July 5, 2024 2:05 am

Asian Games: ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ‘ਚ ਪੁੱਜੀ ਭਾਰਤੀ ਪੁਰਸ਼ ਹਾਕੀ ਟੀਮ

Indian hockey team

ਚੰਡੀਗੜ੍ਹ, 04 ਅਕਤੂਬਰ 2023: ਏਸ਼ੀਆਈ ਖੇਡਾਂ ‘ਚ ਪੁਰਸ਼ ਹਾਕੀ (Indian hockey team) ਦੇ ਸੈਮੀਫਾਈਨਲ ‘ਚ ਭਾਰਤ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਦਿੱਤਾ ਹੈ। ਇਸ ਨਾਲ ਭਾਰਤ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਅਤੇ ਘੱਟੋ-ਘੱਟ ਇੱਕ ਚਾਂਦੀ ਦਾ ਤਮਗਾ ਯਕੀਨੀ ਬਣਾ ਲਿਆ ਹੈ। ਭਾਰਤ ਲਈ ਪਹਿਲਾ ਗੋਲ ਉਪ ਕਪਤਾਨ ਹਾਰਦਿਕ ਸਿੰਘ ਨੇ ਕੀਤਾ। […]

Commonwealth Games: ਰਾਸ਼ਟਰਮੰਡਲ ਖੇਡਾਂ ਲਈ ਪੁਰਸ਼ ਹਾਕੀ ਟੀਮ ਦਾ ਐਲਾਨ, ਮਨਪ੍ਰੀਤ ਸਿੰਘ ਨੂੰ ਸੌਂਪੀ ਕਪਤਾਨੀ

Manpreet Singh

ਚੰਡੀਗੜ੍ਹ 20 ਜੂਨ 2022: ਭਾਰਤ ਨੇ ਸੋਮਵਾਰ ਨੂੰ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਲਈ 18 ਮੈਂਬਰੀ ਸੀਨੀਅਰ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤਾ। ਮਨਪ੍ਰੀਤ ਸਿੰਘ (Manpreet Singh) ਦੀ ਖੇਡ ਲਈ ਕਪਤਾਨ ਵਜੋਂ ਵਾਪਸੀ ਹੋਈ ਹੈ, ਜਦੋਂ ਕਿ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਹਾਕੀ ਇੰਡੀਆ ਨੇ ਸ਼ੁਰੂ ਵਿੱਚ […]

Hockey: ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਆਪਣੀ ਟੀਮ ਬਾਰੇ ਦਿੱਤਾ ਵੱਡਾ ਬਿਆਨ

captain manpreet singh

ਚੰਡੀਗੜ੍ਹ 29 ਦਸੰਬਰ 2021: ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦੇ ਕਪਤਾਨ ਮਨਪ੍ਰੀਤ ਸਿੰਘ (Manpreet Singh) ਨੇ ਟੋਕਿਓ ਓਲੰਪਿਕ (Olympics) 2020 ਵਿੱਚ ਇਤਿਹਾਸਕ ਕਾਂਸੀ ਤਗਮੇ ਦੀ ਜਿੱਤ ਦਾ ਸਿਹਰਾ ਟੀਮ ਦੀ ਏਕਤਾ ਨੂੰ ਦਿੱਤਾ।ਮਨਪ੍ਰੀਤ ਸਿੰਘ (Manpreet Singh) ਨੇ ਬੁੱਧਵਾਰ ਇੱਕ ਬਿਆਨ ਵਿੱਚ ਕਿਹਾ ਹੈ ਕਿ ਓਲੰਪਿਕ (Olympics) ਵਿੱਚ ਸਾਡੀ ਸਫਲਤਾ ਦੇ ਪਿੱਛੇ ਟੀਮ […]

Hockey Ranking:ਸਾਲ ਦੀ ਆਖਰੀ ਰੈਂਕਿੰਗ ‘ਚ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦਾ ਕੀ ਰਿਹਾ ਸਥਾਨ, ਜਾਣੋ ! ਪੂਰੀ ਖ਼ਬਰ

last ranking of the year

ਚੰਡੀਗੜ੍ਹ 24 ਦਸੰਬਰ 2021: ਟੋਕੀਓ ਓਲੰਪਿਕ (Tokyo Olympics) ਵਿੱਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ (men’s hockey team) ਤੀਜੇ ਸਥਾਨ ‘ਤੇ ਰਹੀ । ਮਹਿਲਾ ਹਾਕੀ ਟੀਮ (women’s hockey team) ਨੇ ਸਾਲ ਦਾ ਅੰਤ 9ਵੇਂ ਸਥਾਨ ‘ਤੇ ਕੀਤਾ । ਟੋਕੀਓ (Tokyo) ਵਿੱਚ 41 ਸਾਲਾਂ ਬਾਅਦ ਓਲੰਪਿਕ ਤਮਗਾ ਜਿੱਤਣ ਵਾਲੀ ਮਨਪ੍ਰੀਤ ਸਿੰਘ ਦੀ ਅਗਵਾਈ […]

ਟੋਕੀਓ ਓਲਿੰਪਿਕ 2020 : ਮਹਿਲਾ ਹਾਕੀ ਟੀਮ ਨੇ ਹਾਰ ਕੇ ਵੀ ਜਿੱਤਿਆ ਲੋਕਾਂ ਦਾ ਦਿਲ

ਚੰਡੀਗੜ੍ਹ ,6 ਅਗਸਤ 2021 : ਟੋਕੀਓ ਓਲੰਪਿਕ 2020 ’ਚ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ | ਕਿਉਂਕਿ ਪਹਿਲੀ ਵਾਰ ਮਹਿਲਾ ਹਾਕੀ ਟੀਮ ਨੇ ਟੋਕੀਓ ਓਲਿੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੱਜ ਦਾ ਮੈਚ ਬ੍ਰਿਟੇਨ ਤੇ ਭਾਰਤ ਵਿਚਲੇ ਕਾਂਸੀ ਤੇ ਤਮਗੇ ਲਈ ਖੇਡਿਆ ਗਿਆ ਸੀ | ਮੈਚ ਦੇ ਸ਼ੁਰੂਆਤੀ […]