June 30, 2024 11:05 pm

Auckland: ਆਕਲੈਂਡ ‘ਚ ਲੁਟੇਰਿਆਂ ਵੱਲੋਂ ਪੰਜਾਬੀਆਂ ਦੀ ਪੂਜਾ ਜਿਊਲਰਜ਼ ਸ਼ਾਪ ‘ਤੇ ਹਿੰਸਕ ਲੁੱਟ, ਦੁਕਾਨ ਮਾਲਕ ਜ਼ਖਮੀ

Auckland

ਆਕਲੈਂਡ 23 ਜੂਨ 2024: ਨਿਊਜ਼ੀਲੈਂਡ ਦੇ ਆਕਲੈਂਡ (Auckland) ‘ਚ ਲੁੱਟਾਂ-ਖੋਹਾਂ ਦੀ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਅੱਜ ਸ਼ਾਮ ਲਗਭਗ ਸਵਾ 4 ਵਜੇ ਪੰਜਾਬੀਆਂ ਦਾ ਗੜ੍ਹ ਪਾਪਾਟੋਏਟੋਏ ਦੀ ਮਾਰਕੀਟ ‘ਚ ਲੁੱਟ-ਖੋਹ ਦੀ ਹਿੰਸਕ ਘਟਨਾ ਸਾਹਮਣੇ ਆਈ ਹੈ | ਲੁਟੇਰਿਆਂ ਨੇ ਪੰਜਾਬੀਆ ਦੀ ਭਾਈਚਾਰੇ ‘ਚ ਮਸ਼ਹੂਰ ਪੂਜਾ ਜਿਊਲਰਜ਼ ਨੂੰ ਆਪਣਾ ਨਿਸ਼ਾਨਾਂ ਬਣਾਇਆ ਹੈ | […]

T20 World Cup: ਟੀ-20 ਵਿਸ਼ਵ ਕੱਪ ‘ਚੋਂ ਸ਼੍ਰੀਲੰਕਾ ਤੇ ਨਿਊਜ਼ੀਲੈਂਡ ਬਾਹਰ, ਅੱਜ ਅਮਰੀਕਾ ਜਿੱਤਿਆ ਤਾਂ ਪਾਕਿਸਤਾਨ ਹੋਵੇਗਾ ਬਾਹਰ

T20 World Cup

ਚੰਡੀਗੜ੍ਹ, 14 ਜੂਨ 2024: ਟੀ-20 ਵਿਸ਼ਵ ਕੱਪ 2024 (T20 World Cup 2024) ਚਾਰ ਟੀਮਾਂ ਨੇ ਕੁਆਲੀਫਾਈ ਕਰ ਲਿਆ ਹੈ| ਇਨ੍ਹਾਂ ‘ਚ ਭਾਰਤ, ਅਫਗਾਨਿਸਤਾਨ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਸ਼ਾਮਲ ਹਨ | ਬੰਗਲਾਦੇਸ਼ ਨੇ ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ। ਬੰਗਲਾਦੇਸ਼ ਦੀ ਜਿੱਤ ਨਾਲ 2014 ਦੀ ਚੈਂਪੀਅਨ ਸ਼੍ਰੀਲੰਕਾ ਟੀਮ ਸੁਪਰ-8 […]

ਟੀ-20 ਵਿਸ਼ਵ ਕੱਪ ‘ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾਇਆ

Afghanistan

ਚੰਡੀਗੜ੍ਹ, 08 ਜੂਨ 2024: ਟੀ-20 ਵਿਸ਼ਵ ਕੱਪ 2024 ‘ਚ ਇੱਕ ਵਾਰ ਫਿਰ ਵੱਡਾ ਉਲਟਫੇਰ ਦੇਖ ਨੂੰ ਮਿਲਿਆ ਹੈ | ਅਫਗਾਨਿਸਤਾਨ (Afghanistan) ਨੇ ਟੀ-20 ਵਿਸ਼ਵ ਕੱਪ 2024 ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ | ਇਹ ਮੈਚ ਸ਼ਨੀਵਾਰ ਨੂੰ ਵੈਸਟਇੰਡੀਜ਼ ਦੇ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਗਿਆ। ਫਾਰੂਕੀ ਨੇ ਪਹਿਲੇ ਓਵਰ ਤੋਂ ਬਾਅਦ […]

T20 WC: ਭਲਕੇ ਨਿਊਜ਼ੀਲੈਂਡ ਨਾਲ ਭਿੜੇਗੀ ਅਫਗਾਨਿਸਤਾਨ, ਕੀਵੀਆਂ ਨੂੰ ਉਲਟਫੇਰ ਤੋਂ ਰਹਿਣਾ ਪਵੇਗਾ ਸਾਵਧਾਨ

New Zealand

ਚੰਡੀਗੜ੍ਹ, 7 ਜੂਨ 2024: ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਨਿਊਜ਼ੀਲੈਂਡ (New Zealand) ਦੀ ਟੀਮ ਸ਼ਨੀਵਾਰ ਨੂੰ ਅਫਗਾਨਿਸਤਾਨ (Afghanistan) ਨਾਲ ਭਿੜੇਗੀ। ਰਾਸ਼ਿਦ ਖਾਨ ਦੀ ਕਪਤਾਨੀ ਵਾਲੀ ਟੀਮ ਨੇ ਟੀ-20 ਵਿਸ਼ਵ ਕੱਪ ‘ਚ ਆਪਣੇ ਅਭਿਆਨ ਦੀ ਸ਼ੁਰੂਆਤ ਪਹਿਲੇ ਮੈਚ ‘ਚ ਯੂਗਾਂਡਾ ‘ਤੇ ਇਕਤਰਫਾ ਜਿੱਤ ਦੇ ਨਾਲ ਕੀਤੀ ਸੀ। ਕਈ ਵਾਰ ਵੱਡੀਆਂ ਟੀਮਾਂ ਨੂੰ ਹੈਰਾਨ ਕਰਨ ਵਾਲੇ ਅਫਗਾਨਿਸਤਾਨ […]

ਨਿਊਜ਼ੀਲੈਂਡ ਨੇ ਦੋ ਬੱਚਿਆਂ ਤੋਂ ਕਰਵਾਇਆ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਟੀਮ ਦਾ ਐਲਾਨ

New Zealand

ਚੰਡੀਗੜ੍ਹ, 29 ਅਪ੍ਰੈਲ 2024: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਲਈ ਨਿਊਜ਼ੀਲੈਂਡ (New Zealand) ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਦੋ ਬੱਚਿਆਂ ਵਾਲੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ । ਬੋਰਡ ਨੇ ਇਸ ਦਾ ਇੱਕ ਵੀਡੀਓ ਟਵੀਟ ਕੀਤਾ ਹੈ। ਬੱਚਿਆਂ ਵਿਚ ਲੜਕੀ […]

ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਕੰਪਨੀ ਵੱਲੋਂ ਓਲਾ ਕੈਬਸ ਬੰਦ ਕਰਨ ਦਾ ਐਲਾਨ

Ola cabs

ਆਸਟ੍ਰੇਲੀਆ/ਨਿਊਜ਼ੀਲੈਂਡ, 10 ਅਪ੍ਰੈਲ 2024: ਭਾਰਤੀ ਰਾਈਡ-ਹੇਲਿੰਗ ਕੰਪਨੀ ਓਲਾ ਕੈਬਸ (Ola cabs) ਨੇ ਇਸ ਮਹੀਨੇ ਦੇ ਅੰਤ ਤੱਕ ਸਾਰੇ ਮੌਜੂਦਾ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਆਪਣਾ ਸੰਚਾਲਨ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ 12 ਅਪ੍ਰੈਲ ਤੋਂ ਆਸਟ੍ਰੇਲੀਆ ਵਿੱਚ ਆਪਣੀ ਸੰਚਾਲਨ ਸਹੂਲਤ ਦੇ ਬੰਦ ਹੋਣ ਦੇ ਸਬੰਧ ਵਿੱਚ ਉਪਭੋਗਤਾਵਾਂ ਨੂੰ ਈ-ਮੇਲ ਰਾਹੀਂ ਸੂਚਨਾਵਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ […]

AUS vs NZ: ਭਲਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਆਗਾਜ਼

AUS vs NZ

ਚੰਡੀਗੜ੍ਹ, 28 ਫਰਵਰੀ 2024: ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ (AUS vs NZ) ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ 29 ਫਰਵਰੀ ਤੋਂ ਸ਼ੁਰੂ ਹੋਣੀ ਹੈ। ਪਹਿਲਾ ਟੈਸਟ ਮੈਚ ਬੇਸਿਨ ਰਿਜ਼ਰਵ, ਵੇਲਿੰਗਟਨ ਵਿਖੇ ਖੇਡਿਆ ਜਾਣਾ ਹੈ। ਇਸ ਟੈਸਟ ਤੋਂ ਇਕ ਦਿਨ ਪਹਿਲਾਂ ਆਸਟ੍ਰੇਲੀਆਈ ਟੀਮ ਨੇ ਆਪਣੇ ਪਲੇਇੰਗ-11 ਦਾ ਐਲਾਨ ਕੀਤਾ ਸੀ। ਟੀਮ ਨੇ ਵੈਸਟਇੰਡੀਜ਼ ਖਿਲਾਫ ਬ੍ਰਿਸਬੇਨ ‘ਚ ਖੇਡੇ ਗਏ […]

ਇਜ਼ਰਾਈਲ-ਹਮਾਸ ਵਿਚਾਲੇ ਜੰਗ ਨੂੰ ਲੈ ਕੇ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਠਾਈ ਇਹ ਮੰਗ

Israel and Hamas

17 ਫਰਵਰੀ 2024: ਇਜ਼ਰਾਈਲ ਅਤੇ ਹਮਾਸ (Israel and Hamas) ਵਿਚਾਲੇ ਚੱਲ ਰਹੀ ਜੰਗ ਦਰਮਿਆਨ ਆਸਟ੍ਰੇਲੀਆ ਦੇ ਪੀਐਮ ਐਂਥਨੀ ਐਲਬਨੀਜ਼ (Anthony Albanese), ਨਿਊਜ਼ੀਲੈਂਡ ਦੇ ਪੀਐਮ ਕ੍ਰਿਸਟੋਫਰ ਲਕਸਨ (Christopher Luxon) ਅਤੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ (Justin Trudeau) ਨੇ ਮੰਗਾਂ ਉਠਾਈਆਂ ਹਨ। ਤਿੰਨਾਂ ਨੇ ਮਿਲ ਕੇ ਜੰਗਬੰਦੀ ਦੀ ਮੰਗ ਉਠਾਈ ਹੈ। ਇਸਦੇ ਨਾਲ ਹੀ ਤਿੰਨਾਂ ਨੇ ਇਸ […]

ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਦੇ ਆਗੂਆਂ ਨੇ ਹਰਜਿੰਦਰ ਸਿੰਘ ਧਾਮੀ ਨਾਲ ਸਿੱਖ ਮਸਲਿਆਂ ਸਬੰਧੀ ਕੀਤੀ ਚਰਚਾ

Sikh issues

ਅੰਮ੍ਰਿਤਸਰ, 15 ਫ਼ਰਵਰੀ 2024: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਏ ਨਿਊਜੀਲੈਂਡ (New Zealand) ਦੀ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਪ੍ਰਬੰਧਕ ਸ. ਦਲਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਨਿਊਜੀਲੈਂਡ ਵਿਚ ਸਿੱਖ ਮਾਮਲਿਆਂ (Sikh issues) ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਚਰਚਾ […]

ਨਿਊਜ਼ੀਲੈਂਡ ਸਰਕਾਰ 30 ਮਈ 2024 ਨੂੰ ਪੇਸ਼ ਕਰੇਗੀ ਬਜਟ, ਟੈਕਸ ‘ਚ ਰਾਹਤ ਮਿਲਣ ਦੀ ਆਸ

New Zealand

ਨਿਊਜ਼ੀਲੈਂਡ, 12 ਫਰਵਰੀ 2024: ਨਿਊਜ਼ੀਲੈਂਡ (New Zealand) ਸਰਕਾਰ ਨੇ ਐਲਾਨ ਕੀਤਾ ਹੈ ਕਿ ਬਜਟ 2024 30 ਮਈ ਨੂੰ ਪੇਸ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਵਾਸੀਆਂ ਨੂੰ ਟੈਕਸ ਕਟੌਤੀਆਂ ਦੇ ਰੂਪ ‘ਚ ਰਾਹਤ ਮਿਲਣ ਦੀ ਆਸ ਹੈ | ਪਿਛਲੇ ਸਾਲ ਦੇ ਛਿਮਾਹੀ ਆਰਥਿਕ ਅਤੇ ਵਿੱਤੀ ਅਪਡੇਟ ਅਤੇ ਮਿੰਨੀ-ਬਜਟ ਵਿੱਚ, ਵਿੱਤ ਮੰਤਰੀ ਨਿਕੋਲਾ ਵਿਲਿਸ ਨੇ “ਅਗਲੇ ਸਾਲ ਦੇ ਬਜਟ […]