July 4, 2024 11:29 pm

Japan: ਜਾਪਾਨ ‘ਚ ਫੈਲਿਆ ਮਾਸ ਖਾਣ ਵਾਲਾ ਬੈਕਟੀਰੀਆ, ਹੁਣ ਤੱਕ 977 ਮਾਮਲੇ ਆਏ ਸਾਹਮਣੇ

Japan

ਚੰਡੀਗੜ੍ਹ 17 ਜੂਨ 2024: ਜਾਪਾਨ (Japan) ‘ਚ ਕੋਰੋਨਾ ਤੋਂ ਬਾਅਦ ਹੁਣ ਇਕ ਨਵੀਂ ਖਤਰਨਾਕ ਬੀਮਾਰੀ ਸਾਹਮਣੇ ਆਈ ਹੈ। ਇਸ ‘ਚ ਬੈਕਟੀਰੀਆ ਮਰੀਜ਼ ਦੇ ਸਰੀਰ ਦਾ ਮਾਸ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਬੀਮਾਰੀ ਦਾ ਨਾਂ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਹੈ। ਰਿਪੋਰਟ ਮੁਤਾਬਕ ਇਸ ਬੀਮਾਰੀ ਕਾਰਨ ਮਰੀਜ਼ ਦੀ ਮੌਤ 48 ਘੰਟਿਆਂ ਦੇ ਅੰਦਰ ਹੋ ਜਾਂਦੀ […]

Earthquake: ਜਾਪਾਨ ‘ਚ ਮੁੜ ਆਇਆ ਜ਼ਬਰਦਸਤ 6.5 ਤੀਬਰਤਾ ਦਾ ਭੂਚਾਲ

Earthquake

ਚੰਡੀਗੜ੍ਹ, 27 ਅਪ੍ਰੈਲ 2024: ਜਾਪਾਨ ਦੇ ਬੋਨਿਨ ਟਾਪੂ ‘ਤੇ 6.5 ਤੀਬਰਤਾ ਦਾ ਭੂਚਾਲ (Earthquake) ਆਇਆ। ਜਾਪਾਨ ਦੇ ਬੋਨਿਨ ਟਾਪੂ ਵਿੱਚ ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (USGS) ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ। ਫਿਲਹਾਲ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਯੂਐਸਜੀਐਸ ਨੇ ਕਿਹਾ ਕਿ ਭੂਚਾਲ 503.2 ਕਿਲੋਮੀਟਰ (312.7 ਮੀਲ) ਦੀ ਡੂੰਘਾਈ ‘ਤੇ […]

ਤਾਈਵਾਨ ਤੋਂ ਬਾਅਦ ਹੁਣ ਜਾਪਾਨ ‘ਚ ਵੀ ਆਇਆ ਜ਼ਬਰਦਸਤ ਭੂਚਾਲ, ਭਾਰਤੀਆਂ ਲਈ ਐਡਵਾਈਜ਼ਰੀ

Earthquake

ਚੰਡੀਗੜ੍ਹ, 4 ਅਪ੍ਰੈਲ 2024: ਤਾਈਵਾਨ ‘ਚ ਤਬਾਹੀ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਜਾਪਾਨ ‘ਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਮਾਪੀ ਗਈ ਹੈ । ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਈਵਾਨ ‘ਚ 25 ਸਾਲਾਂ ‘ਚ ਆਏ […]

ਜਾਪਾਨ ਦਾ ਪਹਿਲਾ ਨਿੱਜੀ ਪੁਲਾੜ ਮਿਸ਼ਨ ਅਸਫਲ, ਉਡਾਣ ਭਰਨ ਦੇ ਸਿਰਫ 5 ਸਕਿੰਟਾਂ ਬਾਅਦ ਫਟਿਆ

Japan

ਚੰਡੀਗੜ੍ਹ, 13 ਮਾਰਚ 2024: ਜਾਪਾਨ (Japan) ਦਾ ਪਹਿਲਾ ਨਿੱਜੀ ਪੁਲਾੜ ਮਿਸ਼ਨ ਅਸਫਲ ਹੋ ਗਿਆ ਹੈ। ਬੁੱਧਵਾਰ ਨੂੰ ਪ੍ਰਾਈਵੇਟ ਫਰਮ ਸਪੇਸ ਵਨ ਦਾ ਕੈਰੋਸ ਰਾਕੇਟ ਉਡਾਣ ਭਰਨ ਦੇ ਸਿਰਫ 5 ਸਕਿੰਟਾਂ ਬਾਅਦ ਫਟ ਗਿਆ। ਇਸ ਦੀ ਸਪਸ਼ਟ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ। ਸਪੇਸ ਵਨ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਇਸ ਮਿਸ਼ਨ ਦੇ ਸਾਰੇ […]

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਦਾਅਵਾ, 100 ਫੀਸਦੀ ਉਨ੍ਹਾਂ ਦੀ ਸਰਕਾਰ 15 ਸਾਲ ਤੱਕ ਸੱਤਾ ‘ਚ ਰਹੇਗੀ

S Jaishankar

ਚੰਡੀਗੜ੍ਹ, 8 ਮਾਰਚ 2024: ਭਾਰਤੀ ਵਿਦੇਸ਼ ਮੰਤਰੀ ਜਾਪਾਨ ਦੌਰੇ ‘ਤੇ ਹਨ। ਜਾਪਾਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਵਿਦੇਸ਼ ਮੰਤਰੀ (S Jaishankar)  ਤੋਂ ਲੋਕ ਸਭਾ ਚੋਣਾਂ ਸਬੰਧੀ ਸਵਾਲ ਪੁੱਛੇ ਜਾਣ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 100 ਫੀਸਦੀ ਭਰੋਸਾ ਹੈ ਕਿ ਉਨ੍ਹਾਂ ਦੀ ਸਰਕਾਰ 15 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ […]

ਜਾਪਾਨ ਅਤੇ ਦੱਖਣੀ ਕੋਰੀਆ ਦੇ ਵਫਦ ਸ਼੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਪਹੁੰਚੇ

Sri Vishwakarma Kaushal

ਚੰਡੀਗੜ੍ਹ, 29 ਜਨਵਰੀ 2024: ਦੱਖਣੀ ਕੋਰੀਆ ਅਤੇ ਜਾਪਾਨ ਦੇ ਵਫ਼ਦ ਸੋਮਵਾਰ ਨੂੰ ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ (Sri Vishwakarma Kaushal University) , ਪਲਵਲ ਪਹੁੰਚੇ। ਉਨ੍ਹਾਂ ਨੇ ਰੋਜ਼ਗਾਰ ਦੇ ਖੇਤਰ ਵਿੱਚ ਸ਼੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਵਾਈਸ ਚਾਂਸਲਰ ਡਾ: ਰਾਜ ਨਹਿਰੂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਵਨ ਵਰਲਡ ਅਲਾਇੰਸ ਜਾਪਾਨ ਦੀ ਬੇਨਤੀ […]

ਜਾਪਾਨ ‘ਚ ਭੂਚਾਲ ਤੋਂ ਬਾਅਦ ਜ਼ਮੀਨ ਖਿਸਕਣ ਦਾ ਖ਼ਤਰਾ, ਹੁਣ ਤੱਕ 64 ਜਣਿਆਂ ਦੀ ਮੌਤ

Japan

ਚੰਡੀਗੜ੍ਹ, 3 ਜਨਵਰੀ 2024: 1 ਜਨਵਰੀ ਨੂੰ ਜਾਪਾਨ (Japan) ਵਿੱਚ ਆਏ 7.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਜ਼ਮੀਨ ਖਿਸਕਣ ਦਾ ਖ਼ਤਰਾ ਵੱਧ ਗਿਆ ਹੈ। ‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਜਾਪਾਨ ਦੇ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਭੂਚਾਲ ਨਾਲ ਕਈ ਸੜਕਾਂ ਅਤੇ ਇਮਾਰਤਾਂ ਤਬਾਹ ਹੋ ਗਈਆਂ […]

ਜਾਪਾਨ ‘ਚ ਭੂਚਾਲ ਕਾਰਨ ਹੁਣ ਤੱਕ 48 ਮੌਤਾਂ, ਜਾਪਾਨੀ ਸੈਨਾ ਵਲੋਂ ਰੈਸਕਿਊ ਜਾਰੀ

Japan

ਚੰਡੀਗੜ੍ਹ, 2 ਜਨਵਰੀ 2024: ਜਾਪਾਨ (Japan) ਦੇ ਇਸ਼ੀਕਾਵਾ ‘ਚ ਨਵੇਂ ਸਾਲ ਦੇ ਪਹਿਲੇ ਦਿਨ 7.6 ਤੀਬਰਤਾ ਦਾ ਭੂਚਾਲ ਆਇਆ। ਜਾਪਾਨ ਟੂਡੇ ਦੇ ਅਨੁਸਾਰ, ਹੁਣ ਤੱਕ 48 ਜਣਿਆਂ ਦੀ ਮੌਤ ਹੋ ਚੁੱਕੀ ਹੈ, ਅਤੇ 140 ਝਟਕੇ ਵੀ ਦਰਜ ਕੀਤੇ ਗਏ ਹਨ। ਇਨ੍ਹਾਂ ਦੀ ਤੀਬਰਤਾ 3.4 ਤੋਂ 4.6 ਦੇ ਵਿਚਕਾਰ ਰਹੀ ਹੈ। ਇਸ ਦੌਰਾਨ ਸੁਰੱਖਿਆ ਕਰਮਚਾਰੀ ਬਚਾਅ […]

Japan: ਟੋਕੀਓ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਭਿਆਨਕ ਅੱਗ

Tokyo airport

ਚੰਡੀਗੜ੍ਹ, 02 ਜਨਵਰੀ 2024: ਜਾਪਾਨ ਦੇ ਟੋਕੀਓ ਦੇ ਹਨੇਡਾ ਹਵਾਈ ਅੱਡੇ (Tokyo airport)  ‘ਤੇ ਮੰਗਲਵਾਰ ਨੂੰ ਲੈਂਡਿੰਗ ਦੌਰਾਨ ਇਕ ਜਹਾਜ਼ ਦੇ ਅੰਦਰ ਭਿਆਨਕ ਅੱਗ ਲੱਗ ਗਈ। ਸਥਾਨਕ ਮੀਡੀਆ ਤੋਂ ਸਾਹਮਣੇ ਆਈ ਫੁਟੇਜ ‘ਚ ਜਹਾਜ਼ ਦੀ ਖਿੜਕੀ ‘ਚੋਂ ਅਤੇ ਉਸ ਦੇ ਹੇਠਾਂ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਜਾ ਸਕਦੀਆਂ ਹਨ। ਜਾਪਾਨੀ ਸਮਾਚਾਰ ਏਜੰਸੀ NHK ਨੇ […]

ਜਾਪਾਨ ‘ਚ ਭੂਚਾਲ ਕਾਰਨ ਹੁਣ ਤੱਕ 30 ਜਣਿਆਂ ਦੀ ਮੌਤ, 200 ਇਮਾਰਤਾਂ ਸੜ ਕੇ ਸੁਆਹ

Japan

ਚੰਡੀਗੜ੍ਹ, 02 ਜਨਵਰੀ 2024: ਨਵੇਂ ਸਾਲ ਵਾਲੇ ਦਿਨ ਜਾਪਾਨ (Japan) ‘ਚ ਲਗਾਤਾਰ ਭੂਚਾਲ ਦੇ ਝਟਕਿਆਂ ਕਾਰਨ 30 ਜਣਿਆਂ ਦੀ ਮੌਤ ਹੋ ਗਈ। ਭੂਚਾਲ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ‘ਤੇ ਅੱਗ ਵੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਜਾਪਾਨ ਵਿੱਚ ਇੱਕ ਤੋਂ ਬਾਅਦ ਲਗਭਗ 155 ਭੂਚਾਲ ਦੇ ਝਟਕੇ ਲੱਗੇ […]