June 28, 2024 11:51 am

ਮੈਂ IPL ‘ਚ ਬਹੁਤ ਕੁਝ ਸਿੱਖਿਆ, ਓਹੀ ਨੌਜਵਾਨ ਖਿਡਾਰੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ: ਰਮਨਦੀਪ ਸਿੰਘ

Ramandeep Singh

ਮੋਹਾਲੀ 22 ਜੂਨ, 2024: ਪੀਸੀਏ ਸ਼ੇਰ-ਏ-ਪੰਜਾਬ ਟੀ-20 ਕੱਪ ‘ਚ ਟ੍ਰਾਈਡੈਂਟ ਸਟਾਲੀਅਨਜ਼ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸਟਾਲੀਅਨਜ਼ ਟ੍ਰਾਈਡੈਂਟ ਨੇ ਇਸ ਟੀ-20 ਕੱਪ ‘ਚ 8 ਮੈਚ ਖੇਡੇ ਜਿਨ੍ਹਾਂ ‘ਚ 5 ਮੈਚ ਜਿੱਤੇ ਹਨ । ਸਟਾਲੀਅਨਜ਼ ਟੀਮ 10 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਟੀਮ ਦੀ ਕਾਮਯਾਬੀ ‘ਚ ਰਮਨਦੀਪ ਸਿੰਘ (Ramandeep Singh) ਦਾ […]

IPL 2024: ਸਨਰਾਈਜ਼ਰਜ਼ ਹੈਦਰਾਬਾਦ ਤੀਜੀ ਵਾਰ ਆਈਪੀਐਲ ਦੇ ਫਾਈਨਲ ‘ਚ ਪਹੁੰਚੀ

Sunrisers Hyderabad

ਚੰਡੀਗੜ੍ਹ, 25 ਮਈ 2024: ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਨੇ ਤੀਜੀ ਵਾਰ ਆਈਪੀਐਲ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਟੀਮ ਨੇ ਸ਼ੁੱਕਰਵਾਰ ਰਾਤ ਨੂੰ ਕੁਆਲੀਫਾਇਰ-2 ‘ਚ ਰਾਜਸਥਾਨ ਨੂੰ 36 ਦੌੜਾਂ ਨਾਲ ਹਰਾ ਦਿੱਤਾ । ਹੈਦਰਾਬਾਦ 6 ਸਾਲ ਬਾਅਦ ਇਸ ਲੀਗ ਦੇ ਫਾਈਨਲ ਵਿੱਚ ਪਹੁੰਚਿਆ ਹੈ। ਪਿਛਲੀ ਵਾਰ ਟੀਮ 2018 ਵਿੱਚ ਉਪ ਜੇਤੂ ਰਹੀ ਸੀ। ਇਸ ਸੀਜ਼ਨ […]

ਰਾਇਲ ਚੈਲੰਜਰਜ਼ ਬੈਂਗਲੁਰੂ IPL ਦੇ ਪਲੇਆਫ ‘ਚ ਸਭ ਤੋਂ ਵੱਧ ਮੈਚ ਹਾਰਨ ਵਾਲੀ ਟੀਮ ਬਣੀ

Royal Challengers Bangaluru

ਚੰਡੀਗੜ੍ਹ, 23 ਮਈ 2024: ਰਾਜਸਥਾਨ ਰਾਇਲਜ਼ (RR) ਨੇ IPL ਐਲੀਮੀਨੇਟਰ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangaluru) ਨੂੰ 4 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ-2 ਵਿੱਚ ਥਾਂ ਬਣਾ ਲਈ ਹੈ। ਅਹਿਮਦਾਬਾਦ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 172 ਦੌੜਾਂ ਬਣਾਈਆਂ। ਰਾਜਸਥਾਨ ਨੇ 19 […]

IPL 2024: ਵਿਰਾਟ ਕੋਹਲੀ IPL ਦੇ 10 ਸੈਸ਼ਨਾਂ ‘ਚ 400 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ

Virat Kohli

ਚੰਡੀਗੜ੍ਹ, 26 ਅਪ੍ਰੈਲ 2024: ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਮੈਚ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਆਈ.ਪੀ.ਐੱਲ 2024 ਦੇ 41ਵੇਂ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਸਨਰਾਈਜ਼ਰਸ ਹੈਦਰਾਬਾਦ (SRH) ਨੂੰ 35 ਦੌੜਾਂ ਨਾਲ ਹਰਾ ਦਿੱਤਾ । ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ […]

ਗੁਜਰਾਤ ਟਾਈਟਨਸ ਦੇ ਗੇਂਦਬਾਜ ਮੋਹਿਤ ਸ਼ਰਮਾ ਨੇ IPL ‘ਚ ਸਭ ਤੋਂ ਮਹਿੰਗਾ ਸਪੈੱਲ ਸੁੱਟਿਆ

Gujarat Titans

ਚੰਡੀਗੜ੍ਹ, 25 ਅਪ੍ਰੈਲ 2024: ਆਈ.ਪੀ.ਐੱਲ 2024 ਦੇ 40ਵੇਂ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਗੁਜਰਾਤ ਟਾਈਟਨਸ (Gujarat Titans) ਨੂੰ 4 ਦੌੜਾਂ ਨਾਲ ਹਰਾ ਦਿੱਤਾ । ਗੁਜਰਾਤ ਨੇ ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 224 ਦੌੜਾਂ ਬਣਾਈਆਂ। ਜਵਾਬ ‘ਚ ਗੁਜਰਾਤ ਦੀ […]

IPL ‘ਚ ਅੱਜ ਆਪਣਾ 100ਵਾਂ ਮੈਚ ਖੇਡਣਗੇ ਸ਼ੁਭਮਨ ਗਿੱਲ, ਦਿੱਗਜ ਖਿਡਾਰੀਆਂ ਦੇ ਕਲੱਬ ‘ਚ ਹੋਏ ਸ਼ਾਮਲ

Shubman Gill

ਚੰਡੀਗੜ੍ਹ, 24 ਅਪ੍ਰੈਲ 2024: ਆਈ.ਪੀ.ਐੱਲ 2024 ਦਾ 40ਵਾਂ ਮੈਚ ਅੱਜ ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਦਾਖਲ ਹੁੰਦੇ ਹੀ ਸ਼ੁਭਮਨ ਗਿੱਲ (Shubman Gill) ਦੇ ਨਾਮ ਇੱਕ ਖਾਸ ਪ੍ਰਾਪਤੀ ਦਰਜ ਹੋ ਜਾਵੇਗੀ। ਉਹ ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਦੇ ਕਲੱਬ ‘ਚ ਸ਼ਾਮਲ ਹੋਣਗੇ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਣ […]

IPL ‘ਚ ਮਾਰਕਸ ਸਟੋਇਨਿਸ ਨੇ ਟਾਰਗੇਟ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡਾ ਸਕੋਰ ਬਣਾਇਆ

Marcus Stoinis

ਚੰਡੀਗੜ੍ਹ, 24 ਅਪ੍ਰੈਲ 2024: ਆਈ.ਪੀ.ਐੱਲ 2024 ‘ਚ ਲਖਨਊ ਸੁਪਰ ਜਾਇੰਟਸ ਨੇ ਮੰਗਲਵਾਰ ਰਾਤ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਮੰਗਲਵਾਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 210 ਦੌੜਾਂ ਬਣਾਈਆਂ। ਲਖਨਊ ਨੇ ਚੇਪੌਕ […]

IPL 2024: ਰਾਜਸਥਾਨ ਰਾਇਲਜ਼ ਦੇ ਯਸ਼ਸਵੀ ਜੈਸਵਾਲ ਨੇ IPL ‘ਚ ਜੜਿਆ ਦੂਜਾ ਸੈਂਕੜਾ

Yashshwi Jaiswal

ਚੰਡੀਗੜ੍ਹ, 23 ਅਪ੍ਰੈਲ 2024: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2024) ‘ਚ ਰਾਜਸਥਾਨ ਰਾਇਲਜ਼ ਨੇ ਦੂਜੀ ਵਾਰ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਸੀਜ਼ਨ ਦੇ 38ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਹਰਾਇਆ। 17ਵੇਂ ਸੀਜ਼ਨ ‘ਚ ਰਾਜਸਥਾਨ ਦੀ ਇਹ 7ਵੀਂ ਜਿੱਤ ਸੀ, ਇਸ ਨਾਲ ਰਾਇਲਜ਼ ਦੀ ਟੀਮ ਅੰਕ ਸੂਚੀ ‘ਚ ਸਿਖਰ ‘ਤੇ ਪਹੁੰਚ […]

ਐਮਐਸ ਧੋਨੀ IPL ‘ਚ 5000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣੇ

MS Dhoni

ਚੰਡੀਗੜ, 20 ਅਪ੍ਰੈਲ 2024: ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਐਮਐਸ ਧੋਨੀ (MS Dhoni) ਨੇ ਸ਼ੁੱਕਰਵਾਰ ਨੂੰ ਆਈਪੀਐਲ 2024 ਦੇ 34ਵੇਂ ਮੈਚ ਵਿੱਚ 28 ਦੌੜਾਂ ਦੀ ਹਮਲਾਵਰ ਨਾਬਾਦ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ। 42 ਸਾਲ ਦੇ ਐਮਐਸ ਧੋਨੀ ਨੇ ਲਖਨਊ ਦੇ ਏਕਾਨਾ ਸਟੇਡੀਅਮ ‘ਚ ਸਿਰਫ 9 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ […]

ਰਿਸ਼ਭ ਪੰਤ IPL ‘ਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਤੀਜਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ

Rishabh Pant

ਚੰਡੀਗੜ੍ਹ, 13 ਅਪ੍ਰੈਲ 2024: ਇੰਡੀਅਨ ਪ੍ਰੀਮਿਅਰ ਲੀਗ 2024 ਵਿੱਚ ਸ਼ੁੱਕਰਵਾਰ ਨੂੰ ਦਿੱਲੀ ਕੈਪੀਟਲਸ ਨੇ ਲਖਨਊ ਸੁਪਰਜਾਇੰਟਸ ਨੂੰ ਛੇ ਵਿਕਟਾਂ ਨਾਲ ਹਰਾਇਆ। ਦਿੱਲੀ ਨੇ 168 ਦੌੜਾਂ ਦਾ ਟੀਚਾ 18.1 ਓਵਰਾਂ ਵਿੱਚ ਹਾਸਲ ਕਰ ਲਿਆ। ਦਿੱਲੀ ਲਈ ਡੈਬਿਊ ਕਰਨ ਵਾਲੇ ਜੇਕ ਫਰੇਜ਼ਰ ਮੈਕਗਰਕ ਨੇ 35 ਗੇਂਦਾਂ ‘ਚ 55 ਦੌੜਾਂ ਅਤੇ ਕਪਤਾਨ ਰਿਸ਼ਭ ਪੰਤ (Rishabh Pant) ਨੇ 24 […]