July 4, 2024 11:34 pm

ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ‘ਚ 70 ਸਾਲਾ ਬਜ਼ੁਰਗ ਦਾ ਘਰ ਵੜ ਕੇ ਕੀਤਾ ਕਤਲ

Majitha Road area

ਅੰਮ੍ਰਿਤਸਰ , 29 ਫਰਵਰੀ 2024: ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ (Majitha Road area) ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਘਰ ਦੇ ਅੰਦਰ ਵੜ ਕੇ ਦੋ ਅਣਪਛਾਤੇ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਬਜ਼ੁਰਗ ਦੇ ਹੱਥ ਪੈਰ ਅਤੇ ਮੂੰਹ ਬੰਨ ਕੇ ਉਸ ਦਾ […]

ਪੰਜਾਬ ਬਚਾਓ ਯਾਤਰਾ ਨੂੰ ਅਜਨਾਲਾ ਤੇ ਮਜੀਠਾ ‘ਚ ਮਿਲਿਆ ਲਾਮਿਸਾਲ ਹੁੰਗਾਰਾ

ਅਜਨਾਲਾ/ਮਜੀਠਾ, 2 ਫਰਵਰੀ 2024: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਅੱਜ ਅਜਨਾਲਾ ਤੇ ਮਜੀਠਾ ਦੋਵਾਂ ਹਲਕਿਆਂ ਵਿਚ ਲਾਮਿਸਾਲ ਹੁੰਗਾਰਾ ਮਿਲਿਆ ਜਿਸ ਦੌਰਾਨ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦਿੱਲੀ ਆਧਾਰਿਤ ਪਾਰਟੀਆਂ ਨੂੰ ਚਲਦਾ ਕਰਨ ਅਤੇ ਆਪਣਾ ਵਿਸ਼ਵਾਸ ਪੰਜਾਬੀਆਂ ਦੀਆਂ ਆਸਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸ਼੍ਰੋਮਣੀ ਅਕਾਲੀ […]

ਹਲਕਾ ਮਜੀਠਾ ‘ਚ ਪੰਜਾਬ ਬਚਾਓ ਯਾਤਰਾ ਨੂੰ ਮਿਲਿਆ ਭਰਵਾ ਹੁੰਗਾਰਾ

Majitha

ਮਜੀਠਾ, 02 ਫਰਵਰੀ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ‘ਚ ਸ਼ੁਰੂ ਕੀਤੀ ‘ਪੰਜਾਬ ਬਚਾਓ ਯਾਤਰਾ’ ਦਾ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਸੈਂਸਰਾ ਕਲਾਂ, ਗੁਰੂ ਕਾ ਬਾਗ, ਲਸ਼ਕਰੀ ਨੰਗਲ, ਝੰਡੇਰ, ਸੰਗਤਪੁਰਾ, ਚੇਤਨਪੁਰਾ ਆਦਿ ਪਿੰਡਾਂ ’ਚੋਂ ਲੰਘੀ | ਇਸਦੇ ਨਾਲ ਹੀ ਹਲਕਾ ਮਜੀਠਾ (Majitha) ‘ਚ ਪੰਜਾਬ ਬਚਾਓ ਯਾਤਰਾ ਨੂੰ ਭਰਵਾ […]

ਅੰਮ੍ਰਿਤਸਰ ‘ਚ ਸ਼ਰਾਬੀ ਪੁੱਤ ਨੇ ਮਾਂ-ਪਿਓ ਨੂੰ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰਿਆ

Amritsar

ਚੰਡੀਗੜ੍ਹ, 09 ਨਵੰਬਰ 2023: ਅੰਮ੍ਰਿਤਸਰ (Amritsar) ਦੇ ਮਜੀਠਾ ਦੇ ਪਿੰਡ ਪੰਧੇਰ ਕਲਾਂ ਵਿੱਚ ਇੱਕ ਪੁੱਤ ਵੱਲੋਂ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਤ ਨੇ ਆਪਣੇ ਮਾਤਾ-ਪਿਤਾ ਦੀ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ | ਉਸ ਦੇ ਮਾਪਿਆਂ ਨੇ ਆਪਣੇ ਪੁੱਤ ਸ਼ਰਾਬ ਪੀਣ ਤੋਂ […]

ਮਜੀਠੇ ਤੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ‘ਆਪ’ ‘ਚ ਸ਼ਾਮਲ ਹੋਏ ਜਗਵਿੰਦਰ ਪਾਲ ਸਿੰਘ

Jagwinder Pal Singh

ਚੰਡੀਗੜ੍ਹ, 19 ਅਕਤੂਬਰ 2023: ਪੰਜਾਬ ਕਾਂਗਰਸ ਨੂੰ ਅੱਜ ਮਜੀਠੇ ਤੋਂ ਵੱਡਾ ਝਟਕਾ ਲੱਗਾ ਹੈ | ਮਜੀਠਾ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਜਗਵਿੰਦਰ ਪਾਲ ਸਿੰਘ (Jagwinder Pal Singh) ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ […]

ਮੁਗਲ ਕਾਲ ਸਮੇਂ ਸ਼ੇਰਗਿੱਲ ਕਬੀਲੇ ਦੇ ਮਾਧੋ ਜੱਟ ਦੇ ਵਸਾਏ ਸ਼ਹਿਰ ‘ਮਜੀਠਾ’ ਦੀ ਅੱਜ ਵੀ ਗਵਾਹੀ ਭਰਦੈ ਗੂਗਲ ਮੈਪ

Majitha

ਲਿਖਾਰੀ ਇੰਦਰਜੀਤ ਸਿੰਘ ਹਰਪੁਰਾ (ਬਟਾਲਾ) ਭਾਂਵੇਂ ਮਜੀਠਾ (Majitha) ਸ਼ਹਿਰ ਦੇ ਵਸਨੀਕ ਆਪਣੇ ਸ਼ਹਿਰ ਦਾ ਇਤਿਹਾਸ ਅਤੇ ਇਤਿਹਾਸਕ ਵਿਰਾਸਤਾਂ ਨੂੰ ਭੁੱਲ ਚੁੱਕੇ ਹੋਣ ਪਰ ਗੂਗਲ ਮੈਪ ਦਾ ਨਕਸ਼ਾ ਅਤੇ ਇਤਿਹਾਸ ਦੇ ਪੰਨੇ `ਮਜੀਠਾ` ਸ਼ਹਿਰ ਦੇ ਅਮੀਰ ਇਤਿਹਾਸ ਦੀ ਬਾਤ ਜਰੂਰ ਪਾਉਂਦੇ ਹਨ। ਇਸ ਲੇਖ ਜਰੀਏ ਮਾਝੇ ਦੇ ਪ੍ਰਮੁੱਖ ਨਗਰ ਮਜੀਠਾ ਦੇ ਇਤਿਹਾਸਕ ਕਿਲ੍ਹੇ ਦੀ ਗੱਲ ਕਰਾਂਗੇ। […]

ਮਜੀਠਾ ਹਲਕੇ ਤੋਂ ‘ਆਪ’ ਨੇਤਾਵਾਂ ਨੇ ਡੀ.ਐੱਸ.ਪੀ ਮਜੀਠਾ ਖ਼ਿਲਾਫ ਖੋਲ੍ਹਿਆ ਮੋਰਚਾ

Majitha

ਮਜੀਠਾ 13 ਅਕਤੂਬਰ 2022: ਮਜੀਠਾ (Majitha) ਵਿਖੇ ਆਪ ਨੇਤਾਵਾਂ ਨੇ ਡੀ.ਐੱਸ.ਪੀ ਮਜੀਠਾ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ | ਜਿਸ ਦੇ ਚੱਲਦੇ ‘ਆਪ’ ਨੇਤਾ ਗੁਰਭੇਜ ਸਿੰਘ ਸਿੱਧੂ ਵੱਲੋਂ ਡੀ.ਐੱਸ.ਪੀ ਮਜੀਠਾ ਮਨਮੋਹਨ ਸਿੰਘ ਔਲਖ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ | ਗੁਰਭੇਜ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਵਲੋਂ ਆਪਣੇ ਇਲਾਕੇ ਵਿੱਚ ਇਲਾਕਾ ਵਾਸੀਆਂ […]

ਮਜੀਠਾ ਦੀ ਹਰ ਕਰਿਆਨਾ ਦੁਕਾਨ ਤੋਂ ਸ਼ਰ੍ਹੇਆਮ ਮਿਲਦਾ ਹੈ ਚਿੱਟਾ : ਰਾਬੀਆ ਸਿੱਧੂ

ਚੰਡੀਗੜ੍ਹ, 10 ਫਰਵਰੀ 2022 : ਵਿਧਾਨ ਸਭਾ ਚੋਣਾਂ 2022 ਦੇ ਚੱਲਦੇ ਜਿੱਥੇ ਹਰ ਇਕ ਸਿਆਸੀ ਪਾਰਟੀ ਵੱਲੋਂ ਹੁਣ ਉਮੀਦਵਾਰਾਂ ਦੇ ਹੱਕ ਚ ਸਟਾਰ ਪ੍ਰਚਾਰਕ ਭੇਜ ਕੇ ਡੋਰ ਟੂ ਡੋਰ ਪ੍ਰਚਾਰ ਕੀਤੇ ਜਾ ਰਹੇ ਹਨ ਉਥੇ ਹੀ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਦੀ ਬੇਟੀ ਆਪਣੇ ਪਿਤਾ ਦੇ ਹੱਕ ‘ਚ ਜਲਾਲਾਬਾਦ ਵਿਖੇ ਪ੍ਰਚਾਰ ਕਰਦੀ ਦਿਖਾਈ ਦਿੱਤੀ ਜਿਸ […]

ਪੰਜਾਬ ਚੋਣਾਂ 2022: ਚਰਨਜੀਤ ਚੰਨੀ ਤੇ ਬਿਕਰਮ ਮਜੀਠੀਆ 2 ਹਲਕਿਆਂ ‘ਚ ਲਾਉਣਗੇ ਚੋਣ ਦੌੜ

Charanjit Singh Channi

ਚੰਡੀਗੜ੍ਹ 31 ਜਨਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections) ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸੂਬੇ ‘ਚ ਪੂਰੀ ਤਰ੍ਹਾਂ ਸਰਗਰਮ ਹਨ| ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਨਾਮਜਦਗੀ ਦਾਖ਼ਲ ਕਰ ਦਿੱਤੀ ਹੈ | ਇਸ ਸਾਲ ਪੰਜਾਬ ‘ਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ […]

ਅਕਾਲੀ ਦਲ ਦੇ ਬਿਕਰਮ ਮਜੀਠੀਆ ਨੂੰ ਚੁਣੌਤੀ ਦੇਵੇਗਾ ਕਾਂਗਰਸ ਦਾ ‘ਜੱਗਾ‘

Punjab

ਚੰਡੀਗੜ੍ਹ 15 ਜਨਵਰੀ 2022: ਪੰਜਾਬ ’ਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਕਾਂਗਰਸ (Congress) ਨੇ ਅੱਜ ਆਪਣੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ| ਜਿਸ ਨਾਲ ਸਿਆਸੀ ਹਲਚਲ ਹੋਰ ਵੀ ਤੇਜ ਹੋ ਗਈ ਹੈ | ਪੰਜਾਬ ’ਚ ਚੋਣ ਲੜਨ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ-ਬਸਪਾ, ਆਮ ਆਦਮੀ ਪਾਰਟੀ, ਭਾਜਪਾ, ਸੰਯੁਕਤ […]