July 7, 2024 2:54 pm

ਮੋਗਾ ਵਿਖੇ ਕਾਲੀ ਮਾਤਾ ਮੰਦਰ ‘ਚ ਚੋਰੀ ਕਰਨ ਵਾਲੇ ਪੁਲਿਸ ਵੱਲੋਂ ਤਿੰਨ ਘੰਟਿਆਂ ‘ਚ ਗ੍ਰਿਫਤਾਰ

Moga

ਮੋਗਾ 28 ਦਸੰਬਰ 2023: ਮੋਗਾ ਦੇ ਕਾਲੀ ਮਾਤਾ ਮੰਦਿਰ ‘ਚ ਅੱਜ ਸਵੇਰੇ ਚੋਰਾਂ ਨੇ ਮੰਦਰ ਦੀ ਦਾਨ ਪੇਟੀਆਂ ‘ਚੋਂ ਚੋਰੀ ਕਰ ਲਈ ਅਤੇ ਜਾਂਦੇ ਸਮੇਂ ਚੋਰ ਮੰਦਰ ‘ਚ ਲੱਗੇ ਸੀਸੀਟੀਵੀ (CCTV) ਦੀ ਡੀਵੀਆਰ (DVR) ਵੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਚੋਰਾਂ ਨੂੰ ਟਰੇਸ ਕਰਕੇ ਕਾਬੂ ਕਰ ਲਿਆ। ਤਿੰਨ ਚੋਰ ਚੋਂ […]

ਮਰਹੂਮ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਮੋਗਾ ‘ਚ ਖ਼ੂਨਦਾਨ ਕੈਂਪ ਲਗਾਇਆ

blood donation camp

ਮੋਗਾ , 8 ਦਸੰਬਰ 2023: ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 94ਵਾਂ ਜਨਮ ਦਿਨ ਮੌਕੇ ਪੰਜਾਬ ਭਰ ਵਿੱਚ ਖ਼ੂਨਦਾਨ ਕੈਂਪ (blood donation camp) ਲਗਾ ਕੇ ਮਨਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਅੱਜ ਮੋਗਾ ਵਿਖੇ ਵੀ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਸ. ਦੀ […]

ਮੋਗਾ ‘ਚ ਘਰੇਲੂ ਝਗੜੇ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

suicide

ਮੋਗਾ , 22 ਨਵੰਬਰ 2023: ਮੋਗਾ ਦੇ ਨਿਗਾਹਾ ਰੋਡ ‘ਤੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ (28 ਸਾਲ) ਵੱਲੋਂ ਦੇਰ ਰਾਤ ਫਾਹਾ ਲੈ ਕੇ ਖੁਦਕੁਸ਼ੀ (suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪ੍ਰੀਤ ਸਿੰਘ ਗੋਪੀ ਮੁਕਤਸਰ ਦਾ ਰਹਿਣ ਵਾਲਾ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ […]

ਮੋਗਾ ‘ਚ ਅਰਸ਼ ਡੱਲੇ ਦੇ ਨਾਂ ‘ਤੇ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਆਏ ਦੋ ਨੌਜਵਾਨ ਕਾਬੂ, ਇੱਕ ਫ਼ਰਾਰ

Moga

ਮੋਗਾ, 5 ਅਕਤੂਬਰ 2023: ਪੰਜਾਬ ‘ਚ ਅਕਸਰ ਹੀ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ | ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਇਲਾਕੇ ‘ਚੋਂ ਕੋਈ ਨਾ ਕੋਈ ਘਟਨਾ ਸੁਣਨ ਨੂੰ ਮਿਲ ਰਹੀ ਹੈ | ਤਾਜ਼ਾ ਮਾਮਲਾ ਹੁਣ ਮੋਗਾ (Moga) ਦੇ ਪਾਸ਼ ਇਲਾਕੇ ‘ਚ ਸਥਿਤ ਕੈਂਪ ਕੱਪੜਾ ਮੰਡੀ ਦਾ ਸਾਹਮਣੇ ਆਇਆ ਹੈ, ਜਿੱਥੇ ਅੱਜ ਤਿੰਨ ਨੌਜਵਾਨ […]

ਕਾਂਗਰਸੀ ਆਗੂ ਬਲਜਿੰਦਰ ਬੱਲੀ ਦੇ ਕਤਲ ਮਾਮਲੇ ‘ਚ ਮੋਗਾ ਪੁਲਿਸ ਵੱਲੋਂ ਛੇ ਜਣਿਆਂ ਖ਼ਿਲਾਫ਼ ਕੇਸ ਦਰਜ

Moga police

ਚੰਡੀਗੜ੍ਹ, 19 ਸਤੰਬਰ, 2023: ਬੀਤੀ ਰਾਤ ਮੋਗਾ ਪੁਲਿਸ (Moga police) ਨੇ ਬਲਜਿੰਦਰ ਬੱਲੀ ਦੀ ਪਤਨੀ ਕਰਮਜੀਤ ਕੌਰ ਉਰਫ ਨਵਦੀਪ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਕਾਂਗਰਸ ਦੇ ਮੌਜੂਦਾ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਦੇ ਕਤਲ ਦੇ ਮਾਮਲੇ ‘ਚ ਥਾਣਾ ਮਹਿਣਾ ਵਿਖੇ ਧਾਰਾ 302, 120 ਬੀ ਅਤੇ ਅਸਲਾ ਐਕਟ 25 ਤਹਿਤ ਕਾਰਵਾਈ ਕਰਦੇ ਹੋਏ ਕਾਰਵਾਈ ਕੀਤੀ। […]

ਹਰ ਹਫ਼ਤੇ ਐਲਾਨੇ ਜਾਣਗੇ ‘ਟੀਚਰ ਆਫ਼ ਦਾ ਵੀਕ’: ਹਰਜੋਤ ਸਿੰਘ ਬੈਂਸ

Teacher of the Week

ਚੰਡੀਗੜ੍ਹ, 05 ਸਤੰਬਰ 2023: ਅਧਿਆਪਕ ਦਿਵਸ ‘ਤੇ ਅੱਜ ਮੋਗਾ ‘ਚ ਕਰਵਾਏ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਹਨ। ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਹਨ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ […]

ਮੋਗਾ ‘ਚ ਦੋ ਸਕੂਲ ਬੱਸਾਂ ਦੀ ਸੀਮਿੰਟ ਨਾਲ ਭਰੇ ਟਰੱਕ ਨਾਲ ਟੱਕਰ, ਕਈ ਬੱਚੇ ਜ਼ਖਮੀ

Moga

ਚੰਡੀਗੜ੍ਹ,02 ਅਗਸਤ 2023: ਪੰਜਾਬ ਦੇ ਮੋਗਾ (Moga) ਜ਼ਿਲ੍ਹੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਨੇ ਦੋ ਸਕੂਲੀ ਬੱਚਿਆਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ । ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਮਹਿਣਾ ਨੇੜੇ ਸੀ.ਬੀ.ਆਰ ਗੁਰੂਕੁਲ ਸਕੂਲ ਦੀਆਂ ਦੋ ਬੱਸਾਂ ਬਨਾਲ ਵਾਪਰਿਆ ਹੈ । ਇਸ ਹਾਦਸੇ ਵਿੱਚ ਕਰੀਬ 25 […]

ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਖ਼ੁਦ ਆਪਣੀ ਮਾਂ ਨੂੰ ਜ਼ਖ਼ਮੀ ਕਰਕੇ ਹਮਲੇ ਦਾ ਰਚਿਆ ਸੀ ਡਰਾਮਾ: ਮੋਗਾ ਪੁਲਿਸ

Kulwinder Kinda

ਚੰਡੀਗੜ੍ਹ , 23 ਜੂਨ 2023: ਮੋਗਾ (Moga) ਦੇ ਬੱਧਨੀ ਕਲਾਂ ਵਿਖੇ ਦੇਰ ਰਾਤ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ (Kulwinder Kinda) ਦੀ ਮਾਂ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਸੀ, ਹੁਣ ਕੁਲਵਿੰਦਰ ਕਿੰਦਾ ਦੀ ਮਾਂ ਉਪਰ ਹੋਏ ਹਮਲੇ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਿਸ ਮੁਤਾਬਕ ਕਬੱਡੀ ਖਿਡਾਰੀ ਨੇ ਖੁਦ ਹੀ ਮਾਂ ਦੇ ਸੱਟਾਂ ਮਾਰ […]

ਮੋਗਾ ‘ਚ ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਜਵੈਲਰ ਦਾ ਗੋਲੀ ਮਾਰ ਕੇ ਕੀਤਾ ਕਤਲ

Moga

ਚੰਡੀਗੜ੍ਹ, 12 ਜੂਨ 2023: ਮੋਗਾ (Moga) ਦੀ ਰਾਮਗੰਜ ਮੰਡੀ ‘ਚ ਸੋਮਵਾਰ ਦੁਪਹਿਰ 5 ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਜਵੈਲਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਉਕਤ ਨੌਜਵਾਨ ਗ੍ਰਾਹਕ ਬਣ ਕੇ ਸ਼ੋਅਰੂਮ ਵਿੱਚ ਆਏ ਸੀ। ਲੁੱਟੇ ਗਏ ਸੋਨੇ ਦੀ ਰਕਮ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ […]

ਮੋਗਾ ਦੇ ਡਰੋਲੀ ਭਾਈ ਬਲਾਕ ‘ਚ ਜ਼ਿਲ੍ਹੇ ਦੇ ਵਿਧਾਇਕ ਤੇ ਅਧਿਕਾਰੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Moga

ਮੋਗਾ, 28 ਮਾਰਚ 2023: ਜ਼ਿਲ੍ਹਾ ਮੋਗਾ (Moga) ਦੇ ਡਰੋਲੀ ਭਾਈ ਬਲਾਕ ਵਿੱਚ ਅੱਜ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹੇ ਭਰ ਦੇ ਸਾਰੇ ਅਧਿਕਾਰੀ ਅਤੇ ਵਿਧਾਇਕ ਮੌਕੇ ’ਤੇ ਪੁੱਜੇ | ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀਆਂ […]