July 2, 2024 9:24 pm

Rajya Sabha: ਖੜਗੇ ‘ਤੇ ਭੜਕੇ ਜਗਦੀਪ ਧਨਖੜ, ਕਿਹਾ- “ਜਿੰਨੀ ਤੁਸੀਂ ਇਸ ਕੁਰਸੀ ਦੀ ਬੇਇੱਜ਼ਤੀ ਕੀਤੀ, ਓਨੀ ਕਿਸੇ ਨੇ ਨਹੀਂ ਕੀਤੀ

Jagdeep Dhankhar

ਚੰਡੀਗੜ੍ਹ, 2 ਜੁਲਾਈ 2024: ਅੱਜ ਰਾਜ ਸਭਾ ਦੀ ਕਾਰਵਾਈ ਦੌਰਾਨ ਚੇਅਰਮੈਨ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਚਕਾਰ ਬਹਿਸ ਹੋ ਗਈ | ਇਸ ਦੌਰਾਨ ਜਗਦੀਪ ਧਨਖੜ ਨੇ ਖੜਗੇ ਦੇ ਬਿਆਨ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸਖ਼ਤ ਲਹਿਜ਼ੇ ‘ਚ ਖੜਗੇ ਨੂੰ ਕਿਹਾ ਕਿ ਤੁਸੀਂ […]

PM ਮੋਦੀ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਮਿਲਣ ਸੰਸਦ ਭਵਨ ਪਹੁੰਚਿਆ ਵੱਖ-ਵੱਖ ਧਰਮਾਂ ਦੇ ਆਗੂਆਂ ਦਾ ਵਫ਼ਦ

Parliament House

ਚੰਡੀਗੜ੍ਹ, 5 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਮਿਲਣ ਲਈ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂ ਸੋਮਵਾਰ ਨੂੰ ਸੰਸਦ ਭਵਨ (Parliament House) ਪੁੱਜੇ। ਧਾਰਮਿਕ ਆਗੂ ਸੰਸਦ ਦੀ ਕਾਰਵਾਈ ਵੀ ਦੇਖਣਗੇ। ਆਲ ਇੰਡੀਆ ਇਮਾਮ ਆਰਗੇਨਾਈਜ਼ੇਸ਼ਨ ਦੇ ਮੁਖੀ ਇਮਾਮ ਉਮਰ ਅਹਿਮਦ ਇਲਿਆਸੀ ਨੇ ਕਿਹਾ ਕਿ ‘ਪੈਗਾਮ-ਏ-ਮੁਹੱਬਤ, ਪੈਗਾਮ ਦੇਸ਼ ਹੈ। ਸੂਦ ਨੇ ਕਿਹਾ, […]

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਰਿਆਣਾ ਸਰਕਾਰ ਦੇ 9 ਅਤੁਲਨੀਯ ਸਾਲ ਨਾਮਕ ਕਿਤਾਬ ਦੀ ਕੀਤੀ ਘੁੰਡ ਚੁਕਾਈ

Jagdeep Dhankhar

ਚੰਡੀਗੜ੍ਹ, 03 ਫਰਵਰੀ 2024: ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar)  ਨੇ ਅੱਜ ਸੂਰਜਕੁੰਡ ਫਰੀਦਾਬਾਦ ਵਿਚ ਹਰਿਆਣਾ ਸਰਕਾਰ ਦੇ 9 ਅਮੁੱਲ ਸਾਲ- ਇਕ ਨਵੇਂ ਅਤੇ ਜੀਵੰਤ ਹਰਿਆਣਾ ਦਾ ਉਦੈ ਸਿਰਲੇਖ ਨਾਮਕ ਕਿਤਾਬ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਬਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੌਹਰ ਲਾਲ ਸਮੇਤ ਕਈ ਮਾਣਯੋਗ ਮਹਿਮਾਨਾਂ ਦੀ […]

ਜਗਦੀਪ ਧਨਖੜ ਵੱਲੋਂ ਰਾਘਵ ਚੱਢਾ ਨੂੰ ਰਾਜ ਸਭਾ ‘ਚ ‘ਆਪ’ ਦਾ ਆਗੂ ਬਣਾਉਣ ਦੀ ਮੰਗ ਰੱਦ

Raghav Chadha

ਚੰਡੀਗੜ੍ਹ, 29 ਦਸੰਬਰ 2023: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਆਮ ਆਦਮੀ ਪਾਰਟੀ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ (Raghav Chadha) ਨੂੰ ਰਾਜ ਸਭਾ ਵਿੱਚ ਪਾਰਟੀ ਦਾ ਅੰਤਰਿਮ ਆਗੂ ਬਣਾਉਣ ਦੀ ਮੰਗ ਕੀਤੀ ਸੀ। ਜਿਕਰਯੋਗ ਹੈ ਕਿ ਇਹ ਮੰਗ ਆਮ ਆਦਮੀ ਪਾਰਟੀ ਦੇ ਕਨਵੀਨਰ […]

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਦੇ 18ਵੇਂ ਕੰਨਵੋਕੇਸ਼ਨ ਸਮਾਗਮ ‘ਚ ਕੀਤੀ ਸ਼ਿਰਕਤ

Jagdeep Dhankhar

ਚੰਡੀਗੜ੍ਹ, 26 ਦਸੰਬਰ 2023: ਭਾਰਤ ਦੇ ਉੱਪ ਰਾਸ਼ਟਰਪਤੀ  ਜਗਦੀਪ ਧਨਖੜ (Jagdeep Dhankhar) ਨੇ ਅੱਜ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿਚ ਪ੍ਰਬੰਧਿਤ 18ਵੇਂ ਕਨਵੋਕੇਸ਼ਨ ਸਮਾਗਮ ਵਿਚ ਖੋਜਕਾਰਾਂ ਨੂੰ ਪੀਏਚਡੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੁੰ ਜੀਵਨ ਵਿਚ ਸਫਲ ਹੋਣ ਅਤੇ ਬਜੁਰਗਾਂ ਦੀ ਸੇਵਾ ਤੇ ਦੇਸ਼ ਦੇ ਪ੍ਰਤੀ ਸਨਮਾਨ ਭਾਵ ਰੱਖਦੇ ਹੋਏ ਕੰਮ ਕਰਨ ਲਈ ਪ੍ਰੇਰਿਤ […]

ਪੰਜਾਬ ਯੂਨੀਵਰਸਿਟੀ ‘ਚ ਹਰਿਆਣਾ ਦੀ ਵੀ ਹਿੱਸੇਦਾਰੀ: ਉੱਪ ਰਾਸ਼ਟਰਪਤੀ ਜਗਦੀਪ ਧਨਖੜ

Jagdeep Dhankhar

ਚੰਡੀਗੜ੍ਹ 23 ਦਸੰਬਰ 2023: ਦੇਸ਼ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ‘ਚ ਦਿੱਤੇ ਗਏ ਉਸ ਬਿਆਨ ਨੂੰ ਲੈ ਕੇ ਸਿਆਸਤ ਭਖ ਗਈ ਹੈ, ਜਿਸ ‘ਚ ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ (Panjab University) ‘ਚ ਹਰਿਆਣਾ ਦੀ ਵੀ ਹਿੱਸੇਦਾਰੀ ਹੈ। ਅਜਿਹੇ ‘ਚ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ […]

ਕਾਂਗਰਸ ਪ੍ਰਧਾਨ ਖੜਗੇ ‘ਤੇ ਵਰ੍ਹੇ ਜਗਦੀਪ ਧਨਖੜ, ਆਖਿਆ- ਖੜਗੇ ਦੀ ਚੁੱਪੀ ਮੇਰੇ ਕੰਨਾਂ ‘ਚ ਗੂੰਜ ਰਹੀ ਹੈ

Jagdeep Dhankhar

ਚੰਡੀਗੜ੍ਹ, 20 ਦਸੰਬਰ 2023: ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਨੇ ਟੀਐਮਸੀ ਸੰਸਦ ਮੈਂਬਰ ਵੱਲੋਂ ਆਪਣੀ ਨਕਲ ਕਰਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ, ਟੀਐਮਸੀ ਸੰਸਦ ਕਲਿਆਣ ਬੈਨਰਜੀ ਮੰਗਲਵਾਰ ਨੂੰ ਸੰਸਦ ਕੰਪਲੈਕਸ ਵਿੱਚ ਉਪ ਰਾਸ਼ਟਰਪਤੀ ਦੀ ਨਕਲ ਕਰ ਰਹੇ ਸਨ, ਇਸ ਦੌਰਾਨ ਦੇ ਨਾਲ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਟੀਐਮਸੀ […]

ਨਕਲ ਕਰਨਾ ਇੱਕ ਕਲਾ ਹੈ, ਕਿਸੇ ਨੂੰ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ: MP ਕਲਿਆਣ ਬੈਨਰਜੀ

MP Kalyan Banerjee

ਚੰਡੀਗੜ੍ਹ, 20 ਦਸੰਬਰ 2023: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ (MP Kalyan Banerjee)  ਨੇ ਇਸ ਘਟਨਾ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਕਲ ਕਰਨਾ ਇੱਕ ਕਲਾ ਹੈ। ਮੈਂ ਚੇਅਰਮੈਨ ਜਗਦੀਪ ਧਨਖੜ ਦਾ ਪੂਰਾ ਸਤਿਕਾਰ ਕਰਦਾ ਹਾਂ। ਸਾਡਾ ਕਿਸੇ ਨੂੰ ਚੋਟ ਪਹੁੰਚਾਉਣ ਜਾਂ ਦੁੱਖ […]

TMC ਸੰਸਦ ਮੈਂਬਰ ਵੱਲੋਂ ਰਾਜ ਸਭਾ ਚੇਅਰਮੈਨ ਦੀ ਨਕਲ ਕਰਨ ‘ਤੇ PM ਮੋਦੀ ਅਤੇ ਰਾਸ਼ਟਰਪਤੀ ਨੇ ਕੀਤੀ ਨਿੰਦਾ

PM Modi

ਚੰਡੀਗੜ੍ਹ, 20 ਦਸੰਬਰ 2023: ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਇੱਕ ਸੰਸਦ ਮੈਂਬਰ ਵੱਲੋਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ | ਜਗਦੀਪ ਧਨਖੜ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੁੱਧਵਾਰ ਨੂੰ ਐਕਸ ‘ਤੇ ਪੋਸਟ ਕੀਤਾ ਕਿ ਇਸ ਘਟਨਾ ਤੋਂ ਬਾਅਦ […]

TMC ਸੰਸਦ ਮੈਂਬਰ ਨੇ ਰਾਜ ਸਭਾ ਚੇਅਰਮੈਨ ਦੀ ਕੀਤੀ ਨਕਲ, ਜਗਦੀਪ ਧਨਖੜ ਨੇ ਆਖਿਆ- ਗਿਰਾਵਟ ਦੀ ਵੀ ਕੋਈ ਸੀਮਾ ਹੁੰਦੀ ਹੈ

Jagdeep Dhankhar

ਚੰਡੀਗੜ੍ਹ, 19 ਦਸੰਬਰ 2023: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਖ਼ਿਲਾਫ਼ ਮੰਗਲਵਾਰ ਨੂੰ ਸੰਸਦ ਕੰਪਲੈਕਸ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। ਵਿਰੋਧੀ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਟੀਐਮਸੀ ਸੰਸਦ ਕਲਿਆਣ ਬੈਨਰਜੀ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਦੀ ਨਕਲ ਕਰਦੇ ਨਜ਼ਰ ਆਏ । ਇਸ ਦਾ ਇੱਕ ਵੀਡੀਓ ਵੀ […]