਾਸਪੁਰ, 20 ਮਾਰਚ 2024: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਗੁਰਦਾਸਪੁਰ ਦੇ ਪਿੰਡ ਪੀਰਾਬਾਗ ਵਿਖੇ ਦਸਤਕ ਦਿੱਤੀ ਅਤੇ ਗੁਰਦਾਸਪੁਰ ਨਾਲ ਸਬੰਧਤ ਗੁਰਵਿੰਦਰ ਸਿੰਘ ਉਰਫ਼ ਬਾਬਾ (Gurwinder Singh alias Baba) ਦੀ ਜਾਇਦਾਦ ਕੁਰਕ ਕਰ ਲਈ ਹੈ । ਐਨ.ਆਈ.ਏ ਟੀਮ ਨੇ ਗੁਰਵਿੰਦਰ ਸਿੰਘ ਉਰਫ਼ ਬਾਬਾ ਦੇ ਹਿੱਸੇ ਆਉਂਦੀ ਜ਼ਮੀਨ ਨੂੰ ਵਿਸ਼ੇਸ਼ ਐਨ.ਆਈ.ਏ ਅਦਾਲਤ ਮੋਹਾਲੀ ਵੱਲੋਂ ਜਾਰੀ ਹੁਕਮ ਦੇ […]

ਮੋਗਾ ਜ਼ਿਲ੍ਹੇ ਦੇ 2 ਪਿੰਡਾਂ ‘ਚ NIA ਦੀ ਛਾਪੇਮਾਰੀ, ਕਰੀਬ ਦੋ ਘੰਟੇ ਤੱਕ ਚੱਲੀ ਪੁੱਛਗਿੱਛ

NIA

ਮੋਗਾ, 12 ਮਾਰਚ 2024: ਮੋਗਾ ਜ਼ਿਲੇ ਦੇ ਪਿੰਡ ਬਿਲਾਸਪੁਰ ਅਤੇ ਚੁਗਾਵਾ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸਵੇਰੇ 4.30 ਵਜੇ ਛਾਪੇਮਾਰੀ ਕਰਕੇ ਪੁੱਛਗਿੱਛ ਕੀਤੀ ਹੈ ।ਦੱਸਿਆ ਜਾ ਰਿਹਾ ਹੈ ਕਿ ਪਿੰਡ ਬਿਲਾਸਪੁਰ ‘ਚ ਰਵਿੰਦਰ ਸਿੰਘ ਤੋਂ ਮੋਬਾਇਲ ਸਿਮ ਬਾਰੇ ਪੁੱਛਗਿੱਛ ਕੀਤੀ ਹੈ । ਇਸਦੇ ਨਾਲ ਹੀ ਪਿੰਡ ਚੁਗਾਵਾ ਦੇ ਰਹਿਣ ਵਾਲੇ ਰਾਮ ਸਿੰਘ ਦੇ ਘਰ […]

NIA ਵੱਲੋਂ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਮੇਤ ਕਈ ਸੂਬਿਆਂ ‘ਚ ਇੱਕੋ ਸਮੇਂ ਛਾਪੇਮਾਰੀ

NIA

ਚੰਡੀਗ੍ਹੜ, 12 ਮਾਰਚ 2024: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਮੰਗਲਵਾਰ ਸਵੇਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ ਸੰਬੰਧਾਂ ਦੀ ਜਾਂਚ ਲਈ 30 ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਲਈ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਅਤੇ ਫਰੀਦਕੋਟ ਵਿੱਚ ਐਨ.ਆਈ.ਏ ਦੀਆਂ ਟੀਮਾਂ ਵੀ […]

ਕਰਨਾਟਕ ਦੇ CM ਸਿੱਧਰਮਈਆ ਤੇ ਕੈਬਿਨਟ ਮੰਤਰੀਆਂ ਨੂੰ ਮਿਲੀ ਧਮਕੀ ਭਰੀ ਈ-ਮੇਲ, NIA ਵੱਲੋਂ ਜਾਂਚ ਸ਼ੁਰੂ

Karnataka

ਚੰਡੀਗੜ੍ਹ, 05 ਮਾਰਚ 2024: ਕਰਨਾਟਕ (Karnataka) ਦੇ ਬੈਂਗਲੁਰੂ ‘ਚ ਸਥਿਤ ਰਾਮੇਸ਼ਵਰਮ ਕੈਫੇ ‘ਚ ਹੋਏ ਧਮਾਕੇ ਦੇ ਮੁਲਜ਼ਮ ਚਾਰ ਦਿਨ ਬਾਅਦ ਵੀ ਫੜੇ ਨਹੀਂ ਗਏ ਹਨ। ਕਰਨਾਟਕ ਪੁਲਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਐੱਨ.ਆਈ.ਏ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਕੈਬਿਨਟ ਮੰਤਰੀਆਂ ਨੂੰ ਧਮਕੀ […]

NIA ਨੇ ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ ‘ਚ ਕੀਤੀ ਛਾਪੇਮਾਰੀ

NIA

ਚੰਡੀਗੜ੍ਹ, 27 ਫਰਵਰੀ 2024: ਐੱਨ.ਆਈ.ਏ (NIA) ਨੇ ਪੰਜਾਬ-ਹਰਿਆਣਾ ਸਰਹੱਦ ‘ਤੇ ਬਠਿੰਡਾ ਜ਼ਿਲ੍ਹੇ ਦੇ ਡੂਮਵਾਲੀ ਅਤੇ ਪਥਰਾਲਾ ‘ਚ ਛਾਪੇਮਾਰੀ ਕੀਤੀ ਹੈ । ਐੱਨ.ਆਈ.ਏ ਦੇ ਟੀਮ ਨੇ ਤੜਕਸਾਰ ਐਨਆਈਏ ਨੇ ਮੈਰਿਜ ਪੈਲੇਸ ਗੁਰਵਿੰਦਰ ਸਿੰਘ ਬੀਟਾ ਵਾਸੀ ਡੂਮਵਾਲੀ ਅਤੇ ਕਾਰ ਕਾਰੋਬਾਰੀ ਬਰਿੰਦਰ ਸਿੰਘ ਵਾਸੀ ਪਥਰਾਲਾ ਦੇ ਘਰ ਛਾਪਾ ਮਾਰਿਆ ਹੈ। NIA ਦੀ ਟੀਮ ਨੇ ਪੰਜਾਬ ਪੁਲਿਸ ਨਾਲ ਮਿਲ […]

ਸ਼੍ਰੀਲੰਕਾਈ ਨਾਗਰਿਕਾਂ ਦੀ ਮਨੁੱਖੀ ਤਸਕਰੀ ਮਾਮਲੇ ‘ਚ NIA ਦੀ ਕਾਰਵਾਈ, ਚਾਰ ਖਿਲਾਫ ਚਾਰਜਸ਼ੀਟ ਦਾਇਰ

NIA

ਚੰਡੀਗੜ੍ਹ, 19 ਜਨਵਰੀ 2024: ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਜ 2021 ਵਿਚ 39 ਸ੍ਰੀਲੰਕਾਈ ਨਾਗਰਿਕਾਂ ਨੂੰ ਕੈਨੇਡਾ ਲਿਜਾਣ ਦੇ ਝੂਠੇ ਬਹਾਨੇ ਭਾਰਤ ਵਿਚ ਮਨੁੱਖੀ ਤਸਕਰੀ ਨਾਲ ਸੰਬੰਧਿਤ ਇਕ ਕੇਸ ਵਿਚ ਚਾਰ ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ।

NIA ਦੀ ਵਿਸ਼ੇਸ਼ ਅਦਾਲਤ ਵੱਲੋਂ ਲਖਬੀਰ ਲੰਡਾ ਭਗੌੜਾ ਕਰਾਰ, ਜਾਇਦਾਦ ਹੋਵੇਗੀ ਜ਼ਬਤ

Lakhbir Landa

ਚੰਡੀਗ੍ਹੜ, 18 ਜਨਵਰੀ 2024: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ (Lakhbir Landa) ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲਖਬੀਰ ਸਿੰਘ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਇੱਕ ਮਹੀਨੇ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ NIA ਲਖਬੀਰ ਦੀ ਜਾਇਦਾਦ […]