July 2, 2024 10:22 pm

ਕਰਨਾਟਕ ਸਰਕਾਰ ਦਾ ਮੰਦਰਾਂ ‘ਤੇ ਟੈਕਸ ਲਗਾਉਣ ਵਾਲਾ ਬਿੱਲ ਰਾਜਪਾਲ ਨੇ ਭੇਜਿਆ ਵਾਪਸ

Karnataka government

ਚੰਡੀਗੜ੍ਹ, 21 ਮਾਰਚ 2024: ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਕਰਨਾਟਕ ਸਰਕਾਰ (Karnataka government) ਦੇ ਮੰਦਰਾਂ ‘ਤੇ ਟੈਕਸ ਲਗਾਉਣ ਵਾਲਾ ਬਿੱਲ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ। ਰਾਜਪਾਲ ਨੇ ਹੋਰ ਸਪੱਸ਼ਟੀਕਰਨ ਦੇ ਨਾਲ ਬਿੱਲ ਨੂੰ ਦੁਬਾਰਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਬਿੱਲ ‘ਚ ਮੰਦਰਾਂ ਦੀ ਕਮਾਈ ‘ਤੇ ਟੈਕਸ ਲਗਾਉਣ ਦੀ ਵਿਵਸਥਾ ਹੈ। ਇਸ […]

ਇਸਰੋ ਦੇ ਮੁਖੀ ਐੱਸ. ਸੋਮਨਾਥ ਸਮੇਤ 68 ਜਣਿਆਂ ਨੂੰ ਮਿਲੇਗਾ ਰਾਜਯੋਤਸਵ ਪੁਰਸਕਾਰ

ISRO

ਚੰਡੀਗੜ੍ਹ, 31 ਅਕਤੂਬਰ 2023: ਕਰਨਾਟਕ ਸਰਕਾਰ ਦਾ ਰਾਜਯੋਤਸਵ ਪੁਰਸਕਾਰ ਇਸ ਸਾਲ ਇਸਰੋ (ISRO) ਦੇ ਮੁਖੀ ਐਸ ਸੋਮਨਾਥ ਸਮੇਤ 68 ਜਣਿਆਂ ਨੂੰ ਦਿੱਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਲਈ ਦਿੱਤਾ ਜਾਵੇਗਾ। ਇਹ ਰਾਜ ਸਰਕਾਰ ਦੁਆਰਾ ਹਰ ਸਾਲ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਮੰਨਿਆ ਜਾਂਦਾ ਹੈ। ਇਹ 1 […]

ਸਿੱਧਾਰਮਈਆ ਸਰਕਾਰ ਨੇ ਸਕੂਲੀ ਸਿਲੇਬਸ ਤੋਂ ਹਟਾਈ RSS ਸੰਸਥਾਪਕ ਹੇਡਗੇਵਾਰ ਦੀ ਜੀਵਨੀ

Hedgewar

ਚੰਡੀਗੜ੍ਹ,15 ਜੂਨ 2023: ਕਰਨਾਟਕ ਦੀ ਸਿੱਧਾਰਮਈਆ ਸਰਕਾਰ ਨੇ ਆਰਐਸਐਸ ਦੇ ਸੰਸਥਾਪਕ ਕੇਬੀ ਹੇਡਗੇਵਾਰ (K.B. Hedgewar) ਨਾਲ ਸਬੰਧਤ ਸਮੱਗਰੀ ਨੂੰ ਸਕੂਲੀ ਪਾਠ ਪੁਸਤਕਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਮਧੂ ਬੰਗਾਰੱਪਾ ਨੇ ਦਿੱਤੀ। ਕਰਨਾਟਕ ਦੇ ਸਾਬਕਾ ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਸਿੱਧਾਰਮਈਆ ਸਰਕਾਰ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ […]

ਕਰਨਾਟਕ ‘ਚ ਸਰਕਾਰੀ ਬੱਸਾਂ ‘ਚ ਔਰਤਾਂ ਦੀ ਮੁਫ਼ਤ ਯਾਤਰਾ ‘ਤੇ ਇਕ ਦਿਨ ‘ਚ ਖਰਚੇ 8.84 ਕਰੋੜ ਰੁਪਏ

Karnataka

ਚੰਡੀਗੜ੍ਹ,12 ਜੂਨ 2023: ਕਰਨਾਟਕਾ (Karnataka) ਸਰਕਾਰ ਨੇ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਵਾਲੀ ਸ਼ਕਤੀ ਸਕੀਮ ’ਤੇ ਇੱਕ ਦਿਨ ਵਿੱਚ 8.84 ਕਰੋੜ ਰੁਪਏ ਖਰਚ ਕੀਤੇ ਹਨ ।ਇਸ ਸਕੀਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਐਤਵਾਰ ਨੂੰ ਵਿਭਾਗ ਨੇ 1.40 ਕਰੋੜ ਰੁਪਏ ਖਰਚ ਕੀਤੇ। ਸਿਰਫ਼ ਦੋ ਦਿਨਾਂ ਵਿੱਚ ਇਸ ਸਕੀਮ ਤਹਿਤ ਕੁੱਲ ਖਰਚਾ […]

ਸੁਪਰੀਮ ਕੋਰਟ ‘ਚ ਮੁਸਲਮਾਨਾਂ ਲਈ ਰਾਖਵਾਂਕਰਨ ਹਟਾਉਣ ਦੇ ਮੁੱਦੇ ‘ਤੇ ਸੁਣਵਾਈ ਟਲੀ, ਕਰਨਾਟਕ ਸਰਕਾਰ ਨੇ ਦਿੱਤੀ ਇਹ ਗਾਰੰਟੀ

Ordinance

ਚੰਡੀਗੜ੍ਹ, 25 ਅਪ੍ਰੈਲ 2023: ਸੁਪਰੀਮ ਕੋਰਟ ਨੇ ਕਰਨਾਟਕ (Karnataka) ‘ਚ ਮੁਸਲਮਾਨਾਂ ਲਈ ਚਾਰ ਫੀਸਦੀ ਰਾਖਵੇਂਕਰਨ ਨੂੰ ਹਟਾਉਣ ਦੇ ਸਰਕਾਰ ਦੇ ਫੈਸਲੇ ਖਿਲਾਫ ਦਾਇਰ ਪਟੀਸ਼ਨ ‘ਤੇ ਸੁਣਵਾਈ 9 ਮਈ ਤੱਕ ਟਾਲ ਦਿੱਤੀ ਹੈ। ਇਸ ਦੇ ਨਾਲ ਹੀ ਕਰਨਾਟਕ ਸਰਕਾਰ ਨੇ ਵੀ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ 9 ਮਈ ਤੱਕ […]

ਕਰਨਾਟਕ ‘ਚ ਮੁਸਲਮਾਨਾਂ ਦੇ 4 ਫੀਸਦੀ ਕੋਟੇ ਨੂੰ ਖਤਮ ਦੇ ਖ਼ਿਲਾਫ਼ ਪਟੀਸ਼ਨ ‘ਤੇ ਸੁਪਰੀਮ ਕੋਰਟ ਕਰੇਗੀ ਸੁਣਵਾਈ

Supreme Court

ਚੰਡੀਗੜ੍ਹ ,13 ਅਪ੍ਰੈਲ 2023: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਰਨਾਟਕ (Karnataka) ‘ਚ ਮੁਸਲਮਾਨਾਂ ਦੇ ਚਾਰ ਫੀਸਦੀ ਕੋਟੇ ਨੂੰ ਖਤਮ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਖ਼ਿਲਾਫ਼ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੀ ਬੈਂਚ ਨੇ ਵਕੀਲ ਕਪਿਲ ਸਿੱਬਲ ਦੀ ਮੰਗ ‘ਤੇ […]

ਕਰਨਾਟਕ ਸਰਕਾਰ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ: ਰਾਹੁਲ ਗਾਂਧੀ

Congress

ਚੰਡੀਗੜ੍ਹ, 20 ਮਾਰਚ 2023: ਰਾਹੁਲ ਗਾਂਧੀ (Rahul Gandhi) ਨੇ ਸੋਮਵਾਰ ਨੂੰ ਕਰਨਾਟਕ ਦੇ ਬੇਲਗਾਵੀ ‘ਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕਰਨਾਟਕ ਸਰਕਾਰ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ, ਜੇਕਰ ਤੁਸੀਂ ਕੁਝ ਵੀ ਕਰਵਾਉਣਾ ਹੋਵੇ ਤਾਂ ਤੁਹਾਨੂੰ 40 ਫੀਸਦੀ ਕਮਿਸ਼ਨ ਦੇਣਾ ਪਵੇਗਾ। ਇਹ ਦੇਸ਼ ਕਿਸੇ ਇੱਕ ਦਾ ਨਹੀਂ, ਅਡਾਨੀ ਦਾ ਨਹੀਂ। ਦੇਸ਼ ਗਰੀਬਾਂ ਅਤੇ ਕਿਸਾਨਾਂ […]

ਅੰਮ੍ਰਿਤਸਰ ਜੇਲ੍ਹ ‘ਚ ਬੰਦ ਗੁਰਦੀਪ ਸਿੰਘ ਖੇੜਾ ਨੂੰ ਮਿਲੀ ਪੈਰੋਲ, ਕਰਨਾਟਕ ਕੋਰਟ ਨੇ ਸੁਣਾਈ ਸੀ ਉਮਰ ਕੈਦ ਦੀ ਸਜ਼ਾ

Gurdeep Singh khaira

ਚੰਡੀਗੜ੍ਹ,11 ਫਰਵਰੀ 2023: ਪੰਜਾਬ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸਿੱਖ ਗੁਰਦੀਪ ਸਿੰਘ ਖੇੜਾ (Gurdeep Singh khaira) ਨੂੰ ਪੈਰੋਲ ਮਿਲ ਗਈ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਅੰਮ੍ਰਿਤਸਰ ਸਥਿਤ ਪਿੰਡ ਜੱਲੂਪੁਰ ਖੇੜਾ ਵਿੱਚ ਰਹਿ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਨੂੰ 8 […]

Karnataka: ਐੱਨ.ਆਈ.ਏ ਨੂੰ ਸੌਂਪੀ ਜਾਵੇਗੀ ਮੰਗਲੁਰੂ ਆਟੋ ਰਿਕਸ਼ਾ ਧਮਾਕੇ ਦੀ ਜਾਂਚ

Mangaluru

ਚੰਡੀਗੜ੍ਹ 21 ਨਵੰਬਰ 2022: ਕਰਨਾਟਕ ਦੇ ਮੰਗਲੁਰੂ (Mangaluru) ਵਿੱਚ ਇੱਕ ਆਟੋ ਰਿਕਸ਼ਾ ਵਿੱਚ ਹੋਏ ਧਮਾਕੇ ਦੀ ਜਾਂਚ ਐਨਆਈਏ ਨੂੰ ਸੌਂਪੀ ਜਾਵੇਗੀ। ਆਟੋ ਵਿੱਚ ਪ੍ਰੈਸ਼ਰ ਕੁੱਕਰ ਫਟ ਗਿਆ ਸੀ। ਇਸ ਧਮਾਕੇ ‘ਚ ਸ਼ੱਕੀ ਅੱਤਵਾਦੀ ਮੁਹੰਮਦ ਸ਼ਰੀਕ ਅਤੇ ਆਟੋ ਰਿਕਸ਼ਾ ਚਾਲਕ ਜ਼ਖਮੀ ਹੋ ਗਏ ਸਨ । ਅਜਿਹਾ ਹੀ ਇਕ ਧਮਾਕਾ ਪਿਛਲੇ ਮਹੀਨੇ ਤਾਮਿਲਨਾਡੂ ਦੇ ਕੋਇੰਬਟੂਰ ‘ਚ ਇਕ […]

ਪ੍ਰਧਾਨ ਮੰਤਰੀ ਮੋਦੀ ਵਲੋਂ ਗਲੋਬਲ ਨਿਵੇਸ਼ਕ ਕਾਨਫਰੰਸ ‘ਇਨਵੈਸਟ ਕਰਨਾਟਕ-2022’ ਦਾ ਉਦਘਾਟਨ

Invest Karnataka 2022

ਚੰਡੀਗੜ੍ਹ 02 ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਬੁੱਧਵਾਰ) ਕਰਨਾਟਕ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਗਲੋਬਲ ਨਿਵੇਸ਼ਕ ਕਾਨਫਰੰਸ ‘ਇਨਵੈਸਟ ਕਰਨਾਟਕ-2022’ (Invest Karnataka 2022) ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਯੂਕਰੇਨ-ਰੂਸ ਵਿਚਾਲੇ ਚੱਲ ਰਹੀ ਜੰਗ ਅਤੇ ਹਾਲ ਹੀ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ […]