July 5, 2024 3:42 am

ਇੰਡੀਆ ਗਠਜੋੜ ਦੀ ਬੈਠਕ ‘ਚ 13 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ

coordination committee

ਚੰਡੀਗੜ੍ਹ, 01 ਸਤੰਬਰ 2023: ਅੱਜ 1 ਸਤੰਬਰ ਨੂੰ ਮੁੰਬਈ ਵਿੱਚ ਇੰਡੀਆ ਗਠਜੋੜ (I.N.D.I.A. Alliance) ਦੀ ਤੀਜੀ ਮੀਟਿੰਗ ਦੇ ਦੂਜੇ ਦਿਨ 13 ਮੈਂਬਰੀ ਤਾਲਮੇਲ ਕਮੇਟੀ (coordination committee) ਦਾ ਐਲਾਨ ਕੀਤਾ ਗਿਆ ਹੈ | ਇਸ ਕਮੇਟੀ ਵਿੱਚ ਕੇਸੀ ਵੇਣੂਗੋਪਾਲ (ਕਾਂਗਰਸ), ਸੰਜੇ ਰਾਉਤ (ਸ਼ਿਵ ਸੈਨਾ ਯੂਬੀਟੀ), ਸ਼ਰਦ ਪਵਾਰ (ਐਨਸੀਪੀ), ਹੇਮੰਤ ਸੋਰੇਨ (ਜੇਐਮਐਮ), ਐਮਕੇ ਸਟਾਲਿਨ (ਡੀਐਮਕੇ), ਉਮਰ ਅਬਦੁੱਲਾ (ਐਨਸੀ), […]

ਇੰਡੀਆ ਗਠਜੋੜ ਦੀ ਭਲਕੇ ਮੁੰਬਈ ‘ਚ ਅਹਿਮ ਬੈਠਕ, 28 ਪਾਰਟੀਆਂ ਹੋਣਗੀਆਂ ਸ਼ਾਮਲ

India Alliance

ਚੰਡੀਗੜ੍ਹ, 30 ਅਗਸਤ 2023: ( I.N.D.I.A Alliance Meeting:) ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (India Alliance) ਦੀ ਤੀਜੀ ਬੈਠਕ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ਵਿੱਚ ਹੋਵੇਗੀ। ਇਸ ਬੈਠਕ ਤੋਂ ਪਹਿਲਾਂ ਹੋਈ ਪ੍ਰੈੱਸ ਕਾਨਫਰੰਸ ‘ਚ ਐਨ.ਸੀ.ਪੀ ਆਗੂ ਸ਼ਰਦ ਪਵਾਰ ਨੇ ਕਿਹਾ ਕਿ ਅਸੀਂ ਬਦਲਾਅ ਲਈ ਇਕੱਠੇ ਹੋਏ ਹਾਂ। ਭਲਕੇ […]

ਅਨਮੋਲ ਗਗਨ ਮਾਨ ਨੇ ਮੁੰਬਈ ‘ਚ ਸੈਰ-ਸਪਾਟਾ ਰੋਡ ਸ਼ੋਅ ਦੀ ਕੀਤੀ ਅਗਵਾਈ, ਪੰਜਾਬ ਨੂੰ ਸਭ ਤੋਂ ਵੱਧ ਪਸੰਦੀਦਾ ਸੈਰ-ਸਪਾਟਾ ਸਥਾਨ ਵਜੋਂ ਦਰਸਾਇਆ

Tourism

ਮੁੰਬਈ/ਚੰਡੀਗੜ੍ਹ, 25 ਅਗਸਤ 2023: ਪੰਜਾਬ ਦੇ ਸੈਰ ਸਪਾਟਾ (Tourism) ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਸੈਰ- ਸਪਾਟਾ ਵਿਭਾਗ ਪੰਜਾਬ ਵੱਲੋਂ ਵੀਰਵਾਰ ਨੂੰ ਮੁੰਬਈ ਸ਼ਹਿਰ ਵਿੱਚ ਇੱਕ ਪ੍ਰਭਾਵਸ਼ਾਲੀ ਅਤੇ ਮਨਮੋਹਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ 23 ਅਗਸਤ ਨੂੰ ਜੈਪੁਰ (ਰਾਜਸਥਾਨ) ਤੋਂ ਸ਼ੁਰੂ ਹੋਏ ਚਾਰ-ਸ਼ਹਿਰਾਂ ਵਾਲੇ ਰੋਡ ਸ਼ੋਅ […]

ਮੁੰਬਈ ‘ਚ ਲਿਵ-ਇਨ ਪਾਰਟਨਰ ਦਾ ਕਤਲ, ਲਾਸ਼ ਦੇ ਟੁਕੜਿਆਂ ਨੂੰ ਕੁੱਕਰ ‘ਚ ਉਬਾਲਿਆ

Mumbai

ਚੰਡੀਗ੍ਹੜ, 08 ਜੂਨ 2023: ਮੁੰਬਈ (Mumbai) ‘ਚ ਸ਼ਰਧਾ ਵਾਕਰ ਕਤਲ ਕਾਂਡ ਵਰਗਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੀਰਾ ਰੋਡ ਇਲਾਕੇ ‘ਚ 56 ਸਾਲਾ ਵਿਅਕਤੀ ਨੇ ਆਪਣੇ 32 ਸਾਲਾ ਲਿਵ-ਇਨ ਪਾਰਟਨਰ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਆਰੀ ਨਾਲ ਕੱਟ ਕੇ ਟੁਕੜੇ ਟੁਕੜੇ ਕਰ ਦਿੱਤੇ । ਮੁਲਜ਼ਮਾਂ ਨੇ ਲਾਸ਼ ਦੇ ਟੁਕੜਿਆਂ ਨੂੰ ਕੁੱਕਰ […]

ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ‘ਚ ਵੱਡਾ ਬਦਲਾਅ, ਯਸ਼ਸਵੀ ਜੈਸਵਾਲ ਨੂੰ ਮਿਲੀ ਐਂਟਰੀ

Yashasvi Jaiswal

ਚੰਡੀਗੜ੍ਹ, 28 ਮਈ 2023: ਮੁੰਬਈ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (Yashasvi Jaiswal) ਨੂੰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (WTC ਫਾਈਨਲ) ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਖ਼ਿਤਾਬੀ ਮੁਕਾਬਲਾ 7 ਤੋਂ 12 ਜੂਨ ਤੱਕ ਆਸਟਰੇਲੀਆ ਖ਼ਿਲਾਫ਼ ਖੇਡਿਆ ਜਾਵੇਗਾ। ਰੁਤੁਰਾਜ ਗਾਇਕਵਾੜ ਦੀ ਥਾਂ ਯਸ਼ਸਵੀ ਨੂੰ ਸ਼ਾਮਲ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਨੂੰ […]

MI vs RCB: ਪਲੇਆਫ ਦੀ ਦੌੜ ‘ਚ ਬਣੇ ਰਹਿਣ ਲਈ ਮੁੰਬਈ ਤੇ ਬੈਂਗਲੁਰੂ ਵਿਚਾਲੇ ਅਹਿਮ ਮੁਕਾਬਲਾ

MI vs RCB

ਚੰਡੀਗੜ੍ਹ, 09 ਮਈ 2023: (MI vs RCB) ਆਈਪੀਐਲ 2023 ਦਾ 54ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਕਾਰ ਹੈ। ਦੋਵੇਂ ਟੀਮਾਂ 10 ਮੈਚਾਂ ‘ਚ ਪੰਜ ਜਿੱਤਾਂ ਨਾਲ 10 ਅੰਕਾਂ ਨਾਲ ਛੇਵੇਂ ਅਤੇ ਅੱਠਵੇਂ ਸਥਾਨ ‘ਤੇ ਹਨ। ਇਹ ਮੈਚ ਜਿੱਤਣ ਵਾਲੀ ਟੀਮ ਪਲੇਆਫ ਦੀ ਦੌੜ ‘ਚ ਬਣੀ ਰਹੇਗੀ। ਇਸ ਦੇ ਨਾਲ ਹੀ ਹਾਰਨ ਵਾਲੀ ਟੀਮ […]

MI vs PBKS: ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਸੈਮ ਕਰਨ ਕਰਨਗੇ ਪੰਜਾਬ ਦੀ ਕਪਤਾਨੀ

MI vs PBKS

ਚੰਡੀਗੜ੍ਹ, 22 ਅਪ੍ਰੈਲ 2023: IPL 2023 ਦੇ 31ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋ ਰਿਹਾ ਹੈ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰੋਹਿਤ ਨੇ ਪਲੇਇੰਗ-11 ‘ਚ ਇਕ ਬਦਲਾਅ […]

IND vs AUS: ਭਾਰਤ ਨੇ 16 ਸਾਲਾਂ ਬਾਅਦ ਆਸਟਰੇਲੀਆ ਨੂੰ ਵਾਨਖੇੜੇ ‘ਚ ਹਰਾਇਆ

IND vs AUS

ਚੰਡੀਗੜ੍ਹ ,17 ਮਾਰਚ 2023: ਭਾਰਤ ਨੇ ਮੁੰਬਈ ਦੇ ਵਾਨਖੇੜੇ ਵਿੱਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ 35.4 ਓਵਰਾਂ ‘ਚ 188 ਦੌੜਾਂ ‘ਤੇ ਸਿਮਟ ਗਈ। ਕੰਗਾਰੂਜ਼ ਲਈ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 81 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿੱਚ […]

DC vs MI: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ

Mumbai Indian

ਚੰਡੀਗੜ੍ਹ, 09 ਮਾਰਚ 2023: ਮਹਿਲਾ ਪ੍ਰੀਮੀਅਰ ਲੀਗ (WPL) ਦੇ ਸੱਤਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡਿਆ ਗਿਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਦੀ ਟੀਮ 18 ਓਵਰਾਂ ‘ਚ 105 ਦੌੜਾਂ ‘ਤੇ ਆਲ […]

ਭਾਰਤੀ ਜਲ ਸੈਨਾ ਦੇ ਹੈਲੀਕਾਪਟਰ ਦੀ ਮੁੰਬਈ ਤੱਟ ‘ਤੇ ਐਮਰਜੈਂਸੀ ਲੈਂਡਿੰਗ, ਚਾਲਕ ਦਲ ਨੂੰ ਸੁਰੱਖਿਅਤ ਕੱਢਿਆ

Helicopter

ਚੰਡੀਗੜ੍ਹ, 08 ਮਾਰਚ 2023: ਭਾਰਤੀ ਜਲ ਸੈਨਾ ਦੇ ਇੱਕ ਹੈਲੀਕਾਪਟਰ (Helicopter) ਨੇ ਮੁੰਬਈ ਦੇ ਤੱਟ ਕੋਲ ਐਮਰਜੈਂਸੀ ਲੈਂਡਿੰਗ ਕੀਤੀ ਹੈ। ਰਾਹਤ ਦੀ ਗੱਲ ਹੈ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਭਾਰਤੀ ਜਲ ਸੈਨਾ ਦੇ ਅਨੁਸਾਰ, ਭਾਰਤੀ ਜਲ ਸੈਨਾ ਦੇ ਐਡਵਾਂਸਡ ਲਾਈਟ ਹੈਲੀਕਾਪਟਰ (ALH) ਨੇ ਮੁੰਬਈ ਤੋਂ ਰੁਟੀਨ ਉਡਾਣ ਭਰੀ ਸੀ। ਲੈਂਡਿੰਗ […]