July 4, 2024 5:14 pm

ਨਿਊਜ਼ੀਲੈਂਡ ਦੇ ਮੰਤਰੀ ਡੇਵਿਡ ਸੇਮੋਰ ਨੇ ਰਾਮ ਮੰਦਰ ਲਈ PM ਮੋਦੀ ਤੇ ਸਾਰੇ ਭਾਰਤੀਆਂ ਨੂੰ ਦਿੱਤੀ ਵਧਾਈ

Ram temple

ਚੰਡੀਗ੍ਹੜ, 22 ਜਨਵਰੀ 2024: ਨਿਊਜ਼ੀਲੈਂਡ ਦੇ ਰੈਗੂਲੇਸ਼ਨ ਮੰਤਰੀ ਡੇਵਿਡ ਸੇਮੋਰ ਨੇ ਕਿਹਾ, ਜੈ ਸ਼੍ਰੀ ਰਾਮ… ਉਨ੍ਹਾਂ ਨੇ ਰਾਮ ਮੰਦਰ (Ram temple) ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਹੀ 500 ਸਾਲ ਬਾਅਦ ਰਾਮ ਮੰਦਰ ਦਾ ਨਿਰਮਾਣ ਸੰਭਵ ਬਣਾਇਆ। ਮੰਦਰ ਸ਼ਾਨਦਾਰ ਹੈ […]

ਭਾਜਪਾ ਨੇ 22 ਜਨਵਰੀ ਦੇ ਪ੍ਰੋਗਰਾਮ ਨੂੰ ਸਿਆਸੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਬਣਾ ਦਿੱਤਾ: ਰਾਹੁਲ ਗਾਂਧੀ

Rahul Gandhi

ਚੰਡੀਗੜ੍ਹ, 16 ਜਨਵਰੀ 2024: ਰਾਹੁਲ ਗਾਂਧੀ (Rahul Gandhi) ਦੀ ਭਾਰਤ ਜੋੜੋ ਨਿਆਂ ਯਾਤਰਾ ਦਾ ਅੱਜ ਤੀਜਾ ਦਿਨ ਹੈ। ਇਹ ਯਾਤਰਾ ਮੰਗਲਵਾਰ ਸਵੇਰੇ ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਦੇ ਵਿਸਵੇਮਾ ਇਲਾਕੇ ਤੋਂ ਸ਼ੁਰੂ ਹੋਈ। ਰਾਹੁਲ ਗਾਂਧੀ ਸੋਮਵਾਰ ਸ਼ਾਮ ਨੂੰ ਨਾਗਾਲੈਂਡ ਪਹੁੰਚੇ। ਸਵੇਰੇ ਰਾਹੁਲ ਗਾਂਧੀ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮੁਲਾਕਾਤ ਤੋਂ ਬਾਅਦ ਕੋਹਿਮਾ ਤੋਂ ਆਪਣੀ […]

ਭਾਰਤ ਨਾਲ ਮਜ਼ਬੂਤ ​​ਰੱਖਿਆ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ: ਅਮਰੀਕਾ

ਚੰਡੀਗੜ੍ਹ, 13 ਦਸੰਬਰ 2023: ਭਾਰਤ (India) ਅਤੇ ਅਮਰੀਕਾ ਵਿਚਾਲੇ ਰੱਖਿਆ ਸਬੰਧ ਲਗਾਤਾਰ ਡੂੰਘੇ ਅਤੇ ਮਜ਼ਬੂਤ ​​ਹੋ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਦੇ ਮਜ਼ਬੂਤ ​​ਸਬੰਧਾਂ ‘ਤੇ ਕਾਫੀ ਧਿਆਨ ਕੇਂਦਰਿਤ ਕੀਤਾ ਹੈ। ਪੈਂਟਾਗਨ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨਾਲ ਆਪਣੇ ਰੱਖਿਆ ਸਬੰਧਾਂ ਨੂੰ ਮਜ਼ਬੂਤ […]

PM ਨਰੇਂਦਰ ਮੋਦੀ ਦੀ ਅਗਵਾਈ ‘ਚ ਭਾਰਤ ਨੂੰ ਮਿਲੀ ਗਲੋਬਲ ਪੱਧਰ ‘ਤੇ ਮਾਨਤਾ: CM ਮਨੋਹਰ ਲਾਲ

ਮਿਸ਼ਨ ਕਰਮਯੋਗੀ

ਚੰਡੀਗੜ੍ਹ, 9 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਹੈ ਕਿ ਪਿਛਲੇ 9 ਸਾਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਰਾਜਨੈਤਿਕ ਰਣਨੀਤੀਕਾਰ ਤੇ ਨਿਰਣਾਇਕ ਅਗਵਾਈ ਦਾ ਪਰਿਚੈ ਦੇ ਕੇ ਗਲੋਬਲ ਪੱਧਰ ‘ਤੇ ਭਾਰਤ ਨੂੰ ਇਕ ਨਵੀਂ ਪਹਿਚਾਣ ਦਿਵਾਈ ਹੈ ਅਤੇ ਅੱਜ ਯੂਏਸਏ ਤੋਂ ਲੈ ਕੇ ਹੋਰ […]

ਸੁਰੰਗ ‘ਚ ਸਟੀਲ ਦੀਆਂ ਵਸਤੂਆਂ ਆਉਣ ਕਾਰਨ ਔਗਰ ਮਸ਼ੀਨ ਨੂੰ ਨੁਕਸਾਨ ਪਹੁੰਚਿਆ, ਜਲਦ ਸ਼ੁਰੂ ਹੋਵੇਗੀ ਡ੍ਰਿਲਿੰਗ

tunnel

ਚੰਡੀਗੜ੍ਹ, 25 ਨਵੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਸਿਲਕਿਆਰਾ ਵਿਖੇ ਉਸਾਰੀ ਅਧੀਨ ਸੁਰੰਗ (tunnel) ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਆਪ੍ਰੇਸ਼ਨ ਸਿਲਕਿਆਰਾ ਵਿੱਚ ਦਰਪੇਸ਼ ਰੁਕਾਵਟਾਂ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਔਗਰ ਮਸ਼ੀਨ ਦੇ ਸਾਹਮਣੇ ਸਟੀਲ ਦੀਆਂ ਚੀਜ਼ਾਂ ਆਉਣ ਕਾਰਨ ਕੰਮ ਵਿੱਚ ਰੁਕਾਵਟ […]

PM ਨਰਿੰਦਰ ਮੋਦੀ ਭਲਕੇ ਕਿਸਾਨਾਂ ਨੂੰ 15ਵੀਂ ਕਿਸ਼ਤ ਕਰਨਗੇ ਜਾਰੀ, ਇੰਝ ਕਰਵਾਓ ਈ-ਕੇਵਾਈਸੀ

farmers

ਚੰਡੀਗੜ੍ਹ, 14 ਨਵੰਬਰ 2023: ਦੇਸ਼ ਭਰ ਦੇ ਕਰੋੜਾਂ ਕਿਸਾਨਾਂ (farmers) ਲਈ ਅਹਿਮ ਖ਼ਬਰ ਹੈ। ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਦੇ ਖੁੰਟੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 15ਵੀਂ ਕਿਸ਼ਤ ਜਾਰੀ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ | ਪ੍ਰਧਾਨ ਮੰਤਰੀ ਕਿਸਾਨ (farmers) ਸਨਮਾਨ ਨਿਧੀ ਯੋਜਨਾ ਤਹਿਤ […]

IND vs PAK: ਅਹਿਮਦਾਬਾਦ ‘ਚ ਅੱਜ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ, ਜਾਣੋ ਟਾਸ ਜਿੱਤਣਾ ਕਿਉਂ ਜ਼ਰੂਰੀ

IND vs PAK

ਚੰਡੀਗੜ੍ਹ, 14 ਅਕਤੂਬਰ 2023: (IND vs PAK) ਵਿਸ਼ਵ ਕੱਪ 2023 ਦਾ ਮਹਾਨ ਮੈਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਭਾਰਤ ਵਨਡੇ ਵਿਸ਼ਵ ਕੱਪ ਵਿੱਚ ਪਾਕਿਤਸਾਨ ਖ਼ਿਲਾਫ਼ ਸੱਤ ਮੁਕਾਬਲਿਆਂ ਵਿੱਚ ਸਾਰੇ ਜਿੱਤ ਚੁੱਕਾ ਹੈ, ਇਹ 8ਵਾਂ ਮੁਕਾਬਲਾ ਹੈ, ਇਸ ਵਿੱਚ ਭਾਰਤ […]

ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ‘ਚ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਕੀਤੀ ਮੰਗ

MP Preneet Kaur

ਚੰਡੀਗੜ੍ਹ, 28 ਜ਼ੁਲਾਈ 2023: ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Preneet Kaur) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ ਕੀਤੀ। ਪ੍ਰਧਾਨਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿੱਚ ਸੰਸਦ ਮੈਂਬਰ ਪਟਿਆਲਾ ਨੇ ਲਿਖਿਆ, “ਜਿਵੇਂ ਕਿ ਤੁਸੀਂ ਜਾਣਦੇ ਹੋ, […]

DU ਸ਼ਤਾਬਦੀ ਸਮਾਗਮ ‘ਚ ਸ਼ਾਮਲ ਹੋਣ ਲਈ PM ਮੋਦੀ ਨੇ ਦਿੱਲੀ ਮੈਟਰੋ ਦੀ ਕੀਤੀ ਸਵਾਰੀ, ਯਾਤਰੀਆਂ ਨੂੰ ਵੀ ਮਿਲੇ

Delhi Metro

ਚੰਡੀਗੜ੍ਹ, 30 ਜੂਨ 2023: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਦਿੱਲੀ ਮੈਟਰੋ (Delhi Metro) ਦੀ ਸਵਾਰੀ ਕੀਤੀ। ਉਨ੍ਹਾਂ ਇਹ ਦੌਰਾ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਵਰ੍ਹੇ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਜਾ ਰਹੇ ਹਨ । ਪ੍ਰਧਾਨ ਮੰਤਰੀ ਮੋਦੀ ਨੂੰ ਇੱਥੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ […]

ਬਿਹਾਰ ਹਮੇਸ਼ਾ ਤੋਂ ਹੀ ਬਦਲਾਅ ਅਤੇ ਕ੍ਰਾਂਤੀ ਦੀ ਭੂਮੀ ਰਹੀ ਹੈ: ਅਮਿਤ ਸ਼ਾਹ

Amit Shah

ਚੰਡੀਗੜ੍ਹ, 29 ਜੂਨ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਲਖੀਸਰਾਏ ‘ਚ ਕਿਹਾ ਕਿ 20 ਵਾਰ ਲਾਂਚਿੰਗ ‘ਚ ਅਸਫਲ ਰਹਿਣ ਵਾਲੇ ਰਾਹੁਲ ਬਾਬਾ ਚਾਹੀਦਾ ਹੈ ਜਾਂ ਨਰਿੰਦਰ ਮੋਦੀ । ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਮੁੰਗੇਰ ਲੋਕ ਸਭਾ ਅਤੇ ਲਖੀਸਰਾਏ ਵਿੱਚ ਹਰਾ ਕੇ ਸਜ਼ਾ ਦੇਣ ਦਾ ਕੰਮ ਸ਼ੁਰੂ ਕਰਨਾ ਪਵੇਗਾ। ਉਨ੍ਹਾਂ ਕਿਹਾ ਬਿਹਾਰ […]