July 7, 2024 6:22 pm

ਫੇਸਬੁੱਕ-ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਖਰਚਣੇ ਪੈਣਗੇ ਪੈਸੇ !, ਯੂਰਪ ‘ਚ ਸਰਵਿਸ ਜਲਦ ਹੋ ਸਕਦੀ ਹੈ ਲਾਗੂ

Facebook-Instagram

ਚੰਡੀਗੜ੍ਹ, 02 ਸਤੰਬਰ 2023: ਟਵਿੱਟਰ ਨੂੰ ਖਰੀਦਣ ਤੋਂ ਬਾਅਦ, ਐਲਨ ਮਸਕ ਨੇ ਬਲੂ ਟਿੱਕ ਸਮੇਤ ਹਰ ਚੀਜ਼ ‘ਤੇ ਫੀਸ ਲਗਾ ਦਿੱਤੀ ਸੀ। ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ (Facebook-Instagram) ਦੇ ਮਾਲਕ ਮਾਰਕ ਜ਼ੁਕਰਬਰਗ ਨੇ ਵੀ ਐਲਨ ਮਸਕ ਦਾ ਰਾਹ ਅਪਣਾਇਆ ਹੈ। ਖ਼ਬਰ ਹੈ ਕਿ ਮੇਟਾ ਨੇ ਆਪਣੇ ਦੋ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫੀਸ […]

Instagram Down: ਇੰਸਟਾਗ੍ਰਾਮ ਦਾ ਸਰਵਰ ਡਾਊਨ, ਇਕ ਮਹੀਨੇ ‘ਚ ਦੂਜੀ ਵਾਰ ਸੇਵਾਵਾਂ ਠੱਪ

Instagram

ਚੰਡੀਗੜ੍ਹ, 09 ਜੂਨ 2023: ਮੈਟਾ ਦੀ ਮਲਕੀਅਤ ਵਾਲੀ ਫੋਟੋ-ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ (Instagram) ਡਾਊਨ ਹੋਣ ਦੀ ਸੂਚਨਾ ਹੈ। ਇਸਦੀ ਪੁਸ਼ਟੀ ਡਾਊਨਡਿਟੈਕਟਰ ਦੁਆਰਾ ਵੀ ਕੀਤੀ ਗਈ ਹੈ, ਇੱਕ ਸਾਈਟ ਜੋ ਆਊਟੇਜ ਨੂੰ ਟਰੈਕ ਕਰਦੀ ਹੈ। ਰਿਪੋਰਟ ਮੁਤਾਬਕ 56 ਫੀਸਦੀ ਯੂਜ਼ਰਸ ਨੂੰ ਇੰਸਟਾਗ੍ਰਾਮ ਐਪ ਨਾਲ ਸਮੱਸਿਆ ਆ ਰਹੀ ਹੈ, ਜਦਕਿ 23 ਫੀਸਦੀ ਯੂਜ਼ਰਸ ਨੂੰ ਲੌਗਇਨ ਕਰਨ ‘ਚ […]

Meta: ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਲਈ ਬਲੂ ਟਿੱਕ ਦੀ ਕੀਮਤਾਂ ਜਾਰੀ

Meta

ਚੰਡੀਗੜ੍ਹ, 30 ਮਾਰਚ 2023: ਮੈਟਾ (Meta) ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਆਪਣਾ ਸਬਸਕ੍ਰਿਪਸ਼ਨ ਮਾਡਲ ਲਾਂਚ ਕੀਤਾ ਹੈ। ਯੂਐਸ ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਹੁਣ $11.99 ਦੀ ਮਹੀਨਾਵਾਰ ਫੀਸ ਅਦਾ ਕਰਕੇ ਆਪਣੇ ਖਾਤਿਆਂ ਦੀ ਪੁਸ਼ਟੀ ਕਰ ਸਕਦੇ ਹਨ, ਜੋ ਕਿ ਲਗਭਗ 990 ਰੁਪਏ ਹੈ, ਹਾਲਾਂਕਿ ਇਹ ਫੀਸ ਮੋਬਾਈਲ ਸੰਸਕਰਣ ਲਈ ਹੈ। ਵੈੱਬ ਸੰਸਕਰਣ ਦੀ ਫੀਸ $14.99 […]

ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਤੇ ਇੰਸਟਾਗ੍ਰਾਮ ਨੇ ਵੀ ਸ਼ੁਰੂ ਕੀਤੀ ਪੇਡ ਬਲੂ ਟਿੱਕ ਸਰਵਿਸ, ਜਾਣੋ ਕੀਮਤਾਂ

Blue Tick Service

ਚੰਡੀਗੜ੍ਹ, 24 ਫਰਵਰੀ 2023: ਟਵਿੱਟਰ ਦੀ ਪੇਡ ਬਲੂ ਟਿੱਕ ਸੇਵਾ (Blue Tick Service) ਤੋਂ ਬਾਅਦ ਹੁਣ ਮੈਟਾ ਨੇ ਵੀ ਪੇਡ ਬਲੂ ਟਿੱਕ ਸੇਵਾ ਦਾ ਐਲਾਨ ਕਰ ਦਿੱਤਾ ਹੈ । ਕੰਪਨੀ ਨੇ ਪਿਛਲੇ ਹਫਤੇ ਇਸ ਦਾ ਐਲਾਨ ਕੀਤਾ ਸੀ । ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਉਪਭੋਗਤਾ ਪੈਸੇ ਦਾ ਭੁਗਤਾਨ ਕਰਕੇ ਆਪਣੇ ਅਕਾਊਂਟ ਨੂੰ ਵੈਰੀਫਾਈ ਕਰ ਸਕਦੇ […]

ਨਛੱਤਰ ਗਿੱਲ ਨਵੇਂ ਸਾਲ ‘ਤੇ ਆਪਣੇ ਗੀਤਾਂ ਨਾਲ ਕਰ ਰਹੇ ਵਾਪਸੀ , ਪੋਸਟ ਸਾਂਝੀ ਕਰ ਆਖੀ ਇਹ ਗੱਲ

Nachhatra Gill

ਚੰਡੀਗੜ੍ਹ 03 ਜਨਵਰੀ 2023: ਪੰਜਾਬੀ ਗਾਇਕ ਨਛੱਤਰ ਗਿੱਲ ਲਈ ਸਾਲ 2022 ਬਹੁਤ ਹੀ ਮਦਭਾਗੀ ਰਿਹਾ। ਉਨ੍ਹਾਂ ਨੇ ਪਿਛਲੇ ਸਾਲ ਆਪਣੀ ਪਤਨੀ ਦਲਵਿੰਦਰ ਕੌਰ ਨੂੰ ਹਮੇਸ਼ਾ-ਹਮੇਸ਼ਾ ਲਈ ਇਸ ਦੁਨੀਆਂ ਤੋਂ ਗੁਆ ਲਿਆ।  ਹੌਲੀ-ਹੌਲੀ ਪਰਿਵਾਰ ਇਸ ਸਦਮੇ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਨਵੀਂ ਪੋਸਟ ਸ਼ੇਅਰ […]

ਭਾਰਤ ‘ਚ ਇੰਸਟਾਗ੍ਰਾਮ ਯੂਜ਼ਰਸ ਦੇ ਅਕਾਊਂਟ ਹੋਏ ਸਸਪੈਂਡ, ਪੜ੍ਹੋ ਪੂਰੀ ਖ਼ਬਰ

Instagram

ਚੰਡੀਗੜ੍ਹ 31 ਅਕਤੂਬਰ 2022: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਯੂਜ਼ਰਸ ਸੋਮਵਾਰ ਨੂੰ ਉਸ ਸਮੇਂ ਪਰੇਸ਼ਾਨ ਹੋ ਗਏ ਜਦੋਂ ਕਈ ਯੂਜ਼ਰਸ ਨੇ ‘ਅਕਾਊਂਟ ਸਸਪੈਂਡਡ’ ਦਾ ਮੈਸੇਜ ਦਿਖਾਉਣਾ ਸ਼ੁਰੂ ਕਰ ਦਿੱਤਾ। ਇੰਸਟਾਗ੍ਰਾਮ ਨੇ ਖੁਦ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਯੂਜ਼ਰਸ ਨੂੰ ਇੰਸਟਾਗ੍ਰਾਮ ਤੋਂ ਐਪ ‘ਤੇ ਇਕ ਮੈਸੇਜ ਦਿਖਾਈ ਦੇ ਰਿਹਾ ਹੈ, ਜਿਸ ‘ਚ ਲਿਖਿਆ […]

ਵਟਸਐਪ ਦਾ ਸਰਵਰ ਹੋਇਆ ਡਾਊਨ, ਯੂਜ਼ਰਸ ਨਹੀਂ ਭੇਜ ਪਾ ਰਹੇ ਮੈਸੇਜ

WhatsApp server

ਚੰਡੀਗੜ੍ਹ 25 ਅਕਤੂਬਰ 2022: ਸੋਸ਼ਲ ਮੀਡੀਆ ਮੈਸੇਜਿੰਗ ਪਲੇਟਫਾਰਮ ਵਟਸਐਪ (WhatsApp) ਦਾ ਸਰਵਰ ਡਾਊਨ ਹੋ ਗਿਆ ਹੈ। ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਵੀ ਯੂਜ਼ਰਸ ਨੂੰ ਵਟਸਐਪ ਰਾਹੀਂ ਮੈਸੇਜ ਭੇਜਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਪਹਿਰ ਕਰੀਬ 12.30 ਵਜੇ ਸਰਵਰ ਡਾਊਨ ਹੋਣ ਕਾਰਨ ਉਪਭੋਗਤਾਵਾਂ ਨੂੰ ਸੰਦੇਸ਼ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ। […]

Apple: ਦੁਨੀਆਂ ਦੀ ਮਸ਼ਹੂਰ ਕੰਪਨੀ ਐਪਲ ਨੇ ਜਾਰੀ ਕੀਤੀ ਬੈਸਟ ਐਪਸ ਦੀ ਲਿਸਟ 2021

Best Apps 2021

ਚੰਡੀਗੜ੍ਹ 04 ਦਸੰਬਰ 2021: ਦੁਨੀਆਂ ਦੀ ਮਸ਼ਹੂਰ ਕੰਪਨੀ ਐੱਪਲ(Apple ) ਨੇ ਗੂਗਲ ਤੋਂ ਬਾਅਦ ਹੁਣ ਸਾਲ 2021 ਦੇ ਬੈਸਟ ਐਪਸ (best apps) ਦੀ ਲਿਸਟ ਜਾਰੀ ਕੀਤੀ ਹੈ। ਤੁਹਾਨੂੰ ਦਸ ਦਈਏ ਕਿ ਇਸ ਲਿਸਟ ’ਚ ਐੱਪਲ ਕੰਪਨੀ ਨੇ 15 ਐਪਸ ਸ਼ਾਮਿਲ ਕੀਤੀਆਂ ਹਨ| ਇਹ ਐੱਪ ਸਾਲ 2021 ਦੌਰਾਨ ’ਚ ਸਿਖਰ ਤੇ ਰਹੇ ਹਨ । ਇਸ ਲਿਸਟ […]