July 5, 2024 7:57 pm

ਮਲੋਟ ਦੇ ਰੇਲਵੇ ਕੁਆਰਟਰ ਦੇ ਨਜ਼ਦੀਕ ਇੱਕ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼

Malout

ਮਲੋਟ, 23 ਮਾਰਚ 2023: ਮਲੋਟ (Malout) ਦੇ ਰੇਲਵੇ ਕੁਆਰਟਰ ਦੇ ਨਜ਼ਦੀਕ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ‘ਤੇ ਕਾਰਵਾਈ ਕਰਦੇ ਰੇਲਵੇ ਪੁਲਿਸ ਨੇ ਲਾਸ਼ ਦੀ ਸਨਾਖਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਮਲੋਟ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ । ਇਸ ਮਾਮਲੇ ਨੂੰ ਲੈ ਕੇ ਰੇਲਵੇ ਚੌਂਕੀ ਇੰਚਾਰਜ […]

ਰਿਫਾਇੰਡ ਘਿਓ ਨਾਲ ਤਿਆਰ ਕਰਦਾ ਸੀ ਦੁੱਧ, ਸਿਹਤ ਵਿਭਾਗ ਨੇ ਛਾਪੇਮਾਰੀ ਕਰ ਡੇਅਰੀ ਕੀਤੀ ਸੀਲ

ਸਿਹਤ ਵਿਭਾਗ

ਮਲੋਟ, 23 ਜਨਵਰੀ 2023: ਸ੍ਰੀ ਮੁਕਤਸਰ ਸਾਹਿਬ ਦੇ ਮਲੋਟ (Malout) ਵਿਖੇ ਅੱਜ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਕਥਿਤ ਤੌਰ ‘ਤੇ ਰਿਫਾਇੰਡ ਤੋਂ ਤਿਆਰ ਕੀਤੇ ਜਾ ਰਹੇ ਦੁੱਧ ਵਾਲੀ ਇੱਕ ਡੇਅਰੀ ਦਾ ਪਰਦਾਫਾਸ਼ ਕੀਤਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਵਿਅਕਤੀ ਸਰਦੀ ਦੇ 4-5 ਮਹੀਨੇ ਮਲੋਟ ਵਿਖੇ ਆਉਂਦਾ ਸੀ ਅਤੇ ਇੱਕ ਕਿਰਾਏ ਦੀ ਜਗ੍ਹਾ ਲੈ […]

ਮਲੋਟ ‘ਚ ਇੱਕ ਦੁਕਾਨਦਾਰ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Malout

ਮਲੋਟ 17 ਨਵੰਬਰ 2022: ਮਲੋਟ (Malout) ਦੇ ਇੰਦਰਾ ਰੋਡ ‘ਤੇ ਸਥਿਤ ਇੱਕ ਦੁਕਾਨਦਾਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ | ਜ਼ਖਮੀ ਵਿਅਕਤੀ ਰਾਕੇਸ਼ ਕੁਮਾਰ ਬੱਗੀ ਗੈਸ ਚੁੱਲਿਆ ਦੀ ਰਿਪੇਅਰ ਦਾ ਕੰਮ ਕਰਦਾ ਹੈ | ਇਸਤੋਂ ਬਾਅਦ ਦੂਜੇ ਦੁਕਾਨਦਾਰਾਂ ਨੇ ਰਾਕੇਸ਼ ਕੁਮਾਰ  ਬੱਗੀ ਨੂੰ ਸ਼ਿਵਲ […]

ਨਜਾਇਜ ਸੰਬੰਧਾਂ ਦੇ ਚੱਲਦਿਆਂ ਪਤੀ ਦਾ ਕਤਲ ਕਰਕੇ ਫਰਾਰ ਹੋਏ ਪਤਨੀ ਤੇ ਪ੍ਰੇਮੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Malout

ਮਲੋਟ 15 ਅਕਤੂਬਰ 2022: ਮਲੋਟ (Malout) ਵਿਚ ਨਜਾਇਜ ਸਬੰਧਾਂ ਦੇ ਚੱਲਦਿਆਂ 4 ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ਼ ਮਿਲ ਕੇ ਆਪਣੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਕੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ | ਦੱਸਿਆ ਜਾ ਰਿਹਾ ਹੈ ਕਿ ਮਲੋਟ ਦੀ ਰੇਲਵੇ ਕਾਲੋਨੀ ਵਿਚ ਪ੍ਰਾਇਵੇਟ ਕੁਆਟਰ ਵਿੱਚ ਰਹਿੰਦੇ ਸਨ ਅਤੇ ਇੱਕ 24 ਅਤੇ […]

ਮਲੋਟ ‘ਚ ਸਹੁਰੇ ਨੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕੀਤਾ ਕਤਲ, ਦੋਸ਼ੀ ਗ੍ਰਿਫਤਾਰ

Malout

ਮਲੋਟ 13 ਜੁਲਾਈ 2022: ਘਰ ਦੇ ਕਲੇਸ਼ ਨੇ ਇਕ ਹੋਰ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ | ਮਲੋਟ (Malout) ਦੇ ਸੰਦੀਪ ਨਗਰ ਵਿਚ ਸਹੁਰੇ ਨੇ ਗਲਾ ਘੁੱਟ ਕੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਅਮਨਦੀਪ ਕੋਰ (28 ਸਾਲ) ਦਾ ਪਤੀ ਸੁੱਚਾ ਸਿੰਘ […]

ਪੁਲਿਸ ਵਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ, 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Police

ਮਲੋਟ 14 ਜੂਨ 2022: 11 ਜੂਨ ਦੀ ਦੁਪਹਿਰ 2 ਵਜੇ ਸਥਾਨਕ ਮਲੋਟ ਰੋਡ ‘ਤੇ ਹੋਈ 1,80,000 ਰੁਪਏ ਦੀ ਲੁੱਟ ਦੇ ਮਾਮਲਾ ਸਾਹਮਣੇ ਆਇਆ | ਜਿਸਦੇ ਚੱਲਦੇ ਥਾਣਾ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 72 ਘੰਟਿਆਂ ਦੇ ਵਿੱਚ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਹਰਦੇਸ਼ ਕੁਮਾਰ ਪੁੱਤਰ ਕੰਤਾ […]