July 5, 2024 2:49 am

MP Election: ਮੱਧ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਲਈ ਦੁਪਹਿਰ 1 ਵਜੇ ਤੱਕ 45.40 ਫੀਸਦੀ ਵੋਟਿੰਗ ਦਰਜ

Madhya Pradesh

ਚੰਡੀਗੜ੍ਹ, 17 ਨਵੰਬਰ, 2023: ਮੱਧ ਪ੍ਰਦੇਸ਼ (Madhya Pradesh) ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਸਵੇਰੇ ਤੋਂ ਵੋਟਿੰਗ ਸ਼ੁਰੂ ਹੋ ਗਈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਸਾਬਕਾ ਪ੍ਰਧਾਨ ਕਮਲਨਾਥ ਸਮੇਤ 2,533 ਉਮੀਦਵਾਰ ਸੂਬੇ ਦੀਆਂ ਕੁੱਲ 230 ਵਿਧਾਨ ਸਭਾ ਸੀਟਾਂ ਲਈ ਚੋਣ ਮੈਦਾਨ ਵਿੱਚ ਹਨ, ਜਿੱਥੇ ਇਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਕਾਂਗਰਸ […]

ਮੱਧ ਪ੍ਰਦੇਸ਼ ਦੇ ਕਟੰਗੀ ‘ਚ CM ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, ‘ਆਪ’ ਉਮੀਦਵਾਰ ਲਈ ਕੀਤਾ ਪ੍ਰਚਾਰ

Katangi

ਮੱਧ ਪ੍ਰਦੇਸ਼, 14 ਨਵੰਬਰ 2023: ਮੱਧ ਪ੍ਰਦੇਸ਼ ‘ਚ ਆਮ ਆਦਮੀ ਪਾਰਟੀ (ਆਪ) ਦਾ ਪ੍ਰਚਾਰ ਜ਼ੋਰਾਂ ‘ਤੇ ਹੈ। ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਉਮੀਦਵਾਰ ਦਾ ਪ੍ਰਚਾਰ ਕਰਨ ਲਈ ਮੱਧ ਪ੍ਰਦੇਸ਼ ਦੇ ਕਟੰਗੀ (Katangi) ਪਹੁੰਚੇ। ਜਿੱਥੇ ਉਨ੍ਹਾਂ ਨੇ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। […]

PM ਮੋਦੀ ਨੇ ਮਾਲਿਕਾਰਜੁਨ ਖੜਗੇ ‘ਤੇ ਕੱਸਿਆ ਤੰਜ਼, ਆਖਿਆ- ਰਿਮੋਟ ‘ਤੇ ਚੱਲਦੈ ਕਾਂਗਰਸ ਪ੍ਰਧਾਨ

Congress

ਚੰਡੀਗੜ੍ਹ, 08 ਨਵੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਦਮੋਹ ਦੇ ਪਿੰਡ ਇਮਲਾਈ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ (Congress) ਕਦੇ ਵੀ ਗਰੀਬੀ ਨੂੰ ਖ਼ਤਮ ਨਹੀਂ ਕਰ ਸਕਦੀ। ਕਿਉਂਕਿ ਕਾਂਗਰਸੀ ਆਗੂਆਂ ਦੀ ਨੀਅਤ ਠੀਕ ਨਹੀਂ ਸੀ। ਅਮੀਰ ਹੋਰ ਅਮੀਰ ਹੁੰਦਾ […]

ਮੱਧ ਪ੍ਰਦੇਸ਼ ਨੂੰ ਬੇਕਾਰ ਡਬਲ ਇੰਜਣ ਦੀ ਨਹੀਂ, ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ: CM ਭਗਵੰਤ ਮਾਨ

Madhya Pradesh

ਮੱਧ ਪ੍ਰਦੇਸ਼/ਚੰਡੀਗੜ੍ਹ, 11 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ (Madhya Pradesh) ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉੱਥੋਂ ਦੇ ਲੋਕਾਂ ਨੂੰ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।ਇਸ ਮੌਕੇ ਵਡੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ […]

ਮੱਧ ਪ੍ਰਦੇਸ਼ ‘ਚ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਵੱਲੋਂ 57 ਉਮੀਦਵਾਰਾਂ ਦੀ ਸੂਚੀ ਜਾਰੀ

BJP

ਚੰਡੀਗੜ੍ਹ, 09 ਅਕਤੂਬਰ, 2023: ਮੱਧ ਪ੍ਰਦੇਸ਼ ‘ਚ ਹੋਣ ਵਾਲੀਆਂ ਚੋਣਾਂ ਲਈ ਭਾਜਪਾ (BJP) ਨੇ 57 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੁਧਨੀ ਤੋਂ ਚੋਣਾਂ ਲੜਨਗੇ, ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦਾਤੀਆ ਤੋਂ, ਗੋਪਾਲ ਭਾਰਗਵ ਰੇਹਲੀ ਤੋਂ, ਵਿਸ਼ਵਾਸ ਸਾਰੰਗ ਨਰੇਲਾ ਤੋਂ ਅਤੇ ਤੁਲਸੀਰਾਮ ਸਿਲਾਵਟ ਸਾਂਵੇਰ ਤੋਂ ਚੋਣ ਲੜਨਗੇ।  

ਚੋਣਾਂ ਦੌਰਾਨ ਮੁਫ਼ਤ ਵਾਲੀਆਂ ਸਕੀਮਾਂ ‘ਤੇ SC ਵੱਲੋਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕੇਂਦਰ ਨੂੰ ਨੋਟਿਸ ਜਾਰੀ, ਚੋਣ ਕਮਿਸ਼ਨ ਤੋਂ ਮੰਗਿਆ ਜਵਾਬ

free schemes

ਚੰਡੀਗੜ੍ਹ 05 ਅਕਤੂਬਰ 2023: ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁਫਤ ਰਿਉੜੀਆਂ ਵੰਡਣ ਵਰਗੀਆਂ ਘੋਸ਼ਣਾਵਾਂ (free schemes) ਅਤੇ ਯੋਜਨਾਵਾਂ ‘ਤੇ ਕੇਂਦਰ ਸਰਕਾਰ, ਚੋਣ ਕਮਿਸ਼ਨ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਦਾਲਤ ਨੇ 4 ਹਫ਼ਤਿਆਂ ਅੰਦਰ ਜਵਾਬ ਮੰਗਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ […]

ਵਿਰੋਧੀਆਂ ਪਾਰਟੀਆਂ ਜਾਤ-ਪਾਤ ਦੇ ਨਾਂ ‘ਤੇ ਲੋਕਾਂ ਨੂੰ ਵੰਡ ਰਹੀਆਂ ਹਨ: PM ਮੋਦੀ

Modi

ਚੰਡੀਗੜ੍ਹ, 02 ਅਕਤੂਬਰ 2023: ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਕਿਹਾ ਕਿ ਵਿਰੋਧੀ ਲੋਕ ਪਹਿਲਾਂ ਵੀ ਗਰੀਬਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਸਨ ਅਤੇ ਅੱਜ ਵੀ ਉਨ੍ਹਾਂ ਨਾਲ ਖੇਡ ਰਹੇ ਹਨ। ਉਦੋਂ ਵੀ ਉਹ ਜਾਤ-ਪਾਤ ਦੇ ਨਾਂ ‘ਤੇ ਲੋਕਾਂ ਨੂੰ ਵੰਡਦੇ ਸਨ ਅਤੇ ਅੱਜ ਵੀ ਉਹੀ ਪਾਪ ਕਰ ਰਹੇ ਹਨ। […]

ਮੱਧ ਪ੍ਰਦੇਸ਼ ਤੋਂ ਲਿਆਂਦੇ ਅਸਲੇ ਸਮੇਤ ਪੰਜ ਜਣੇ ਸੰਗਰੂਰ ਪੁਲਿਸ ਵੱਲੋਂ ਕਾਬੂ, ਜੇਲ੍ਹ ‘ਚ ਬੰਦ ਬਦਮਾਸ਼ ਦਾ ਵੀ ਨਾਂ ਆਇਆ ਸਾਹਮਣੇ

Sangrur police

ਚੰਡੀਗੜ੍ਹ, 12 ਸਤੰਬਰ 2023: ਪੰਜਾਬ ਵਿੱਚ ਗੈਂਗਵਾਰ ਦੀ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸੰਗਰੂਰ ਪੁਲਿਸ (Sangrur police) ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ | ਸੰਗਰੂਰ ਪੁਲਿਸ ਵੱਲੋਂ ਪੰਜ ਜਣਿਆਂ ਨੂੰ 21 ਪਸਤੌਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਡੀਸ਼ਨਲ ਡਰੈਕਟਰ ਜਨਰਲ ਪਟਿਆਲਾ […]

ਮੱਧ ਪ੍ਰਦੇਸ਼ ‘ਚ ਜੇਕਰ ਕਾਂਗਰਸ ਸਰਕਾਰ ਬਣੀ ਤਾਂ ਜਾਤੀ ਜਨਗਣਨਾ ਕਰਾਂਗੇ: ਮਲਿਕਾਰਜੁਨ ਖੜਗੇ

Caste census

ਚੰਡੀਗੜ੍ਹ, 22 ਅਗਸਤ, 2023: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਸਾਗਰ ‘ਚ ਕਿਹਾ ਕਿ ਜੇਕਰ ਮੱਧ ਪ੍ਰਦੇਸ਼ ‘ਚ ਸਾਡੀ ਸਰਕਾਰ ਬਣੀ ਤਾਂ ਅਸੀਂ ਇੱਥੇ ਜਾਤੀ ਜਨਗਣਨਾ (Caste census) ਕਰਾਂਗੇ। ਇਸ ਤੋਂ ਪਤਾ ਲੱਗੇਗਾ ਕਿ ਸੂਬੇ ਵਿੱਚ ਕਿਸ ਵਰਗ ਦੇ ਕਿੰਨੇ ਲੋਕ ਗਰੀਬ ਅਤੇ ਪੱਛੜੇ ਹਨ। ਇਹ ਵੀ ਸਾਹਮਣੇ ਆ ਜਾਵੇਗਾ ਕਿ ਕਿੰਨੇ […]

ਬਜਰੰਗ ਦਲ ਨੂੰ ਬੈਨ ਨਹੀਂ ਕਰਾਂਗੇ, ਇਸ ‘ਚ ਕੁਝ ਚੰਗੇ ਲੋਕ ਹੋ ਸਕਦੇ ਹਨ: ਦਿਗਵਿਜੇ ਸਿੰਘ

Bajrang Dal

ਚੰਡੀਗੜ੍ਹ, 16 ਅਗਸਤ 2023: ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਜਿੱਤਦੀ ਹੈ ਤਾਂ ਅਸੀਂ ਬਜਰੰਗ ਦਲ (Bajrang Dal)  ਨੂੰ ਬੈਨ ਨਹੀਂ ਕਰਾਂਗੇ। ਬਜਰੰਗ ਦਲ ਵਿੱਚ ਕੁਝ ਚੰਗੇ ਲੋਕ ਹੋ ਸਕਦੇ ਹਨ, ਪਰ ਅਸੀਂ ਦੰਗੇ ਜਾਂ ਹਿੰਸਾ ਵਿੱਚ ਸ਼ਾਮਲ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ। […]