July 4, 2024 9:34 pm

ਟੀਮ ਦੇ ਪ੍ਰਦਰਸ਼ਨ ਤੋਂ ਨਾਖੁਸ਼ ਨਜ਼ਰ ਆਏ ਸਨਰਾਈਜ਼ਰਸ ਹੈਦਰਾਬਾਦ ਦੇ ਮਾਲਕ, KL ਰਾਹੁਲ ਨਾਲ ਕੀਤੀ ਬਹਿਸ

Sunrisers Hyderabad

ਚੰਡੀਗੜ੍ਹ, 09 ਮਈ 2024: ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਨੇ ਬੁੱਧਵਾਰ ਨੂੰ ਲਖਨਊ ਸੁਪਰਜਾਇੰਟਸ ਖ਼ਿਲਾਫ਼ ਇਤਿਹਾਸਕ ਜਿੱਤ ਦਰਜ ਕੀਤੀ। ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੇ ਤੂਫਾਨ ‘ਚ ਲਖਨਊ ਦਾ ਕੋਈ ਵੀ ਗੇਂਦਬਾਜ਼ ਆਪਣੀ ਭਰੋਸੇਯੋਗਤਾ ਨਹੀਂ ਬਚਾ ਸਕਿਆ। ਦੋਵਾਂ ਬੱਲੇਬਾਜ਼ਾਂ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ। ਲਖਨਊ ਸੁਪਰਜਾਇੰਟਸ ਨੇ 20 ਓਵਰਾਂ ਵਿੱਚ […]

IPL 2024: ਅੱਜ ਮੁੰਬਈ ਇੰਡੀਅਨਜ਼ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ, ਟ੍ਰੈਵਿਸ ਹੈੱਡ ਤੇ ਕਲਾਸੇਨ ‘ਤੇ ਨਜ਼ਰਾਂ

Mumbai Indians

ਚੰਡੀਗੜ੍ਹ, 06 ਮਈ 2024: ਅੱਜ ਆਈ.ਪੀ.ਐੱਲ 2024 ਦਾ 55ਵਾਂ ਮੈਚ ਮੁੰਬਈ ਇੰਡੀਅਨਜ਼ (Mumbai Indians) ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਮੁੰਬਈ ਦੇ 11 ਮੈਚਾਂ ‘ਚ ਤਿੰਨ ਜਿੱਤਾਂ ਨਾਲ ਸਿਰਫ ਛੇ ਅੰਕ ਹਨ ਅਤੇ ਟੀਮ ਪਲੇਅ ਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਚੁੱਕੀ ਹੈ। ਹਾਲਾਂਕਿ, ਸਭ ਕੁਝ ਗੁਆਚਿਆ ਨਹੀਂ ਹੈ ਕਿਉਂਕਿ ਮੁੰਬਈ ਦੇ ਪ੍ਰਮੁੱਖ ਭਾਰਤੀ […]

IPL 2024: ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ

Gujarat Titans

ਚੰਡੀਗੜ੍ਹ, 10 ਅਪ੍ਰੈਲ 2024: ਗੁਜਰਾਤ ਟਾਈਟਨਜ਼ (Gujarat Titans) ਨੇ IPL ਦੇ 17ਵੇਂ ਸੀਜ਼ਨ ਦੇ 24ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਨੇ ਆਈਪੀਐਲ ਦੇ ਇਸ ਸੀਜ਼ਨ ਵਿੱਚ ਆਪਣੀ ਤੀਜੀ ਜਿੱਤ ਦਰਜ ਕੀਤੀ ਜਦਕਿ ਰਾਜਸਥਾਨ ਨੂੰ ਘਰ ਵਿੱਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ […]

IPL Auction: ਰੋਵਮੈਨ ਪਾਵੇਲ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ, ਰਾਜਸਥਾਨ ਨੇ 7.40 ਕਰੋੜ ਰੁਪਏ ‘ਚ ਖਰੀਦਿਆ

Rovman Powell

ਚੰਡੀਗੜ੍ਹ, 19 ਦਸੰਬਰ 2023: ਆਈਪੀਐਲ ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਦੁਬਈ ਵਿੱਚ ਹੋ ਰਹੀ ਹੈ। ਨਿਲਾਮੀ ਲਈ 333 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਸਾਰੀਆਂ ਟੀਮਾਂ ਕੋਲ ਸਿਰਫ਼ 77 ਸਥਾਨ ਬਚੇ ਹਨ। ਅਜਿਹੀ ਸਥਿਤੀ ਵਿੱਚ ਵੱਧ ਤੋਂ ਵੱਧ ਖਿਡਾਰੀ ਅਨਸੋਲਡ ਹੋ ਜਾਣਗੇ। ਇਸ ਨਿਲਾਮੀ ‘ਚ ਖਿਡਾਰੀਆਂ ‘ਤੇ ਕਾਫ਼ੀ ਪੈਸੇ ਦੀ ਵਰਖਾ ਕੀਤੀ ਜਾ […]

ਜਸਪ੍ਰੀਤ ਬੁਮਰਾਹ ਦੀ ਇੰਸਟਾਗ੍ਰਾਮ ਸਟੋਰੀ ਨੇ ਸੋਸ਼ਲ ਮੀਡੀਆ ‘ਤੇ ਮਚਾਈ ਹਲਚਲ, ਕੀ ਛੱਡਣਗੇ ਮੁੰਬਈ ਇੰਡੀਅਨ ਦਾ ਸਾਥ ?

Jasprit Bumrah

ਚੰਡੀਗੜ੍ਹ, 28 ਨਵੰਬਰ 2023: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਦੀ ਇੰਸਟਾਗ੍ਰਾਮ ਸਟੋਰੀ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਬੁਮਰਾਹ ਦੀ ਇੰਸਟਾਗ੍ਰਾਮ ਸਟੋਰੀ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਪ੍ਰਸ਼ੰਸਕ ਬੁਮਰਾਹ ਦੇ ਮੁੰਬਈ ਇੰਡੀਅਨਜ਼ ਨੂੰ ਛੱਡਣ ਦੀਆਂ ਕਿਆਸ ਅਰਾਈਆਂ ਲਗਾ ਰਹੇ ਹਨ, ਜਦਕਿ ਕੁਝ ਦਾ ਮੰਨਣਾ […]

IPL ਇਤਿਹਾਸ ‘ਚ ਪਹਿਲੀ ਵਾਰ ਰਿਜ਼ਰਵ ਡੇਅ ‘ਤੇ ਫਾਈਨਲ: ਅਹਿਮਦਾਬਾਦ ‘ਚ ਮੌਸਮ ਸਾਫ਼, ਕੁਝ ਦੇਰ ਬਾਅਦ ਹੋ ਸਕਦੈ ਟਾਸ

IPL

ਚੰਡੀਗੜ੍ਹ, 29 ਮਈ 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਫਾਈਨਲ ਰਿਜ਼ਰਵ ਡੇਅ ‘ਤੇ ਹੋ ਰਿਹਾ ਹੈ। ਐਤਵਾਰ ਨੂੰ ਅਹਿਮਦਾਬਾਦ ਵਿੱਚ ਬਾਰਿਸ਼ ਪਿਆ, ਜਿਸ ਕਾਰਨ ਮੈਚ ਨਹੀਂ ਹੋ ਸਕਿਆ। ਇਸ ਕਾਰਨ […]

CSK vs GT: ਚੇਨਈ ਤੇ ਗੁਜਰਾਤ ਵਿਚਾਲੇ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਅੱਜ, ਬਾਰਿਸ਼ ਬਣ ਸਕਦੀ ਹੈ ਅੜਿੱਕਾ

CSK vs GT

ਚੰਡੀਗੜ੍ਹ, 29 ਮਈ, 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ਵਿੱਚ ਬਾਰਿਸ਼ ਪਈ, ਜਿਸ ਕਾਰਨ ਮੈਚ ਨਹੀਂ ਹੋ ਸਕਿਆ। ਇਸ ਕਾਰਨ ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। IPL ਦੇ […]

ਸ਼ੁਭਮਨ ਗਿੱਲ ਨੇ 4 ਮੈਚਾਂ ‘ਚ ਜੜਿਆ ਤੀਜਾ IPL ਸੈਂਕੜਾ, ਪਲੇਆਫ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ

Shubman Gill

ਚੰਡੀਗੜ੍ਹ, 27 ਮਈ 2023: ਗੁਜਰਾਤ ਟਾਈਟਨਸ ਦੀ ਟੀਮ ਆਈਪੀਐਲ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਉਸ ਨੇ ਸ਼ੁੱਕਰਵਾਰ (26 ਮਈ) ਨੂੰ ਕੁਆਲੀਫਾਇਰ-2 ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਗੁਜਰਾਤ ਨੇ 62 ਦੌੜਾਂ ਨਾਲ ਜਿੱਤ ਦਰਜ ਕੀਤੀ। ਗੁਜਰਾਤ ਨੇ 20 ਓਵਰਾਂ ‘ਚ ਤਿੰਨ ਵਿਕਟਾਂ ‘ਤੇ 233 ਦੌੜਾਂ […]

LSG vs MI: ਪਲੇਆਫ ਦੇ ਦੂਜੇ ਮੁਕਾਬਲੇ ‘ਚ ਲਖਨਊ ਤੇ ਮੁੰਬਈ ਆਹਮੋ-ਸਾਹਮਣੇ

LSG vs MI

ਚੰਡੀਗੜ੍ਹ, 24 ਮਈ 2023: (LSG vs MI) ਆਈ.ਪੀ.ਐੱਲ 2023 ਦੇ ਐਲੀਮੀਨੇਟਰ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਕੇ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਦਾ ਸਾਹਮਣਾ ਕਰਨਾ ਚਾਹੁਣਗੀਆਂ। ਲਖਨਊ ਦੀ ਟੀਮ ਪਲੇਆਫ ਵਿੱਚ ਸਿਰਫ਼ ਦੂਜਾ ਮੈਚ ਖੇਡੇਗੀ ਅਤੇ ਪਹਿਲੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ […]

GT vs CSK: ਗੁਜਰਾਤ ਨੂੰ ਹਰਾ ਕੇ 10ਵੀਂ ਵਾਰ IPL ਫਾਈਨਲ ‘ਚ ਪਹੁੰਚੀ ਚੇਨਈ ਸੁਪਰ ਕਿੰਗਜ਼

CSK vs GT

ਚੰਡੀਗੜ੍ਹ, 23 ਮਈ 2023: (GT vs CSK) ਆਈ.ਪੀ.ਐੱਲ ਦੇ ਪਲੇਆਫ ਮੈਚ ਮੰਗਲਵਾਰ (23 ਮਈ) ਤੋਂ ਸ਼ੁਰੂ ਹੋ ਰਹੇ ਹਨ। ਅੱਜ ਕੁਆਲੀਫਾਇਰ-1 ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਗੁਜਰਾਤ ਟਾਇਟਨਸ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ। ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਖਿਲਾਫ […]