July 3, 2024 12:46 am

ਮੁੰਬਈ ‘ਚ ਕ੍ਰਿਕਟ ਮੈਚ ਦੌਰਾਨ ਸ਼ੌਟ ਮਾਰਨ ਤੋਂ ਬਾਅਦ ਖਿਡਾਰੀ ਦੀ ਮੌਤ

Mumbai

ਚੰਡੀਗੜ੍ਹ, 3 ਜੂਨ 2024: ਮੁੰਬਈ ‘ਚ ਕ੍ਰਿਕਟ ਮੈਚ (cricket match) ਦੌਰਾਨ ਇਕ ਖਿਡਾਰੀ ਦੀ ਮੌਤ ਹੋ ਗਈ। ਸ਼ੌਟ ਮਾਰਨ ਤੋਂ ਬਾਅਦ ਖਿਡਾਰੀ ਅਚਾਨਕ ਜ਼ਮੀਨ ‘ਤੇ ਡਿੱਗ ਗਿਆ, ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ‘ਚ ਬੱਲੇਬਾਜ਼ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਹੁਣ ਇਸ […]

ਮੁੰਬਈ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 100 ਫੁੱਟ ਉੱਚਾ ਹੋਰਡਿੰਗ ਡਿੱਗਣ ਨਾਲ 14 ਜਣਿਆ ਦੀ ਗਈ ਜਾਨ

Mumbai

ਚੰਡੀਗੜ੍ਹ, 14 ਮਈ 2024: ਤੂਫਾਨ ਕਾਰਨ ਮੁੰਬਈ (Mumbai) ਦੇ ਘਾਟਕੋਪਰ ‘ਚ 100 ਫੁੱਟ ਉੱਚਾ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਬ੍ਰਿਹਨਮੁੰਬਈ ਨਗਰ ਨਿਗਮ ਮੁਤਾਬਕ 43 ਜ਼ਖਮੀ ਇਸ ਸਮੇਂ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਜਦਕਿ 31 ਜ਼ਖਮੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਦੱਸੀ […]

MI vs SRH: ਮੁੰਬਈ ਨੇ ਹੈਦਰਾਬਾਦ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਅੰਸ਼ੁਲ ਕੰਬੋਜ ਦਾ ਡੈਬਿਊ ਮੈਚ

MI vs SRH

ਚੰਡੀਗੜ੍ਹ, 6 ਮਈ 2024: ਅੱਜ ਆਈ.ਪੀ.ਐੱਲ 2024 ਦਾ 55ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ (MI vs SRH) ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਮੁੰਬਈ ਦੀ ਟੀਮ ਪਲੇਆਫ ਦੀ ਦੌੜ ‘ਚ ਬਣੇ ਰਹਿਣ ‘ਤੇ ਲੱਗੇਗੀ ਜਦਕਿ ਹੈਦਰਾਬਾਦ ਆਪਣੀ ਸਥਿਤੀ ਮਜ਼ਬੂਤ ​​ਕਰਨਾ ਚਾਹੇਗੀ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। […]

ਏਸ਼ੀਆ ‘ਚ ਪਹਿਲੀ ਵਾਰ ਅਰਬਪਤੀਆਂ ਦੀ ਸੂਚੀ ‘ਚ ਮੁੰਬਈ ਨੇ ਬੀਜਿੰਗ ਨੂੰ ਪਛਾੜਿਆ

Billionaires

ਚੰਡੀਗੜ੍ਹ, 26 ਮਾਰਚ 2024: ਚੀਨ ਦੇ ਬੀਜਿੰਗ ਨੂੰ ਪਛਾੜ ਕੇ ਮੁੰਬਈ ਪਹਿਲੀ ਵਾਰ ਏਸ਼ੀਆ ਦੀ ਅਰਬਪਤੀਆਂ (Billionaires) ਦੀ ਰਾਜਧਾਨੀ ਬਣ ਗਈ ਹੈ। ਮੁੰਬਈ ‘ਚ ਹੁਣ ਬੀਜਿੰਗ ਤੋਂ ਜ਼ਿਆਦਾ ਅਰਬਪਤੀ ਹਨ। ਹੁਰੁਨ ਰਿਸਰਚ ਦੀ 2024 ਗਲੋਬਲ ਰਿਚ ਲਿਸਟ ਦੇ ਅਨੁਸਾਰ, ਬੀਜਿੰਗ ਵਿੱਚ 91 ਦੇ ਮੁਕਾਬਲੇ ਮੁੰਬਈ ਵਿੱਚ 92 ਅਰਬਪਤੀ ਹਨ। ਹਾਲਾਂਕਿ ਜੇਕਰ ਚੀਨ ਦੀ ਗੱਲ ਕਰੀਏ […]

IND vs SL: ਸ਼੍ਰੀਲੰਕਾ ਖ਼ਿਲਾਫ਼ ਜਿੱਤ ਕੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨ ਉਤਰੇਗਾ ਭਾਰਤ

India

ਚੰਡੀਗੜ੍ਹ, 02 ਨਵੰਬਰ 2023: (IND vs SL) ਵਿਸ਼ਵ ਕੱਪ 2023 ਦੇ 33ਵੇਂ ਮੈਚ ਵਿੱਚ ਅੱਜ ਭਾਰਤ (India) ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਛੇ ਵਿੱਚੋਂ ਛੇ ਮੈਚ ਜਿੱਤ ਕੇ ਮਜ਼ਬੂਤ ​​ਸਥਿਤੀ ਵਿੱਚ ਹੈ ਜਦਕਿ ਸ੍ਰੀਲੰਕਾ ਨੇ ਛੇ ਵਿੱਚੋਂ ਸਿਰਫ਼ ਦੋ ਮੈਚ ਜਿੱਤੇ ਹਨ। ਉਨ੍ਹਾਂ ਨੂੰ […]

ਦਿੱਲੀ ਸ਼ਰਾਬ ਨੀਤੀ ਮਾਮਲਾ: ਅਨੁਰਾਗ ਠਾਕੁਰ ਦਾ ‘ਆਪ’ ‘ਤੇ ਤੰਜ, ਆਖਿਆ- ਕਿੰਗਪਿਨ ਅਜੇ ਬਾਹਰ, ਉਸਦਾ ਨੰਬਰ ਵੀ ਆਵੇਗਾ

Anurag Thakur

ਚੰਡੀਗੜ੍ਹ, 05 ਅਕਤੂਬਰ 2023: ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ | ਇਸਦੇ ਨਾਲ ਹੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ […]

ਜੇਕਰ ਸੰਜੇ ਸਿੰਘ ਦੇ ਘਰੋਂ ਭ੍ਰਿਸ਼ਟਾਚਾਰ ਦਾ ਇੱਕ ਰੁਪਿਆ ਵੀ ਮਿਲਦਾ ਹੈ ਤਾਂ ਪਹਿਲਾਂ ਸਬੂਤ ਪੇਸ਼ ਕਰੋ: ਆਤਿਸ਼ੀ

Sanjay Singh

ਚੰਡੀਗੜ੍ਹ, 05 ਅਕਤੂਬਰ 2023: ਮੁੰਬਈ ‘ਚ ‘ਆਪ’ ਸੰਸਦ ਮੈਂਬਰ ਸੰਜੇ ਸਿੰਘ (Sanjay Singh) ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਅਤੇ ਸਮਰਥਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।ਸੰਜੇ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ‘ਚ ‘ਆਪ’ ਦਾ ਧਰਨਾ ਜਾਰੀ […]

ਮੁੰਬਈ ਹਵਾਈ ਅੱਡੇ ‘ਤੇ ਚਾਰਟਰਡ ਜਹਾਜ਼ ਹਾਦਸਾਗ੍ਰਸਤ, ਚਾਲਕ ਦਲ ਸਮੇਤ ਅੱਠ ਜਣੇ ਜ਼ਖਮੀ

chartered plane

ਚੰਡੀਗੜ੍ਹ, 14 ਸਤੰਬਰ 2023: ਮੁੰਬਈ ਹਵਾਈ ਅੱਡੇ ‘ਤੇ ਅੱਜ ਇੱਕ ਚਾਰਟਰਡ ਜਹਾਜ਼ (chartered plane) ਲੈਂਡਿੰਗ ਦੌਰਾਨ ਰਨਵੇਅ ‘ਤੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਨਾਲ ਜਹਾਜ਼ ਦੇ ਦੋ ਟੁਕੜੇ ਹੋ ਗਏ। ਜਹਾਜ਼ ‘ਚ 6 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਸਾਰੇ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। […]

ਇੰਡੀਆ ਗਠਜੋੜ ਦੀ ਦਿੱਲੀ ਵਿਖੇ ਅਹਿਮ ਬੈਠਕ, ਵਿਧਾਨ ਸਭਾ-ਲੋਕ ਸਭਾ ਚੋਣਾਂ ਨੂੰ ਲੈ ਕੇ ਉਲੀਕੀ ਜਾਵੇਗੀ ਰਣਨੀਤੀ

India Alliance

ਚੰਡੀਗੜ੍ਹ, 05 ਸਤੰਬਰ 2023: ਮੱਧ ਪ੍ਰਦੇਸ਼ ਸਮੇਤ 5 ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ਇੰਡੀਆ (India Alliance) ਨੇ ਆਪਣੀ ਪ੍ਰਚਾਰ ਕਮੇਟੀ ਦੀ ਪਹਿਲੀ ਬੈਠਕ ਸੱਦੀ ਹੈ। ਇਹ ਮੀਟਿੰਗ ਦਿੱਲੀ ਦੇ ਮਿਲਾਪ ਬਿਲਡਿੰਗ ਵਿੱਚ ਸ਼ਾਮ 5 ਵਜੇ ਤੋਂ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਬਿਹਾਰ […]

ਇੰਡੀਆ ਗਠਜੋੜ ਦੀ ਬੈਠਕ ‘ਚ 13 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ

coordination committee

ਚੰਡੀਗੜ੍ਹ, 01 ਸਤੰਬਰ 2023: ਅੱਜ 1 ਸਤੰਬਰ ਨੂੰ ਮੁੰਬਈ ਵਿੱਚ ਇੰਡੀਆ ਗਠਜੋੜ (I.N.D.I.A. Alliance) ਦੀ ਤੀਜੀ ਮੀਟਿੰਗ ਦੇ ਦੂਜੇ ਦਿਨ 13 ਮੈਂਬਰੀ ਤਾਲਮੇਲ ਕਮੇਟੀ (coordination committee) ਦਾ ਐਲਾਨ ਕੀਤਾ ਗਿਆ ਹੈ | ਇਸ ਕਮੇਟੀ ਵਿੱਚ ਕੇਸੀ ਵੇਣੂਗੋਪਾਲ (ਕਾਂਗਰਸ), ਸੰਜੇ ਰਾਉਤ (ਸ਼ਿਵ ਸੈਨਾ ਯੂਬੀਟੀ), ਸ਼ਰਦ ਪਵਾਰ (ਐਨਸੀਪੀ), ਹੇਮੰਤ ਸੋਰੇਨ (ਜੇਐਮਐਮ), ਐਮਕੇ ਸਟਾਲਿਨ (ਡੀਐਮਕੇ), ਉਮਰ ਅਬਦੁੱਲਾ (ਐਨਸੀ), […]