Odisha Election: ਉੜੀਸਾ ਦੇ ਝਾਰਸੁਗੜਾ ਵਿਧਾਨ ਸਭਾ ਚੋਣ ‘ਚ ਦੁਪਹਿਰ 1 ਵਜੇ ਤੱਕ 41.26% ਪੋਲਿੰਗ ਦਰਜ
![Jharsuguda](https://theunmute.com/wp-content/uploads/2023/05/004-15.jpg)
ਚੰਡੀਗੜ੍ਹ, 10 ਮਈ 2023: ਉੜੀਸਾ ਦੇ ਝਾਰਸੁਗੜਾ (Jharsuguda by-election) ਵਿਧਾਨ ਸਭਾ ਚੋਣ ਵਿੱਚ ਦੁਪਹਿਰ 1 ਵਜੇ ਤੱਕ 41.26% ਪੋਲਿੰਗ ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਚਾਂਬੇ ਵਿੱਚ 27.30% ਅਤੇ ਸਵਰ ਵਿੱਚ 27.40% ਪੋਲਿੰਗ ਦਰਜ ਕੀਤੀ ਗਈ।ਜਲੰਧਰ ਉਪ ਚੋਣ ਵਿੱਚ 30.93% ਪੋਲਿੰਗ ਦਰਜ ਕੀਤੀ ਗਈ। ਦੇਸ਼ ਵਿੱਚ ਇਕ ਲੋਕ ਸਭਾ ਅਤੇ 4 ਵਿਧਾਨ ਸਭਾ ਸੀਟਾਂ […]