July 7, 2024 8:34 pm

KIUG 2023: ਚੰਡੀਗੜ੍ਹ ਯੂਨੀਵਰਸਿਟੀ ਦੀ ਭੂਮੀ ਗੁਪਤਾ ਨੇ ਲੰਬੀ ਸੱਟ ਤੋਂ ਬਾਅਦ ਤੈਰਾਕੀ ‘ਚ ਤਿੰਨ ਤਮਗੇ ਜਿੱਤ ਕੇ ਕੀਤੀ ਜ਼ੋਰਦਾਰ ਵਾਪਸੀ

Bhumi Gupta

ਨਵੀਂ ਦਿੱਲੀ 23 ਫਰਵਰੀ 2024: ਤੈਰਾਕ ਭੂਮੀ ਗੁਪਤਾ (Bhumi Gupta) ਨੂੰ ਪਿਛਲੇ ਸਾਲ ਮੱਧ ਪ੍ਰਦੇਸ਼ ਵਿੱਚ ਹੋਈਆਂ ਖੇਲੋ ਇੰਡੀਆ ਯੂਥ ਗੇਮਜ਼ (ਕੇ.ਆਈ.ਯੂ.ਜੀ.) ਦੌਰਾਨ ਕਰੀਅਰ ਲਈ ਖਤਰੇ ਵਿੱਚ ਪਾਉਣ ਵਾਲੀ ਮੋਢੇ ‘ਤੇ ਸੱਟ ਲੱਗ ਗਈ ਸੀ ਅਤੇ ਉਸ ਨੂੰ ਸਰਜਰੀ ਦੀ ਲੋੜ ਸੀ, ਜਿਸ ਕਾਰਨ ਉਹ ਲਗਭਗ ਨੌਂ ਮਹੀਨਿਆਂ ਤੱਕ ਖੇਡ ਤੋਂ ਬਾਹਰ ਰਹੀ। 18 ਸਾਲ […]

ਖੇਲੋ ਇੰਡੀਆ ਯੂਥ ਗੇਮਜ਼ ਲਈ ਮੱਲਖੰਭ ਟੀਮਾਂ ਦੇ ਟਰਾਇਲ 3 ਜਨਵਰੀ ਤੇ ਵਾਲੀਬਾਲ ਦੇ ਟਰਾਇਲ 5 ਜਨਵਰੀ ਨੂੰ ਹੋਣਗੇ

Sewa kendra

ਚੰਡੀਗੜ੍ਹ, 2 ਜਨਵਰੀ 2023: 6ਵੀਆਂ ਖੇਲੋ ਇੰਡੀਆ ਯੂਥ ਗੇਮਜ਼ (Khelo India Youth Games) ਲਈ ਪੰਜਾਬ ਦੀਆਂ ਮੱਲਖੰਭ ਟੀਮਾਂ (ਲੜਕੇ ਤੇ ਲੜਕੀਆਂ) ਦੀ ਚੋਣ ਲਈ ਟਰਾਇਲ 3 ਜਨਵਰੀ ਅਤੇ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਲਏ ਜਾ ਰਹੇ ਹਨ। ਇਹ ਖੇਡਾਂ ਤਾਮਿਲਨਾਡੂ ਵਿਖੇ 19 ਤੋਂ 31 ਜਨਵਰੀ 2024 ਤੱਕ ਕਰਵਾਈਆਂ ਜਾ ਰਹੀਆਂ […]

ਖੇਲੋ ਇੰਡੀਆ ਯੂਥ ਗੇਮਜ਼ ਦੇ ਬਾਸਕਟਬਾਲ, ਹਾਕੀ ਖੋ-ਖੋ ਤੇ ਫੁੱਟਬਾਲ ਟੀਮਾਂ ਦੀ ਚੋਣ ਲਈ ਟਰਾਇਲ 2 ਜਨਵਰੀ ਨੂੰ

Sewa kendra

ਚੰਡੀਗੜ੍ਹ, 29 ਦਸੰਬਰ 2023: 6ਵੀਂ ਖੇਲੋ ਇੰਡੀਆ ਯੂਥ ਗੇਮਜ਼ (Khelo India Youth Games) ਲਈ ਪੰਜਾਬ ਦੀਆਂ ਬਾਸਕਟਬਾਲ, ਹਾਕੀ ਖੋ-ਖੋ ਤੇ ਫੁੱਟਬਾਲ ਟੀਮਾਂ ਦੀ ਚੋਣ ਲਈ ਟਰਾਇਲ 2 ਜਨਵਰੀ ਨੂੰ ਲਏ ਜਾ ਰਹੇ ਹਨ। ਇਹ ਖੇਡਾਂ ਤਾਮਿਲਨਾਡੂ ਵਿਖੇ 19 ਤੋਂ 31 ਜਨਵਰੀ 2024 ਤੱਕ ਕਰਵਾਈਆਂ ਜਾ ਰਹੀਆਂ ਹਨ। ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ […]

ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਫੁੱਟਬਾਲ ਟੀਮ ਦੇ ਟਰਾਇਲ 17 ਦਸੰਬਰ ਨੂੰ

ਅੰਮ੍ਰਿਤਸਰ

ਚੰਡੀਗੜ੍ਹ 15 ਦਸੰਬਰ 2022: ਮੱਧ ਪ੍ਰਦੇਸ਼ ਵਿੱਚ 31 ਜਨਵਰੀ ਤੋਂ 11 ਫ਼ਰਵਰੀ 2023 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ (Khelo India Youth Games) ਦੇ ਫੁੱਟਬਾਲ ਮੁਕਾਬਲਿਆਂ ਲਈ ਪੰਜਾਬ ਦੀ ਮੁੰਡਿਆਂ ਦੀ ਟੀਮ ਦੀ ਚੋਣ ਲਈ 17 ਦਸੰਬਰ ਨੂੰ ਟਰਾਇਲ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਫੁਟਬਾਲ ਟੀਮ […]

36th National Games: ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਦੇ 49 ਕਿਲੋਗ੍ਰਾਮ ਵਰਗ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ

Mirabai Chanu

ਚੰਡੀਗੜ੍ਹ 30 ਸਤੰਬਰ 2022: ਬੀਤੇ ਦਿਨ ਹੋਏ ਸਮਾਗਮ ਨਾਲ ਸੱਤ ਸਾਲਾਂ ਬਾਅਦ ਰਾਸ਼ਟਰੀ ਖੇਡਾਂ ਦਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਨਦਾਰ ਆਗਾਜ ਹੋਇਆ | ਅੱਜ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਵੀ 36ਵੀਆਂ ਰਾਸ਼ਟਰੀ ਖੇਡਾਂ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਮੀਰਾਬਾਈ ਚਾਨੂ (Mirabai Chanu) ਨੇ ਸ਼ੁੱਕਰਵਾਰ ਨੂੰ ਵੇਟਲਿਫਟਿੰਗ 49 ਕਿਲੋਗ੍ਰਾਮ ਵਰਗ ‘ਚ […]

Khelo India Youth Games: ਖੇਲੋ ਇੰਡੀਆ ਯੂਥ ਖੇਡਾਂ ਦਾ ਚੈਂਪੀਅਨ ਬਣਿਆ ਹਰਿਆਣਾ

Sports Authority of India

ਚੰਡੀਗੜ੍ਹ 13 ਜੂਨ 2022: (Khelo India Youth Games 2022) ਹਰਿਆਣਾ ਦੇ ਮੁੱਕੇਬਾਜ਼ਾਂ ਨੇ ਅੰਤਿਮ ਦਿਨ 10 ਸੋਨ ਤਗਮਿਆਂ ‘ਤੇ ਗੋਲਡਨ ਪੰਚ ਲਗਾ ਕੇ ਖੇਲੋ ਇੰਡੀਆ ਯੁਵਾ ਖੇਡਾਂ ਦੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਹਰਿਆਣਾ ਨੇ ਆਖਰੀ ਦਿਨ ਮਹਾਰਾਸ਼ਟਰ ਨੂੰ ਹਰਾ ਦਿੱਤਾ , ਜੋ ਕਿ ਪਹਿਲੇ ਦਿਨ ਤੋਂ ਮੁਕਾਬਲਾ ਕਰ ਰਹੇ ਸਨ। ਹਰਿਆਣਾ ਨੇ 52 […]

Khelo India Youth Games: ਹਾਕੀ ਦੇ ਫਾਈਨਲ ਮੈਚ ਪੰਜਾਬ ਨੇ ਯੂਪੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ

Sports Authority of India

ਚੰਡੀਗੜ੍ਹ 10 ਜੂਨ 2022: (Khelo India Youth Games 2022) ਖੇਲੋ ਇੰਡੀਆ ਯੂਥ ਖੇਡਾਂ ਦੇ ਅੱਜ ਛੇਵੇਂ ਦਿਨ ਹਾਕੀ ਦੇ ਫਾਈਨਲ ਮੁਕਾਬਲੇ ਹੋਏ। ਪੰਜਾਬ (Punjab) ਦੀ ਟੀਮ ਨੇ ਯੂਪੀ ਨੂੰ ਹਰਾ ਕੇ ਸੋਨ ਤਮਗਾ ਜਿੱਤ ਲਿਆ ਹੈ । ਪੰਜਾਬ ਦੀ ਟੀਮ ਨੇ ਯੂਪੀ ਨੂੰ 3-1 ਨਾਲ ਹਰਾਇਆ। ਇਸਦੇ ਨਾਲ ਹੀ ਹੁਣ ਤੱਕ ਪੰਜਾਬ 9 ਸੋਨੇ ਦੇ […]

Khelo India Youth Games: ਮਹਾਰਾਸ਼ਟਰ ਦੀ ਹਰਸ਼ਦਾ ਗਰੁੜ ਨੇ 45 ਕਿਲੋਗ੍ਰਾਮ ਵਰਗ ਦੇ ਵੇਟ ਲਿਫਟਿੰਗ ਮੁਕਾਬਲੇ ‘ਚ ਬਣਾਇਆ ਨੈਸ਼ਨਲ ਰਿਕਾਰਡ

Harshada Garud

ਚੰਡੀਗੜ੍ਹ 07 ਜੂਨ 2022: ਖੇਲੋ ਇੰਡੀਆ ਯੁਵਾ ਖੇਡਾਂ ਵਿੱਚ ਮਹਾਰਾਸ਼ਟਰ ਮੈਡਲ ਸੂਚੀ ਵਿੱਚ ਦੂਜੇ ਨੰਬਰ ’ਤੇ ਹੈ। ਇੱਥੋਂ ਦੀ ਮਜ਼ਬੂਤ ​​ਖਿਡਾਰਨ ਹਰਸ਼ਦਾ ਗਰੁੜ (Harshada Garud) ਨੇ ਵੇਟ ਲਿਫਟਿੰਗ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਹੈ। ਹਰਸ਼ਦਾ ਨੇ 45 ਕਿੱਲੋ ਦੇ ਕਲੀਨ ਐਂਡ ਜਰਕ ਵਿੱਚ ਪਵਨੀ ਕੁਮਾਰੀ ਦਾ 80 ਕਿਲੋ ਦਾ ਰਿਕਾਰਡ ਤੋੜ ਦਿੱਤਾ ਹੈ। ਹਰਸ਼ਦਾ […]

Khelo India Youth Games: ਹਰਿਆਣਾ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ, ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਕਬੱਡੀ ਟੀਮ

Khelo India

ਚੰਡੀਗੜ੍ਹ 06 ਜੂਨ 2022: ਪੰਚਕੂਲਾ, ਹਰਿਆਣਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਖੇ ਹੋ ਰਹੀਆਂ ਖੇਲੋ ਇੰਡੀਆ ਯੁਵਾ ਖੇਡਾਂ 2022 (Khelo India Youth Games 2022)ਦੀ ਤਮਗਾ ਸੂਚੀ ਦੇ ਸ਼ੁਰੂਆਤੀ ਰੁਝਾਨਾਂ ਤੋਂ ਲੱਗਦਾ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ ਪਹਿਲੇ ਅਤੇ ਦੂਜੇ ਸਥਾਨ ਲਈ ਦੌੜ ਵਿੱਚ ਹਨ। ਇੱਕ ਤੋਂ ਬਾਅਦ ਇੱਕ ਦੋਵੇਂ ਰਾਜਾਂ ਦੇ ਖਿਡਾਰੀ ਤਮਗਾ ਸੂਚੀ […]

ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ 6 ਨਵੰਬਰ ਨੂੰ

ਖੇਲੋ ਇੰਡੀਆ ਯੂਥ ਗੇਮਜ਼

ਚੰਡੀਗੜ੍ਹ, 28 ਅਕਤੂਬਰ 2021 : ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 6 ਨਵੰਬਰ ਨੂੰ ਹੋਣਗੇ। ਇਹ ਜਾਣਕਾਰੀ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਪਰਮਿੰਦਰ ਪਾਲ ਸਿੰਘ ਸੰਧੂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ਼ ਅੰਡਰ-18 (ਲੜਕੇ ਅਤੇ ਲੜਕੀਆਂ) ਜੋ ਹਰਿਆਣਾ ਵਿਖੇ ਮਿਤੀ 5 ਫ਼ਰਵਰੀ ਤੋਂ 14 ਫ਼ਰਵਰੀ, […]