July 8, 2024 12:19 am

Monkeypox: ਦਿੱਲੀ ‘ਚ ਮੰਕੀਪਾਕਸ ਦਾ ਨੌਵਾਂ ਕੇਸ ਆਇਆ ਸਾਹਮਣੇ, ਇੱਕ ਨਾਈਜੀਰੀਅਨ ਔਰਤ ‘ਚ ਮੰਕੀਪਾਕਸ ਦੀ ਪੁਸ਼ਟੀ

Monkeypox

ਚੰਡੀਗੜ੍ਹ 19 ਸਤੰਬਰ 2022: ਸੋਮਵਾਰ ਨੂੰ ਦਿੱਲੀ ਵਿੱਚ ਇੱਕ ਨਾਈਜੀਰੀਅਨ ਔਰਤ ਵਿੱਚ ਮੰਕੀਪਾਕਸ ਦੀ ਪੁਸ਼ਟੀ ਹੋਈ ਹੈ | ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮੰਕੀਪਾਕਸ (Monkeypox) ਦੇ ਨੌਂ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੰਕੀਪਾਕਸ (Monkeypox) ਦਾ ਅੱਠਵਾਂ ਮਰੀਜ਼ ਮਿਲਿਆ ਸੀ। ਪਹਿਲਾਂ ਹੀ ਅਫਰੀਕੀ ਮੂਲ ਦੀ ਇੱਕ ਔਰਤ ਨੂੰ […]

92 ਦੇਸ਼ਾਂ ‘ਚ ਮੰਕੀਪੌਕਸ ਦੇ 35,000 ਤੋਂ ਵੱਧ ਮਾਮਲੇ ਆਏ ਸਾਹਮਣੇ: WHO

Monkeypox

ਚੰਡੀਗੜ੍ਹ 17 ਅਗਸਤ 2022: ਕੋਰੋਨਾ ਤੋਂ ਬਾਅਦ ਹੁਣ ਮੰਕੀਪੌਕਸ (Monkeypox) ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ, ਡਾਕਟਰ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਬੁੱਧਵਾਰ ਨੂੰ ਮੰਕੀਪੌਕਸ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ। ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ, ਹੁਣ ਤੱਕ 92 ਦੇਸ਼ਾਂ ਵਿੱਚ […]

Monkeypox: ਦਿੱਲੀ ‘ਚ ਮੰਕੀਪੌਕਸ ਦਾ ਪੰਜਵਾਂ ਮਾਮਲਾ ਆਇਆ ਸਾਹਮਣੇ

Monkeypox

ਚੰਡੀਗੜ੍ਹ 13 ਅਗਸਤ 2022: ਦਿੱਲੀ ਵਿੱਚ ਮੰਕੀਪੌਕਸ (Monkeypox) ਦਾ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ। ਲੋਕਨਾਇਕ ਹਸਪਤਾਲ ‘ਚ ਦਾਖਲ ਅਫਰੀਕੀ ਮੂਲ ਦੀ ਮਹਿਲਾ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਔਰਤ ਦੱਖਣੀ ਦਿੱਲੀ ਵਿੱਚ ਰਹਿੰਦੀ ਸੀ। ਮੰਕੀਪੌਕਸ ਦੇ ਲੱਛਣ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਲੋਕਨਾਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਲੋਕਨਾਇਕ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੁਰੇਸ਼ […]

Monkeypox: ਦਿੱਲੀ ‘ਚ ਮੰਕੀਪੋਕਸ ਦਾ ਤੀਜਾ ਮਾਮਲਾ ਆਇਆ ਸਾਹਮਣੇ

Monkeypox

ਚੰਡੀਗੜ੍ਹ 02 ਅਗਸਤ 2022: ਰਾਜਧਾਨੀ ‘ਚ ਮੰਕੀਪੋਕਸ (Monkeypox)  ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਰੀ ਅਨੁਸਾਰ ਇੱਕ ਹੋਰ ਨਾਈਜੀਰੀਅਨ ਵਿਅਕਤੀ ਮੰਕੀਪੋਕਸ ਨਾਲ ਸੰਕਰਮਿਤ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਵਿੱਚ ਇੱਕ 35 ਸਾਲਾ ਨਾਈਜੀਰੀਅਨ ਵਿਅਕਤੀ ਵਿੱਚ ਮੰਕੀਪੋਕਸ ਦੀ ਲਾਗ ਪਾਈ ਗਈ ਸੀ। ਇਸਦੇ ਨਾਲ ਹੀ ਮੰਕੀਪੋਕਸ ਨਾਲ ਸੰਕਰਮਿਤ ਵਿਅਕਤੀ ਨੂੰ ਐਲਐਨਜੇਪੀ […]

ਮੰਕੀਪੋਕਸ ਵੈਕਸੀਨ ਟੀਕੇ ‘ਤੇ ਖੋਜ ਸ਼ੁਰੂ, ਕੁਝ ਮਹੀਨਿਆਂ ‘ਚ ਵੈਕਸੀਨ ਹੋਵੇਗੀ ਉਪਲਬਧ: SII

Monkeypox

ਚੰਡੀਗ੍ਹੜ 02 ਅਗਸਤ 2022: ਦੇਸ਼ ‘ਚ ਮੰਕੀਪੋਕਸ (Monkeypox) ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਅੱਜ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨਾਲ ਮੰਕੀਪੋਕਸ ਵੈਕਸੀਨ ਬਾਰੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਮੰਕੀਪੋਕਸ ਦੇ ਟੀਕੇ ‘ਤੇ ਖੋਜ ਕਰ ਰਹੇ ਹਾਂ। ਪੱਤਰਕਾਰਾਂ ਨਾਲ […]

Monkeypox: ਕੇਰਲ ‘ਚ ਮੰਕੀਪੋਕਸ ਦਾ ਪੰਜਵਾਂ ਮਾਮਲਾ ਆਇਆ ਸਾਹਮਣੇ

Monkeypox

ਚੰਡੀਗੜ੍ਹ 02 ਅਗਸਤ 2022: ਕੇਰਲ ‘ਚ ਮੰਕੀਪੋਕਸ (Monkeypox) ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਲਪੁਰਮ ‘ਚ ਇਕ 30 ਸਾਲਾ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਉਹ 27 ਜੁਲਾਈ ਨੂੰ ਯੂ.ਏ.ਈ. ਤੋਂ ਕੋਝੀਕੋਡ ਏਅਰਪੋਰਟ ਪਹੁੰਚੇ ਸਨ। ਸੂਬੇ ‘ਚ ਮੰਕੀਪਾਕਸ ਦਾ ਇਹ ਪੰਜਵਾਂ ਮਾਮਲਾ ਹੈ। ਇਸ ਸੰਬੰਧੀ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ […]

ਮੰਕੀਪੋਕਸ ਦੇ ਸ਼ੱਕੀ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਟਾਸਕ ਫੋਰਸ ਦਾ ਗਠਨ

Monkeypox

ਚੰਡੀਗੜ੍ਹ 01 ਅਗਸਤ 2022: ਕੋਰੋਨਾ ਵਾਇਰਸ ਦੇ ਵਿਚਕਾਰ ਹੁਣ ਮੰਕੀਪੋਕਸ (Monkeypox) ਨੇ ਦੁਨੀਆ ਭਰ ਦੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ | ਇਸਦੇ ਚੱਲਦੇ ਭਾਰਤ ਸਰਕਾਰ ਨੇ ਸਾਰੇ ਸੂਬਿਆਂ ਨੂੰ ਅਲਰਟ ਜਾਰੀ ਕੀਤਾ ਹੈ | ਸੋਮਵਾਰ ਨੂੰ ਕੇਂਦਰ ਨੇ ਵਾਇਰਸ ਦੇ ਸ਼ੱਕੀ ਮਾਮਲਿਆਂ ਦੇ ਮੱਦੇਨਜ਼ਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਟਾਸਕ ਫੋਰਸ ਨੀਤੀ ਆਯੋਗ […]

ਅੰਮ੍ਰਿਤਸਰ ਏਅਰਪੋਰਟ ‘ਤੇ ਮਿਲਿਆ ਮੰਕੀਪੌਕਸ ਦਾ ਸ਼ੱਕੀ ਕੇਸ, ਸਿਹਤ ਵਿਭਾਗ ਵਲੋਂ ਅਲਰਟ ਜਾਰੀ

Monkeypox

ਚੰਡੀਗੜ੍ਹ 27 ਜੁਲਾਈ 2022: ਦੇਸ਼ ਭਰ ‘ਚ ਮੰਕੀਪੌਕਸ (Monkeypox) ਦੇ 3 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ | ਇਸ ਦਰਮਿਆਨ ਅੰਮ੍ਰਿਤਸਰ ਹਵਾਈ ਅੱਡੇ ਉਤੇ ਮੰਕੀਪਾਕਸ ਦਾ ਸ਼ੱਕੀ ਕੇਸ ਸਾਹਮਣੇ ਆਇਆ ਹੈ | ਜਿਸਦੇ ਚੱਲਦੇ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਏਅਰਪੋਰਟ ਉਤੇ ਅਟਾਰੀ ‘ਤੇ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ […]

ਮੋਹਾਲੀ ਜ਼ਿਲ੍ਹੇ ‘ਚ ਮੰਕੀਪਾਕਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ: ਸਿਵਲ ਸਰਜਨ

ਮੋਹਾਲੀ ਜ਼ਿਲ੍ਹੇ 'ਚ ਮੰਕੀਪਾਕਸ

ਮੋਹਾਲੀ 22 ਜੁਲਾਈ 2022: ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋੋਲੋਜਿਸਟ ਡਾ. ਹਰਮਨਦੀਪ ਕੌਰ ਨੇ ਜਿਲ੍ਹਾਂ ਮੋਹਾਲੀ ਦੇ ਇਕ ਸਕੂਲ ‘ਚ ਮੰਕੀਪਾਕਸ ਬੀਮਾਰੀ ਦੇ ਆਏ ਕੇਸ ਸਬੰਧੀ ਛਪੀ ਖ਼ਬਰ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਜਿ਼ਲ੍ਹੇ ਵਿਚ ਮੰਕੀਪਾਕਸ ਬੀਮਾਰੀ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਜਿ਼ਕਰਯੋਗ ਹੈ ਕਿ ਅੱਜ ਇਕ ਪ੍ਰਮੁੱਖ ਅਖ਼ਬਾਰ […]

ਕੇਰਲ ‘ਚ ਮੰਕੀਪੋਕਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਸੂਬੇ ‘ਚ ਅਲਰਟ ਜਾਰੀ

Monkeypox

ਚੰਡੀਗੜ੍ਹ 22 ਜੁਲਾਈ 2022: ਕੇਰਲ ਵਿੱਚ ਮੰਕੀਪਾਕਸ (Monkeypox) ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਕਰਮਿਤ ਵਿਅਕਤੀ ਯੂਏਈ ਤੋਂ ਮਲਪੁਰਮ ਆਏ ਇੱਕ ਵਿਆਕਤੀ ‘ਚ ਮੰਕੀਪਾਕਸ ਲੱਛਣ ਪਾਏ ਗਏ ਹਨ । ਇਸ ਦੇ ਨਾਲ ਹੀ ਸੂਬੇ ਵਿੱਚ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ […]