July 8, 2024 12:05 am

ਲੈਫਟੀਨੈਂਟ ਜਨਰਲ ਬੀਐਸ ਰਾਜੂ ਨੂੰ ਥਲ ਸੈਨਾ ਦਾ ਨਵਾਂ ਉਪ ਮੁਖੀ ਕੀਤਾ ਨਿਯੁਕਤ

Lieutenant General BS Raju

ਚੰਡੀਗੜ੍ਹ 29 ਅਪ੍ਰੈਲ 2022: ਲੈਫਟੀਨੈਂਟ ਜਨਰਲ ਬੀਐਸ ਰਾਜੂ (Lieutenant General BS Raju) ਨੂੰ ਥਲ ਸੈਨਾ ਦਾ ਨਵਾਂ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ। ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਨੇ ਲੈਫਟੀਨੈਂਟ ਜਨਰਲ ਬੀਐਸ ਰਾਜੂ ਨੂੰ ਥਲ ਸੈਨਾ ਦਾ ਉਪ ਮੁਖੀ ਨਿਯੁਕਤ ਕੀਤੇ ਜਾਣ ‘ਤੇ ਵਧਾਈ ਦਿੱਤੀ ਹੈ। ਲੈਫਟੀਨੈਂਟ ਜਨਰਲ ਬੀਐਸ ਰਾਜੂ 1 ਮਈ 2022 ਨੂੰ […]

ਗਣਤੰਤਰ ਦਿਵਸ: 1946 ਦੇ ਜਲ ਸੈਨਾ ਦੇ ਵਿਦਰੋਹ ਦੀ ਦਿੱਖੀ ਝਾਕੀ, ਮਹਿਲਾ ਅਧਿਕਾਰੀ ਨੇ ਕੀਤੀ ਅਗਵਾਈ

Republic Day

ਚੰਡੀਗੜ੍ਹ 26 ਜਨਵਰੀ 2022: ਭਾਰਤ ‘ਚ ਅੱਜ ਪੂਰੇ ਦੇਸ਼ ‘ਚ 73ਵਾਂ ਗਣਤੰਤਰ ਦਿਵਸ (73th Republic Day) ਮਨਾਇਆ ਜਾ ਰਿਹਾ ਹੈ| ਇਸ ਦੌਰਾਨ ਭਾਰਤੀ ਸੈਨਾ ਨੇ ਵੀ ਆਪਣੇ ਜੌਹਰ ਦਿਖਾਏ | ਗਣਤੰਤਰ ਦਿਵਸ ਪਰੇਡ ਦੌਰਾਨ ਭਾਰਤੀ ਜਲ ਸੈਨਾ ਦੀ ਝਾਕੀ 1946 ਦੇ ਜਲ ਸੈਨਾ ਦੇ ਵਿਦਰੋਹ ਨੂੰ ਦਰਸਾਉਂਦੀ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ […]

ਸਾਬਕਾ ਵਾਈਸ ਐਡਮਿਰਲ ਐੱਸਐਚ ਸਰਮਾ ਦਾ ਭੁਵਨੇਸ਼ਵਰ ‘ਚ ਹੋਇਆ ਦੇਹਾਂਤ

Former Vice Admiral SH Sarma

ਚੰਡੀਗੜ੍ਹ 4 ਜਨਵਰੀ 2022: 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਭਾਰਤੀ (India)ਜਲ ਸੈਨਾ ਦੇ ਸਾਬਕਾ ਵਾਈਸ ਐਡਮਿਰਲ ਐੱਸਐਚ ਸਰਮਾ (Vice Admiral SH Sarma) ਦਾ ਸੋਮਵਾਰ ਨੂੰ ਭੁਵਨੇਸ਼ਵਰ ਵਿੱਚ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਰਮਾ 1971 ਦੀ ਜੰਗ ਦੌਰਾਨ ‘ਫਲੈਗ ਅਫਸਰ ਕਮਾਂਡਿੰਗ ਈਸਟਰਨ ਫਲੀਟ’ ਸਨ। ਉਹ ਪਿਛਲੇ ਦਸੰਬਰ ਵਿੱਚ 99 ਸਾਲ ਦੇ ਹੋ ਗਏ ਸਨ। […]