July 8, 2024 2:45 am

ਚੰਦ ‘ਤੇ ਉਤਰਨ ਦੇ ਆਖ਼ਰੀ 20 ਮਿੰਟ ਚੰਦਰਯਾਨ ਲਈ ਚੁਣੌਤੀਪੂਰਨ, ਦੇਸ਼ ਭਰ ‘ਚ ਹੋ ਰਹੀਆਂ ਹਨ ਦੁਆਵਾਂ

Chandrayaan-3

ਚੰਡੀਗ੍ਹੜ, 23 ਅਗਸਤ, 2023: ਚੰਦਰਯਾਨ-3 (Chandrayaan-3) ਦਾ ਲੈਂਡਰ ਮੋਡਿਊਲ (LM) ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਇਸ ਇਤਿਹਾਸਕ ਪਲ ਦੀ ਉਡੀਕ ਕਰ ਰਹੀ ਹੈ। ਲੈਂਡਰ (ਵਿਕਰਮ) ਅਤੇ […]

ਚੰਦਰਯਾਨ-3 ਦੇ ਆਖ਼ਰੀ 15 ਮਿੰਟ ਬੇਹੱਦ ਚੁਣੌਤੀਪੂਰਨ, ਭਲਕੇ ਸ਼ਾਮ ਨੂੰ ਕਰਵਾਈ ਜਾਵੇਗੀ ਲੈਂਡਿੰਗ

National Space Day

ਚੰਡੀਗੜ੍ਹ, 22 ਅਗਸਤ 2023: ਚੰਦਰਯਾਨ-3 (Chandrayaan-3) ਦੇ ਲੈਂਡਰ ਨੂੰ ਕੱਲ ਯਾਨੀ 23 ਅਗਸਤ ਨੂੰ ਸ਼ਾਮ 6:04 ਵਜੇ 25 ਕਿਲੋਮੀਟਰ ਦੀ ਉਚਾਈ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵਿੱਚ 15 ਤੋਂ 17 ਮਿੰਟ ਲੱਗਣਗੇ। ਇਹ 15 ਮਿੰਟ ਚੰਦਰਯਾਨ ਲਈ ਕਾਫ਼ੀ ਚੁਣੌਤੀ ਵਾਲੇ ਹੋਣਗੇ । ਜੇਕਰ ਭਾਰਤ ਦਾ ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ, ਤਾਂ ਇਹ ਚੰਦਰਮਾ […]

Chandrayaan-3 : ਚੰਦ ਦੇ ਹੋਰ ਨਜ਼ਦੀਕ ਪਹੁੰਚਿਆ ਚੰਦਰਯਾਨ-3, ਭੇਜੀ ਪਹਿਲੀ ਤਸਵੀਰ

Chandrayaan 3

ਚੰਡੀਗੜ੍ਹ, 07 ਅਗਸਤ 2023: ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਇਸਰੋ ਨੇ ਚੰਦਰਯਾਨ-3 (Chandrayaan 3) ਤੋਂ ਲਈਆਂ ਚੰਦਰਮਾ ਦੀਆਂ ਪਹਿਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਚੰਦਰਯਾਨ ਪੁਲਾੜ ਯਾਨ (ਚੰਦਰਯਾਨ 3 ਦੁਆਰਾ ਚੰਦਰਮਾ ਦੀ ਪਹਿਲੀ ਵੀਡੀਓ) ਨੇ 5 ਅਗਸਤ ਨੂੰ ਇਹ ਤਸਵੀਰਾਂ ਲਈਆਂ, ਜੋ ਕਿ ਐਤਵਾਰ ਰਾਤ ਨੂੰ ਟਵਿੱਟਰ ਹੈਂਡਲ ‘LVM3-M4 / ਚੰਦਰਯਾਨ-3 ਮਿਸ਼ਨ’ ਤੋਂ ਟਵੀਟ ਕੀਤੀਆਂ ਗਈਆਂ […]

ਇਸਰੋ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

CHANDRAYAAN

ਚੰਡੀਗੜ੍ਹ, 16 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਲਿਖੀ ਹੈ। ਭਾਰਤੀ ਪੁਲਾੜ ਅਤੇ ਖੋਜ ਸੰਸਥਾ (ਇਸਰੋ) ਕੇਂਦਰ, ਸ਼੍ਰੀਹਰਿਕੋਟਾ ਤੋਂ ਚੰਦਰਯਾਨ-3 (CHANDRAYAAN) ਦੀ ਲਾਈਵ ਲਾਂਚਿੰਗ ਨੂੰ ਦੇਖਣ ਵਾਸਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪੰਜਾਬ ਮੁਫ਼ਤ ਟੂਰ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ […]

Chandrayaan-3: ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਯਾਨ-3 ਲਾਂਚ

Chandrayaan-3

ਚੰਡੀਗੜ੍ਹ, 14 ਜੁਲਾਈ 2023: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਭਾਰਤ ਦਾ ਤੀਜਾ ਚੰਦਰ ਮਿਸ਼ਨ ‘ਚੰਦਰਯਾਨ-3’ (Chandrayaan-3) ਲਾਂਚ ਕੀਤਾ ਗਿਆ ਹੈ। ਚੰਦਰਯਾਨ-3 ਨੇ ਦੁਪਹਿਰ 2:35 ਵਜੇ ਚੰਦਰਮਾ ਵੱਲ ਉਡਾਣ ਭਰੀ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। 615 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ […]

Chandrayaan-3: ਭਲਕੇ ਦੁਪਹਿਰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ ਮਿਸ਼ਨ ਚੰਦਰਯਾਨ-3

Chandrayaan-3

ਚੰਡੀਗੜ੍ਹ, 13 ਜੁਲਾਈ 2023: ਅਪਗ੍ਰੇਡਿਡ ਬਾਹੂਬਲੀ ਰਾਕੇਟ ਯਾਨੀ ਲਾਂਚ ਵਹੀਕਲ ਮਾਰਕ-3 (MV-3) ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਟੇਸ਼ਨ ‘ਤੇ ਚੰਦਰਯਾਨ-3 (Chandrayaan-3) ਦੇ ਲਾਂਚ ਲਈ ਤਿਆਰ ਹੈ। MV-3 ਦੀ ਲਾਂਚਿੰਗ ਸਫਲਤਾ ਦਰ 100% ਹੈ। ਮਿਸ਼ਨ ਚੰਦਰਯਾਨ-3 ਦੀ ਕਾਊਂਟਡਾਊਨ ਅੱਜ ਦੁਪਹਿਰ ਤੋਂ ਸ਼ੁਰੂ ਹੋਵੇਗੀ ਅਤੇ ਲਾਂਚਿੰਗ ਸ਼ੁੱਕਰਵਾਰ ਨੂੰ ਦੁਪਹਿਰ 2:35 ਵਜੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਹੋਵੇਗੀ। ਮਿਸ਼ਨ […]

Chandrayaan-3: ਇਸਰੋ 14 ਜੁਲਾਈ ਨੂੰ ਲਾਂਚ ਕਰੇਗਾ ਮਿਸ਼ਨ ਚੰਦਰਯਾਨ-3

Chandrayaan-3

ਚੰਡੀਗੜ੍ਹ, 06 ਜੁਲਾਈ 2023: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਮਿਸ਼ਨ ਚੰਦਰਯਾਨ-3 ਦੀ ਲਾਂਚ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਚੰਦਰਯਾਨ-3 (Chandrayaan-3) ਨੂੰ 14 ਜੁਲਾਈ ਨੂੰ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਏਜੰਸੀ ਨੇ 12 ਤੋਂ 19 ਜੁਲਾਈ ਦਰਮਿਆਨ ਤਾਰੀਖ਼ ਤੈਅ ਕੀਤੀ ਸੀ। ਚੰਦਰਯਾਨ-3 ਦਾ ਧਿਆਨ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ […]