July 6, 2024 6:37 pm

“ਪਿਆਰ, ਹਾਸੇ, ਮੌਜ ਮਸਤੀ ਦੀ ਕਹਾਣੀ ‘ਕੁਛ ਖੱਟਾ ਹੋ ਜਾਏ !!’ ਦਾ ਟੀਜ਼ਰ ਹੋਇਆ ਰਿਲੀਜ਼

Kuch Khattaa Ho Jaay

ਕੀ ਹੋਵੇਗਾ ਜਦੋਂ ਬਾਲੀਵੁੱਡ ਫ਼ਿਲਮਾਂ ‘ਚ ਪੰਜਾਬੀ ਦਾ ਤੜਕਾ ਲੱਗੇਗਾ, ਜੀ ਹਾਂ!! ਗੁਰੂ ਰੰਧਾਵਾ ਆਪਣੀ ਨਵੀਂ ਹਿੰਦੀ ਫਿਲਮ ‘ਕੁਛ ਖੱਟਾ ਹੋ ਜਾਏ‘ ਦੇ ਨਾਲ ਹਿੰਦੀ ਫ਼ਿਲਮ ਚ ਡੈਬਿਊ ਕਰਨ ਜਾ ਰਹੇ ਹਨ। ਫਿਲਮ ਦੀ ਕਹਾਣੀ ਜੀ ਅਸ਼ੋਕ ਦੁਆਰਾ ਨਿਰਦੇਸ਼ਤ ਜਿਸ ਵਿੱਚ ਸਈ ਮਾਂਜਰੇਕਰ ਦੁਆਰਾ ਮੁੱਖ ਭੂਮਿਕਾ ਨਿਭਾਈ ਗਈ ਹੈ। ਇਹ ਕਹਾਣੀ ਹੈ ਸਿਰਫਿਰਾ ਮਜਨੂੰ ਤੇ […]