July 2, 2024 8:18 pm

ਨਿਊਜੀਲੈਂਡ ਦੇ 2 ਬੀਚ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਤੇ ਸੋਹਣੇ ਬੀਚ ਐਲਾਨੇ

beautiful beaches

ਨਿਊਜੀਲੈਂਡ, 01 ਫਰਵਰੀ 2024: ਨਿਊਜੀਲੈਂਡ ‘ਚ ਦੋ ਬੀਚ ਨੂੰ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਤੇ ਸੋਹਣੇ ਬੀਚ (beautiful beaches) ਦਾ ਐਲਾਨਿਆ ਗਿਆ ਹੈ | ਲੋਨਲੀ ਪਲੈਨਟ ਨੇ ਇੱਕ ਤਾਜ਼ਾ ਜਾਰੀ ਸੂਚੀ ਅਨੁਸਾਰ ਨਿਊਜੀਲੈਂਡ ਦੇ 2 ਬੀਚਾਂ ਨੂੰ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਤੇ ਸੋਹਣੇ ਬੀਚ ਹੋਣ ਦਾ ਮਾਣ ਹਾਸਲ ਹੋਇਆ ਹੈ। ਇੱਕ ਬੀਚ ਤਾਂ ਕੋਰਮੰਡਲ […]

ਨਿਊਜ਼ੀਲੈਂਡ ਨੇ ਕਾਸਮੈਟਿਕ ਉਤਪਾਦਾਂ ‘ਚ PFAS ‘ਤੇ ਲਾਈ ਪਾਬੰਦੀ

PFAS

ਚੰਡੀਗੜ੍ਹ, 01 ਫਰਵਰੀ 2024: ਪੀ.ਐੱਫ.ਏ.ਐੱਸ (PFAS) ਕਾਰਨ ਹੋਣ ਵਾਲੇ ਖਤਰਿਆਂ ਦੇ ਕਾਰਨ, ਨਿਊਜ਼ੀਲੈਂਡ ਸਰਕਾਰ ਨੇ ਕਾਸਮੈਟਿਕ ਉਤਪਾਦਾਂ ਵਿੱਚ ਪੀ.ਐੱਫ.ਏ.ਐੱਸ (PFAS) ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। PFAS ‘ਤੇ 31 ਦਸੰਬਰ, 2026 ਤੋਂ ਪਾਬੰਦੀ ਲਗਾਈ ਜਾਵੇਗੀ। ਪੀਐਫਏਐਸ (ਪਰ ਅਤੇ ਪੌਲੀਫਲੂਰੋਆਲਕਾਈਲ ਪਦਾਰਥ) ਸਮਾਨ ਰਸਾਇਣ ਹਨ ਜੋ ਕਿ ਨੇਲ ਪਾਲਿਸ਼, ਸ਼ੇਵਿੰਗ ਕਰੀਮ, ਫਾਊਂਡੇਸ਼ਨ, ਲਿਪਸਟਿਕ ਅਤੇ […]

ਵਲੰਗਿਟਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਗਣਤੰਤਰ ਦਿਹਾੜੇ ਦੇ ਸਮਾਗਮ ਲਈ ਦਿੱਤਾ ਖੁੱਲਾ ਸੱਦਾ

Republic Day

ਨਿਊਜ਼ੀਲੈਂਡ , 25 ਜਨਵਰੀ 2024: ਭਲਕੇ ਪੂਰੇ ਭਾਰਤ ‘ਚ ਗਣਤੰਤਰ ਦਿਹਾੜਾ (Republic Day) ਮਨਾਇਆ ਜਾਵੇਗਾ | ਇਸਦੇ ਨਾਲ ਹੀ ਆਕਲੈਂਡ ਵਲੰਗਿਟਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਗਣਤੰਤਰ ਦਿਹਾੜੇ ਮੌਕੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੈ | ਇਸ ਪ੍ਰਗਰਾਮ ‘ਚ ਹੈਤੇ ਭਾਈਚਾਰੇ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਪ੍ਰੋਗਰਾਮ ਭਾਰਤੀ ਹਾਈ ਕਮਿਸ਼ਨ ਦੇ 72, ਪੀਪੀਟੀ ਸਟਰੀਟ, ਥੋਰੰਡਨ, ਵਲੰਗਿਟਨ […]

ਨਿਊਜ਼ੀਲੈਂਡ ਦੇ ਮੰਤਰੀ ਡੇਵਿਡ ਸੇਮੋਰ ਨੇ ਰਾਮ ਮੰਦਰ ਲਈ PM ਮੋਦੀ ਤੇ ਸਾਰੇ ਭਾਰਤੀਆਂ ਨੂੰ ਦਿੱਤੀ ਵਧਾਈ

Ram temple

ਚੰਡੀਗ੍ਹੜ, 22 ਜਨਵਰੀ 2024: ਨਿਊਜ਼ੀਲੈਂਡ ਦੇ ਰੈਗੂਲੇਸ਼ਨ ਮੰਤਰੀ ਡੇਵਿਡ ਸੇਮੋਰ ਨੇ ਕਿਹਾ, ਜੈ ਸ਼੍ਰੀ ਰਾਮ… ਉਨ੍ਹਾਂ ਨੇ ਰਾਮ ਮੰਦਰ (Ram temple) ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਹੀ 500 ਸਾਲ ਬਾਅਦ ਰਾਮ ਮੰਦਰ ਦਾ ਨਿਰਮਾਣ ਸੰਭਵ ਬਣਾਇਆ। ਮੰਦਰ ਸ਼ਾਨਦਾਰ ਹੈ […]

ਨਿਊਜ਼ੀਲੈਂਡ: ਵਲਿੰਗਟਨ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਤੀਬਰਤਾ 4.7 ਰਹੀ

Earthquake

ਨਿਊਜ਼ੀਲੈਂਡ, 20 ਜਨਵਰੀ, 2024: ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿੱਚ ਅੱਜ ਸ਼ਾਮ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ | ਜਿਓਨੇਟ ਨੇ ਦੱਸਿਆ ਕਿ ਭੂਚਾਲ ਸ਼ਾਮ 5.25 ਵਜੇ ਵੇਲਿੰਗਟਨ ਤੋਂ 35 ਕਿਲੋਮੀਟਰ ਦੱਖਣ-ਪੱਛਮ ਵਿੱਚ ਆਇਆ ਹੈ। ਇਸਦੀ ਤੀਬਰਤਾ 4.7 ਸੀ ਅਤੇ ਇਹ 8 ਕਿਲੋਮੀਟਰ ਦੀ ਡੂੰਘਾਈ ਤੋਂ ਪੈਦਾ ਹੋਇਆ ਸੀ। ਭੂਚਾਲ ਦਾ ਕੇਂਦਰ ਦੱਖਣ-ਪੱਛਮ ਵਿੱਚ […]

ਨਿਊਜ਼ੀਲੈਂਡ ਦੀ ਪਹਿਲੀ ਸ਼ਰਨਾਰਥੀ ਸੰਸਦ ਮੈਂਬਰ ‘ਤੇ ਦੁਕਾਨਾਂ ਤੋਂ ਚੋਰੀ ਕਰਨ ਦਾ ਦੋਸ਼, ਅਹੁਦੇ ਤੋਂ ਦਿੱਤਾ ਅਸਤੀਫਾ

Golriz Ghahraman

ਚੰਡੀਗੜ੍ਹ, 17 ਜਨਵਰੀ 2024: ਨਿਊਜ਼ੀਲੈਂਡ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸੰਸਦ ਮੈਂਬਰ ‘ਤੇ ਦੁਕਾਨਾਂ ਤੋਂ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਮੈਂਬਰ ਗੋਲਰਿਜ਼ ਗਹਿਰਮਨ (Golriz Ghahraman) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗੋਲਰਿਜ਼ ਨਿਊਜ਼ੀਲੈਂਡ ਦੇ ਪਹਿਲੇ […]

ਭਾਰਤ ਸਰਕਾਰ ਵੱਲੋਂ ਆਕਲੈਂਡ ‘ਚ ਕੌਂਸਲੇਟ ਜਨਰਲ ਦਾ ਦਫ਼ਤਰ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ

Auckland

ਚੰਡੀਗੜ੍ਹ, 30 ਦਸੰਬਰ, 2023: ਨਿਊਜ਼ੀਲੈਂਡ ਦੇ ਆਕਲੈਂਡ (Auckland) ਰਹਿੰਦੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਹੈ| ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਬੀਤੇ ਦਿਨੀ ਹੋਈ ਮੰਤਰੀ ਮੰਡਲ ਨੇ ਆਕਲੈਂਡ, ਨਿਊਜ਼ੀਲੈਂਡ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦਾ ਦਫ਼ਤਰ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਕਲੈਂਡ (Auckland) ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦਾ ਉਦਘਾਟਨ ਭਾਰਤ […]

ਨਿਊਜ਼ੀਲੈਂਡ: ਆਕਲੈਂਡ ਟ੍ਰਾਂਸਪੋਰਟ ਨੇ ਭਲਕੇ ਲਈ ਫੈਰੀ ਸੇਵਾਵਾਂ ਕੀਤੀਆਂ ਰੱਦ

Auckland

ਚੰਡੀਗੜ੍ਹ, 28 ਦਸੰਬਰ 2023: ਨਿਊਜ਼ੀਲੈਂਡ ਦੇ ਆਕਲੈਂਡ (Auckland) ਟ੍ਰਾਂਸਪੋਰਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਕਲੈਂਡ ਵਿੱਚ ਭਲਕੇ ਲਈ ਫੈਰੀ ਸੇਵਾਵਾਂ ਰੱਦ ਕੀਤੀਆਂ ਹਨ। ਆਕਲੈਂਡ ਟ੍ਰਾਂਸਪੋਰਟ ਨੇ ਦੱਸਿਆ ਹੈ ਕਿ ਇਹ ਫੈਰੀ ਸੇਵਾਵਾਂ ਵੱਡੇ ਸ਼ਿੱਪ ਦੇ ਲੰਘਣ ਕਰਕੇ ਬੰਦ ਕੀਤੀਆਂ ਜਾਣਗੀਆਂ। ਆਕਲੈਂਡ (Auckland) ਟਰਾਂਸਪੋਰਟ ਨੇ ਕਿਹਾ ਕਿ ਸ਼ਹਿਰ ਦੇ ਕੇਂਦਰ ਤੋਂ ਡੇਵੋਨਪੋਰਟ ਤੱਕ ਭਲਕੇ 5.45am ਅਤੇ […]

ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਵੱਲੋਂ ਦੇਸ਼ ਵਾਸੀਆਂ ਨੂੰ ਇਸ ਨਵੇਂ ਸਾਲ ‘ਤੇ ਪਟਾਕੇ ਨਾ ਚਲਾਉਣ ਦੀ ਅਪੀਲ

New Zealand

ਚੰਡੀਗੜ੍ਹ, 28 ਦਸੰਬਰ 2023: ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ  (New Zealand) ਵੱਲੋਂ ਦੇਸ਼  ਵਾਸੀਆਂ ਨੂੰ ਇਸ ਨਵੇਂ ਸਾਲ ਦੀ ਸ਼ਾਮ ਅਤੇ ਗਰਮੀਆਂ ਵਿੱਚ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਹੈ | ਫਾਇਰ ਐਂਡ ਐਮਰਜੈਂਸੀ ਦੇ ਕਮਿਊਨਿਟੀ ਐਜੂਕੇਸ਼ਨ ਮੈਨੇਜਰ ਐਡਰੀਅਨ ਨੈਸੀ ਨੇ ਕਿਹਾ, “ਅਸੀਂ ਹਾਲ ਹੀ ਦੇ ਸਾਲਾਂ ਵਿੱਚ ਦੇਖਿਆ ਹੈ ਕਿ ਲੋਕ ਗਾਈ ਫੌਕਸ ਤੋਂ ਪਟਾਕੇ […]

ਨਿਊਜ਼ੀਲੈਂਡ: ਵਲੰਗਿਟਨ ਏਅਰਪੋਰਟ ਅਥਾਰਟੀ ਨੇ ਏਅਰਪੋਰਟ ਦੇ ਨਾਂ ‘ਤੇ ਹੋਣ ਵਾਲੇ ਫੇਸਬੁੱਕ ਧੋਖਾਧੜੀ ਬਾਰੇ ਕੀਤਾ ਸਾਵਧਾਨ

Wellington Airport

ਚੰਡੀਗੜ੍ਹ, 20 ਦਸੰਬਰ 2023: ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਦੇ ਵਲੰਗਿਟਨ ਏਅਰਪੋਰਟ (Wellington Airport) ਅਥਾਰਟੀ ਵੱਲੋਂ ਲਗਾਤਾਰ ਨਿਊਜੀਲੈਂਡ ਵਾਸੀਆਂ ਨੂੰ ਏਅਰਪੋਰਟ ਦੇ ਨਾਂ ‘ਤੇ ਹੋਣ ਵਾਲੇ ਫੇਸਬੁੱਕ ਧੋਖਾਧੜੀ ਬਾਰੇ ਸਾਵਧਾਨ ਕੀਤਾ ਜਾ ਰਿਹਾ ਹੈ। ਸੀਨ ਸੰਬੰਧੀ ਵਲੰਗਿਟਨ ਏਅਰਪੋਰਟ ਦਾ ਕਹਿਣਾ ਹੈ ਕਿ ਏਅਰਪੋਰਟ ਦੇ ਨਾਂ ‘ਤੇ ਸਕੈਮਰ ਯਾਤਰੀਆਂ ਦੇ ਗੁਆਚੇ ਸਮਾਨ ਦੀ ਸਸਤੀ ਸੇਲ ਵਾਲਾ ਪੇਜ਼ […]