July 7, 2024 11:00 am

ਕੀ ਊਧਵ ਠਾਕਰੇ NDA ‘ਚ ਸ਼ਾਮਲ ਹੋਣਗੇ ਜਾਂ ਇੰਡੀਆ ਗਠਜੋੜ ਨਾਲ ਰਹਿਣਗੇ? NCP ਆਗੂ ਨੇ ਖੋਲ੍ਹਿਆ ਰਾਜ਼

Uddhav Thackeray

ਚੰਡੀਗੜ੍ਹ, 06 ਜੂਨ 2024: ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਊਧਵ ਠਾਕਰੇ ਧੜੇ ਨੇ ਸਾਫ਼ ਕਰ ਦਿੱਤਾ ਕਿ ਉਹ ਐਨਡੀਏ ਵਿੱਚ ਸ਼ਾਮਲ ਨਹੀਂ ਹੋਵੇਗਾ। ਮਹਾਰਾਸ਼ਟਰ ਐਨਸੀਪੀ (ਸ਼ਰਦਚੰਦਰ ਪਵਾਰ) ਦੇ ਪ੍ਰਧਾਨ ਜਯੰਤ ਪਾਟਿਲ ਨੇ ਵੀਰਵਾਰ ਨੂੰ ਕਿਹਾ ਕਿ ਮੁਖੀ ਊਧਵ ਠਾਕਰੇ (Uddhav Thackeray) ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਵਿੱਚ ਸ਼ਾਮਲ ਨਹੀਂ […]

ਪਿਛਲੇ 24 ਘੰਟਿਆਂ ‘ਚ ਡਿਪਟੀ CM ਅਜੀਤ ਪਵਾਰ ਦੀ ਸ਼ਰਦ ਪਵਾਰ ਨਾਲ ਦੂਜੀ ਮੁਲਾਕਾਤ

Ajit Pawar

ਚੰਡੀਗੜ੍ਹ, 17 ਜੁਲਾਈ 2023: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ (Ajit Pawar) ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਸ਼ਰਦ ਪਵਾਰ ਨੂੰ ਮਿਲਣ ਲਈ ਮੁੰਬਈ ਦੇ ਐੱਨਸੀਪੀ ਦਫ਼ਤਰ ਵਾਈਬੀ ਚਵਾਨ ਕੇਂਦਰ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਧੜੇ ਦੇ ਐਨਸੀਪੀ ਵਿਧਾਇਕ ਵੀ ਸਨ। ਪਿਛਲੇ 24 ਘੰਟਿਆਂ ਦੌਰਾਨ ਅਜੀਤ ਪਵਾਰ ਦੋ ਵਾਰ ਸ਼ਰਦ ਪਵਾਰ ਨੂੰ ਮਿਲ ਚੁੱਕੇ […]

ਮੈਂ NCP ਪਾਰਟੀ ਦਾ ਪ੍ਰਧਾਨ ਹਾਂ, ਉਨ੍ਹਾਂ ਦੇ ਦਾਅਵਿਆਂ ‘ਚ ਕੋਈ ਸੱਚਾਈ ਨਹੀਂ: ਸ਼ਰਦ ਪਵਾਰ

Sharad Pawar

ਚੰਡੀਗੜ੍ਹ, 6 ਜੁਲਾਈ 2023: ਸ਼ਰਦ ਪਵਾਰ (Sharad Pawar) ਨੇ ਦਿੱਲੀ ‘ਚ ਐੱਨ.ਸੀ.ਪੀ (NCP) ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਬਿਆਨ ਦਿੰਦਿਆਂ ਕਿਹਾ ਕਿ ਮੈਂ ਪਾਰਟੀ ਦਾ ਪ੍ਰਧਾਨ ਹਾਂ। ਮੈਨੂੰ ਨਹੀਂ ਪਤਾ ਕੌਣ ਕੀ ਕਹਿ ਰਿਹਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਹੋਰ ਕੀ ਕਹਿੰਦਾ ਹੈ। ਉਨ੍ਹਾਂ ਦੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ। […]

ਕੇਂਦਰ ਸਰਕਾਰ ਨੇ 19 ਜੁਲਾਈ ਨੂੰ ਸਰਬ ਪਾਰਟੀ ਮੀਟਿੰਗ ਸੱਦੀ

all-party meeting

ਚੰਡੀਗੜ੍ਹ, 06 ਜੁਲਾਈ 2023: ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ 19 ਜੁਲਾਈ (All-Party Meeting)  ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਹਾਊਸ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਹੈ, ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਰਬ […]

ਸ਼ਰਦ ਪਵਾਰ ਦਾ ਦਾਅਵਾ, ਤਿੰਨ ਮਹੀਨਿਆਂ ‘ਚ ਬਦਲ ਦੇਵਾਂਗਾ ਸਾਰੀ ਖੇਡ, ਸਾਰੇ ਵਿਧਾਇਕ ਆਉਣਗੇ ਵਾਪਸ

Sharad Pawar

ਚੰਡੀਗੜ੍ਹ, 03 ਜੁਲਾਈ 2023: ਸ਼ਰਦ ਪਵਾਰ (Sharad Pawar) ਨੇ ਐਨਸੀਪੀ ਆਗੂ ਅਜੀਤ ਪਵਾਰ ਦੀ ਬਗਾਵਤ ਦਰਮਿਆਨ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਜੀਤ ਪਵਾਰ ਦੇ ਫੈਸਲੇ ‘ਤੇ ਸਵਾਲ ਚੁੱਕੇ । ਉਨ੍ਹਾਂ ਕਿਹਾ ਕਿ ਮੈਨੂੰ ਛੱਡਣ ਵਾਲੇ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ 3 ਮਹੀਨਿਆਂ ਵਿੱਚ ਸਾਰੀ ਖੇਡ ਬਦਲ ਦੇਣਗੇ, ਅਜੀਤ […]

13 ਅਤੇ 14 ਜੁਲਾਈ ਨੂੰ ਬੈਂਗਲੁਰੂ ‘ਚ ਹੋਵੇਗੀ ਵਿਰੋਧੀ ਪਾਰਟੀਆਂ ਦੀ ਬੈਠਕ: ਸ਼ਰਦ ਪਵਾਰ

Sharad Pawar

ਚੰਡੀਗੜ੍ਹ, 29 ਜੂਨ 2023: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਂਗਠਜੋੜ ਦੀ ਕਵਾਇਦ ‘ਚ ਜੁਟੀ ਵਿਰੋਧੀ ਪਾਰਟੀਆਂ ਦੀ ਬੈਠਕ ਦਾ ਦੂਜਾ ਪੜਾਅ ਹੁਣ ਬੈਂਗਲੁਰੂ ‘ਚ ਹੋਵੇਗਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਬੈਠਕ ਸ਼ਿਮਲਾ ‘ਚ ਹੋਵੇਗੀ ਪਰ ਹੁਣ ਐੱਨਸੀਪੀ ਮੁਖੀ ਸ਼ਰਦ ਪਵਾਰ (Sharad Pawar) ਨੇ ਬੈਠਕ ਦਾ ਸਥਾਨ ਬਦਲਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ […]

ਸ਼ਰਦ ਪਵਾਰ ਨੇ ਆਪਣੀ ਧੀ ਸੁਪ੍ਰੀਆ ਸੁਲੇ ਤੇ ਪ੍ਰਫੁੱਲ ਪਟੇਲ ਨੂੰ NCP ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਇਆ

Sharad Pawar

ਚੰਡੀਗੜ੍ਹ,10 ਜੂਨ 2023: ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਵਿੱਚ ਸ਼ਨੀਵਾਰ ਨੂੰ ਵੱਡਾ ਬਦਲਾਅ ਕੀਤਾ ਗਿਆ ਹੈ। ਪਾਰਟੀ ਮੁਖੀ ਸ਼ਰਦ ਪਵਾਰ (Sharad Pawar) ਦੀ ਧੀ ਸੁਪ੍ਰੀਆ ਸੁਲੇ ਅਤੇ ਪ੍ਰਫੁੱਲ ਪਟੇਲ ਨੂੰ ਨਵੇਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਸੁਪ੍ਰਿਆ ਨੂੰ ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਤੀਜੇ ਅਜੀਤ ਪਵਾਰ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ […]

ਸ਼ਰਦ ਪਵਾਰ ਵਲੋਂ NCP ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਦਾ ਐਲਾਨ

Sharad Pawar

ਚੰਡੀਗੜ੍ਹ, 02 ਮਈ 2023: ਰਾਸ਼ਟਰਵਾਦੀ ਕਾਂਗਰਸ ਪਾਰਟੀ (Nationalist Congress Party) ਦੇ ਪ੍ਰਧਾਨ ਸ਼ਰਦ ਪਵਾਰ (Sharad Pawar) ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ। ਪਵਾਰ ਨੇ ਕਿਹਾ ਕਿ ਹੁਣ ਮੈਂ ਚਾਹੁੰਦਾ ਹਾਂ ਕਿ ਕੋਈ ਹੋਰ ਐੱਨਸੀਪੀ ਦੀ […]

CM ਨਿਤੀਸ਼ ਕੁਮਾਰ ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ, ਕਿਹਾ ਵਿਰੋਧੀ ਧਿਰ ਨੂੰ ਇਕਜੁੱਟ ਹੋਣ ਦੀ ਲੋੜ

Nitish Kumar

ਚੰਡੀਗੜ੍ਹ 07 ਸਤੰਬਰ 2022: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੇ ਉਦੇਸ਼ ਨਾਲ ਦਿੱਲੀ ਦੌਰੇ ‘ਤੇ ਹਨ। ਇਸ ਦੌਰਾਨ ਨਿਤੀਸ਼ ਕੁਮਾਰ ਨੇ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਨਿਤੀਸ਼ […]

ਰਾਸ਼ਟਰਪਤੀ ਚੋਣ ਤੋਂ ਪਹਿਲਾਂ ਮਮਤਾ ਬੈਨਰਜੀ ਵਲੋਂ 16 ਵਿਰੋਧੀ ਪਾਰਟੀਆਂ ਦੇ ਨੇਤਾ ਨਾਲ ਮੀਟਿੰਗ

Mamata Banerjee

ਚੰਡੀਗੜ੍ਹ 15 ਜੂਨ 2022: ਰਾਸ਼ਟਰਪਤੀ ਚੋਣ ਤੋਂ ਪਹਿਲਾਂ ਟੀਐਮਸੀ ਨੇਤਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee )ਦੁਆਰਾ ਬੁਲਾਈ ਗਈ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ ਵਿੱਚ ਸ਼ੁਰੂ ਹੋਣ ਵਾਲੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ 16 ਵਿਰੋਧੀ ਪਾਰਟੀਆਂ ਦੇ ਨੇਤਾ ਕਾਂਗਰਸ, ਸੀਪੀਆਈ, ਸੀਪੀਆਈ (ਐਮ), ਸੀਪੀਆਈਐਮਐਲ, ਆਰਐਸਪੀ, ਸ਼ਿਵ […]