July 7, 2024 11:24 pm

ਮਣੀਪੁਰ ਦੀ ਰਾਜਧਾਨੀ ਇੰਫਾਲ ਪਹੁੰਚੇ ਰਾਹੁਲ ਗਾਂਧੀ, ਰਾਹਤ ਕੈਂਪਾਂ ਦਾ ਕਰਨਗੇ ਦੌਰਾ

Rahul Gandhi

ਚੰਡੀਗੜ੍ਹ, 29 ਜੂਨ 2023: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਵੀਰਵਾਰ ਨੂੰ ਮਣੀਪੁਰ ਦੀ ਰਾਜਧਾਨੀ ਇੰਫਾਲ ਪਹੁੰਚੇ। ਦਰਅਸਲ, ਰਾਹੁਲ ਗਾਂਧੀ ਅੱਜ ਅਤੇ ਕੱਲ ਯਾਨੀ 29-30 ਜੂਨ ਨੂੰ ਮਣੀਪੁਰ ਵਿੱਚ ਹੋਣਗੇ। ਇਸ ਦੌਰਾਨ ਉਹ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਉਹ ਇੰਫਾਲ ਅਤੇ ਚੂਰਾਚਾਂਦਪੁਰ ਵਿੱਚ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ […]

ਮਣੀਪੁਰ ਸਥਿਤੀ ‘ਤੇ ਕਰੀਬ 3 ਘੰਟੇ ਚੱਲੀ ਸਰਬ ਪਾਰਟੀ ਮੀਟਿੰਗ, ਇਨ੍ਹਾਂ ਪਾਰਟੀਆਂ ਨੇ ਲਿਆ ਹਿੱਸਾ

Manipur

ਚੰਡੀਗੜ੍ਹ 24 ਜੂਨ 2023: ਮਣੀਪੁਰ (Manipur) ਦੇ ਮੌਜੂਦਾ ਹਾਲਾਤ ‘ਤੇ ਸ਼ਨੀਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਬੈਠਕ ਸਮਾਪਤ ਹੋ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੌਜੂਦਾ ਸਥਿਤੀ ਬਾਰੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਾਣਕਾਰੀ ਦਿੱਤੀ। ਇਹ ਬੈਠਕ ਸੰਸਦ ਭਵਨ ਵਿੱਚ ਕਰੀਬ 3 ਘੰਟੇ ਤੱਕ ਚੱਲੀ । ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ, ਤ੍ਰਿਣਮੂਲ […]

ਸੁਪਰੀਮ ਕੋਰਟ ਵੱਲੋਂ ਮਣੀਪੁਰ ‘ਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਵਿਰੁੱਧ ਪਾਈ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ

pregnancy

ਚੰਡੀਗੜ੍ਹ, 09 ਜੂਨ 2023: ਸੁਪਰੀਮ ਕੋਰਟ ਨੇ ਹਿੰਸਾ ਪ੍ਰਭਾਵਿਤ ਮਣੀਪੁਰ (Manipur) ਵਿੱਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰਨ ਵਿਰੁੱਧ ਦਾਇਰ ਪਟੀਸ਼ਨ ਦੀ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਵਿੱਚ ਪਹਿਲਾਂ ਹੀ ਚੱਲ ਰਹੀ ਹੈ। ਕਾਰਵਾਈ ਨੂੰ ਦੁਹਰਾਉਣ ਦਾ ਕੋਈ ਮਤਲਬ ਨਹੀਂ ਹੈ। ਇਸ ਨੂੰ ਰੈਗੂਲਰ ਬੈਂਚ […]

ਮਣੀਪੁਰ ਦੇ ਜ਼ਿਆਦਾਤਰ ਇਲਾਕਿਆਂ ‘ਚ ਕਰਫਿਊ ‘ਚ ਢਿੱਲ, ਕਈ ਥਾਵਾਂ ‘ਤੇ ਪੁਲਿਸ ਨੂੰ ਸੌਂਪੇ ਹਥਿਆਰ

Manipur

ਚੰਡੀਗੜ੍ਹ, 02 ਜੂਨ 2023: ਮਣੀਪੁਰ (Manipur) ਦੇ ਜ਼ਿਆਦਾਤਰ ਖੇਤਰਾਂ ਵਿੱਚ ਸਥਿਤੀ ਹੁਣ ਆਮ ਵਾਂਗ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਕਰਫਿਊ ਵਿੱਚ ਵੀ ਢਿੱਲ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇੰਫਾਲ ਵੈਸਟ, ਇੰਫਾਲ ਈਸਟ ਅਤੇ ਬਿਸ਼ਨੂਪੁਰ ‘ਚ ਕਰਫਿਊ ‘ਚ 12 ਘੰਟਿਆਂ ਲਈ ਢਿੱਲ ਦਿੱਤੀ ਜਾਵੇਗੀ। ਇੱਥੇ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿਊ […]

ਮਣੀਪੁਰ ਹਿੰਸਾ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ: ਅਮਿਤ ਸ਼ਾਹ

Manipur

ਚੰਡੀਗੜ੍ਹ, 01 ਜੂਨ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਣੀਪੁਰ (Manipur) ਦੌਰੇ ‘ਤੇ ਹਨ। ਇਸ ਦੌਰਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਮਣੀਪੁਰ ਹਿੰਸਾ ਦੀ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਿੰਸਾ ਦੀਆਂ ਛੇ ਘਟਨਾਵਾਂ ਦੀ ਵੀ ਸੀਬੀਆਈ ਜਾਂਚ ਕਰੇਗੀ। ਗ੍ਰਹਿ ਮੰਤਰੀ ਨੇ ਕਿਹਾ […]

ਮਨੀਪੁਰ ਹਿੰਸਾ ‘ਚ ਬੇਘਰ ਹੋਏ ਪੀੜਤਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਕਦਮ ਚੁੱਕੇ ਜਾਣ: ਸੁਪਰੀਮ ਕੋਰਟ

Retired judges

ਚੰਡੀਗੜ੍ਹ, 08 ਮਈ 2023: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਣੀਪੁਰ (Manipur) ਹਿੰਸਾ ਕਾਰਨ ਬੇਘਰ ਹੋਏ ਲੋਕਾਂ ‘ਤੇ ਚਿੰਤਾ ਜ਼ਾਹਰ ਕੀਤੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਇਹ ਮਨੁੱਖਤਾਵਾਦੀ ਸੰਕਟ ਹੈ। ਉਜਾੜੇ ਗਏ ਲੋਕਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਕਦਮ ਚੁੱਕੇ ਜਾਣ। ਰਾਹਤ ਕੈਂਪਾਂ ਵਿੱਚ ਦਵਾਈਆਂ ਅਤੇ ਖਾਣ-ਪੀਣ ਵਰਗੀਆਂ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਹੋਣਾ […]

ਮਨੀਪੁਰ ‘ਚ ਸਥਿਤੀ ’ਤੇ ਕਾਬੂ ਹੇਠ, ਰੇਲ ਗੱਡੀਆਂ ਦੀ ਆਵਾਜਾਈ ‘ਤੇ ਪਾਬੰਦੀ ਜਾਰੀ: ਭਾਰਤੀ ਫੌਜ

Manipur

ਚੰਡੀਗੜ੍ਹ, 5 ਮਈ 2023: ਮਨੀਪੁਰ (Manipur) ਵਿੱਚ ਬਹੁਗਿਣਤੀ ਮੈਤੇਈ ਭਾਈਚਾਰੇ (Meitei community) ਨੂੰ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਹਿੰਸਕ ਹੋ ਗਏ ਸਨ । ਕਈ ਸੰਗਠਨਾਂ ਨੇ ਬੁੱਧਵਾਰ ਨੂੰ ‘ਆਦੀਵਾਸੀ ਏਕਤਾ ਮਾਰਚ’ ਦਾ ਸੱਦਾ ਦਿੱਤਾ, ਜਿਸ ‘ਚ ਹਿੰਸਾ ਭੜਕ ਗਈ। ਜਿੱਥੇ ਸ਼ੁੱਕਰਵਾਰ ਸਵੇਰੇ ਟਰੇਨਾਂ ਦੀ ਆਵਾਜਾਈ ‘ਤੇ ਪਾਬੰਦੀ ਦੀ ਜਾਣਕਾਰੀ […]

NGT ਨੇ ਮਣੀਪੁਰ ਸਰਕਾਰ ‘ਤੇ ਲਗਾਇਆ 200 ਕਰੋੜ ਰੁਪਏ ਦਾ ਜ਼ੁਰਮਾਨਾ

National Green Tribunal

ਚੰਡੀਗੜ੍ਹ 02 ਦਸੰਬਰ 2022: ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਨੇ ਗਲਤ ਕੂੜਾ ਪ੍ਰਬੰਧਨ ਲਈ ਮਣੀਪੁਰ ਸਰਕਾਰ (Manipur government) ‘ਤੇ 200 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਰਕਾਰ ਜਵਾਬਦੇਹੀ ਤੋਂ ਬਚ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਸਾਧਨਾਂ ਨਾਲ […]

ਮਣੀਪੁਰ ‘ਚ ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸੇ ‘ਚ ਹੁਣ ਤੱਕ 24 ਜਣਿਆਂ ਦੀ ਮੌਤ, 38 ਜਣੇ ਅਜੇ ਵੀ ਲਾਪਤਾ

Manipur

ਚੰਡੀਗ੍ਹੜ 02 ਜੁਲਾਈ 2022: ਮਣੀਪੁਰ (Manipur) ਦੇ ਨੋਨੀ ਜ਼ਿਲੇ ‘ਚ ਸ਼ਨੀਵਾਰ ਨੂੰ ਇਕ ਰੇਲਵੇ ਨਿਰਮਾਣ ਸਥਾਨ ‘ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਚੁੱਕੀ ਹੈ | ਅਧਿਕਾਰੀਆਂ ਅਨੁਸਾਰ 38 ਜਣੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ | ਅਧਿਕਾਰੀਆਂ ਮੁਤਾਬਕ ਬਚਾਅ ਕਰਮੀਆਂ ਦੀਆਂ ਹੋਰ ਟੀਮਾਂ ਤੂਪੁਲ ਦੇ ਸਥਾਨ ‘ਤੇ ਤਾਇਨਾਤ […]

ਮਨੀਪੁਰ ‘ਚ ਆਰਮੀ ਕੈਂਪ ਕੋਲ ਜ਼ਮੀਨ ਖਿਸਕਣ ਕਾਰਨ ਆਰਮੀ ਜਵਾਨਾਂ ਸਮੇਤ 14 ਜਣਿਆਂ ਦੀ ਮੌਤ

Manipur

ਚੰਡੀਗੜ੍ਹ 01 ਜੁਲਾਈ 2022: ਮਨੀਪੁਰ (Manipur)  ਵਿੱਚ ਜ਼ਮੀਨ ਖਿਸਕਣ ਕਾਰਨ ਸੱਤ ਟੈਰੀਟੋਰੀਅਲ ਆਰਮੀ ਦੇ ਜਵਾਨਾਂ ਸਮੇਤ 14 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦਰਜਨਾਂ ਲਾਪਤਾ ਹਨ। ਇਹ ਭਿਆਨਕ ਹਾਦਸਾ ਨੋਨੀ ਜ਼ਿਲੇ ਦੇ ਤੁਪੁਲ ਯਾਰਡ ਰੇਲਵੇ ਕੰਸਟ੍ਰਕਸ਼ਨ ਕੈਂਪ ਨੇੜੇ ਬੁੱਧਵਾਰ ਰਾਤ ਨੂੰ ਵਾਪਰਿਆ। ਇਸ ਦੌਰਾਨ ਖ਼ਰਾਬ ਮੌਸਮ ਕਾਰਨ ਰਾਹਤ ਅਤੇ ਬਚਾਅ ਕਾਰਜਾਂ ‘ਚ ਰੁਕਾਵਟ […]