July 7, 2024 4:00 pm

85 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਤੇ ਦਿਵਿਆਂਗਜਨ ਲਈ ਘਰ ਤੋਂ ਮਤਦਾਨ ਦੀ ਮਿਲੇਗੀ ਸਹੂਲਤ

Voting

ਫਾਜ਼ਿਲਕਾ, 25 ਮਈ 2024 : ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਚੋਣ ਕਮਿਸ਼ਨ ਵੱਲੋਂ 85 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰ ਤੋਂ ਹੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਜਿਸ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿਚ ਅੱਜ ਤੋਂ ਇੰਨ੍ਹਾ ਦੋਵਾਂ ਵਰਗਾਂ ਦੀ ਪੋਸਟਲ ਬੈਲਟ ਨਾਲ ਘਰ ਤੋਂ ਵੋਟ ਪਵਾਉਣ (Voting) ਦੀ ਪਰਿਕਿਰਿਆ ਸ਼ੁਰੂ ਹੋ […]

ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਹਰਿਆਣਾ ‘ਚ ਚੋਣ ਰੈਲੀਆਂ, ਮਨੋਹਰ ਲਾਲ ਲਈ ਮੰਗਣਗੇ ਵੋਟਾਂ

Rajnath Singh

ਚੰਡੀਗੜ੍ਹ, 22 ਮਈ 2024: ਲੋਕ ਸਭਾ ਚੋਣਾਂ 2024 ਦੀਆਂ ਦੀ ਤਾਰੀਖ਼ ਨੇੜੇ ਆਉਂਦੇ ਹੀ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਥਾਵਾਂ ‘ਤੇ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਪੁੱਜਣੇ ਸ਼ੁਰੂ ਹੋ ਗਏ ਹਨ। ਹਰਿਆਣਾ ਵਿੱਚ 25 ਜੂਨ ਨੂੰ ਵੋਟਾਂ ਪੈਣਗੀਆਂ। ਜਦੋਂ ਕਿ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ 1 […]

ਲੋਕ ਸਭਾ ਚੋਣਾਂ 2024: PM ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਪੱਤਰ ਕੀਤੇ ਦਾਖਲ

Varanasi

ਚੰਡੀਗੜ੍ਹ, 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ (Varanasi) ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਦੇ ਨਾਲ 4 ਸਮਰਥਕ ਅਤੇ ਸੀਐਮ ਯੋਗੀ ਮੌਜੂਦ ਸਨ। ਪ੍ਰਸਤਾਵਕਾਂ ਵਿੱਚ ਗਣੇਸ਼ਵਰ ਸ਼ਾਸਤਰੀ, ਬੈਜਨਾਥ ਪਟੇਲ, ਲਾਲਚੰਦ ਕੁਸ਼ਵਾਹਾ ਅਤੇ ਸੰਜੇ ਸੋਨਕਰ ਸ਼ਾਮਲ ਸਨ। ਇਹ ਗਣੇਸ਼ਵਰ ਸ਼ਾਸਤਰੀ ਸਨ ਜਿਨ੍ਹਾਂ ਨੇ ਰਾਮ ਮੰਦਰ ਲਈ ਸ਼ੁਭ ਸਮਾਂ ਨਿਰਧਾਰਤ ਕੀਤਾ ਸੀ, […]

ਹਰਿਆਣਾ ਦੇ ਰਾਜਪਾਲ ਨੇ ਲੋਕ ਸਭਾ ਚੋਣ ਦੇ ਮੌਕੇ ‘ਤੇ ਹੈਦਰਾਬਾਦ ‘ਚ ਪਰਿਵਾਰ ਦੇ ਨਾਲ ਪਾਈ ਵੋਟ

Haryana

ਚੰਡੀਗੜ੍ਹ, 13 ਮਈ 2024: ਹਰਿਆਣਾ (Haryana) ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਲੋਕ ਸਭਾ ਚੋਣ ਦੇ ਮੌਕੇ ‘ਤੇ ਅੱਜ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਚੋਣ ਕੇਂਦਰ ਗਿਣਤੀ 232, ਜੇਬੀ ਹਾਈ ਸਕੂਲ, ਰਾਮਨਗਰ, ਹੈਦਰਾਬਾਦ ਵਿਚ ਵੋਟ ਪਾਈ । ਹਰਿਆਣਾ (Haryana) ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਵੋਟਿੰਗ ਬਾਅਦ ਹਰੇਕ ਨਾਗਰਿਕ ਨੂੰ ਚੋਣ ਦੇ ਤਿਓਹਾਰ ਵਿਚ ਵੋਟਿੰਗ ਕਰ […]

ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਦੀ ਵੋਟਿੰਗ ਜਾਰੀ, ਜਾਣੋ 11 ਵਜੇ ਤੱਕ ਕਿੰਨੀ ਵੋਟਿੰਗ ਹੋਈ

Lok Sabha Elections 2024

ਚੰਡੀਗੜ੍ਹ, 13 ਮਈ 2024: ਸੱਤ ਪੜਾਵਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੌਥੇ ਪੜਾਅ ਵਿੱਚ 13 ਮਈ ਨੂੰ 10 ਸੂਬਿਆਂ ਦੀਆਂ 96 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਵਿੱਚ 1717 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਵਿੱਚ ਪੰਜ ਕੇਂਦਰੀ ਮੰਤਰੀ, ਇੱਕ ਸਾਬਕਾ ਮੁੱਖ […]

ਸ਼ਾਂਤੀਪੂਰਨ ਅਤੇ ਵਿਵਸਥਿਤ ਚੋਣ ਯਕੀਨੀ ਬਣਾਉਣ ਲਈ ਸਾਰੇ ਚੋਣ ਅਧਿਕਾਰੀਆਂ ਦਾ ਕਰਨ ਸਹਿਯੋਗ: ਅਨੁਰਾਗ ਅਗਰਵਾਲ

Election

ਚੰਡੀਗੜ੍ਹ, 10 ਮਈ 2024: ਭਾਰਤ ਚੋਣ ਕਮਿਸ਼ਨ ਨੇ ਲੋਕ ਸਭਾ ਅਮ ਚੋਣ-2024 ਲੜਨ ਵਾਲੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਲਈ ਚੋਣ (Election 2024) ਦੌਰਾਨ ਕੀ ਕਰਨਾ ਹੈ ਅਤੇ ਕੀ ਨਹੀਂ (ਡੂਜ ਐਂਡ ਡੋਂਟਸ) ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਚੋਣ ਦੀ ਪ੍ਰਕਿਰਿਆ ਪੂਰੀ ਹੋਣ ਤਕ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਪਾਲਣ ਕੀਤਾ ਜਾਣਾ […]

ਭਾਰਤੀ ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪਾਈ ਝਾੜ, ਜਾਣੋ ਪੂਰਾ ਮਾਮਲਾ

Congress

ਚੰਡੀਗੜ੍ਹ, 10 ਮਈ 2024: ਭਾਰਤੀ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਨਾਲ ਸਬੰਧਤ ਡਾਟਾ ਜਾਰੀ ਕਰਨ ਦੇ ਕਾਂਗਰਸ (Congress) ਦੇ ਦੋਸ਼ ਬੇਬੁਨਿਆਦ ਹਨ। ਇਸ ਨਾਲ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਿੱਚ ਭੁਲੇਖਾ ਪੈਦਾ ਹੁੰਦਾ ਹੈ। ਕਮਿਸ਼ਨ ਨੇ ਕਿਹਾ ਕਿ ਅਜਿਹੇ ਬਿਆਨਾਂ ਦਾ ਚੋਣਾਂ ਵਿਚ ਵੋਟਰਾਂ ਦੀ ਭਾਗੀਦਾਰੀ ‘ਤੇ ਮਾੜਾ ਅਸਰ ਪੈ ਸਕਦਾ ਹੈ। ਸੂਬਿਆਂ ਦੀ […]