July 4, 2024 11:55 pm

ਕੇਂਦਰੀ ਸਿੱਖਿਆ ਮੰਤਰਾਲੇ ਨੇ ਪ੍ਰੀਖਿਆ ਪ੍ਰਕਿਰਿਆ ਸੁਧਾਰਾਂ ਲਈ 7 ਮੈਂਬਰੀ ਪੈਨਲ ਬਣਾਇਆ, ਸਾਬਕਾ ISRO ਮੁਖੀ ਕਰਨਗੇ ਅਗਵਾਈ

Union Education Ministry

ਚੰਡੀਗੜ੍ਹ, 22 ਜੂਨ 2024: ਨੀਟ ਯੂਜੀ 2024 (NEET UG 2024) ਦੇ ਕਥਿਤ ਪੇਪਰ ਲੀਕ ਦਾ ਮਾਮਲਾ ਦੇਸ਼ ਭਰ ‘ਚ ਭਖਿਆ ਹੋਇਆ ਹੈ | NEET UG ਪ੍ਰੀਖਿਆ ਦਾ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ | ਕਥਿਤ ਪੇਪਰ ਲੀਕ ਮਾਮਲੇ ਕਾਰਨ ਕੇਂਦਰ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸਦੇ ਚੱਲਦੇ ਕੇਂਦਰੀ ਸਿੱਖਿਆ ਮੰਤਰਾਲੇ […]

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਸੰਯੁਕਤ ਮਿਸ਼ਨ ਲਈ NASA ਭਾਰਤੀ ਪੁਲਾੜ ਯਾਤਰੀਆਂ ਨੂੰ ਦੇਵੇਗਾ ਸਿਖਲਾਈ

NASA

ਚੰਡੀਗੜ੍ਹ, 25 ਮਈ 2024: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ (NASA) ਛੇਤੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਇਸ ਸਾਲ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਇੱਕ ਸੰਯੁਕਤ ਮਿਸ਼ਨ ਭੇਜਣ ਲਈ ਉੱਨਤ ਸਿਖਲਾਈ ਪ੍ਰਦਾਨ ਕਰੇਗਾ। ਇਹ ਜਾਣਕਾਰੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਦਿੱਤੀ ਹੈ। ਗਾਰਸੇਟੀ ਨੇ ਹਾਲ ਹੀ ਵਿੱਚ ਬੈਂਗਲੁਰੂ […]

PM ਮੋਦੀ ਨੇ ਤਮਿਲਨਾਡੂ ‘ਚ 17,300 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ, ਇਸਰੋ ਦੇ ਨਵੇਂ ਲਾਂਚ ਕੰਪਲੈਕਸ ਵੀ ਸ਼ਾਮਲ

ISRO

ਚੰਡੀਗੜ੍ਹ, 28 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਮਿਲਨਾਡੂ ਦੇ ਥੂਥੂਕੁਡੀ ਵਿੱਚ 17,300 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਦੇਸ਼ ਦਾ ਪਹਿਲਾ ਹਾਈਡ੍ਰੋਜਨ ਹੱਬ ਬੰਦਰਗਾਹ ਅਤੇ ਅੰਦਰੂਨੀ ਜਲ ਮਾਰਗ ਜਹਾਜ਼ ਸ਼ਾਮਲ ਹਨ। ਇਸ ਜਹਾਜ਼ ਨੂੰ ਗ੍ਰੀਨ ਬੋਟ ਇਨੀਸ਼ੀਏਟਿਵ ਦੇ ਤਹਿਤ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ […]

Gaganyaan: ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ‘ਚ ਜਾਣ ਵਾਲੇ ਯਾਤਰੀਆਂ ਦੇ ਨਾਂ ਐਲਾਨੇ

human space mission

ਚੰਡੀਗੜ੍ਹ, 27 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚਾਰ ਭਾਰਤੀਆਂ ਨੂੰ ਸਨਮਾਨਿਤ ਕੀਤਾ ਜੋ ਪੁਲਾੜ ਵਿੱਚ ਭਾਰਤ ਦੇ ਪਹਿਲੇ ਮਨੁੱਖੀ ਮਿਸ਼ਨ (human space mission) ‘ਤੇ ਗਏ ਸਨ। ਪੁਲਾੜ ਵਿੱਚ ਜਾਣ ਵਾਲੇ ਪੁਲਾੜ ਯਾਤਰੀਆਂ ਵਿੱਚ ਗਰੁੱਪ ਕੈਪਟਨ ਪ੍ਰਸ਼ਾਂਤ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਸ਼ਾਮਲ ਹਨ। […]

ISRO ਵੱਲੋਂ ਆਦਿਤਿਆ ਐਲ-1 ਸੈਟੇਲਾਈਟ ‘ਤੇ ਮੈਗਨੇਟੋਮੀਟਰ ਬੂਮ ਸਫਲਤਾਪੂਰਵਕ ਤਾਇਨਾਤ

ISRO

ਚੰਡੀਗੜ੍ਹ, 26 ਜਨਵਰੀ 2024: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਆਦਿਤਿਆ ਐਲ-1 ਸੈਟੇਲਾਈਟ ‘ਤੇ ਮੈਗਨੇਟੋਮੀਟਰ ਬੂਮ ਨੂੰ ਸਫਲਤਾਪੂਰਵਕ ਤਾਇਨਾਤ ਕੀਤਾ ਹੈ। ਇਸਦਾ ਉਦੇਸ਼ ਸਪੇਸ ਵਿੱਚ ਘੱਟ ਤੀਬਰਤਾ ਵਾਲੇ ਅੰਤਰ-ਗ੍ਰਹਿ ਚੁੰਬਕੀ ਖੇਤਰ ਨੂੰ ਮਾਪਣਾ ਹੈ। ਮੈਗਨੋਮੀਟਰ ਬੂਮ ਛੇ ਮੀਟਰ ਲੰਬਾ ਹੈ। ਇਸ ਨੂੰ 11 ਜਨਵਰੀ ਨੂੰ ਐਲ-1 ਪੁਆਇੰਟ ‘ਤੇ ਹੈਲੋ ਚੈਂਬਰ ਵਿੱਚ ਤਾਇਨਾਤ ਕੀਤਾ ਗਿਆ ਸੀ। […]

ਇਸਰੋ ਨੇ ਰਚਿਆ ਇਤਿਹਾਸ, ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 ‘ਤੇ ਪਹੁੰਚਿਆ ਆਦਿਤਿਆ ਐਲ-1

Aditya L-1

ਚੰਡੀਗੜ੍ਹ, 6 ਜਨਵਰੀ 2024: ਚੰਦਰਮਾ ‘ਤੇ ਉਤਰਨ ਤੋਂ ਬਾਅਦ ਭਾਰਤ ਨੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਸੂਰਜ ਮਿਸ਼ਨ ‘ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਆਦਿਤਿਆ ਐਲ-1 (Aditya L-1) ਨੇ ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 (L1) ‘ਤੇ ਪਹੁੰਚ ਕੇ ਇੱਕ ਰਿਕਾਰਡ ਹਾਸਲ ਕੀਤਾ ਹੈ। ਇਸ ਦੇ ਨਾਲ, ਆਦਿਤਿਆ-ਐਲ1 ਨੂੰ ਇਸ ਦੇ ਅੰਤਿਮ ਪੰਧ ਵਿੱਚ ਸਥਾਪਿਤ […]

ਭਾਰਤੀ ਪੁਲਾੜ ਏਜੰਸੀ ISRO ਵੱਲੋਂ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ

ISRO

ਚੰਡੀਗੜ੍ਹ, 05 ਦਸੰਬਰ 2024: ਭਾਰਤੀ ਪੁਲਾੜ ਏਜੰਸੀ ਇਸਰੋ (ISRO) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਸਰੋ ਨੇ ਸ਼ੁੱਕਰਵਾਰ ਨੂੰ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ । ਇਹ ਫਿਊਲ ਸੈੱਲ ਟੈਕਨਾਲੋਜੀ ਇਸਰੋ ਦੇ ਭਵਿੱਖ ਦੇ ਮਿਸ਼ਨਾਂ ਅਤੇ ਡਾਟਾ ਇਕੱਠਾ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਸ ਟੈਕਨਾਲੋਜੀ ਦੀ ਮਦਦ ਨਾਲ ਈਂਧਨ ਨੂੰ ਰੀਚਾਰਜ ਕੀਤਾ […]

ਇਸਰੋ ਨੇ ਇਸ ਸਾਲ 12-14 ਮਿਸ਼ਨ ਲਾਂਚ ਕਰਨ ਦਾ ਟੀਚਾ ਰੱਖਿਆ: ਐਸ ਸੋਮਨਾਥ

S Somnath

ਚੰਡੀਗੜ੍ਹ, 01 ਜਨਵਰੀ 2023: ਭਾਰਤੀ ਪੁਲਾੜ ਏਜੰਸੀ (ISRO) ਦੇ ਚੇਅਰਮੈਨ ਐਸ ਸੋਮਨਾਥ (S Somnath) ਨੇ ਕਿਹਾ ਕਿ ਸਾਲ 2024 ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਦਾ ਸਾਲ ਹੋਵੇਗਾ। ਇਸ ਤੋਂ ਇਲਾਵਾ ਇਸਰੋ ਨੇ ਇਸ ਸਾਲ 12-14 ਮਿਸ਼ਨ ਲਾਂਚ ਕਰਨ ਦਾ ਟੀਚਾ ਰੱਖਿਆ ਹੈ। ਐੱਸ ਸੋਮਨਾਥ ਨੇ ਪੀਐੱਸਐੱਲਵੀ-ਸੀ58 ਐਕਸਪੋਜ਼ੀਟਰੀ ਮਿਸ਼ਨ ਦੇ ਸਫਲ ਲਾਂਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ […]

ਨਵੇਂ ਸਾਲ ‘ਚ ISRO ਦੀ ਵੱਡੀ ਉਪਲਬਧੀ, ਬਲੈਕ ਹੋਲ ਦੇ ਅਧਿਐਨ ਲਈ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਲਾਂਚ

ISRO

ਚੰਡੀਗੜ੍ਹ, 01 ਜਨਵਰੀ 2024: ਭਾਰਤ ਨੇ ਖਗੋਲ ਵਿਗਿਆਨ ਦੇ ਸਭ ਤੋਂ ਵੱਡੇ ਰਹੱਸਾਂ ਵਿੱਚੋਂ ਇੱਕ ਬਲੈਕ ਹੋਲ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸੈਟੇਲਾਈਟ ਭੇਜ ਕੇ ਸਾਲ ਦੀ ਸ਼ੁਰੂਆਤ ਕੀਤੀ ਹੈ। ਸਵੇਰੇ 9.10 ਵਜੇ, ਭਾਰਤੀ ਪੁਲਾੜ ਖੋਜ ਸੰਸਥਾ (ISRO) ਦੇ ਪਹਿਲੇ ਐਕਸ-ਰੇ ਪੋਲਰੀਮੀਟਰ ਉਪਗ੍ਰਹਿ ਯਾਨੀ ‘ਐਕਸਪੋਸੈਟ’ ਨੂੰ ਰਾਕੇਟ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਸੀ 58 ਰਾਹੀਂ […]

ਨਾਸਾ ਮੁਖੀ ਦੀ 32 ਸਾਲ ਬਾਅਦ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨਾਲ ਕੀਤੀ ਮੁਲਾਕਾਤ

Rakesh Sharma

ਚੰਡੀਗੜ੍ਹ, 30 ਨਵੰਬਰ 2023: ਅਮਰੀਕੀ ਪੁਲਾੜ ਏਜੰਸੀ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (NASA) ਦੇ ਮੁਖੀ ਬਿਲ ਨੈਲਸਨ ਨੇ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ (Rakesh Sharma) ਨਾਲ ਬੁੱਧਵਾਰ 29 ਨਵੰਬਰ ਨੂੰ ਬੰਗਲੁਰੂ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਹੈੱਡਕੁਆਰਟਰ ਵਿੱਚ ਮੁਲਾਕਾਤ ਕੀਤੀ। ਬਿਲ ਨੈਲਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਰਾਕੇਸ਼ ਸ਼ਰਮਾ […]