July 7, 2024 6:57 pm

ਲੁਧਿਆਣਾ: ਗ੍ਰਾਹਕ ਬਣ ਕੇ ਆਏ ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ‘ਚ ਪਿਸਤੌਲ ਦਿਖਾ ਕੇ ਕੀਤੀ ਲੁੱਟ

Robbery

ਚੰਡੀਗੜ੍ਹ, 1 ਫਰਵਰੀ, 2024: ਅੱਜ ਸਵੇਰੇ 2 ਮੋਟਰਸਾਈਕਲ ਸਵਾਰ ਬਦਮਾਸ਼ਾਂ (Robbery) ਨੇ ਪਿਸਤੌਲ ਦਿਖਾ ਕੇ ਲੁਧਿਆਣਾ ਦੇ ਜਮਾਲਪੁਰ ਨੇੜੇ ਲੇਬਰ ਕਲੋਨੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਬਦਮਾਸ਼ ਗ੍ਰਾਹਕ ਬਣ ਕੇ ਦੁਕਾਨ ‘ਤੇ ਆਏ ਸਨ । ਬਦਮਾਸ਼ਾਂ ਨੇ ਦੁਕਾਨਦਾਰ ਨੂੰ ਸੋਨੇ ਦੀ ਮੁੰਦਰੀ ਦਿਖਾਉਣ ਲਈ ਕਿਹਾ। ਉਸ ਨੇ ਦੋਵਾਂ […]

ਲੁਧਿਆਣਾ ‘ਚ ਐਕਟਿਵਾ ਸਵਾਰ ਲੁਟੇਰੇ ਨੇ ਬਜ਼ੁਰਗ ਬੀਬੀ ਨੂੰ ਸੜਕ ‘ਤੇ ਘੜੀਸਿਆ, ਲੋਕਾਂ ਨੇ ਮੌਕੇ ‘ਤੇ ਕੀਤਾ ਕਾਬੂ

Robber

ਚੰਡੀਗੜ੍ਹ, 22 ਦਸੰਬਰ 2023: ਪੰਜਾਬ ਦੇ ਲੁਧਿਆਣਾ ਵਿੱਚ ਐਕਟਿਵਾ ਸਵਾਰ ਇੱਕ ਲੁਟੇਰਾ (Robber) ਇੱਕ ਬਜ਼ੁਰਗ ਬੀਬੀ ਨੂੰ ਡੇਢ ਕਿਲੋਮੀਟਰ ਤੱਕ ਘੜੀਸ ਕੇ ਲੈ ਗਏ । ਲੁਟੇਰੇ ਨੇ ਬਜ਼ੁਰਗ ਬੀਬੀ ਦਾ ਫੋਨ ਖੋਹ ਲਿਆ ਪਰ ਬਜ਼ੁਰਗ ਬੀਬੀ ਨੇ ਫੋਨ ਨਹੀਂ ਛੱਡਿਆ। ਇਸ ਤੋਂ ਬਾਅਦ ਉਹ ਉਸ ਨੂੰ ਖਿੱਚ ਕੇ ਲੈ ਗਿਆ। ਰਸਤੇ ਵਿੱਚ ਸਨੈਚਰ ਦੀ ਇੱਕ […]

ਲੁਧਿਆਣਾ ਲੁੱਟ ਮਾਮਲਾ: ਅਦਾਲਤ ਨੇ ਮਨਦੀਪ ਕੌਰ ਅਤੇ 17 ਹੋਰ ਸਾਥੀਆਂ ਨੂੰ ਸੋਮਵਾਰ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ

Ludhiana robbery case

ਚੰਡੀਗੜ੍ਹ, 23 ਜੂਨ 2023:  ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਦੇ ਮਾਮਲੇ (Ludhiana Robbery case) ‘ਚ ਗ੍ਰਿਫਤਾਰ ਕੀਤੀ ਮਨਦੀਪ ਕੌਰ ਉਰਫ ਮੋਨਾ ਅਤੇ 17 ਹੋਰ ਸਾਥੀਆਂ ਨੂੰ ਅੱਜ ਮਾਣਯੋਗ ਕਰਨ ਅਗਰਵਾਲ ਲੁਧਿਆਣਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਸੋਮਵਾਰ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ । ਹਾਲਾਂਕਿ […]

ਲੁਧਿਆਣਾ ਪੁਲਿਸ ਨੇ ਕਰੋੜਾਂ ਰੁਪਏ ਦੀ ਲੁੱਟ ਮਾਮਲੇ ‘ਚ ਕੀਤੇ ਵੱਡੇ ਖ਼ੁਲਾਸੇ, ਪੜ੍ਹੋ ਪੂਰੀ ਖ਼ਬਰ

Robbery

ਚੰਡੀਗੜ੍ਹ,14 ਜੂਨ 2023: ਲੁਧਿਆਣਾ (Ludhiana) ਵਿੱਚ ਪੁਲਿਸ ਨੇ 60 ਘੰਟਿਆਂ ਵਿੱਚ CMS ਕੰਪਨੀ ਵਿੱਚ ATM ਕੈਸ਼ ਸਮੇਤ 8.49 ਕਰੋੜ ਦੀ ਲੁੱਟ (Robbery) ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਇਸਦੇ ਨਾਲ ਹੀ 5 ਕਰੋੜ ਦੀ ਨਕਦੀ ਬਰਾਮਦ ਹੋਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਇਸ […]

ਲੁਧਿਆਣਾ ਡਕੈਤੀ ਮਾਮਲੇ ‘ਚ ਵੱਡਾ ਖ਼ੁਲਾਸਾ, 7 ਕਰੋੜ ਨਹੀਂ ਸਗੋਂ 8.49 ਕਰੋੜ ਦੀ ਹੋਈ ਲੁੱਟ

Ludhiana Robbery

ਚੰਡੀਗੜ੍ਹ, 12 ਜੂਨ 2023: ਲੁਧਿਆਣਾ ਦੀ ATM ਕੈਸ਼ ਕੰਪਨੀ ‘ਚੋਂ 7 ਕਰੋੜ ਨਹੀਂ ਸਗੋਂ 8.49 ਕਰੋੜ ਦੀ ਲੁੱਟ (Ludhiana Robbery) ਹੋਈ ਸੀ। ਕੰਪਨੀ ਨੇ ਇਸ ਰਕਮ ਬਾਰੇ ਪੁਲਿਸ ਨੂੰ ਦੱਸਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਪੁਲਿਸ ਨੇ ਮੁੱਲਾਪੁਰ ਟੋਲ ਬੈਰੀਅਰ ਨੂੰ ਤੋੜ ਕੇ ਭੱਜਣ ਵਾਲੇ ਸ਼ੱਕੀ ਵਿਅਕਤੀ ਅਤੇ ਸਵਿਫਟ ਡਿਜ਼ਾਇਰ ਬਾਰੇ ਵੀ […]