July 4, 2024 11:04 pm

ਇੰਡੀਗੋ ਨੇ ਦਿੱਲੀ-ਦੇਵਘਰ ਵਿਚਕਾਰ ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਕੀਤਾ ਐਲਾਨ

IndiGo

ਚੰਡੀਗੜ੍ਹ 12 ਜੁਲਾਈ 2022: ਸਰਕਾਰ ਵਲੋਂ ਖੇਤਰੀ ਹਵਾਈ ਸੰਪਰਕ ਨੂੰ ਮਜ਼ਬੂਤ ​​ਕਰਨ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਇੰਡੀਗੋ (IndiGo) ਨੇ 30 ਜੁਲਾਈ, 2022 ਤੋਂ ਦਿੱਲੀ ਅਤੇ ਦੇਵਘਰ ਵਿਚਕਾਰ ਨਵੀਂ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਰੂਟ ਦਾ ਉਦਘਾਟਨ ਕੀਤਾ। ਇੰਡੀਗੋ ਦੇਵਘਰ ਤੋਂ ਸੰਚਾਲਨ ਕਰਨ ਵਾਲੀ ਪਹਿਲੀ […]

ਅਪਾਹਜ ਬੱਚੇ ਨੂੰ ਜਹਾਜ਼ ‘ਚ ਚੜ੍ਹਨ ਤੋਂ ਰੋਕਣ ਦੇ ਮਾਮਲੇ ‘ਚ DGCA ਨੇ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ

IndiGo

ਚੰਡੀਗੜ੍ਹ 16 ਮਈ 2022: ਰਾਂਚੀ ਏਅਰਪੋਰਟ ‘ਤੇ ਇੰਡੀਗੋ (IndiGo) ਵੱਲੋਂ ਇੱਕ ਅਪਾਹਜ ਬੱਚੇ ਨੂੰ ਘਬਰਾਹਟ ਕਾਰਨ ਜਹਾਜ਼ ਵਿੱਚ ਚੜ੍ਹਨ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਮਾਮਲੇ ਬਾਰੇ ਡੀਜੀਸੀਏ ਨੇ ਕਿਹਾ ਕਿ ਪਹਿਲੀ ਨਜ਼ਰੇ ਇੰਡੀਗੋ […]

ਏਅਰ ਇੰਡੀਆ ਸਮੇਤ ਕਈਂ ਏਅਰਲਾਈਨਸ ਨੇ ਟਿਕਟਾਂ ਦੀ ਕੀਮਤਾਂ ‘ਚ ਕੀਤਾ ਵਾਧਾ

ਏਅਰ ਇੰਡੀਆ

ਚੰਡੀਗੜ੍ਹ 04 ਮਾਰਚ 2022: ਦੇਸ਼ ‘ਚ ਹਵਾਈ ਸਫਰ ਦੀ ਕੀਮਤਾਂ ‘ਚ ਵਾਧੇ ਕਾਰਨ ਹੁਣ ਹਵਾਈ ਸਫ਼ਰ ਕਰਨਾ ਮਹਿੰਗਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਏਅਰ ਇੰਡੀਆ ਦੀ ਟਿਕਟ ਜੋ ਦਿੱਲੀ ਮੁੰਬਈ ਵਿਚਕਾਰ 2500 ਰੁਪਏ ਦੀ ਸੀ, ਹੁਣ ਉਸਦੀ ਕੀਮਤ ਵੱਧ ਕੇ 4000 ਰੁਪਏ ਕਰ ਦਿੱਤੀ ਹੈ । ਇੰਡੀਗੋ ਦੀ ਯਾਤਰਾ ਲਈ ਇਹੀ ਟਿਕਟ 6000 ਰੁਪਏ ਹੈ। […]

ਇੰਡੀਗੋ ਦੀਆਂ ਦੋ ਘਰੇਲੂ ਉਡਾਣਾਂ ਹਵਾ ‘ਚ ਟੱਕਰ ਹੋਣ ਤੋਂ ਬਚੀਆਂ, ਜਾਂਚ ਦੇ ਦਿੱਤੇ ਆਦੇਸ਼

IndiGo

ਚੰਡੀਗੜ੍ਹ 19 ਜਨਵਰੀ 2022: ਇੰਡੀਗੋ (IndiGo) ਦੀਆਂ ਦੋ ਘਰੇਲੂ ਉਡਾਣਾਂ (flights) ਹਵਾ ‘ਚ ਟੱਕਰ ਹੋਣ ਤੋਂ ਬਚੀਆਂ| ਇਸ ਮਾਮਲੇ ਦੀ ਇੰਡੀਗੋ ਜਾਂਚ ਕਰੇਗਾ। ਸੁਰੱਖਿਆ ਦੀ ਗੰਭੀਰ ਉਲੰਘਣਾ ਦੀ ਇਸ ਘਟਨਾ ਦੀ ਜਾਣਕਾਰੀ ਦੇਸ਼ ਦੇ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੂੰ ਦਿੱਤੀ ਗਈ ਅਤੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। […]