July 7, 2024 2:43 pm

ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਵੱਲੋਂ ਦੇਸ਼ ਵਾਸੀਆਂ ਨੂੰ ਇਸ ਨਵੇਂ ਸਾਲ ‘ਤੇ ਪਟਾਕੇ ਨਾ ਚਲਾਉਣ ਦੀ ਅਪੀਲ

New Zealand

ਚੰਡੀਗੜ੍ਹ, 28 ਦਸੰਬਰ 2023: ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ  (New Zealand) ਵੱਲੋਂ ਦੇਸ਼  ਵਾਸੀਆਂ ਨੂੰ ਇਸ ਨਵੇਂ ਸਾਲ ਦੀ ਸ਼ਾਮ ਅਤੇ ਗਰਮੀਆਂ ਵਿੱਚ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਹੈ | ਫਾਇਰ ਐਂਡ ਐਮਰਜੈਂਸੀ ਦੇ ਕਮਿਊਨਿਟੀ ਐਜੂਕੇਸ਼ਨ ਮੈਨੇਜਰ ਐਡਰੀਅਨ ਨੈਸੀ ਨੇ ਕਿਹਾ, “ਅਸੀਂ ਹਾਲ ਹੀ ਦੇ ਸਾਲਾਂ ਵਿੱਚ ਦੇਖਿਆ ਹੈ ਕਿ ਲੋਕ ਗਾਈ ਫੌਕਸ ਤੋਂ ਪਟਾਕੇ […]

ਹਰਿਆਣਾ ਸਰਕਾਰ ਨੇ ਸਾਲ 2024 ਲਈ ਛੇ ਵਿਸ਼ੇਸ਼ ਦਿਨ ਜੋੜੇ

Haryana government

ਚੰਡੀਗੜ੍ਹ, 26 ਦਸੰਬਰ 2023: ਹਰਿਆਣਾ ਸਰਕਾਰ (Haryana government) ਨੇ ਆਉਣ ਵਾਲੇ ਸਾਲ 2024 ਲਈ ਪੂਰੇ ਸੂਬੇ ਦੇ ਪਬਲਿਕ ਦਫਤਰਾਂ ਵਿਚ ਮਨਾਏ ਜਾਣ ਵਾਲੇ ਛੇ ਵੱਧ ਵਿਸ਼ੇਸ਼ ਦਿਵਸ ਸ਼ਾਮਲ ਕੀਤੇ ਹਨ। ਇਹ 22 ਦਸੰਬਰ, 2022 ਦੀ ਪਿਛਲੀ ਨੋਟੀਫਿਕੇਸ਼ਨ ਵਿਚ ਆਂਸ਼ਿਕ ਸੋਧ ਵਜੋ ਆਉਂਦਾ ਹੈ। ਨਵੇਂ ਵੱਧ ਦਿਨਾਂ ਵਿਚ ਪਹਿਲਾਂ ਤੋਂ ਹੀ ਨਿਰਦੇਸ਼ਤ 14 ਵਿਸ਼ੇਸ਼ ਦਿਨਾਂ ਦੇ […]

ਮੋਹਾਲੀ: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਸਾਲ ਦੇ ਮੱਦੇਨਜ਼ਰ 31 ਦਸੰਬਰ ਦੀ ਦੇਰ ਰਾਤ ਕਲੱਬਾਂ, ਹੋਟਲਾਂ, ਢਾਬਿਆਂ ਆਦਿ ਬੰਦ ਕਰਨ ਦਾ ਸਮਾਂ ਨਿਰਧਾਰਤ

New Year

ਐਸ.ਏ.ਐਸ.ਨਗਰ, 26 ਦਸੰਬਰ 2023: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਆਸ਼ਿਕਾ ਜੈਨ ਨੇ ਨਵੇਂ ਸਾਲ (New Year) ਦੀ ਆਮਦ ਦੇ ਮੱਦੇਨਜ਼ਰ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆ ਸ਼ਕਤੀਆਂ ਦੀ ਵਰਤੋਂ ਕਰਦਿਆ ਜ਼ਿਲ੍ਹੇ ਵਿੱਚ ਸਥਿਤ ਕਲੱਬਾਂ, ਹੋਟਲਾਂ, ਢਾਬਿਆਂ,ਦੁਕਾਨਾ, ਸੜਕ ਤੇ ਖੜੀਆਂ ਰੇੜੀਆ-ਫੜੀਆਂ ਆਦਿ ਨੂੰ ਬੰਦ ਕਰਨ […]

ਦਿੱਲੀ ਕੈਪੀਟਲਜ਼ ਦੀ ਟੀਮ ‘ਚ ਰਿਸ਼ਭ ਪੰਤ ਦੀ ਥਾਂ ਲਵੇਗਾ ਇਹ ਭਾਰਤੀ ਬੱਲੇਬਾਜ਼

Rishabh Pant

ਚੰਡੀਗੜ੍ਹ, 29 ਮਾਰਚ 2023: ਬੰਗਾਲ ਦੇ ਵਿਕਟਕੀਪਰ-ਬੱਲੇਬਾਜ਼ ਅਭਿਸ਼ੇਕ ਪੋਰੇਲ (Abishek Porel) ਨੇ ਰਿਸ਼ਭ ਪੰਤ ਦੀ ਥਾਂ ਦਿੱਲੀ ਕੈਪੀਟਲਜ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦਿੱਲੀ ਦੇ ਨਿਯਮਤ ਕਪਤਾਨ ਰਿਸ਼ਭ ਪੰਤ (Rishabh Pant) ਵੀ ਨਵੇਂ ਸਾਲ ਦੀ ਸ਼ਾਮ ਨੂੰ ਸੜਕ ਹਾਦਸੇ ਵਿੱਚ ਲੱਗੀਆਂ ਸੱਟਾਂ ਤੋਂ ਠੀਕ ਨਹੀਂ ਹੋਏ ਹਨ ਅਤੇ ਆਉਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ […]

ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਨੇ CM ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਨਵੇਂ ਵਰ੍ਹੇ ਦੀ ਵਧਾਈ ਦਿੱਤੀ

IAS and IPS The officials

ਚੰਡੀਗੜ੍ਹ 02 ਜਨਵਰੀ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਅਧਿਕਾਰੀਆਂ ਨੂੰ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਨੀਤੀਆਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਉਤਸ਼ਾਹ ਨਾਲ ਕੰਮ ਕਰਨ ਲਈ ਆਖਿਆ। ਸੂਬੇ ਦੇ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀਆਂ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ […]

ਡਾ. ਬਲਜੀਤ ਕੌਰ ਨੇ ਮਲੋਟ ਦੇ ਝੁੱਗੀ-ਝੌਂਪੜੀ ਵਾਲਿਆਂ ਨੂੰ ਕੰਬਲ ਵੰਡ ਕੇ ਮਨਾਇਆ ਨਵਾਂ ਸਾਲ

Malout

ਚੰਡੀਗੜ੍ਹ 02 ਜਨਵਰੀ 2022: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਨਵੇਂ ਸਾਲ ਮੌਕੇ ਮਲੋਟ ਦੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਜਾ ਕੇ ਕੰਬਲ ਵੰਡ ਕੇ ਨਵਾਂ ਸਾਲ ਮਨਾਇਆ। ਡਾ. ਬਲਜੀਤ ਕੌਰ ਨੇ ਸਰਦੀ ਦੇ ਮੌਸਮ ਵਿੱਚ ਗਰੀਬਾਂ ਦੀ ਤਕਲੀਫ ਨੂੰ ਮਹਿਸੂਸ ਕਰਦੇ ਹੋਏ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਅਸੀਂ ਆਪਣੇ […]

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਨਵੇਂ ਸਾਲ 2023 ਦੀਆਂ ਦਿੱਤੀਆਂ ਵਧਾਈਆਂ

Anmol gagan mann

ਚੰਡੀਗੜ੍ਹ 31 ਦਸੰਬਰ 2022: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਨਵੇਂ ਸਾਲ 2023 ਦੇ ਵਿਸ਼ੇਸ਼ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਅਤੇ ਚੰਗੀ ਸਿਹਤ ਲੈ ਕੇ ਆਵੇ। ਆਪਣੇ ਨਵੇਂ ਸਾਲ ਦੇ ਵਧਾਈ ਸੰਦੇਸ਼ […]

ਨਵੇਂ ਸਾਲ ਮੌਕੇ ਸੁਰੱਖਿਆ ਦੇ ਮੱਦੇਨਜਰ ਚੰਡੀਗੜ੍ਹ ਟਰੈਫਿਕ ਪੁਲਿਸ ਵਲੋਂ ਐਡਵਾਈਜ਼ਰੀ ਜਾਰੀ

Chandigarh Traffic Police

ਚੰਡੀਗੜ੍ਹ 31 ਦਸੰਬਰ 2022: ਪੰਜਾਬ ਵਿੱਚ ਨਵੇਂ ਸਾਲ 2023 (New Year 2023) ਦੇ ਸਵਾਗਤ ਲਈ ਹਰ ਕੋਈ ਉਤਸ਼ਾਹਿਤ ਹੈ, ਦੂਜੇ ਪਾਸੇ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ਰਾਰਤੀ ਅਨਸਰ ਜਸ਼ਨਾਂ ਨੂੰ ਵਿਗਾੜ ਨਾ ਸਕਣ। ਇਸਦੇ ਨਾਲ ਹੀ ਚੰਡੀਗੜ੍ਹ ਟਰੈਫਿਕ ਪੁਲਿਸ (Chandigarh Traffic […]

ਅਮ੍ਰਿਤਸਰ ਪੁਲਿਸ ਨੇ ਨਵੇਂ ਸਾਲ ਮੱਦੇਨਜਰ ਹਾਲ ਬਾਜ਼ਾਰ ਤੋਂ ਕੱਢਿਆ ਫ਼ਲੈਗ ਮਾਰਚ

Flag March

ਅੰਮ੍ਰਿਤਸਰ 26 ਦਸੰਬਰ 2022: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਵੀ ਬਹੁਤ ਸਾਰੇ ਵਿਦੇਸ਼ੀ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਲੋਕ ਪਹੁੰਚ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ, ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿਚ ਪੰਜਾਬ ਪੁਲਿਸ ਵੱਲੋਂ ਹਾਲ ਬਜ਼ਾਰ ਤੋਂ ਲੈ ਕੇ ਭਰਾਵਾਂ ਵਾਲੇ ਢਾਬੇ ਤਕ ਇਕ ਫਲੈਗ ਮਾਰਚ (Flag March) ਕੱਢਿਆ ਗਿਆ […]

ਏਡੀਜੀਪੀ ਐਮਐਫ ਫਾਰੂਕੀ ਤੇ ਅੰਮ੍ਰਿਤਸਰ ਪੁਲਿਸ ਵਲੋਂ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੀ ਅਚਨਚੇਤ ਚੈਕਿੰਗ

ADGP M F Farooqui

ਅੰਮ੍ਰਿਤਸਰ 23 ਦਸੰਬਰ 2022: ਦਸੰਬਰ ਦੇ ਆਖ਼ਿਰ ਵਿਚ ਕ੍ਰਿਸਮਿਸ ਤੇ ਨਵੇਂ ਸਾਲ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਗਏ ਹਨ | ਇਸਦੇ ਚੱਲਦੇ ਅੰਮ੍ਰਿਤਸਰ ਵਿਖੇ ਏਡੀਜੀਪੀ ਐਮ.ਐਫ ਫਾਰੂਕੀ ਅੰਮ੍ਰਿਤਸਰ ਪਹੁੰਚੇ, ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਆਦਿ ਵੀ ਮੌਜੂਦ ਸਨ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਅੱਜ ਵੀ […]